ਦੇਖੋ ਸੁਸ਼ਾਂਤ ਰਾਜਪੂਤ ਦੇ ਫਾਰਮ ਹਾਊਸ ਤੋਂ ਕੀ ਕੀ ਨਿਕਲਿਆ
ਤਕਰੀਬਨ ਤਿੰਨ ਮਹੀਨੇ ਹੋ ਚਲੇ ਹਨ ਸੁਸ਼ਾਂਤ ਰਾਜਪੂਤ ਦੀ ਮੌਤ ਨੂੰ ਪਰ ਹਜੇ ਤੱਕ ਵੀ ਮਾਮਲਾ ਪੂਰਾ ਗਰਮਾਇਆ ਹੋਇਆ ਹੈ। ਹੁਣ ਇਸ ਕੇਸ ਦੀ ਜਾਂਚ ਇੰਡੀਆ ਦੀ ਸਭ ਤੋਂ ਵੱਡੀ ਜਾਂਚ ਏਜੈਂਸੀ ਸੀ ਬੀ ਆਈ ਕਰ ਰਹੀ ਹੈ। ਜਦੋਂ ਦੀ ਇਸ ਕੇਸ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ ਰੋਜਾਨਾ ਹੀ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ। ਇਸ ਕੇਸ ਵਿਚ ਰੀਆ ਵੀ ਗਿਰਫ਼ਤਾਰ ਹੋ ਚੁਕੀ ਹੈ ਅਤੇ ਹੋਰ ਵੀ ਕਈ ਗਿਰਫਤਾਰੀਆਂ ਹੋ ਰਹੀਆਂ ਹਨ। ਹੁਣ ਇਕ ਵੱਡੀ ਖਬਰ ਆ ਰਹੀ ਹੀ ਹੈ ਕੇ ਪੁਲਸ ਦੁਆਰਾ ਸੁਸ਼ਾਂਤ ਰਾਜਪੂਰ ਦੇ ਫਾਰਮ ਹਾਊਸ ਤੋਂ ਬਹੁਤ ਕੁਝ ਮਿਲਿਆ ਹੈ ਜਿਸ ਨਾਲ ਵੱਡੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੋ ਗਈ ਹੈ।
ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ. ਬੀ। ਨ ਸ਼ੇ। ਦੀ ਜਾਂਚ ਪੜਤਾਲ ‘ਚ ਲੱਗੀ ਹੋਈ ਹੈ। ਇਸੇ ਦੌਰਾਨ ਐੱਨ. ਸੀ. ਬੀ. ਨੇ ਸੁਸ਼ਾਂਤ ਦੇ ਫਾਰਮਹਾਊਸ ਦੀ ਵੀ ਤਲਾਸ਼ੀ ਲਈ ਹੈ। ਇਥੇ ਕਈ ਚੀਜ਼ਾਂ ਉਨ੍ਹਾਂ ਦੇ ਹੱਥ ਲੱਗੀਆਂ ਹਨ। ਸਰਚ ਦੌਰਾਨ ਐੱਨ. ਸੀ. ਬੀ. ਦੀ ਟੀਮ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਤੋਂ ਹੁੱਕਾ ਪੀਣ ਵਾਲਾ ਸਾਮਾਨ, ਜਿਸ ਨਾਲ ਬਡ। ਗਾਂ ਜਾ। ਪੀਣ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਕੁਝ। ਦ ਵਾ ਈਆਂ। ਵੀ ਮਿਲੀਆਂ ਹਨ। ਸੁਸ਼ਾਂਤ ਦੇ ਫਾਰਮ ਹਾਊਸ ‘ਤੇ ਐੱਨ. ਸੀ. ਬੀ. ਦੀ ਟੀਮ ਨੂੰ ਕੁਝ। ਨ -ਸ਼ੇ। ਲਈ ਇਸਤੇਮਾਲ ਹੋਣ ਵਾਲੀਆਂ ਹੋ ਚੀਜਾਂ ਵੀ ਮਿਲੀਆਂ ਹਨ ਪਰ ਉਨ੍ਹਾਂ ਨੂੰ ਕਾਫ਼ੀ ਸਾਫ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਫਾਰਮ ਹਾਊਸ ‘ਚ ਪਾਰਟੀਆਂ ਹੁੰਦੀਆਂ ਸਨ।
ਐੱਨ. ਸੀ. ਬੀ. ਦੀ ਨਜ਼ਰ ਫਾਰਮ ਹਾਊਸ ‘ਤੇ ਆਉਣ ਵਾਲੇ ਲੋਕਾਂ ‘ਤੇ ਹੈ। ਕੌਣ-ਕੌਣ ਸੁਸ਼ਾਂਤ ਦੇ ਫਾਰਮ ਹਾਊਸ ‘ਚ ਆਉਂਦੇ ਸਨ ਅਤੇ ਇਥੇ ਕੀ ਹੁੰਦਾ ਸੀ, ਐੱਨ. ਸੀ. ਬੀ. ਇਨ੍ਹਾਂ ਸਭ ਦਾ ਜਵਾਬ ਲੱਭ ਰਹੀ ਹੈ। ਐੱਨ. ਸੀ. ਬੀ. ਨੇ ਸੁਸ਼ਾਂਤ ਦੇ ਫਾਰਮ ਹਾਊਸ ਦੇ ਨੇੜੇ ਦਾ ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਵੀ ਸੀਜ਼ ਕੀਤਾ ਹੈ। ਇਸ ‘ਚ ਸੁਸ਼ਾਂਤ ਦੇ ਫਾਰਮ ਹਾਊਸ ‘ਚ ਆਉਣ ਵਾਲੇ ਲੋਕਾਂ ਦਾ ਪਤਾ ਲਾਇਆ ਜਾ ਸਕਦਾ ਹੈ।
ਐੱਨ. ਸੀ. ਬੀ. ਦੀ ਟੀਮ ਫਾਰਮ ਹਾਊਸ ਦੇ ਅੱਗੇ ਉਸ ਆਈਲੈਂਡ ਵੱਲ ਵੀ ਗਈ ਸੀ, ਜਿਥੇ ਸੁਸ਼ਾਂਤ, ਰੀਆ ਚੱਕਰਵਰਤੀ ਤੋਂ ਇਲਾਵਾ 2 ਬਾਲੀਵੁੱਡ ਅਦਾਕਾਰਾਂ ਨੂੰ ਲੈ ਕੇ ਗਏ ਸਨ। ਉਸ ਆਈਲੈਂਡ ‘ਚ ਵੀ। ਡ ਰੱ ਗ -ਜ਼। ਪਾਰਟੀਆਂ ਕੀਤੀਆਂ ਜਾਣ ਦੀ ਜਾਣਕਾਰੀ ਐੱਨ. ਸੀ. ਬੀ. ਨੂੰ ਮਿਲੀ ਹੈ। ਐੱਨ. ਸੀ. ਬੀ. ਨੇ ਹੁਣ ਤੱਕ ਜਿਹੜੇ ਲੋਕਾਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਹੈ, ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨਾਲ ਜੁੜੇ। ਡ ਰੱ ਗ -ਜ਼। ਐਂਗਲ ਦੀ ਜਾਂਚ ਦੇ ਸਿਲਸਿਲੇ ‘ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਮੁੰਬਈ ਜ਼ੋਨ ਨੇ ਘੱਟੋ-ਘੱਟ 6 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮੁੰਬਈ ਤੋਂ ਗੋਆ ਤੱਕ ਜਾਰੀ। ਛਾ ਪੇ ਮਾ ਰੀ। ‘ਚ ਜੋਨਲ ਡਾਇਰੈਕਚਰ ਸਮੀਰ ਵਾਨਖੇੜੇ ਦੀ ਅਗਵਾਈ ਵਾਲੀਆਂ ਟੀਮਾਂ ਨੇ 23 ਸਾਲ ਦੇ ਕਰਮਜੀਤ ਸਿੰਘ ਆਨੰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਡਿਵਾਨ ਐਂਥਨੀ ਫਰਨਾਂਡੀਜ਼ ਅਤੇ 2 ਹੋਰ ਲੋਕਾਂ ਨੂੰ ਦਾਦਰ (ਪੱਛਮੀ), ਮੁੰਬਈ ਤੋਂ ਗ੍ਰਿਫ਼ਤਾਰ ਕੀਤਾ।
Check Also
ਤੋਬਾ ਤੋਬਾ -ਔਰਤ ਨੇ ਆਪਣੇ ਬਰਥਡੇ ਪਾਰਟੀ ਤੇ ਖਰਚੇ ਏਨੇ ਜਿਆਦਾ ਪੈਸੇ ਕੇ ਅੰਬਾਨੀ ਦੀਆਂ ਵੀ ਪੈ ਜਾਣ ਮੂੰਹ ਚ ਉਂਗਲਾਂ
ਆਈ ਤਾਜਾ ਵੱਡੀ ਖਬਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ …