ਪੈਟਰੋਲ-ਡੀਜ਼ਲ ਦੇ ਰੋਜ਼ਾਨਾ ਹੋਣ ਵਾਲੇ ਵਾਧੇ ‘ਤੇ ਲੱਗੀ ਰੋਕ

ਪੈਟਰੋਲ-ਡੀਜ਼ਲ ਦੀ ਲਗਾਤਾਰ ਵੱਧਦੀ ਕੀਮਤਾਂ ਉੱਤੇ ਹੁਣ ਬ੍ਰੇਕ ਲੱਗ ਗਿਆ ਹੈ। ਅਗਲੇ 10 ਦਿਨ ਪੈਟਰੋਲ-ਡੀਜ਼ਲ ਦੇ ਮੁੱਲ ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਹਾਲਾਂਕਿ, ਇੰਟਰਨੈਸ਼ਨਲ ਮਾਰਕਿਟ ਵਿੱਚ ਕਰੂਡ ਦੀਆਂ ਕੀਮਤਾਂ ਵਿੱਚ ਤੇਜ਼ੀ ਜਾਰੀ ਹੈ। ਪਰ 2 ਮਈ ਤੱਕ ਭਾਰਤ ਵਿੱਚ ਪੈਟਰੋਲ-ਡੀਜ਼ਲ ਦੇ ਮੁੱਲ ਸਥਿਰ ਰਹਿਣਗੇ। ਇਸਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ , ਜਿਸਦੀ ਵਜ੍ਹਾ ਨਾਲ ਆਇਲ ਮਾਰਕੇਟਿੰਗ ਕੰਪਨੀਆਂ ( IOC, HPCL, BPCL) ਨੇ ਰੋਜ਼ਾਨਾ ਬਦਲਣ ਵਾਲੇ ਭਾਅ ਨੂੰ ਰੋਕ ਦਿੱਤਾ ਹੈ। ਹਾਲਾਂਕਿ ਕੰਪਨੀਆਂ ਨੂੰ ਇਸ ਤੋਂ ਨੁਕਸਾਨ ਹੋ ਸਕਦਾ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਆ ਬਹੁਤ ਕਮਜ਼ੋਰ ਹੋ ਰਿਹਾ ਹੈ, ਜਿਸਦੀ ਵਜ੍ਹਾ ਨਾਲ ਕੰਪਨੀਆਂ ਦੀ ਲਾਗਤ ਵੱਧ ਸਕਦੀ ਹੈ। ਕੱਚਾ ਤੇਲ ਖਰੀਦਣਾ ਕੰਪਨੀਆਂ ਲਈ ਮਹਿੰਗਾ ਹੋਵੇਗਾ।

Oil PSUs freeze petrol

ਨਹੀਂ ਵਧਣਗੇ ਪੈਟਰੋਲ-ਡੀਜ਼ਲ ਦੇ ਮੁੱਲ

ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿੱਚ ਰੋਜ਼ਾਨਾ ਹੋਣ ਵਾਲੇ ਵਾਧੇ ‘ਤੇ ਫਿਲਹਾਲ ਰੋਕ ਦਿੱਤੀ ਹੈ। ਦਰਅਸਲ ਦੱਖਣ ਰਾਜ ਕਰਨਾਟਕ ਵਿੱਚ 12 ਮਈ ਨੂੰ ਚੋਣ ਹੋਣ ਵਾਲੇ ਹਨ। ਇਸ ਲਈ ਅਜਿਹਾ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ 8 ਦਿਨਾਂ ਵਿੱਚ ਵੀ ਪੈਟਰੋਲ-ਡੀਜਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸਦੇ ਮੁੱਲ ਦੋ ਡਾਲਰ ਪ੍ਰਤੀ ਬੈਰਲ ਵੱਧ ਚੁੱਕੇ ਹਨ।

Oil PSUs freeze petrol

ਸਰਕਾਰ ਦਾ ਕੋਈ ਲੈਣ-ਦੇਣ ਨਹੀਂ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਉੱਤੇ ਪੈਟਰੋਲੀਅਮ ਮੰਤਰਾਲੇ ਦਾ ਕਹਿਣਾ ਹੈ ਕਿ ਕੀਮਤਾਂ ਨਾਲ ਮੰਤਰਾਲੇ ਦਾ ਕੋਈ ,ਮੇਲ ਨਹੀਂ ਹੈ। ਇਹ ਸਭ ਕੰਪਨੀਆਂ ਤੈਅ ਕਰਦੀਆਂ ਹਨ ਕਿ ਕੀਮਤਾਂ ਵਿੱਚ ਕਿੰਨਾ ਬਦਲਾਵ ਕੀਤਾ ਜਾਵੇਗਾ। ਕਰਨਾਟਕ ਚੋਣ ਦੀ ਵਜ੍ਹਾ ਤੋਂ ਕੀਮਤਾਂ ਵਿੱਚ ਵਾਧੇ ਨੂੰ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਗੁਜਰਾਤ ਵਿਧਾਨ ਸਭਾ ਚੋਣ ਦੇ ਦੌਰਾਨ ਵੀ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੇ ਮੁੱਲ ਵਿੱਚ ਹੋਣ ਵਾਲੇ ਵਾਧੇ ਉੱਤੇ ਰੋਕ ਲਗਾਈ ਸੀ।

Oil PSUs freeze petrol

 

ਦਿੱਲੀ ‘ਚ ਪੈਟਰੋਲ 5 ਸਾਲਾਂ ‘ਚ ਸਭ ਤੋਂ ਸ਼ਿਖਰ ‘ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਕਾਰਨ ਪੈਟਰੋਲ ਦੇ ਰੇਟ ਸਿਤੰਬਰ 2013 ਦੇ ਬਾਅਦ ਸਭ ਤੋਂ ਵੱਧ ਹੋ ਗਿਆ ਹੈ। ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 74.08 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 66.27 ਰੁਪਏ ਹੋ ਗਈ ਹੈ। ਇਸ ਸਮੇਂ ਅੰਤਰਰਾਸ਼ਟਰੀ ਬਾਜ਼ਾਰ ‘ਚ ਇੰਡਿਅਨ ਬਾਸਕੇਟ ( ਕੱਚੇ ਤੇਲ ) ਦੀ ਕੀਮਤ ਜਦੋਂ ਕਿ ਅਪ੍ਰੈਲ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੇ ਮੁੱਲ ਕਰੀਬ 74 ਡਾਲਰ ਹੈ । ਕਰੂਡ 2016 – 17 ਵਿੱਚ 47.56 ਡਾਲਰ ਪ੍ਰਤੀ ਬੈਰਲ ਸੀ। ਮਾਰਚ 2018 ਵਿੱਚ ਇਹ ਕੀਮਤ ਵਧਕੇ 63 . 80 ਡਾਲਰ ਉੱਤੇ ਚਲੀ ਗਈ।

Oil PSUs freeze petrol

ਇੱਕ ਦਰਦ ਜੋ ਹਰ ਪਰਦੇਸੀ ਹੰਢਾਉਂਦਾ, ਕਨੇਡਾ ਪਹੁੰਚੇ ਹੀ ਸੀ ਕਿ ਪਿੰਡੋਂ ਫੋਨ ਆ ਗਿਆ

ਇੱਕ ਦਰਦ ਜੋ ਹਰ ਪਰਦੇਸੀ ਹੰਢਾਉਂਦਾ- ਮੈਂ 30 ਅਪ੍ਰੈਲ, 2018 ਨੂੰ ਕੈਨੇਡ ਰਾਤ ਨੂੰ ਤਕਰੀਬਨ 2 ਵਜੇ ਜਹਾਜ਼ੋਂ ਉੱਤਰਿਆ ਅਤੇ ਆਪਣੇ ਰਿਸ਼ਤੇਦਾਰ ਦੀ ਕਾਰ ਰਾਹੀ ਖੁਸ਼ੀ ਚ ਫੁੱਲਿਆ ਹੋਇਆ ਉਹਨਾਂ ਦੇ ਘਰ ਪਹੁੰਚਿਆ। ਸਾਰੇ ਖੁਸ਼ ਸਨ ਪਰ ਮੇਰੇ ਅਤੇ ਮੇਰੀ ਪਤਨੀ ਤੋਂ ਚਾਹ੍ਹ ਨਹੀਂ ਸੀ ਚੱਕਿਆ ਜਾ ਰਿਹਾ।

ਅੱਜ ਸਵੇਰ, ਜਦੋ ਮੇਰੇ ਰਿਸ਼ਤੇਦਾਰ ਦਾ 5 ਸਾਲ ਦਾ ਮੁੰਡਾ ਸਾਨੂੰ ਮਿਲਣ ਆਇਆ ਉਸਨੇ ਸਾਡੇ ਲਈ ਇਕ page ਤੇ ਰੰਗ ਨਾਲ ਅੰਗਰੇਜ਼ੀ ਚ ਲਿਖਿਆ ਕਿ ਉਹ ਸਾਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਮੇਰੀ ਪਤਨੀ ਉਸ ਬੱਚੇ ਦੀ ਭੂਆ ਲਗਦੀ ਆ ਅਤੇ ਮੇਰੀ ਪਤਨੀ ਦੀ ਭੈਣ ਦੇ ਕਹਿਣ ਮੁਤਾਬਕ ਉਹ ਕਹਿੰਦਾ ਸੀ ਮੈਂ ਨਵੀਂ ਭੂਆ ਦੇਖਣੀ ਆ। ਸੋ ਕੁੱਲ ਮਿਲਾ ਕੇ ਸਾਰੇ ਬਹੁਤ ਖੁਸ਼ ਸਨ। ਅੱਜ ਸ਼ਾਮ ਨੂੰ ਅਸੀਂ ਸਾਰੇ ਰਿਸ਼ਤੇਦਾਰ ਇਕੱਠੇ ਬੈਠੇ ਗੱਲਾਂ ਕਰ ਰਹੇ ਸੀ ਮੇਰੀ ਪਤਨੀ ਦੀ ਭੈਣ ਨੂੰ ਇੰਡੀਆ ਤੋਂ ਫੋਨ ਆਇਆ ਅਤੇ ਉਹ ਗੱਲ ਕਰਨ ਦੂਸਰੇ ਕਮਰੇ ਚ ਚਲੀ ਗਈ ਪਰ ਗੱਲ ਕਰਣ ਮਗਰੋਂ ਭੀਜੀਆ ਅੱਖਾਂ ਨਾਲ ਵਾਪਿਸ ਆ ਕੇ ਬੈਠ ਗਈ, ਇਹ ਮੇਰੀ ਪਤਨੀ ਦੀ ਤਾਇਆ ਜੀ ਦੀ ਕੁੜੀ ਸੀ। ਮੇਰੀ ਪਤਨੀ ਜੋ ਰਸੋਈ ਚ ਸੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਸਨੂੰ ਨਾ ਦੱਸਿਓ ਵੀ ਉਸਦੀ (ਮੇਰੀ ਪਤਨੀ ਦੀ ) ਭਰਜਾਈ ਪੂਰੀ ਹੋ ਗਈ।

ਇਹ ਗੱਲ ਮੇਰੇ ਲਈ ਐਦਾਂ ਸੀ ਜਿਵੇ ਕਿਸੇ ਨੇ ਮੇਰੇ ਹੱਸਦੇ ਦੇ ਜੋਰ ਦੀ ਚਪੇੜ ਮਾਰ ਦਿੱਤੀ ਹੋਵੇ ਤੇ ਮੇਰੇ ਖੁਸ਼ ਹੋਣ ਦੇ ਸਾਰੇ ਕਾਰਨ ਖੋਹ ਲੈ ਹੋਣ, ਮੈ ਸੋਗ ਚ ਡੋਬ ਗਿਆ। ਸਾਰੀਆਂ ਦੀ ਸਾਡੇ ਕੈਨੇਡਾ ਆਉਣ ਦੀ ਖੁਸ਼ੀ ਨੂੰ ਇਸ ਖ਼ਬਰ ਨੇ ਇਕ ਅਜਿਹਾ ਹਲੂਣਾ ਦਿੱਤਾ ਵੀ ਸਾਰੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਿਸਦੀ ਮੌਤ ਹੋਈ ਹੈ ਉਸਦੀ ਉਮਰ ਤਕਰੀਬਨ 32 ਸਾਲ ਸੀ ਅਤੇ ਉਸਦਾ ਇੱਕ ਮੁੰਡਾ ਹੈ ਉਸਦੀ ਉਮਰ ਤਕਰੀਬਨ 5 ਕ ਸਾਲ ਹੈ। ਜਦ ਮੇਰੀ ਪਤਨੀ ਰਸੋਈ ਚੋ ਬਾਹਰ ਆਈ ਤਾਂ ਉਸਨੇ ਆਪਣੀ ਭੈਣ ਨੂੰ ਰੋਂਦੇ ਹੋਏ ਦੇਖਿਆ ਤਾਂ ਉਸਦੇ ਜ਼ਿਆਦਾ ਪੁੱਛਣ ਤੇ ਉਸਨੇ ਦੱਸ ਫਿਰ ਦੱਸ ਹੀ ਦਿੱਤਾ ਵੀ ਭਾਬੀ ਪੂਰੀ ਹੋ ਗਈ। ਉਹ ਬੇਚਾਰੀ ਦੀ ਸਾਰੀ ਖੁਸ਼ੀ ਉੱਡ ਗਈ, ਉਹ ਜਿਓ ਲੱਗੀ ਰੋਣ ਬਸ ਚੁਪ ਨਾ ਹੋਵੇ।ਮੈਨੂੰ ਪਤਾ ਨਾ ਲੱਗੇ ਮੈ ਕਿ ਕਰਾ। ਮੈ ਘਰੋਂ ਬਾਹਰ ਟਹਿਲਣ ਲੱਗ ਪਿਆ ਨਾਲ ਸੋਚਣ ਲੱਗ ਪਿਆ ਵੀ ਇਹ ਕੀ ਹੋ ਗਿਆ।

ਅੱਜ ਮੇਰਾ ਕੈਨੇਡਾ ਚ ਪਹਿਲਾ ਦਿਨ ਸੀ। ਪਰ ਅੱਜ ਹੀ ਆ ਕੇ ਸਮਝ ਲੱਗ ਗਈ ਵੀ ਜੋ ਵਿਦੇਸ਼ਾਂ ਚ ਰਹਿੰਦੇ ਨੇ ਉਹ ਇਹੋ ਜਿਹੇ ਕਿੰਨੇ ਦੁੱਖ ਹਰ ਰੋਜ ਹੰਢਾਉਂਦੇ ਹੋਣਗੇ। ਜਦੋ ਮੇਰੀ ਪਤਨੀ ਰੋ ਰਹੀ ਸੀ ਉਦੋਂ ਮੈਨੂੰ ਇਹ ਨਾ ਪਤਾਂ ਲਗੇ ਵੀ ਮੈਂ ਉਸਨੂੰ ਕੀ ਕਹਿਕੇ ਚੁਪ ਕਰਾਵਾ। ਮੈਂ ਬੱਸ ਚੁਪ ਹੋ ਗਿਆ, ਕੁਝ ਨਾ ਸਮਝ ਲੱਗੇ ਵੀ ਕੀ ਕਰਾ ਜਾ ਬੋਲਾ ਤਾਂ ਜੋ ਸਾਰੀਆਂ ਨੂੰ ਦਿਲਾਸਾ ਮਿਲ ਸਕੇ। ਅਸਲ ਚ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਮੈ ਅਫਸੋਸ ਕਿਵੇਂ ਕਰਾ ਅਤੇ ਆਪਣੀ ਪਤਨੀ ਦੇ ਅਤੇ ਬਾਕੀ ਰਿਸ਼ਤੇਦਾਰਾਂ ਦੇ ਇਸ ਦਰਦ ਨੂੰ ਕਿਵੇਂ ਵੰਡਾਵਾਂ।

30 ਅਪ੍ਰੈਲ, 2018 ਹੱਡਬੀਤੀ -ਜਸਪਾਲ ਸਿੰਘ ਬੱਲ

ਹੁਣੇ ਆਈ ਤਾਜਾ ਵੱਡੀ ਦੁਖਦਾਈ ਖਬਰ – ਹਵਾਈ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ ਕਈ ਮਰੇ

ਹੁਣੇ ਹੁਣੇ ਆਈ ਤਾਜਾ ਵੱਡੀ  ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਆਈ ਤਾਜਾ ਵੱਡੀ ਦੁਖਦਾਈ ਖਬਰ – ਹਵਾਈ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ ਕਈ ਮਰੇ

 

 

ਜੋਰਜੀਆ ਦੇ ਸਵਾਨਾ ‘ਚ ਇਕ ਕਾਰਗੋ ਜਹਾਜ਼ ਦੇ ਹਾਦਸਾਗ੍ਰਸ ਹੋਣ ਦੀ ਖਬਰ ਮਿਲੀ ਹੈ। ਅਮਰੀਕਾ ਦੀ ਹਵਾਈ ਫੌਜ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਏਅਰ ਨੈਸ਼ਨਲ ਗਾਰਡ ਕਾਰਗੋ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਏਅਰ ਨੈਸ਼ਨਲ ਗਾਰਡ ਦੇ ਬੁਲਾਰੇ ਨੇ ਕਿਹਾ ਕਿ ਇਸ ਹਾਦਸੇ ‘ਚ ਘੱਟ ਤੋਂ ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ।

 

ਇਸ ਤੋਂ ਪਹਿਲਾਂ ਜਾਰਜੀਆ ਏਅਰ ਨੈਸ਼ਨਲ ਗਾਰਡ ਦੇ ਕੈਪਟਨ ਜੈਫਰੀ ਬੇਜ਼ੋਰ ਨੇ ਇਕ ਬਿਆਨ ‘ਚ ਕਿਹਾ ਕਿ ਜਹਾਜ਼ ‘ਚ ਪੰਜ ਲੋਕ ਸਵਾਰ ਸਨ। ਉਨ੍ਹਾਂ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਕੀਤੀ ਜਾਵੇਗੀ। ਡਿਫੈਂਸ ਡਿਪਾਰਟਮੈਂਟ ਦੇ ਇਕ ਬੁਲਾਰੇ ਨੇ ਜਹਾਜ਼ ਦੀ ਪਛਾਣ ਕੇਰੋਲੀਨਾ ਦੇ 156 ਏਅਰਲਿਫਟ ਵਿੰਗ ਸੀ-130 ਵਜੋਂ ਕੀਤੀ ਹੈ। ਬੇਜ਼ੋਰ ਨੇ ਕਿਹਾ ਕਿ ਜਹਾਜ਼ ਉਦੋਂ ਹਾਦਸੇ ਦਾ ਸ਼ਿਕਾਰ ਹੋਇਆ ਜਦੋਂ ਇਸ ਨੂੰ ਟ੍ਰੇਨਿੰਗ ਲਈ ਵਰਤਿਆ ਜਾ ਰਿਹਾ ਸੀ। ਫਾਇਰਫਾਈਟਰ ਯੂਨੀਅਨ ਨੇ ਹਾਦਸੇ ਦੀ ਇਕ ਤਵੀਰ ਸਾਂਝੀ ਕੀਤੀ, ਜਿਸ ਨੂੰ ਦੇਸ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ।

ਵਿਦਿਆਰਥਣ ਨੇ ਖੁਦ ਨੂੰ ਲਾਈ ਅੱਗ, ਮੌਤ ਤੋਂ ਪਹਿਲਾਂ ਬੋਲੀ- ਜਦੋਂ ਮੈਂ …….

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵਿਦਿਆਰਥਣ ਨੇ ਖੁਦ ਨੂੰ ਲਾਈ ਅੱਗ, ਮੌਤ ਤੋਂ ਪਹਿਲਾਂ ਬੋਲੀ- ਜਦੋਂ ਮੈਂ …….

 

ਹਿਮਾਚਲ ਪ੍ਰਦੇਸ਼ ਵਿਚ ਔਰਤਾਂ ਨਾਲ ਛੇੜਖਾਨੀ ਅਤੇ ਛੇੜਛਾੜ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਹਾਲ ਹੀ ਵਿਚ, ਪਾਲਮਪੁਰ ਵਿਚ ਸਕੂਲ ਦੀ ਇੱਕ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ, ਕਾਂਗੜਾ ਵਿਚ ਨਾਬਾਲਗ ਨਾਲ ਛੇੜਛਾੜ ਤੋਂ ਬਾਅਦ ਖੁਦਕੁਸ਼ੀਆਂ ਦਾ ਮਾਮਲਾ ਸਾਹਮਣੇ ਆਇਆ ਹੈ।

 

ਇੱਥੇ ਇੱਕ ਨਾਬਾਲਗ ਵਿਦਿਆਰਥਣ ਨੇ ਛੇੜਖਾਨੀ ਤੋਂ ਤੰਗ ਆ ਕੇ ਖੁਦ ਨੂੰ ਅੱਗ ਲਗਾ ਲਈ। ਝੁਲਸੀ ਵਿਦਿਆਰਥਣ ਨੂੰ ਟਾਂਡਾ ਮੈਡੀਕਲ ਕਾਲਜ ਭੇਜਿਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਫਿਲਹਾਲ 27 ਸਾਲਾ ਲੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਨੱਬੇ ਪ੍ਰਤੀਸ਼ਤ ਸੜ ਗਈ ਸੀ ਲੜਕੀ-

 

ਇਹ ਮਾਮਲਾ ਕਾਂਗੜਾ ਦੇ ਨਗਰੋਟਾ ਸੂਰਿਆ ਦਾ ਹੈ। 12 ਵੀਂ ਵਿਦਿਆਰਥੀ ਇੱਥੇ ਛੇੜਖਾਨੀ ਤੋਂ ਤੰਗ ਆ ਕੇ  ਅੱਗ ਲਗਾ ਲਈ ਸੀ। ਘਟਨਾ ਵਿੱਚ ਉਹ 90 ਪ੍ਰਤੀਸ਼ਤ ਤੱਕ ਸੜ ਗਈ। ਮੰਗਲਵਾਰ ਦੀ ਸ਼ਾਮ ਟਾਂਡਾ ਮੈਡੀਕਲ ਕਾਲਜ ਵਿਚ 16 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਸੀ।

ਡਾਇਇੰਗ ਸਟੇਟਮੈਂਟ ਵਿਚ ਇਹ ਕਿਹਾ-

 

 

ਕੌਮੀ ਸੀਨੀਅਰ ਸੈਕੰਡਰੀ ਸਕੂਲ ਅੰਮਲੇ ਵਿੱਚ 12 ਕਲਾਸ ਵਿੱਚ ਪੜ੍ਹਣ ਵਾਲੀ 16 ਸਾਲਾ ਨਾਬਾਲਗ ਵਿਦਿਆਰਥਣ ਮੰਗਲਵਾਰ ਸਕੂਲ ਤੋਂ ਘਰ ਪਹੁੰਚੀ। ਇਸਦੇ ਬਾਦ ਉਸਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਆਪਣੇ ਆਪ ਨੂੰ ਅੱਗ ਲਾ ਲਿਆ। ਪਰਿਵਾਰ ਉਸ ਨੂੰ ਨਾਗਰੋਟਾ ਸੂਰਿਆ ਦੇ ਸੀਐਚਸੀ ਵਿਚ ਲੈ ਗਿਆ। ਸੀਐਚਸੀ ਦੇ ਬੀਐਮਓ ਨੇ ਕਿਹਾ ਕਿ ਲੜਕੀ ਦੀ 90 ਫੀਸਦੀ ਸੜ ਗਈ। ਇਸ ਲਈ ਉਸਨੂੰ ਟਾਂਡਾ ਮੈਡੀਕਲ ਕਾਲਜ ਭੇਜਿਆ ਗਿਆ ਹੈ।

ਸਕੂਲੋਂ ਆਉਂਦੇ-ਜਾਂਦੇ ਰੁਕਦਾ ਸੀ ਮੁਲਜ਼ਮ-

ਜਰੋਟ ਪੰਚਾਇਤ ਵਿਚ ਰਹਿ ਰਹੇ ਨਾਬਗ ਵਿਦਿਆਰਥਣ ਨੇ ਬਿਆਨ ਵਿਚ ਕਿਹਾ ਕਿ ਉਸ ਦੇ ਪਿੰਡ ਦਾ ਲੜਕਾ ਉਸ ਨੂੰ ਰੋਜ਼ਾਨਾ ਸਕੂਲੋਂ ਆਉਂਦੇ ਜਾਂਦੇ ਛੇੜਖਾਨੀ ਕਰਦਾ ਸੀ। ਇਸ ਤੋਂ ਤੰਗ ਆ ਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ। ਕਾਂਗੜਾ ਦੀ  ਜਵਾਲੀ ਦੀ ਰਹਿਣ ਵਾਲੀ ਨਾਬਾਲਗ ਆਪਣੇ ਮਾਮੇ ਦੇ ਘਰ ਰਹਿੰਦੀ ਸੀ। ਪੁਲਿਸ ਨੇ ਆਈਪੀਸੀ ਦੀ ਧਾਰਾ 354, ਸੈਕਸ਼ਨ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਆਉਂਦੇ 48 ਘੰਟਿਆਂ ਵਿੱਚ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਪੀ.ਏ.ਯੂ. ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਪੰਜਾਬ ‘ਚ ਆਉਣ ਵਾਲੇ 24-48 ਘੰਟਿਆਂ ਦੌਰਾਨ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦਾ ਅਨੁਮਾਨ ਹੈ |

ਮਾਹਿਰਾਂ ਨੇ ਚਿਤਾਵਨੀ ਦਿੰਦੇ ਦੱਸਿਆ ਕਿ ਆਉਣ ਵਾਲੀ 2-3 ਮਈ ਨੂੰ ਕਿਤੇ-ਕਿਤੇ ਗਰਜ-ਚਮਕ ਨਾਲ ਛਿੱਟੇ, ਗੜੇ ਪੈਣ ਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ | ਅਗਲੇ 2 ਦਿਨਾਂ ਦਾ ਕਿਤੇ-ਕਿਤੇ ਹਲਕੀ ਬਾਰਿਸ਼ ਪੈਣ ਦਾ ਅਨੁਮਾਨ ਹੈ |

ਤੇਜ਼ ਪੂਰਬੀ ਹਵਾਂਵਾਂ ਤਾਂ ਕਾਫੀ ਦਿਨਾਂ ਤੋਂ ਜਾਰੀ ਹਨ, ਪਰ ਹੁਣ ਪੱਛਮੀ ਸਿਸਟਮ(ਵਰਤਮਾਨ ਸਮੇਂ ਉੱਤਰੀ ਪਾਕਿਸਤਾਨ ‘ਤੇ) ਵੀ ਆ ਰਿਹਾ ਹੈ।ਜੋ ਕਿ ਨਾ ਕੇਵਲ ਪਹਾੜਾਂ ਬਲਕਿ ਮੈਦਾਨਾਂ ਨੂੰ ਵੀ ਪ੍ਭਾਵਿਤ ਕਰੇਗਾ। ਸੋ ਨਮ ਪੂਰਬੀ ਹਵਾਂਵਾਂ ਤੇ ਪੱਛਮੀ ਸਿਸਟਮ ਦੇ ਸਾਂਝੇ ਪ੍ਰੋਗਰਾਮ ਸਦਕਾ ਆਗਾਮੀ 24 ਤੋਂ 48 ਘੰਟਿਆਂ ਦੌਰਾਨ ਲਗਪਗ ਸਾਰੇ ਸੂਬੇ ਚ ਧੂੜ ਹਨੇਰੀ ਤੇ ਗਰਜ-ਚਮਕ ਨਾਲ ਹਲਕੇ ਤੋਂ ਦਰਮਿਆਨਾ ਮੀਂਹ ਪਵੇਗਾ।

ਪੰਜਾਬ ‘ਚ 2-6 ਮਈ ਤੱਕ ਵੱਧ ਤੋਂ ਵੱਧ ਤਾਪਮਾਨ 32-37 ਡਿਗਰੀ ਸਾੈਟੀਗ੍ਰੇਡ ਤੇ ਘੱਟ ਤੋਂ ਘੱਟ ਤਾਪਮਾਨ 20-23 ਤੱਕ ਰਹਿਣ ਦਾ ਅਨੁਮਾਨ ਹੈ |

ਖਾਸਕਰ ਲੁਧਿਆਣਾ, ਬਰਨਾਲਾ, ਸੰਗਰੂਰ ਉੱਤਰੀ,ਕਪੂਰਥਲਾ, ਮਾਲੇਰਕੋਟਲਾ, ਮੋਗਾ, ਜਗਰਾਓਂ, ਰਾਏਕੋਟ, ਨਕੋਦਰ, ਚੰਡੀਗੜ੍ਹ, ਖੰਨਾ, ਫਤਿਹਗੜ੍ਹ ਸਾਹਿਬ, ਤਰਨਤਾਰਨ, ਫਰੀਦਕੋਟ, ਜ਼ੀਰਾ ਦੇ ਇਲਾਕਿਆਂ ਚ ਦਰਮਿਆਨੇ ਮੀਂਹ ਦੀ ਉਮੀਦ ਹੈ, ਕੁਝ ਥਾਈਂ ਭਾਰੀ ਛਰਾਟੇ ਤੋਂ ਇਨਕਾਰ ਨਹੀਂ। 4 ਮਈ ਤੋਂ ਕਾਰਵਾਈ ਘਟ ਜਾਵੇਗੀ।

ਦੱਸਣਯੋਗ ਹੈ ਕਾਰਵਾਈ ਕੁਝ ਸਮੇਂ ਲਈ ਹੋਵੇਗੀ, ਕਿਉਂਕਿ ਧੂੜ ਤੂਫਾਨਾਂ/ਪ੍ਰੀ-ਮਾਨਸੂਨ ਸੀਜ਼ਨ ਚ ਸਿਸਟਮ ਤੇਜ਼ੀ ਨਾਲ ਗੁਜਰ ਜਾਂਦੇ ਹਨ। ਹਾਲਾਂਕਿ ਪਾਰੇ ਚ ਚੰਗੀ ਗਿਰਾਵਟ ਆਵੇਗੀ ਤੇ ਲਗਪਗ 10 ਮਈ ਤੱਕ ਸਾਨੂੰ ਲੂ ਦੇ ਕਿਸੇ ਤਕੜੇ ਦੌਰ ਦੀ ਉਮੀਦ ਨਹੀਂ ਹੈ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਭਿਆਨਕ ਖੂਨੀ ਹਾਦਸਾ ਮੌਕੇ ਤੇ ਹੋਈਆਂ ਮੌਤਾਂ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਰਦਨਾਕ ਖਬਰ ਬਟਾਲਾ ‘ਚ ਵਾਪਰਿਆ ਵੱਡਾ ਭਾਣਾ ਫੋਜ਼ੀ ਜਵਾਨਾਂ ਦੀ ਮੌਤ ਤੇ ਕਈ ਗੰਭੀਰ ਜਖ਼ਮੀ!

ਦਰਦਨਾਕ ਖਬਰ ਬਟਾਲਾ ‘ਚ ਵਾਪਰਿਆ ਵੱਡਾ ਭਾਣਾ ਫੋਜ਼ੀ ਜਵਾਨਾਂ ਦੀ ਮੌਤ ਤੇ ਕਈ ਗੰਭੀਰ ਜਖ਼ਮੀ! ਬਟਾਲਾ ‘ਚ ਵਾਪਰਿਆ ਭਿਆਨਕ ਸੜਕ ਹਾਦਸ਼ਾ, 2 ਫੋਜ਼ੀ ਜਵਾਨਾਂ ਦੀ ਮੌਤ, 2 ਮਹਿਲਾਵਾਂ ਗੰਭੀਰ ਜਖ਼ਮੀ:ਬਟਾਲਾ ‘ਚ ਭਿਆਨਕ ਸੜਕ ਹਾਦਸ਼ਾ ਵਾਪਰਿਆ ਹੈ।ਇਹ ਹਾਦਸੇ ਦੌਰਾਨ ਖੜੇ ਟਰੱਕ ਨਾਲ ਆਲਟੋ ਕਾਰ ਟਕਰਾੲੀ ਹੈ। ਮ੍ਰਿਤਕਾਂ ‘ਚ ਜੰਮੂ ਦੇ 2 ਫੋਜੀ ਜਵਾਨ ਵੀ ਸ਼ਾਮਿਲ ਸਨ।

ਜੋ ਅਾਪਣੀਅਾਂ ਨਵ ਵਿਅਾਹੀਅਾਂ ਪਤਨੀਅਾਂ ਨਾਲ ਘੁੰਮਣ ਫਿਰਨ ਲੲੀ ਪੰਜਾਬ ਅਾੲੇ ਸਨ।ਇਸ ਹਾਦਸੇ ਵਿੱਚ 2 ਫੋਜ਼ੀ ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਮਹਿਲਾਵਾਂ ਗੰਭੀਰ ਜਖ਼ਮੀ ਹਨ ਜੋ ਕਿ 2 ਫੋਜ਼ੀ ਜਵਾਨਾਂ ਦੀਆਂ ਪਤਨੀਆਂ ਸਨ। ਦਰਦਨਾਕ ਖਬਰ ਬਟਾਲਾ ‘ਚ ਵਾਪਰਿਆ ਵੱਡਾ ਭਾਣਾ ਫੋਜ਼ੀ ਜਵਾਨਾਂ ਦੀ ਮੌਤ ਤੇ ਕਈ ਗੰਭੀਰ ਜਖ਼ਮੀ! ਬਟਾਲਾ ‘ਚ ਵਾਪਰਿਆ ਭਿਆਨਕ ਸੜਕ ਹਾਦਸ਼ਾ, 2 ਫੋਜ਼ੀ ਜਵਾਨਾਂ ਦੀ ਮੌਤ, 2 ਮਹਿਲਾਵਾਂ ਗੰਭੀਰ ਜਖ਼ਮੀ:ਬਟਾਲਾ ‘ਚ ਭਿਆਨਕ ਸੜਕ ਹਾਦਸ਼ਾ ਵਾਪਰਿਆ ਹੈ।ਇਹ ਹਾਦਸੇ ਦੌਰਾਨ ਖੜੇ ਟਰੱਕ ਨਾਲ ਆਲਟੋ ਕਾਰ ਟਕਰਾੲੀ ਹੈ।

ਮ੍ਰਿਤਕਾਂ ‘ਚ ਜੰਮੂ ਦੇ 2 ਫੋਜੀ ਜਵਾਨ ਵੀ ਸ਼ਾਮਿਲ ਸਨ।ਜੋ ਅਾਪਣੀਅਾਂ ਨਵ ਵਿਅਾਹੀਅਾਂ ਪਤਨੀਅਾਂ ਨਾਲ ਘੁੰਮਣ ਫਿਰਨ ਲੲੀ ਪੰਜਾਬ ਅਾੲੇ ਸਨ।ਇਸ ਹਾਦਸੇ ਵਿੱਚ 2 ਫੋਜ਼ੀ ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਦੋ ਮਹਿਲਾਵਾਂ ਗੰਭੀਰ ਜਖ਼ਮੀ ਹਨ ਜੋ ਕਿ 2 ਫੋਜ਼ੀ ਜਵਾਨਾਂ ਦੀਆਂ ਪਤਨੀਆਂ ਸਨ

ਵਾਪਰਿਆ ਭਿਆਨਕ ਤੇ ਦੁਖਦਾਈ ਹਾਦਸਾ, ਕਿਸਾਨ ਦੀ ਦਰਦਨਾਕ ਮੌਤ

ਸ਼ਹਿਣਾ : ਨੇੜਲੇ ਪਿੰਡ ਮੌੜ ਨਾਭਾ ਵਿਖੇ ਬੀਤੀ ਰਾਤ ਇਕ ਵਿਅਕਤੀ ਦੀ ਟਰੈਕਟਰ ਦੇ ਟਾਇਰ ਹੇਠਾ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਕਿਸਾਨ ਜੋਗਿੰਦਰ ਸਿੰਘ 58 ਵਾਸ਼ੀ ਅਕਲੀਆਂ (ਮਾਨਸਾ) ਕੰਮ ਕਾਜ ਲਈ ਆਪਣੀ ਭੈਣ ਕੋਲ ਪਿੰਡ ਮੌੜ ਨਾਭਾ ਵਿਖੇ ਆਇਆ ਹੋਇਆ ਸੀ।

ਜਦ ਉਸ ਨੇ ਬੀਤੀ ਰਾਤ ਘਰ ਵਿਚ ਖੜੇ ਟਰੈਕਟਰ ਨੂੰ ਚਲਾਉਣ ਵਾਸਤੇ ਤੇ ਸੈਲਫ ਮਾਰੀ ਤਾਂ ਟਰੈਕਟਰ ਗੇਅਰ ਵਿਚ ਹੋਣ ਕਰਕੇ ਝਟਕਾ ਨਾਲ ਚਲ ਪਿਆ ਅਤੇ ਜੋਗਿੰਦਰ ਸਿੰਘ ਟਰੈਕਟਰ ਤੋਂ ਡਿੱਗਣ ਕਾਰਨ ਟਰੈਕਟਰ ਦੇ ਟਾਇਰ ਹੇਠ ਆ ਗਿਆ, ਜਿਸ ਨਾਲ ਗੰਭੀਰ ਜਖਮੀ ਹੋਏ ਜੋਗਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਪੁਲਿਸ ਵੱਲੋ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ ਤੇ 174 ਦੀ ਕਾਰਵਾਈ ਉਪਰੰਤ ਲਾਸ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ।

ਡੁੱਬ ਸਕਦਾ ਹੈ ਤੁਹਾਡਾ ਪੈਸਾ, ਬੰਦ ਹੋ ਰਹੀ ਹੈ ਇਹ ਐਪ

ਡਿਜ਼ਿਟਲ ਦੀ ਦੁਨੀਆ ‘ਚ ਅੱਜ ਅਸੀਂ ਕਈ ਤਰ੍ਹਾਂ ਦੀ ਮਨੀ WALLET ਇਸਤੇਮਾਲ ਕਰ ਰਹੇ ਹਾਂ।ਇੱਥੇ ਰੋਜ਼ ਲੱਖਾਂ ਦਾ ਲੈਣ-ਦੇਣ ਹੁੰਦਾ ਹੈ,ਅਜਿਹੇ ‘ਚ ਇਕ ਬੁਰੀ ਖ਼ਬਰ ਇਹ ਆਈ ਹੈ ਕਿ ਅਜਿਹੀ ਹੀ ਇਕ ਕੰਪਨੀ ਆਪਣੇ ਮਨੀ WALLET ਬੰਦ ਕਰਨ ਜਾ ਰਹੀ ਹੈ ਪਰ ਉਸ ਤੋਂ ਪਹਿਲਾ ਕੰਪਨੀ ਨੇ ਨਿਰਦੇਸ਼ ਜਾਰੀ ਕੀਤੇ ਨੇ ਜਿਸਦੇ ਮੁਤਾਬਕ ਜੇਕਰ ਤੁਹਾਡੇ ਪੈਸੇ ਵੀ WALLET ‘ਚ ਹਨ ਤਾਂ ਜਲਦ ਹੀ ਉਨ੍ਹਾਂ ਨੂੰ ਆਪਣੇ ਅਕਾਊਂਟ ‘ਚ ਟਰਾਂਸਫਰ ਕਰ ਲਵੋ ਜਾਂ ਫਿਰ ਖਰਚ ਕਰ ਲਵੋ।

2015 ‘ਚ ਲਾਂਚ ਹੋਈ ਕੰਪਨੀ mobomoney wallet, ਰਿਜ਼ਰਵ ਬੈਂਕ ਤੋਂ ਪ੍ਰੀਪੇਡ ਭੁਗਤਾਨ ਸਾਧਨ,ਪੀਪੀਆਈ ਸੇਵਾ ਦੇਣ ਅਤੇ ਉਸਨੂੰ ਚਲਾਉਣ ਲਈ ਦਿੱਤਾ ਹੋਇਆ ਸਰਟੀਫਿਕੇਟ ਆਪਣੀ ਮਰਜ਼ੀ ਨਾਲ ਵਾਪਸ ਕਰ ਰਹੀ ਹੈ। ਇਹ ਐਪ ਟੇਕ ਮਹਿੰਦਰਾ ਲਿ. ਦਾ ਹੈ,ਨਾਲ ਹੀ ਕੰਪਨੀ ਨੇ ਇਸਦੇ ਲਈ 20 ਮਈ ਤਰੀਕ ਨਿਰਧਾਰਿਤ ਕੀਤੀ ਹੈ।

ਆਪਣਾ ਜਮਾ ਪੈਸਾ ਪਾਉਣ ਲਈ ਵੈੱਬਸਾਇਟ www.mobomoney.in ‘ਤੇ ਜਾਓ। ਆਪਣਾ ਰਜ਼ਿਸਟਰਡ ਮੋਬਾਇਲ ਨੰਬਰ ਪਾਕੇ ਲਾੱਗਇਨ ਕਰੋ ਅਤੇ ਖਾਤਾ ਧਾਰਕ ਦਾ ਨਾਂ, ਬੈਂਕ ਖਾਤਾ ਨੰਬਰ, ਬੈਂਕ ਦਾ ਆਈਐਫਐਸਸੀ ਕੋਡ ਵਰਗੀਆਂ ਜਾਣਕਾਰੀਆਂ ਭਰ ਦੋ। ਲੈਸ-ਦੇਣ ਕਰਨ ਲਈ ਓਟੀਪੀ ਨੰਬਰ ਭਰੋ।ਓਟੀਪੀ ਕੇਵਲ ਰਜ਼ਿਸਟਰਡ ਮੋਬਾਇਲ ਨੰਬਰ ‘ਤੇ ਹੀ ਭੇਜਿਆ ਜਾਏਗਾ।

ਪੈਸਾ ਵਾਪਸ ਲੈਣ ਲਈ ਅਰਜ਼ੀ ਪਾਉਣ ਤੇ ਕਰੀਬ 21 ਦਿਨਾਂ ਵਿਚਕਾਰ ਦਿੱਤੇ ਗਏ ਬੈਂਕ ਖਾਤੇ ‘ਚ ਪੈਸੇ ਜਮਾ ਕੀਤੇ ਜਾਣਗੇ। ਜ਼ਿਆਦਾ ਜਾਣਕਾਰੀ ਲਈ ਤੁਸੀ contactus@mobomoney.in ‘ਤੇ ਈ-ਮੇਲ ਕਰ ਸਕਦੇ ਹੋ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਆਹ ਦੇਖੋ ਕੀ ਕਰਤੂਤ ਕਰਦੇ ਸੀ ਐਮਬੂਲੈਂਸ ਚ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਇੱਕ ਬੰਦੇ ਨੂੰ ਮਰੀਜ਼ ਬਣਾ ਕੇ ਲਿਟਾਉਂਦੇ ਸੀ ਐਂਬੂਲੈਂਸ ‘ਚ ਅਤੇ…!

 

ਖੰਨਾ ਪੁਲਿਸ ਨੇ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼ ਇਹ ਗਰੋਹ ਜੋ ਗੰਦੀ ਕਰਤੂਤ ਕਰਦਾ ਸੀ ਉਸਨੂੰ ਦੇਖਕੇ ਪੰਜਾਬ ਪੁਲਿਸ ਵੀ ਹਕੀ ਬਕੀ ਰਹਿ ਗਈ

ਖੰਨਾ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜੋ ਫਿਲਮੀ ਅੰਦਾਜ਼ ਵਿੱਚ ਪ੍ਰਸ਼ਾਸਨ ਦੀਆਂ ਅੱਖਾਂ ‘ਚ ਮਿੱਟੀ ਪਾ ਕੇ ਨਸ਼ਾ ਤਸਕਰੀ ਕਰਨ ਦਾ ਕੰਮ ਕਰਦਾ ਸੀ।

ਆਰੋਪੀ ਜਲੰਧਰ ਸ਼ਹਿਰ ਨਾਲ ਸੰਬੰਧਤ ਹਨ। ਆਰੋਪੀਆਂ ਕੋਲੋਂ ਨਸ਼ੀਲ਼ੇ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ ਅਤੇ ਦਾਅਵਾ ਹੈ ਕਿ ਉਹ ਯੂ.ਪੀ ਤੋਂ ਲਿਆ ਕੇ ਪੰਜਾਬ ‘ਚ ਨਸ਼ਾ ਵੇਚਦੇ ਸਨ।

ਇਹ ਗਿਰੋਹ ਐਂਬੂਲੈਂਦ ‘ਚ ਗਿਰੋਹ ਦੇ ਹੀ ਇੱਕ ਵਿਅਕਤੀ ਨੂੰ ਮਰੀ ਬਣਾ ਕੇ ਲਿਟਾ ਦਿੰਦੇ ਸੀ ਤਾਂ ਜੋ ਕੋਈ ਇਹਨਾਂ ‘ਤੇ ਸ਼ੱਕ ਨਾ ਕਰੇ। ਇਸੇ ਆੜ ‘ਚ ਇਹਨਾਂ ਵੱਲੋਂ ਨਸ਼ੇ ਦਾ ਧੰਦਾ ਜ਼ੋਰਾਂ ਸ਼ੋਰਾਂ ‘ਤੇ ਕੀਤਾ ਜਾਂਦਾ ਸੀ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

66 ਰੁਪਏ ਖਰਚ ਕਰਕੇ ਬਣੋ ਬਿਜ਼ਨਸਮੈਨ

ਆਨਲਾਈਨ ਵਪਾਰ ਸ਼ੁਰੂ ਕਰਨ ਵਾਲਿਆਂ ਲਈ ਇਕ ਗੁੱਡ ਨਿਊਜ਼। ਸਿੰਗਾਪੁਰ ਦੀ ਇਕ ਈ-ਕਰਰਸ ਕਪੰਨੀ ਦੇ ਰਹੀ ਹੈ ਬਹੁਤ ਚੰਗਾ ਆਫਰ ਜੀ ਹਾਂ ਜੇਕਰ ਤੁਸੀ ਆਪਣਾ ਆਨਲਾਈਨ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਪਰ ਇਸਦੇ ਲਈ ਤੁਹਾਡੇ ਕੋਲ ਫੰਡ ਨਹੀਂ ਹੈ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਕਿ ਆਨਲਾਈਨ ਬਿਜ਼ਨਸ ਨੂੰ ਸ਼ੁਰੂ ਕਰਨ ‘ਚ ਤੁਹਾਡੀ ਮਦਦ ਕਰੇਗੀ ਸਿੰਗਾਪੁਰ ਦੀ ਈ-ਕਮਰਸ ਕਪੰਨੀ ਪਰ ਤੁਹਾਨੂੰ ਆਪਣੀ ਜੇਬ੍ਹ ‘ਚੋ 66 ਰੁਪਏ ਜ਼ਰੂਰ ਖ਼ਰਚ ਕਰਨੇ ਪੈਣਗੇ।

ਤੁਹਾਨੂੰ ਦੱਸ ਦੇਈਏ ਕਿ ਸਿੰਗਾਪੁਰ ਦੀ ਇਸ ਕੰਪਨੀ ਦਾ ਨਾਂ ਸ਼ਾਪਮੈਟੀਕ ਹੈ,ਜੋ ਭਾਰਤੀ ਕਾਰੋਬਾਰੀਆਂ ਨੂੰ ਆਪਣਾ ਆਨਲਾਈਨ ਸਟੋਰ ਖੋਲ੍ਹਣ ‘ਚ ਮਦਦ ਕਰੇਗੀ।ਕੰਪਨੀ ੩ ਮਹੀਨਿਆਂ ਤੱਕ ਸਿਰਫ਼ 66 ਰੁਪਏ ਪ੍ਰਤੀ ਮਹੀਨੇ ਦਾ ਕਿਰਾਇਆ ਵਸੂਲੇਗੀ। ਇਸਦੇ ਬਾਅਦ ਚੌਥੇ ਮਹੀਨੇ ਤੋਂ ਕਿਰਾਇਆਂ 66 ਰੁਪਏ ਤੋਂ ਵਧ ਕੇ 1320 ਰੁਪਏ ਹੋ ਜਾਵੇਗਾ।

ਕੰਪਨੀ ਏਸ ਤਰ੍ਹਾਂ ਮਦਦ ਕਰੇਗੀ
ਸ਼ਾਪਮੈਟੀਕ ਆਪਣੇ ਐਂਟਰਪ੍ਰੈਨਯੋਰਸ਼ਿਪ ਪ੍ਰੋਗਰਾਮ ਤਹਿਤ ਆਨਲਾਈਨ ਸਟੋਰ ਤਿਆਰ ਕਰਨ ਲਈ ਅਪਣੇ ਟੂਲਸ ਦੇਣ, ਉਨ੍ਹਾਂ ਦੀ ਇਨਵੈਂਟਰੀ ਦੇ ਪ੍ਰਬੰਧਨ, ਆਡਰਸ ਲੈਣੇ ਅਤੇ ਪੂਰਾ ਕਰਨ, ਪ੍ਰੋਸੈਸ ਕਰਨ ਅਤੇ ਗ੍ਰਾਹਕ ਤੋਂ ਪੇਮੈਂਟ ਸਵੀਕਾਰ ਕਰਨ ਵਰਗੀਆਂ ਸਰਵਿਸਸ ਦੇਣ ਦੀ ਪੇਸ਼ਕਸ ਕਰ ਰਹੀ ਹੈ।

ਸ਼ਾਪਮੈਟਿਕ ਦੇ ਸੀਈਓ ਅਤੇ ਕੋ-ਫਾਊਂਡਰ ਅਨੁਰਾਗ ਅਵੁਲਾ ਨੇ ਕਿਹਾ ਕਿ ਭਾਰਤ ‘ਚ ਕਈ ਉਤਸ਼ਾਹੀ ਕਾਰੋਬਾਰੀ ਹਨ ਜਿਨ੍ਹਾਂ ਕੋਲ ਕਾਰੋਬਾਰ ਕਰਨ ਦਾ ਸ਼ਾਨਦਾਰ ਅਨੁਭਵ ਅਤੇ ਤਜ਼ਰਬਾ ਹੈ, ਰਚਨਾਤਮਕ ਸਮਰੱਥਾ ਜਾਂ ਵਧਿਆ ਪ੍ਰੋਜੈਕਟ ਤਿਆਰ ਕਰਨ ਦੀ ਸਮਰੱਥਾ ਹੈ। ਨਾਲ ਹੀ ਉਹ ਆਨਲਾਈਨ ਸੈੱਲਿੰਗ ਦੇ ਜਰੀਏ ਨਾਲ ਵੱਡਾ ਬਿਜ਼ਨਸ ਖੜ੍ਹਾ ਕਰਨ ਦਾ ਇਰਾਦਾ ਰਖਦੇ ਹਨ।ਅਸੀਂ ਟੈਕਨੋਲਜੀ ਨਾਲ ਜੁੜੀ ਰੁਕਾਵਰਾਂ ਨੂੰ ਦੂਰ ਕਰਕੇ ਈ-ਕਮਰਸ ਕੰਪਨੀ ਨਾਲ ਜੁੜੀ ਪੇਚੀਦਗੀਆਂ ਨੂੰ ਦੂਰ ਕੀਤਾ ਹੈ।ਕਾਰੋਬਾਰੀਆਂ ਨੂੰ ਅਕਸਰ ਹੀ ਅਜਿਹੀ ਰੁਕਾਵਟਾਂ ਨਾਲ ਜੂਝਣਾ ਪੈਂਦਾ ਸੀ।

ਸ਼ਾਪਮੈਟੀਕ ਦਾ ਮੰਨਣਾ ਹੈ ਕਿ ਉਸਦੇ ਇਸ ਪ੍ਰੋਗਰਾਮ ਦੀ ਮਦਦ ਨਾਲ ਭਾਰਤੀ ਕਾਰੋਬਾਰੀ
ਵੱਡੀ ਈ-ਕਮਰਸ ਕੰਪਨੀਆਂ ਜਿਵੇਂ ਕਿ ਐਮਾਜ਼ਾਨ, ਫਲਿਪਕਾਰਟ, ਸ਼ਾਪਕਲੂਸ, ਸਨੈਪਡੀਲ ਨਾਲ ਮੁਕਾਬਲਾ ਕਰ ਸਕਣਗੇ ਅਤੇ ਆਪਣੇ ਬਿਜ਼ਨਸ ਨੂੰ ਵਧਾ ਵੀ ਸਕਣਗੇ।ਇਸ ਨਾਲ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਵੀ ਮਿਲੇਗਾ।

ਜ਼ਿਕਰਯੋਗ ਹੈ ਕਿ ਕਪੰਨੀ ਦੇ ਇਸ ਪ੍ਰੋਗਰਾਮ ਤਹਿਤ ਘਰੇਲੂ ਔਰਤਾਂ, ਵਿਦਿਆਰਥੀ, ਫੋਟੋਗ੍ਰਾਫ਼ਰਸ ਅਤੇ ਛੋਟੇ ਕਾਰੋਬਾਰੀਆਂ ਨੂੰ ਟਾਰਗੇਟ ਕੀਤਾ ਜਾਏਗਾ।ਕੰਪਨੀ ਦੇ ਮੁਤਾਬਿਕ ਇਸ ਨਾਲ ਦੇਸ਼ ‘ਚ ਡਿਜ਼ਿਟਲ ਲੈਣ-ਦੇਣ ਨੂੰ ਵੀ ਵਧਾਵਾ ਮਿਲੇਗਾ।ਜ਼ਿਆਦਾ ਜਾਣਕਾਰੀ ਲਈ ਤੁਸੀ ਸ਼ਾਪਮੈਟੀਕ ਦੀ ਵੈੱਬਸਾਇਟ ਹਟਟਪਸ://ਗੋਸਹੋਪਮaਟਚਿ.ਚੋਮ/ਸਗ/ ‘ਤੇ ਵਿਜ਼ਿਟ ਕਰ ਸਕਦੇ ਹੋ।