ਲੀਵਰ ਦੀ ਹਰ ਬਿਮਾਰੀ ਦਾ ਇਸ ਇੱਕੋ ਨੁਸਖੇ ਨਾਲ ਇਲਾਜ

ਇਹ ਨੁਸਖਾ ਹਕੀਮ ਮਹਿਬੂਬ ਆਲਮ ਖਾਂ ਫਸਟ ਕਲਾਸ ਮਜਿਸਟ੍ਰੇਟ ਜੀ ਤੋਂ ਲਿਆ ਗਿਆ ਹੈ ਇਹ ਨੁਸਖਾ ਲੀਵਰ ਦੇ ਵੱਧ ਜਾਣ ਵਿਚ ਤਾਂ ਕਾਰਗਾਰ ਹੈ ਹੀ ਇਸਦੇ ਨਾਲ ਹੀ ਕਈ ਲੋਕਾਂ ਦੇ ਪੇਟ ਵੱਧ ਜਾਂਦੇ ਹਨ ਇਹ ਨੁਸਖਾ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਹੈ |
ਸਮੱਗਰੀ…….

 

 

 

 

ਅੰਗੂਰ ਦਾ ਸਿਰਕਾ–100 ਗ੍ਰਾਮ
ਨਿੰਬੂ ਦਾ ਸਿਰਕਾ–100 ਗ੍ਰਾਮ

 

 


ਮੂਲੀ ਦਾ ਰਸ–100 ਗ੍ਰਾਮ
ਨਸ਼ਾਦਰ–60 ਗ੍ਰਾਮ

 

 

 

 

 

ਆਕਾਸ਼ਵੇਲ ਦਾ ਰਸ–100 ਗ੍ਰਾਮ (ਆਕਾਸ਼ ਵੇਲ -ਅਮਰ ਵੇਲ ਨੂੰ ਕਹਿੰਦੇ ਹਨ)
ਅਕਾਸ਼ ਵੇਲ ਦੇ ਫਾਇਦ…………….


ਇਕ ਕੱਚ ਦੀ ਬੋਤਲ ਵਿਚ ਇਸ ਸਾਰੇ ਸਮਾਨ ਨੂੰ ਪਾ ਦਵੋ |ਨਸ਼ਾਦਰ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕਰ ਕੇ ਪਾਓ |ਸਾਰੀਆਂ ਚੀਜਾਂ ਪਾ ਕੇ ਢੱਕਣ ਲਗਾ ਕੇ ਧੁੱਪ ਵਿਚ ਰੱਖ ਦਵੋ |ਸਵੇਰੇ ਇਸਨੂੰ ਧੁੱਪ ਵਿਚ ਰੱਖੋ ਅਤੇ ਸ਼ਾਮ ਹੁੰਦਿਆਂ ਹੀ ਕਮਰੇ ਵਿਚ ਸਾਫ਼ ਅਤੇ ਖੁੱਲੀ ਜਗਾ ਵਿਚ ਰੱਖ ਦਵੋ |ਪੰਜ ਦਿਨ ਇਸਨੂੰ ਧੁੱਪ ਲਵਾਉਣ ਤੋਂ ਬਾਅਦ ਰੋਗੀ ਨੂੰ ਨੀਚੇ ਲਿਖੀ ਵਿਧੀ ਦੁਆਰਾ ਦਵੋ…………

 

 

 

 

 

ਸੇਵਨ ਦੀ ਵਿਧੀ……………
ਇਸ ਦਵਾ ਨੂੰ ਰੋਗੀ ਨੂੰ ਪਹਿਲੇ ਦਿਨ 10 ਗ੍ਰਾਮ ਸਵੇਰੇ ਨਾਸ਼ਤੇ ਤੋਂ ਇੱਕ ਘੰਟਾ ਪਹਿਲਾਂ ਪੀਲਾਓ |
ਦੂਸਰੇ ਦਿਨ 20 ਗ੍ਰਾਮ
ਤੀਸਰੇ ਦਿਨ 30 ਗ੍ਰਾਮ


ਚੌਥੇ ਦਿਨ 40 ਗ੍ਰਾਮ
ਫਿਰ ਪ੍ਰਤੀਦਿਨ 40 ਗ੍ਰਾਮ ਤੱਕ ਪਿਲਾਉਂਦੇ ਰਹੋ |
ਇਕ ਹਫਤੇ ਦੇ ਅੰਦਰ-ਅੰਦਰ ਤੁਹਾਨੂੰ ਇਸਦੇ ਅਨੇਕਾਂ ਫਾਇਦੇ ਵੇਖਣ ਨੂੰ ਮਿਲਣਗੇ |