ਹੁਣੇ ਹੋਇਆ ਪੰਜਾਬ ਚ ਭਿਆਨਕ ਦਿਲ ਕੰਬਾਊ ਵੱਡਾ ਹਾਦਸਾ ..

ਪੰਜਾਬ ਦੀਆਂ ਸੜਕਾਂ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੋਇਆ ਰਹਿੰਦਾ ਹੈ , ਅੱਜ ਫਿਰ ਪੰਜਾਬ ਚ ਇਕ ਦਿਲ ਕੰਬਾਊ ਹਾਦਸਾ ਵਾਪਰ ਗਿਆ ਹੈ ਸਰਕਾਰ ਨੂੰ ਚਾਹੀਦਾ ਹੈ ਕੇ ਕੋਈ ਟ੍ਰੈਫਿਕ ਬਾਰੇ ਕੁਝ ਠੋਸ ਕਦਮ ਚੁਕੇ।

ਜਲੰਧਰ-ਪਠਾਨਕੋਟ ਮੁੱਖ ਮਾਰਗ ‘ਤੇ ਸਥਿਤ ਪਿੰਡ ਚੌਲਾਂਗ ਨੇੜੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ

ਵਿਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨਾਂ ਨੂੰ ਪਿਛੋਂ ਆ ਰਹੇ ਕਿਸੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ,

ਜਿਸ ਕਾਰਨ ਨੌਜਵਾਨਾਂ ਦੀ ਕਾਰ ਸੜਕ ‘ਤੇ ਦੂਜੇ ਪਾਸੇ ਪਹੁੰਚ ਗਈ ਅਤੇ ਮੌਕੇ ‘ਤੇ ਕਾਰ ਸਵਾਰ ਹਰਜੋਤ ਸਿੰਘ ਅਤੇ ਪਿੰਦਰਪਾਲ ਸਿੰਘ ਦੀ ਮੌਤ ਹੋ ਗਈ।


ਪ੍ਰਤੱਖਦਰਸ਼ੀਆਂ ਮੁਤਾਬਾਕ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨਾਂ ਦੀ ਕਾਰ ਦੇ ਪਰਖੱਚੇ ਉੱਡ ਗਏ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਕਾਰ ਵਿਚ ਬੁਰੀ ਤਰ੍ਹਾਂ ਫਸ ਗਈਆਂ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਤਾਜਾ ਵੱਡੀ ਖਬਰ ਪੰਜਾਬੀਆਂ ਲਈ – ਅਮਰੀਕਾ ਨੇ ਦਿਤੀ ਆਹ ਖਤਰਨਾਕ ਚੇਤਾਵਨੀ ……

ਨਵੀਂ ਦਿੱਲੀ : ਅਮਰੀਕਾ ਦੇ ਐਟਮਾਸਿਫਾਰਿਕ ਆਰਗੇਨਾਈਜੇਸ਼ਨ ਦੀ ਰਿਪੋਰਟ ਵਿਚ ਸਖਤ ਚਿਤਾਵਨੀ ਦਿਤੀ ਗਈ ਹੈ ਕੇ ਨਾਰਥ ਇੰਡੀਆ ਅਤੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਵਿਚ ਅੱਗੇ ਵੀ ਜ਼ਹਿਰੀਲਾ ਸਮੌਗ-ਏਅਰ ਪ੍ਰਦੂਸ਼ਣ ਜਾਰੀ ਰਹੇਗਾ ਅਤੇ ਇਹ ਜ਼ਹਿਰੀਲਾ ਸਮੌਗ ਇਥੋਂ ਦੇ ਲੋਕਾਂ ਲਈ ਬਹੁਤ ਮਾਰੂ ਸਿੱਧ ਹੋਵੇਗਾ। ਸੈਟੇਲਾਈਟ ਤਸਵੀਰ ਜਾਰੀ ਕਰਦੇ ਹੋਏ ਗੱਡੀਆਂ ਦੇ ਧੂੰਏਂ ਅਤੇ ਪਰਾਲੀ ਸਾੜਨ ਨੂੰ ਪ੍ਰਦੂਸ਼ਣ ਦੀ ਵਜ੍ਹਾ ਦੱਸਿਆ ਗਿਆ ਹੈ।

Smog problem india pakistan

ਇਸ ਦੇ ਨਾਲ ਹੀ ਆਰਗੇਨਾਈਜੇਸ਼ਨ ਨੇ ਕਿਹਾ ਕਿ ਪ੍ਰਦੂਸ਼ਣ ਦੇ ਚਲਦੇ ਇਸ ਸੀਜ਼ਨ ਵਿਚ ਜ਼ਿਆਦਾ ਠੰਡ ਪਵੇਗੀ ਅਤੇ ਸਨੋਅ ਗਲੋਬ ਦੀ ਹਾਲਤ ਬਣ ਸਕਦੀ ਹੈ। ਦੱਸ ਦੇਈਏ ਕਿ ਦਿੱਲੀ ਅਤੇ ਨਾਰਥ ਇੰਡੀਆ ਦੇ ਕੁਝ ਸ਼ਹਿਰਾਂ ਵਿਚ ਪਿਛਲੇ ਹਫ਼ਤੇ ਪ੍ਰਦੂਸ਼ਣ ਦਾ ਪੱਧਰ ਸੀਵੀਅਰ ਪੱਧਰ ਤੱਕ ਪਹੁੰਚ ਗਿਆ। ਇਸ ਨੂੰ ਦੇਖਦੇ ਹੋਏ ਸਰਕਾਰ ਨੂੰ ਸਿਹਤ ਐਮਰਜੈਂਸੀ ਲਾਗੂ ਕਰਨੀ ਪਈ ਸੀ। ਦਿੱਲੀ ਐੱਨਸੀਆਰ ਵਿਚ ਕੰਟਰੱਕਸ਼ਨ, ਇੱਟ ਭੱਠਿਆਂ ‘ਤੇ ਰੋਕ ਲਗਾਈ ਗਈ ਸੀ।

Smog problem india pakistan

ਕੀ ਹੁੰਦੀ ਹੈ ਸਨੋਅ ਗਲੋਬ ਸਥਿਤੀ?
ਐੱਨਓਏਏ ਦੇ ਮੁਤਾਬਕ ਦਿੱਲੀ ਸਮੇਤ ਨਾਰਥ ਇੰਡੀਆ ਦੇ ਐਟਮਾਸਿਫਾਰਿਕ ਵਿਚ ਹਾਨੀਕਾਰਕ ਕਣਾਂ ਦੀ ਇਵਰਜ਼ਨ ਲੇਅਰ ਬਣ ਚੁੱਕੀ ਹੈ। ਇਯ ਦੀ ਵਜ੍ਹਾ ਨਾਲ ਧੁੰਦ (ਸਮੌਗ) ਦੇ ਉਪਰ ਗਰਮ ਹਵਾ ਮੌਜੂਦ ਹੈ। ਉੱਥੇ ਜ਼ਮੀਨ ਦੇ ਆਸਪਾਸ ਦੀ ਹਵਾ ਠੰਡੀ ਹੈ ਅਤੇ ਇਸ ਨੂੰ ਉੱਪਰ ਜਾਣ ਦਾ ਮੌਕਾ ਨਹੀਂ ਮਿਲ ਰਿਹਾ। ਠੰਡੀ ਹਵਾ ਵਿਚ ਘੁਲੇ ਕਣਾਂ ਕਾਰਨ ਜ਼ਹਿਰੀਲੀ ਧੁੰਦ ਛਾਈ ਰਹੇਗੀ। ਜਿਸ ਕਾਰਨ ਆਉਣ ਵਾਲੇ ਕੁਝ ਮਹੀਨਿਆਂ ਵਿਚ ਠੰਡ ਵਧ ਸਕਦੀ ਹੈ।

Smog problem india pakistan

ਅਮਰੀਕਾ ਦੇ ਨੈਸ਼ਨਲ ਓਸ਼ਿਨਿਕ ਐਂਡ ਐਟਮਾਸਿਫਾਰਿਕ ਐਡਮਿਨਿਸਟ੍ਰੇਸ਼ਨ (ਐੱਨਓਏਏ) ਨੇ ਜਾਰੀ ਬਿਆਨ ਵਿਚ ਕਿਹਾ ਕਿ ਨਾਰਥ ਇੰਡੀਆ ਅਤੇ ਪਾਕਿਸਤਾਨ ਦੇ ਸ਼ਹਿਰਾਂ ਵਿਚ ਅਜੇ ਧੁੰਦ (ਸਮੌਗ) ਦੇ ਸੀਜ਼ਨ ਸ਼ੁਰੂਆਤ ਹੋਈ ਹੈ। ਕੁਝ ਮਹੀਨੇ ਪਹਿਲਾਂ ਮਾਨਸੂਨ ਦਾ ਮੌਸਮ ਖ਼ਤਮ ਹੋਣ ਨਾਲ ਆਸਮਾਨ ਵਿਚ ਬੱਦਲ ਮੌਜੂਦ ਹੋਣ ਦਾ ਸ਼ੱਕ ਵਧ ਗਿਆ ਹੈ।

ਹਵਾ ਵਿਚ ਹਾਨੀਕਾਰਕ ਕਣਾਂ ਦਾ ਪੱਧਰ ਵੀ ਜ਼ਿਆਦਾ ਹੈ। ਇਸ ਦੇ ਕਾਰਨ ਇੱਥੇ ਜ਼ਿਆਦਾ ਠੰਡ ਪਵੇਗੀ, ਜੋ ਸਿਹਤ ਲਈ ਹਾਨੀਕਾਰਕ ਹੋਵੇਗੀ। ਐੱਨਓਏਏ ਨੇ ਇੱਥ ਸੈਟੇਲਾਈਟ ਤਸਵੀਰ ਜਾਰੀ ਕਰਕੇ ਦੱਸਿਆ ਕਿ ਇਸ ਸੀਜ਼ਨ ਵਿਚ ਗੱਡੀਆਂ ਤੋਂ ਨਿਕਲਣ ਵਾਲੇ ਧੂੰਏਂ, ਖੇਤਾਂ ਵਿਚ ਪਰਾਲੀ ਅਤੇ ਕਚਰਾ ਜਲਾਉਣ ਦੀ ਵਜ੍ਹਾ ਐਟਮਾਸਿਫਾਰਿਕ ਵਿਚ ਧੁੰਦ ਵਧ ਗਈ। ਹਵਾ ਪ੍ਰਦੂਸ਼ਣ ਵੀ ਖ਼ਤਰਨਾਕ ਪੱਧਰ ‘ਤੇ ਪਹੁੰਚ ਗਿਆ।

Smog problem india pakistan

ਨਾਰਥ ਇੰਡੀਆ ਨਾਲ ਲਗਦੇ ਪਾਕਿਸਤਾਨ ਦੇ ਕੁਝ ਸ਼ਹਿਰਾਂ ਵਿਚ ਵੀ ਪਿਛਲੇ ਹਫ਼ਤੇ ਪ੍ਰਦੂਸ਼ਣ ਅਤੇ ਜ਼ਹਿਰੀਲੀ ਧੁੰਦ ਛਾਈ ਹੋਈ ਹੈ। ਸਮੌਗ ਦੇ ਚਲਦੇ ਪਾਕਿਸਤਾਨ ਵਿਚ 600 ਫਲਾਈਟ ਕੈਂਸਲ ਕਰਨੀਆਂ ਪਈਆਂ ਸਨ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇੱਕ ਮੰਤਰੀ ਨੇ ਹਵਾ ਪ੍ਰਦੂਸ਼ਣ ਦੀ ਰੀਜ਼ਨਲ ਸਮੱਸਿਆ ਦੱਸਿਆ ਅਤੇ ਇਸ ਦੇ ਨਾਲ ਲੜਨ ਦੇ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਸੀ। ਉਨ੍ਹਾਂ ਨੇ ਇਸ ਮੁੱਦੇ ਨੂੰ ਸਾਰਕ ਸੰਮੇਲਨ ਵਿਚ ਉਠਾਉਣ ਦੀ ਗੱਲ ਆਖੀ ਸੀ।

Smog problem india pakistan

ਪਿਛਲੇ ਦਿਨੀਂ ਇੱਥੇ ਸਮੌਗ ਅਤੇ ਧੁੰਦ ਕਾਰਨ ਇੰਨਾ ਮਾੜਾ ਹਾਲ ਸੀ ਕਿ ਲੋਕਾਂ ਨੂੰ ਸਾਹ ਤੱਕ ਲੈਣਾ ਔਖਾ ਹੋ ਗਿਆ ਸੀ। ਇਸ ‘ਤੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਸਮੇਤ ਆਸਪਾਸ ਦੇ ਚਾਰ ਸੂਬਿਆਂ ਨੂੰ ਕਰਾਰੀ ਫਟਕਾਰ ਲਗਾਈ ਸੀ। ਦਿੱਲੀ ਵਿਚ ਤਾਂ ਸੁਪਰੀਮ ਕੋਰਟ ਨੇ ਹੈਲੀਕਾਪਟਰਾਂ ਨਾਲ ਪਾਣੀ ਦਾ ਛਿੜਕਾਅ ਕਰਵਾਏ ਜਾਣ ਦੀ ਗੱਲ ਵੀ ਆਖੀ ਸੀ ਤਾਂ ਜੋ ਸਮੌਗ ਤੋਂ ਕੁਝ ਰਾਹਤ ਮਿਲ ਸਕੇ।

Smog problem india pakistan

ਇੱਕ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਤੋਂ ਨਜਿੱਠਣ ਲਈ ਵਾਯੂਮੰਡਲ ਵਿਚ ਬਣਾਉਟੀ ਰੂਪ ਵਿਚ ਏਰੋਸੇਲ ਪਾ ਕੇ ਵਾਤਾਵਰਣ ਨਾਲ ਜਾਣਬੁੱਝ ਕੇ ਕੀਤਾ ਜਾ ਰਿਹਾ ਖਿਲਵਾੜ ਖ਼ਤਰਨਾਕ ਸਾਬਤ ਹੋ ਸਕਦਾ ਹੈ। ਜਲਵਾਯੂ ਪਰਿਵਰਤਨ ਤੋਂ ਨਜਿੱਠਣ ਲਈ ਉੱਪਰ ਦਿੱਤੇ ਗਏ ਸੰਭਾਵਿਤ ਤਰੀਕੇ ਨੂੰ ਤਿਆਰ ਕੀਤਾ ਗਿਆ ਹੈ।

Smog problem india pakistan

ਬ੍ਰਿਟੇਨ ਦੇ ਏਕਸੇਰ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਇਕ ਅਰਧ ਗੋਲੇ ਵਿਚ ਭੂ-ਇੰਜਨੀਅਰਿੰਗ ਨੂੰ ਨਿਸ਼ਾਨਾ ਬਣਾਉਣਾ ਦੂਜਿਆਂ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਅਰਧ ਗੋਲੇ ਵਿਚ ਏਰੋਸੇਲ ਪਾਉਣ ਨਾਲ ਊਸ਼ਣ ਕੰਟੀਬੰਧੀ ਚੱਕਰਵਾਤ ਗਤੀਵਿਧੀ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਉਸੇ ਸਮੇਂ ਸਾਹੇਲ (ਸਹਾਰਾ ਰੇਗਿਸਤਾਨ ਦੇ ਦੱਖਣ ਵਿਚ ਉਪ ਸਹਾਰਾ ਅਫਰੀਕਾ ਦਾ ਖੇਤਰ) ਵਿਚ ਸੋਕੇ ਦੀ ਸੰਭਾਵਨਾ ਵੱਧ ਜਾਂਦੀ ਹੈ।

Smog problem india pakistan

ਏਕਸੇਰ ਯੂਨੀਵਰਸਿਟੀ ਦੇ ਏਥੰਨੀ ਜੋਨਸ ਨੇ ਕਿਹਾ,”ਸਾਡੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਸੌਰ ਜਿਓ ਇੰਜਨੀਅਰਿੰਗ ਇਕ ਬਹੁਤ ਜ਼ਿਆਦਾ ਖਤਰਨਾਕ ਰਣਨੀਤੀ ਹੈ। ਜੋ ਇਕ ਸਮੇਂ ‘ਤੇ ਇਕ ਖੇਤਰ ਨੂੰ ਫਾਇਦਾ ਅਤੇ ਦੂਜੇ ਨੂੰ ਨੁਕਸਾਨ ਪਹੁੰਚਾ ਸਕਦੀ ਹੈ।” ਉਨ੍ਹਾਂ ਨੇ ਕਿਹਾ ਨੀਤੀ ਨਿਰਮਾਤਾਵਾਂ ਲਈ ਜ਼ਰੂਰੀ ਹੈ ਕਿ ਉਹ ਸੌਰ ਜਿਓ ਇੰਜਨੀਅਰਿੰਗ ਨੂੰ ਗੰਭੀਰਤਾ ਨਾਲ ਲੈਣ ਅਤੇ ਪ੍ਰਭਾਵੀ ਕਾਨੂੰਨ ਨੂੰ ਸਥਾਪਿਤ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣ।

Smog problem india pakistan

ਮਜ਼ਾਕ ‘ਚ ਲਈ ਦੋਸਤ ਦੀ ਜਾਨ, ਪ੍ਰਾਈਵੇਟ ਪਾਰਟ ‘ਚ ਪਾਈਪ ਪਾ ਕੇ ਛੱਡਿਆ ਗੈਸ ਦਾ ਪ੍ਰੈਸ਼ਰ

ਪਟਿਆਲਾ : ਪਿੰਡ ਚਹਿਲ ਵਿਚ ਲੋਹੇ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਦੋ ਨੌਜਵਾਨਾਂ ਨੇ ਮਜ਼ਾਕ-ਮਜ਼ਾਕ ਵਿਚ ਆਪਣੇ ਹੀ ਇੱਥ ਸਾਥੀ ਦੀ ਹੱਤਿਆ ਕਰ ਦਿੱਤੀ। ਫੈਕਟਰੀ ਵਿਚ ਜੇਸੀਬੀ ਦਾ ਡਰਾਈਵਰ ਅਤੇ ਇੱਕ ਹੋਰ ਕਰਮਚਾਰੀ ਬੀਤੀ 11 ਨਵੰਬਰ ਦੀ ਦੁਪਹਿਰ ਟਰਾਲੀ ‘ਤੇ ਬਤੌਰ ਡਰਾਈਵਰ ਕੰਮ ਕਰਨ ਵਾਲੇ 28 ਸਾਲ ਦੇ ਅਸ਼ਵਨੀ ਕੁਮਾਰ ਨਾਲ ਮਜ਼ਾਕ ਕਰ ਰਹੇ ਸਨ।

Gas Pressure Dropped In Piped Private Parts

ਮਜ਼ਾਕ ਵਿਚ ਦੋਵੇਂ ਮੁਲਜ਼ਮਾਂ ਨੇ ਗੈਸ ਪ੍ਰੈਸ਼ਰ ਦੀ ਪਾਈਪ ਅਸ਼ਵਨੀ ਦੇ ਪਿੱਛੇ ਪ੍ਰਾਈਵੇਟ ਪਾਰਟ ਵਿਚ ਲਗਾ ਦਿੱਤੀ ਅਤੇ ਅਚਾਨਕ ਪ੍ਰੈਸ਼ਰ ਛੱਡ ਦਿੱਤਾ। ਪ੍ਰੈਸ਼ਰ ਇੰਨਾ ਜ਼ਿਆਦਾ ਤੇਜ਼ ਸੀ ਕਿ ਅਸ਼ਵਨੀ ਦਾ ਪੈਂਟ ਦਾ ਕੱਪੜਾ ਵੀ ਉਸ ਦੇ ਪ੍ਰਾਈਵੇਟ ਪਾਰਟ ਵਿਚ ਵੜ ਗਿਆ। ਉਹ ਲਹੂ ਲੁਹਾਣ ਹੋ ਕੇ ਹੇਠਾਂ ਡਿੱਗ ਪਿਆ। ਉਸ ਦੀਆਂ ਚੀਕਾਂ ਸੁਣ ਕੇ ਫੈਕਟਰੀ ਵਿਚ ਮੌਜੂਦ ਹੋਰ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅਸ਼ਵਨੀ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ 13 ਨਵੰਬਰ ਨੂੰ ਅਸ਼ਵਨੀ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਾ ਜੱਸੋ ਮਾਜਰਾ ਨਿਵਾਸੀ ਰਾਜ ਕੁਮਾਰ ਦੇ ਬਿਆਨ ‘ਤੇ ਪੁਲਿਸ ਨੇ ਇੱਕ ਅਣਪਛਾਤੇ ਮੁਲਜ਼ਮ ਸਮੇਤ ਦੋ ਲੋਕਾਂ ‘ਤੇ ਗ਼ੈਰ ਇਰਾਦਾਤਨ ਹੱਤਿਆ ਦਾ ਕੇਸ ਦਰਜ ਕੀਤਾ ਹੈ।Gas Pressure Dropped In Piped Private Partsਪੁਲਿਸ ਨੇ ਇੱਕ ਮੁਲਜ਼ਮ ਝੰਬਾਲੀ ਨਿਵਾਸੀ 28 ਸਾਲ ਦੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਹੱਤਿਆ ਵਿਚ ਸ਼ਾਮਲ ਮੁਲਜ਼ਮ ਨੇ ਦੱਸਿਆ ਕਿ ਉਹ ਅਤੇ ਅਸ਼ਵਨੀ ਇਕੱਠੇ ਕੰਮ ਕਰਨ ਦੇ ਨਾਲ-ਨਾਲ ਚੰਗੇ ਦੋਸਤ ਸਨ। ਅਕਸਰ ਇੱਕ ਦੂਜੇ ਨਾਲ ਮਜ਼ਾਕ ਕਰਦੇ ਰਹਿੰਦੇ ਸਨ। ਗੁਰਸੇਵਕ ਨੇ ਦੱਸਿਆ ਕਿ ਬੀਤੀ 11 ਤਰੀਕ ਨੂੰ ਵੀ ਉਹ ਅਤੇ ਇੱਕ ਹੋਰ ਕਰਮਚਾਰੀ ਅਸ਼ਵਨੀ ਨਾਲ ਮਜ਼ਾਕ ਕਰ ਰਹੇ ਸੀ ਪਰ ਇਹ ਨਹੀਂ ਜਾਣਦੇ ਸਨ ਕਿ ਗੈਸ ਦਾ ਪ੍ਰੈਸ਼ਰ ਇੰਨਾ ਤੇਜ਼ ਹੋਵੇਗਾ ਕਿ ਅਸ਼ਵਨੀ ਦੀ ਜਾਨ ਹੀ ਚਲੀ ਜਾਵੇਗੀ।Gas Pressure Dropped In Piped Private Partsਐੱਸਐੱਚਓ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ ਵਿਚ ਸ਼ਾਮਲ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦੇ ਰਿਮਾਂਡ ਦੀ ਮੰਗ ਕੀਤੀ ਗਈ ਹੈ ਪਰ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਵਾਰਦਾਤ ਵਿਚ ਸ਼ਾਮਲ ਦੂਜੇ ਮੁਲਜ਼ਮ ਦੀ ਅਜੇ ਪਛਾਣ ਨਹੀਂ ਹੋ ਸਕੀ, ਪੁਲਿਸ ਉਸ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ। ਐੱਸਐੱਚਓ ਨੇ ਦੱਸਿਆ ਕਿ ਫੈਕਟਰੀ ਦੇ ਸਾਰੇ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ, ਜਿਸ ਤੋਂ ਪਤਾ ਲੱਗ ਸਕੇ ਕਿ ਵਾਰਦਾਤ ਦੇ ਸਮੇਂ ਕੌਣ-ਕੌਣ ਘਟਨਾ ਸਥਾਨ ‘ਤੇ ਮੌਜੂਦ ਸਨ। ਫਿਲਹਾਲ ਦੂਜੇ ਮੁਲਜ਼ਮ ਦੀ ਪਛਾਣ ਦਾ ਪਤਾ ਲਗਾਉਣ ਵਿਚ ਪੁਲਿਸ ਹਾਲੇ ਤੱਕ ਅਸਮਰੱਥ ਰਹੀ ਹੈ।Gas Pressure Dropped In Piped Private Partsਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਵਿਚ ਵੀ ਕੁਝ ਮਹੀਨੇ ਪਹਿਲਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਵੀ ਇੱਕ ਲੜਕੇ ਦੇ ਕੁਝ ਦੋਸਤਾਂ ਨੇ ਉਸ ਦੇ ਪ੍ਰਾਈਵੇਟ ਪਾਰਟ ਵਿਚ ਹਵਾ ਦੇ ਪ੍ਰੈਸ਼ਰ ਵਾਲਾ ਪਾਈਪ ਪਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਲੜਕੇ ਦੀ ਮੌਤ ਹੋ ਗਈ ਸੀ।

ਅੱਗੋਂ ਕੁੜੀ ਤਾ ਜਵਾਬ ਸੁਣ ਉਸ ਨੂੰ ……..

👇ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕੇ ਡਰਾਈਵਰ ਨੇ ਅੱਗੇ ਖੱੜ੍ਹੀ #ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜਾ ਲਈਆਂ!

ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ #ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ ! ਕਿਸੇ ਨੇ ਅੱਖ ਨਾਲ ਅੱਖ ਨਾ ਮਿਲਾਈ ਕੇ ਕਿਤੇ #ਮੁਸ਼ਕ ਮਾਰਦੀ ਬੁੱਢੀ ਨਾਲ ਹੀ ਨਾ ਬਿਠਾਉਣੀ ਪੈ ਜਾਵੇ !
ਮਾਤਾ ਵੀ ਨਿਰਾਸ਼ ਜਿਹੀ ਹੋ ਸਬਰ ਦਾ ਘੁੱਟ ਭਰ ਡੰਡੇ ਦੇ ਸਹਾਰੇ ਲੱਗ ਇੱਕ ਪਾਸੇ #ਖਲੋ ਗਈ! ਜਦੋਂ ਬ੍ਰੇਕ ਵੱਜਦੀ, ਮਾਤਾ ਡਿੱਗਦੀ-ਡਿੱਗਦੀ ਮਸਾਂ ਮਸਾਂ ਬਚਦੀ!

ਅਗਲੇ ਅੱਡੇ ਤੋਂ #ਐਨਕਾਂ ਲਾਈ ਨੌਜੁਆਨ ਕੁੜੀ ਨੂੰ ਬੱਸ ਵਿਚ ਸੁਆਰ ਹੁੰਦੀ ਨੂੰ ਦੇਖ ਆਸੇ ਪਾਸੇ ਹਿਲਜੁੱਲ ਵੱਧ ਗਈ ! ਕੁਝ ਮੁੱਛਾਂ ਨੂੰ ਵੱਟ ਚਾੜਦੇ ਇਹ ਸੋਚਕੇ ਆਪਣੀ ਸੀਟ ਵਿਚੋਂ ਗੁੰਜਾਇਸ਼ ਮੁਤਾਬਿਕ ਜਗਾ ਬਣਾਉਣ ਲੱਗੇ ਕੇ ਹੋ ਸਕਦੇ ਓਹਨਾ ਦੀ ਕਿਸਮਤ ਖੁੱਲ ਜਾਵੇ !
ਇਸਤੋਂ ਪਹਿਲਾਂ ਕੇ ਕੋਈ ਹੋਰ ਪਹਿਲ ਕਰ ਜਾਂਦਾ, ਪਿਛਲੀ ਬਾਰੀ ਕੋਲ ਬੈਠੇ ਦੋ ਮੁੰਡਿਆਂ ਚੋਂ ਇੱਕ ਨੇ ਝੱਟ-ਪੱਟ ਆਪਣੀ ਜਗਾ ਤੋਂ ਉੱਠ ਕੁੜੀ ਨੂੰ ਸੀਟ ਤੇ ਬੈਠਣ ਦੀ #ਪੇਸ਼ਕਸ਼ ਕਰ ਦਿੱਤੀ !
ਕੁੜੀ ਨੇ ਵੀ ਛੇਤੀ ਨਾਲ #Thanks ਕਹਿ ਕੋਲ ਹੀ ਡੰਡੇ ਦੇ ਸਹਾਰੇ ਖਲੋਤੀ ਮਾਤਾ ਨੂੰ ਆਸਰਾ ਦੇ ਕੇ ਸੀਟ ਤੇ ਬਿਠਾ ਦਿੱਤਾ !
ਮੁੰਡਾ ਉਲਾਹਮੇਂ ਜਿਹੇ ਨਾਲ ਹੋਲੀ ਜਿਹੀ ਬੋਲਿਆ ..” ਸੀਟ ਤੇ ਅਸੀਂ ਤੁਹਾਡੇ ਵਾਸਤੇ #ਖਾਲੀ ਕੀਤੀ ਸੀ ਤੇ ਤੁਸੀਂ ਅੱਗੋਂ …”!

ਅੱਗੋਂ ਕੁੜੀ ਦਾ ਜੁਆਬ ਸੀ…..” ਦੁਨੀਆ ਦੀ ਹਰ ਚੀਜ ਤੇ ਭੈਣ ਨਾਲੋਂ ਜਿਆਦਾ ਹੱਕ #ਮਾਂ ਦਾ ਹੁੰਦਾ ਹੈ ”
ਸਾਰੀ ਬੱਸ ਵਿਚ #ਸੰਨਾਟਾ ਛਾ ਗਿਆ ਪਰ ..ਬੁਢਾਪੇ ਮਾਰੀਆਂ ਅੱਖਾਂ ਵਿਚੋਂ ਬਸੰਤ ਬਹਾਰ, ਹੰਝੂ ਬਣ-ਬਣ ਪਰਲ-ਪਰਲ ਵਗਣ ਲੱਗੀ !

ਦੇਖੋ ਕਿਓਂ ਪਿਤਾ ਦੀ ਮੌਤ ‘ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ ..

ਨਵੀਂ ਦਿੱਲੀ: ਮੌਤ ਉੱਤੇ ਦੁੱਖ ਤਾਂ ਸਾਰੇ ਹੀ ਮਨਾਉਂਦੇ ਹਨ ਪਰ ਮੌਤ ਉੱਤੇ ਡਾਂਸ ਦੀ ਖ਼ਬਰ ਤੁਸੀਂ ਸ਼ਾਇਦ ਪਹਿਲੀ ਵਾਰ ਸੁਣੀ ਹੋਵੇਗੀ। ਨੋਇਡਾ ਵਿੱਚ ਚਾਰ ਬੇਟੀਆਂ ਨੇ ਆਪਣੇ ਪਿਤਾ ਦੀ ਮੌਤ ਉੱਤੇ ਇੱਕ ਅਨੋਖੀ ਮਿਸਾਲ ਪੇਸ਼ ਕੀਤੀ। ਇਨ੍ਹਾਂ ਬੇਟੀਆਂ ਨੇ ਪਿਤਾ ਦੀ ਮੌਤ ਉੱਤੇ ਰੋਣ ਦੀ ਥਾਂ ਡਾਂਸ ਕੀਤਾ। ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ।
ਦਰਅਸਲ ਪਾਨ ਸੇਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਹਰਿਭਾਈ ਲਾਲਵਾਨੀ ਨੂੰ ਵੀਰਵਾਰ ਰਾਤ ਬਰੇਨ ਸਟ੍ਰੋਕ ਹੋਇਆ ਤੇ ਸ਼ੁੱਕਰਵਾਰ ਨੂੰ ਉਸ ਦੀ ਮੌਤ ਹੋ ਗਈ। ਹਰਿਭਾਈ ਲਾਲਵਾਨੀ ‘ਗੁਟਕਾ ਕਿੰਗ’ ਦੇ ਨਾਮ ਤੋਂ ਮਸ਼ਹੂਰ ਸਨ।
ਮੌਤ ਤੋਂ ਪਹਿਲਾਂ ਉਨ੍ਹਾਂ ਆਪਣੀ ਬੇਟੀਆਂ ਦੇ ਸਾਹਮਣੇ ਇੱਕ ਇੱਛਾ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਸ ਦੀ ਮੌਤ ਨੂੰ ਸ਼ੋਕ ਮਨਾਉਣ ਦੀ ਜਗ੍ਹਾ ਵੱਡੇ ਉਤਸ਼ਾਹ ਦੀ ਤਰ੍ਹਾਂ ਮਨਾਇਆ ਜਾਵੇ। ਉਸ ਦੀ ਦੇਹ ਦੀ ਯਾਤਰਾ ਵੀ ਧੂਮ-ਧੜੱਕੇ ਨਾਲ ਕੱਢੀ ਜਾਵੇ।download (8)
ਹਰਿਭਾਈ ਲਾਲਬਾਨੀ ਦੀ ਬੇਟੀਆਂ ਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ ਤੇ ਉਸ ਦੀ ਦੇਹ ਯਾਤਰਾ ਨੂੰ ਬਹੁਤ ਧੂਮ ਧਾਮ ਨਾਲ ਕੱਢਿਆ। ਬੇਟੀਆਂ ਨੇ ਬੈਂਡ ਵਾਜੇ ਦਾ ਇੰਤਜ਼ਾਮ ਕੀਤਾ ਤੇ ਦੇਹ ਯਾਤਰਾ ਦੌਰਾਨ ਡਾਂਸ ਵੀ ਕੀਤਾ। ਚਾਰੇ ਪਾਸੇ ਬੇਟੀਆਂ ਨੇ ਆਪਣੇ ਪਿਤਾ ਦੀ ਦੇਹ ਨੂੰ ਮੋਢਾ ਦਿੱਤਾ। ਇੱਕ ਬੇਟੀ ਨੇ ਤਾਂ ਉਨ੍ਹਾਂ ਦੀ ਦੇਹ ਨੂੰ ਅਗਨੀ ਵੀ ਦਿੱਤੀ।ਪਿਤਾ ਦੀ ਮੌਤ 'ਤੇ ਧੀਆਂ ਨੇ ਮਨਾਇਆ ਜਸ਼ਨ, ਨੱਚ ਕੇ ਦਿੱਤੀ ਆਖਰੀ ਵਿਦਾਈ
ਪ੍ਰਿੰਸ ਗੁਟਕਾ ਦੇ ਮਾਲਕ ਲਾਲਾਵਾਨੀ ਸਾਲ 1990 ਦੇ ਦਹਾਕੇ ਵਿੱਚ ਨੋਇਡਾ ਐਨਟਰੋਪ੍ਰੇਨਯੋਰਸ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਸਨ। ਹਰਿਭਾਈ ਲਾਲਾਵਾਨੀ ਸਾਲ 1990 ਵਿੱਚ ਦਿੱਲੀ ਵਿੱਚ ਛੋਟੀ ਸੀ ਪਾਨ ਦੀ ਦੁਕਾਨ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਇਹ ਸਫ਼ਰ ਇਨ੍ਹਾਂ ਲੰਬਾ ਅਤੇ ਸਫਲ ਰਿਹਾ ਕਿ ਉਸ ਨੂੰ ਗੁਟਕਾ ਕਿੰਗ ਦਾ ਖ਼ਿਤਾਬ ਵੀ ਮਿਲ ਚੁੱਕਿਆ। ਹੇਠਾਂ ਦੇਖੋ ਵੀਡੀਓ..

ਪੰਜਾਬ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ ਧੁੰਦ ਤੋਂ

ਜਲੰਧਰ (ਰਾਹੁਲ)— ਦੇਰ ਰਾਤ ਅਤੇ ਸਵੇਰ ਦੇ ਸਮੋਗ ਦਾ ਗੁਬਾਰ ਕਾਇਮ ਰਿਹਾ ਜਦਕਿ ਘੱਟੋ-ਘੱਟ ਤਾਪਮਾਨ ਵਿਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।

 

ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ 28 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਸਮੇਂ ਨਮੀ 90 ਪ੍ਰਤੀਸ਼ਤ ਰਹੀ ਜਦਕਿ ਸ਼ਾਮ 5.30 ਵਜੇ ਤੱਕ ਨਮੀ 65 ਪ੍ਰਤੀਸ਼ਤ ਤੱਕ ਪਹੁੰਚ ਗਈ। ਹਵਾ ਦਾ ਪ੍ਰਵਾਹ 3 ਕਿਲੋਮੀਟਰ ਪ੍ਰਤੀ ਘੰਟਾ ਰਿਹਾ।

ਦੇਰ ਰਾਤ ਗੁਬਾਰ ਗਹਿਰਾਉਣ ਦੇ ਆਸਾਰ ਹਨ। 12 ਨਵੰਬਰ ਨੂੰ ਸਵੇਰ ਦੇ ਸਮੇਂ ਧੁੰਦ ਤੋਂ ਬਾਅਦ ਦੁਪਹਿਰ
ਆਸਮਾਨ ਸਾਫ ਰਹਿਣ ਦੇ ਆਸਾਰ ਹਨ। 13 ਨਵੰਬਰ ਨੂੰ ਆਸਮਾਨ ਵਿਚ ਬੱਦਲ ਛਾਏ ਰਹਿਣਗੇ। 14 ਤੇ 15 ਨਵੰਬਰ ਤੱਕ ਆਸਮਾਨ ਵਿਚ ਬੱਦਲ ਛਾਉਣ ਦੇ ਨਾਲ-ਨਾਲ ਤੇਜ਼ ਫੁਹਾਰਾਂ ਮੌਸਮ ਨੂੰ ਸੁਹਾਵਣਾ ਬਣਾ ਸਕਦੀਆਂ ਹਨ। 16 ਅਤੇ 17 ਨਵੰਬਰ ਨੂੰ ਦੇਰ ਰਾਤ ਅਤੇ ਸਵੇਰ ਦੇ ਸਮੇਂ ਗੁਬਾਰ ਰਹਿਣ ਦੇ ਆਸਾਰ ਹਨ।

ਕੈਨੇਡਾ ਦਾ ਵੀਜ਼ਾ ਲਗਾਓ ਸਿਰ੍ਫ 6000 ਇੰਡੀਅਨ ਰੁਪਏ ਵਿਚ….

ਇੰਡੀਆ ਦੀ ਆਬਾਦੀ ਬਹੁਤ ਜਿਆਦਾ ਹੋਣ ਕਰਕੇ ਇੱਥੇ ਕੰਮ ਬਹੁਤ ਹੈ ਘੱਟ ਗਿਣਤੀ ਵਾਲਿਆਂ ਨੂੰ ਮਿਲਦਾ ਹੈ ਜਾ ਫੇਰ ਅਸੀਂ ਇੱਦਾ ਕਹਿ ਸਕਦੇ ਹਾਂ ਕਿ 100 ਵਿਚ 10 ਨੂੰ ਆਪਣੇ ਮਨ ਪਸੰਦ ਦਾ ਕੰਮ ਮਿਲਦਾ ਹੈ ਬਾਕੀ ਕੰਮ ਲੱਭਣ ਲਈ ਸਾਰੀ ਉਮਰ ਕੋਸ਼ਿਸ਼ ਕਰਦੇ ਰਹਿੰਦੇ ਹਨ |

ਹਰ ਇਨਸਾਨ ਆਪਣੀਆਂ ਖ਼ਵਾਹਿਸ਼ਾ ਪੁਰੀਆ ਕਰਨਾ ਚਾਹੁੰਦਾ ਹੈ ਉਸ ਨੂੰ ਪੂਰਾ ਕਰਨ ਲਾਏ ਬਹੁਤ ਲੋਕ ਗਲਤ ਰਸਤੇ ਤੇ ਵੀ ਚਲ ਪੈਂਦੇ ਹਨ | ਪਿਛਲੇ ਕੁੱਜ ਸਮੇ ਤੋਂ ਪੰਜਾਬੀ ਲੋਕਾਂ ਵਿਚ ਬਾਹਰ ਜਾਨ ਦੀ ਹੋੜ ਲੱਗੀ ਹੋਈ ਹੈ | ਵੈਸੇ ਤਾਂ ਲੋਕੀ ਬਹੁਤ ਦੇਸ਼ਾਂ ਵਿਚ ਜਾਣਾ ਚਾਹੁੰਦੇ ਨੇ ਪਰ ਪੰਜਾਬੀ ਲੋਕ ਲਈ ਕੈਨੇਡਾ ਜਾਣ ਦੀ ਹੋੜ ਸਬ ਤੋਂ ਵੱਧ ਹੈ

ਪੰਜਾਬੀਆ ਵਿਚ ਕੈਨਡਾ ਵਿਚ ਜਾਣ ਦਾ ਬਹੁਤ ਜਨੂਨ ਹੁੰਦਾ ਹੈ ਅਸੀ ਅੱਜ ਇਸ ਵਿਸ਼ੇ ਤੇ ਹੀ ਗਲ ਕਰਨ ਜਾ ਰਹੇ ਹਾ ਵੇਸੈ ਤਾ ੲਿੰਜਟ ਲੱਖਾਂ ਰੁਪੲਿਅਾ ਲੈ ਕੇ ਵੀ ਕਨੈਡਾ ਦਾ ਵੀਜ਼ਾ ਦਵੳੁਣ ਵਿਚ ਅਸਫਲ ਰਹਿ ਜਾਦੇ ਨੇ ਅਸੀ ਤਹਾਨੂੰ ਸਲਾਹ ਦਿੰਦੇ, ਅਾ ਕੇ ਧੋਖੋਬਾਜ ੲਿੰਜਟਾ ਤੋ ਬੱਚੋ ਤੇ ਅਾਪ ਹੀ ਅਪਲਾੲੀ

ਐੱਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਸਿਰਫ 6000 ਰੁਪਏ ਵਿਚ ਕਿਵੇਂ ਅੱਪਲੀ ਕਰੀਏ | ਏਜੇਂਟਾਂ ਨੂੰ ਲੱਖਾਂ ਰੁਪਏ ਦੇਣ ਨਾਲੋਂ ਚੰਗਾ ਹੈ online ਅੱਪਲੀ ਕਰ ਕੇ ਏਜੇਂਟਾਂ ਦੇ ਧੋਖੇ ਤੋਂ ਬੱਚੀਏ |

ਜੋ ਏਜੇੰਟ੍ਸ ਲੱਖਾਂ ਰੁਪਏ ਲਈ ਕੇ ਕਰਦੇ ਹਨ ਓ ਤੁਸੀ 10000 ਰੁਪਏ ਵਿਚ ਬਹੁਤ ਆਸਾਨ ਤਰੀਕੇ ਨਾਲ ਕਰ ਸਕਦੇ ਹੋ ਕੈਨਡਾ ਦਾ ਵੀਜ਼ਾ ਲਗਾਓ ਸਿਰ੍ਫ 100 ਡਾਲਰ (6000 ਇੰਡੀਅਨ ਰੁਪਏ ) ਵਿਚ ਕੈਨਡਾ ਦਾ ਵੀਜ਼ਾ ਲਈ ਇਸ ਵੇਬਸਾਇਟ ਤੇ ਲੋਗਿਨ ਕਰਨਾ ਪਵੇਗਾ

http://www.cic.gc.ca/english/e-services/account.asp ,ਐੱਸ ਵੈਬਸਾਈਟ ਤੇ ਅੱਪਲੀ ਕਰਨਾ ਬਹੁਤ ਹੈ ਸੌਖਾ ਹੈ ਤੇ ਕੋਈ ਵੀ ਇੱਥੋਂ ਅਪਲਾਈ ਕਰ ਸਕਦਾ ਹੈ ਬਸ ਕੁੱਜ ਸਟੈੱਪ ਕਰਨੇ ਤੇ ਤੇ ਕੁੱਜ ਫਾਰਮ ਭਰਨੇ ਨੇ ਜਿਸ ਦਾ ਵੇਰਵਾ ਅਸੀਂ ਇਸ ਵੀਡੀਓ ਵਿਚ ਦਿੱਤਾ ਹੈ ਅੱਜ ਹੀ ਅਪ੍ਲਾਇ ਕਰੋ ਤਾ ਜੋ ਕ੍ਰਿਸ੍ਮਸ ਦੀਆ ਛੁਟੀਆ ਤੁਸੀ ਕੈਨਡਾ ਵਿਚ ਮਨਾ ਸਕੋਤੁਸੀ ੳੁਪਰ ਮੇਰਾ ਕਨੈਡਾ ਦਾ ਵੀਜ਼ਾ ਦੇਖ ਸਕਦੇ ਹੋ ਜਿਸ ਵਿਚ ਕੈਨੇਡਾ ਦਾ ਵੀਸਾ ਲੱਗਿਆ ਹੋਇਆ ਹੈ. ਤੁਸੀ ਇਹ ਬਹੁਤ ਹੈ ਸੌਖੇ ਸਟੈੱਪ ਕਰ ਕੇ ਆਪਣਾ ਵੀਸਾ ਲਈ ਸਕਦੇ ਹੋ ਤੇ ਏਜੇਂਟਾਂ ਦੇ ਲੱਖਾਂ ਦੇ ਧੋਖੇ ਤੋਂ ਬਚ ਸਕਦੇ ਹੋ , ਆਪਣੀ ਜਾ ਆਪਣੇ ਮਾਂ ਬਾਪ ਦੀ ਮੇਹਨਤ ਦੀ ਕਮਾਈ ਨੂੰ ਹਨ ਏਜੇਂਟਾਂ ਦੇ ਮੂੰਹ ਵਿਚ ਪੈਣ ਨਾਲੋਂ ਚੰਗਾ ਹੈ ਆਪਣੀ ਕਿਸਮਤ ਐੱਸ ਉੱਪਰ ਦਿੱਤੀ ਵੈਬਸਾਈਟ ਤੋਂ ਵੀਸਾ ਲਵੋ |

ਜੇ ਤੁਹਾਡੀ ਕਿਸਮਤ ਚ ਵੀਸਾ ਹੋਇਆ ਤਾਂ ਤੁਹਾਨੂੰ ਸਿਰਫ 6000 ਵਿਚ ਹੈ ਵੀਸਾ ਮਿਲ ਜਾਇਗਾ | ਨਹੀਂ ਤਾਂ ਏਜੇੰਟ੍ਸ ਵੀ ਜਦੋ ਤੁਹਾਡਾ ਵੀਸਾ ਨਹੀਂ ਲੱਗਦਾ ਤਾਂ ਇਹ ਹੈ ਕਹਿੰਦੇ ਨੇ ਕਿ ਤੁਹਾਡੀ ਕਿਸਮਤ ਵਿਚ ਹੈ ਨਹੀਂ ਸੀ ਅਸੀ ਉਮੀਦ ਕਰਦੇ ਤਹਾਨੂੰ ਆ ਸਾਡੀ ਇਹ ਪੋਸਟ ਵਧੀਅਾ ਲੱਗੀ ਹੋਵੇਗੀ ਤਾਂ ਸ਼ੇਅਰ ਜਰੂਰ ਕਰੋ

ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀ ਸੰਗਤ ਨੂੰ ਪਤਾ ਲੱਗੇ

ਅੱਜ ਮੈ ਤੁਹਾਨੂੰ ਦਸਣ ਲਗਾ ਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਚ ਜਿਹੜੀ ਦਾਲ ਤਿਆਰ ਹੁੰਦੀ ਹੈ ਉਸ ਨੂੰ ਕਿੰਨਾ ਸਮਾਨ ਲਗਦਾ…
ਸਾਰੇ ਵੀਰ ਸ਼ੇਅਰ ਵੀ ਕਰਿਓ ਤਾ ਜੋ ਸਬ ਨੂੰ ਪਤਾ ਲਗ ਸਕੇ ਕਿ 918 ਕਿਲੋ ਖਿਚੜੀ ਤਿਆਰ ਕਰਕੇ ਉਹ ਵੀ ਸਾਲ ਚ ਇਕ ਵਾਰੀ
ਫੇਰ ਪਤਾ ਨਹੀ ਦੁਬਾਰਾ ਤਿਆਰ ਹੋਵੇ ਜਾ ਨਾ ਹੋਵੇ

ਵਰਲਡ ਰਿਕਾਰਡ ਨਹੀ ਬਣਦੇ

ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟੇ ਬਾਅਦ ਵਰਲਡ ਰਿਕਾਰਡ ਬਣਦਾ
ਦਰਬਾਰ ਸਾਹਿਬ ਲੰਗਰ ਚ ਰੋਜ ਬਣਨ ਵਾਲੀ ਦਾਲ ਚ ਕਿੰਨਾ ਸਮਾਨ ਪੈਂਦਾ
4 ਕੁਇੰਟਲ ਦਾਲ
25 ਕੁਇੰਟਲ ਪਾਣੀ

ਡੇਢ ਕੁਇੰਟਲ ਪਿਆਜ
20 ਕਿਲੋ ਅਦਰਕ
20 ਕਿਲੋ ਥੋਮ
50 ਕਿਲੋ ਘਿਓ
10 ਕਿਲੋ ਮਿਰਚ
20 ਕਿਲੋ ਤੇਲ ਸਰੋਂ ਦਾ
6 ਕਿਲੋ ਹਲਦੀ
2 ਕਿਲੋ ਗਰਮ ਮਸਾਲਾ
11 ਕੁਇੰਟਲ ਬਾਲਣ
3 ਘੰਟੇ ਚ ਤਿਆਰ
2 ਘੰਟੇ ਚ ਖਤਮ

ਇਹ ਸਾਰਾ ਸਮਾਨ ਦਾਲ ਦਾ ਹੈ
ਗੁਰਪੁਰਬ ਦਿਵਾਲੀ ਵਿਸਾਖੀ ਤੇ ਡਬਲ ਸਮਾਨ ਹੋ ਜਾਂਦਾ ਹੈ
ਕੜੀ 40 ਕੁਇੰਟਲ
ਚੌਲ 4 ਕੁਇੰਟਲ ਇਕ ਵਾਰੀ ਜਿਨੀ ਸੰਗਤ ਹੋਵੇ ਉਸ ਮੁਤਾਬਿਕ
ਬਦਾਮ ਵਾਲੀ ਖੀਰ 33 ਕੁਇੰਟਲ ਇਕ ਵਾਰੀ ਚ ਦਿਨ ਚ 4 ਵਾਰੀ
ਰੋਟੀ ਵਾਲੀਆ ਮਸੀਨਾ

ਇਕ ਘੰਟੇ ਚ 4000 ਰੋਟੀ
ਇਕ ਮਸੀਨ 6000 ਰੋਟੀ
ਉਹ ਵੀ ਦੇਸੀ ਘਿਓ ਨਾਲ ਚੋਪੜ ਕੇ
ਖੀਰ ਅਤੇ ਕੜੀ ਦਾ ਸਮਾਨ ਨਹੀ ਲਿਖਿਆ
ਕਈ ਚੀਜਾਂ ਹੋਰ ਵੀ ਰਹਿ ਗਈਆ ਹੋਣਗੀਆਂ
ਇਕ ਵਾਰੀ ਕਹਿ ਦਿਓ
ਧੰਨ ਗੁਰੂ ਰਾਮਦਾਸ ਜੀ
ਭੁਲ ਚੁਕ ਦੀ ਖਿਮਾ
ਅਕਾਲ ਪੁਰਖ ਕੀ ਫੌਜ਼।
– Singh Ajit Kailpuria

ਚੱਲਦੀ ਏੰਬੁਲੇਂਸ ਵਿਚੋਂ ਭੱਜ਼ ਗਈ ਇੱਕ ‘ਲਾਸ਼’ , ਦਹਸ਼ਤ ਦਾ ਇਹ ਮੰਜਰ ਵੇਖ ਕਰਮਚਾਰੀਆਂ ਦੇ ਉੱਡੇ ਹੋਸ਼..!!

ਜਦੋਂ ਤੁਸੀਂ ਇਸ ਖਬਰ ਨੂੰ ਪੜ੍ਹਿਆ ਹੋਵੇਗਾ ਕਿ ਇੱਕ ਲਾਸ਼ ਏੰਬੁਲੇਂਸ ਲੈ ਕੇ ਭੱਜ਼ ਗਈ ਤਾਂ ਤੁਸੀ ਵੀ ਹੈਰਾਨ ਹੋਏ ਬਿਨਾਂ ਨਹੀਂ ਰਹਿ ਪਾਏ ਹੋਵੋਗੇ ।  ਲੇਕਿਨ ਜਰਾ ਉਸਦੇ ਬਾਰੇ ਸੋਚੋ ਉਸ ਉੱਤੇ ਕੀ ਗੁਜ਼ਰੀ ਹੋਵੋਗੇ ਜਿਨ੍ਹੇ ਆਪਣੇ ਆਪ ਆਪਣੀਅਾਂ ਅੱਖਾਂ ਨਾਲ ਇਹ ਸਾਰਾ ਮੰਜਰ ਵੇਖਿਆ ਹੈ।  ਅੱਜ ਜੋ ਅਸੀ ਤੁਹਾਨੂੰ ਦੱਸਣ ਜਾ ਰਹੇ ਹਨ ਉਹਾਂੂੰ ਸੁਣਕੇ ਤੁਹਾਡੇ ਵੀ ਪੈਰਾਂ  ਦੇ ਹੇਠੋਂ ਜ਼ਮੀਨ ਖਿਸਕ ਜਾਵੇਗੀ ।  ਆਓ ਇਸ ਘਟਨਾ  ਦੇ ਬਾਰੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਇੱਕ ਲਾਸ਼ ਸਭ  ਦੇ ਸਾਹਮਣੇ ਤੋਂ ਕਿਵੇਂ ਗਾਇਬ ਹੋ ਗਈ…
ਏੰਬੁਲੇਂਸ ਵਿੱਚੋਂ ਗਾਇਬ ਹੋਈ ਲਾਸ਼  :

ਇੱਕ ਤੇਜ਼ੀ ਨਾਲ ਆਈ ਏੰਬੁਲੇਸ ਲਾਸ਼ ਲੈ ਕੇ ਪੋਸਟਮਾਰਟਮ ਹਾਉਸ ਪਹੁੰਚੀ ,  ਏੰਬੁਲੇਂਸ  ਦੇ ਰੁਕਦੇ ਹੀ ਕਰਮਚਾਰੀ ਲਾਸ਼ ਲੈਣ ਲਈ ਏੰਬੁਲੇਂਸ ਦੀ ਤਰਫ ਝੱਪਟੇ ।  ਲੇਕਿਨ ਜਿਵੇਂ ਹੀ ਖਿਡ਼ਕੀ ਖੋਲੀ ਸਭ ਦੀਅਾਂ ਅੱਖਾਂ ਫਟੀ ਦੀ ਫਟੀ ਰਹਿ ਗਈਅਾਂ ਕਿਉਕੀ ਏੰਬੁਲੇਂਸ ਵਿੱਚ ਲਾਸ਼ ਸੀ ਹੀ ਨਹੀ ।  ਇਸ ਖਬਰ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ,  ਸਭ  ਦੇ ਮਨ ਵਿੱਚ ਇਹੀ ਸਵਾਲ ਆਇਆ ਕਿ ਇਹ ਸੰਭਵ ਕਿਵੇਂ ਹੋ ਗਿਆ  ?

ਇਸ ਘਟਨਾ ਵਿੱਚ ਹਸਪਤਾਲ ਕਰਮਚਾਰੀਅਾਂ ਦੀ ਲਾਪਰਵਾਹੀ ਵੀ ਦੇਖਣ ਨੂੰ ਮਿਲੀ ।  ਜਿਵੇਂ ਕਿ  ਦੱਸਿਆ ਜਾ ਰਿਹਾ ਹੈ ਹਸਪਤਾਲ  ਦੇ ਕਰਮਚਾਰੀਅਾਂ ਨੇ ਲਾਸ਼ ਨੂੰ ਤਲਾਸ਼ਨ ਦੀ ਕਾਫ਼ੀ ਕੋਸ਼ਿਸ਼ ਕੀਤੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ ।  ਅਜਿਹੀ ਘਟਨਾ ਹਸਪਤਾਲ  ਦੇ ਕਰਮਚਾਰੀਅਾਂ ਦੇ ਕੰਮ ਕਰਣ  ਦੇ ਤਰੀਕੇ ਉੱਤੇ ਵੀ ਸਵਾਲਿਆ ਨਿਸ਼ਾਨ ਲਗਾਉਂਦੀਆਂ ਹਨ ।

ਟਰਨ ਵਿੱਚ ਮਿਲੀ ਸੀ ਲਾਸ਼ ,  ਜਿਨੂੰ ਏੰਬੁਲੇਂਸ ਵਿੱਚ ਲੈ ਜਾਇਆ ਜਾ ਰਿਹਾ ਸੀ ਹਸਪਤਾਲ

ਘਟਨਾ ਉਸ ਵਕਤ ਦੀ ਹੈ ਜਦੋਂ ਦਾਦਰ ਵਲੋਂ ਚੱਲੀ ਰਾਜਧਾਨੀ ਏਕਸਪ੍ਰੇਸ ਤਕਰੀਬਨ 12 ਵਜੇ ਸ਼ਾਹਜਹਾਂਪੁਰ ਪਹੁੰਚੀ ,  ਜਿਸਦੀ ਬੋਗੀ ਨੰਬਰ ਇੱਕ ਵਿੱਚ ਇੱਕ ਲਾਸ਼ ਨੂੰ ਵੇਖਕੇ ਹਡਕੰਪ ਮੱਚ ਗਿਆ ।  ਲਾਸ਼ ਇੱਕ ਮੁੰਡੇ ਦੀ ਸੀ ਜਿਸਦੇ ਬਾਰੇ ਵਿੱਚ ਰੇਲਵੇ ਕਰਮਚਾਰੀਅਾਂ ਨੂੰ ਦੱਸ ਦਿੱਤਾ ਗਿਆ ।  ਜਿਵੇਂ ਹੀ ਟ੍ਰੇਨ ਵਿੱਚ ਡੇਡ ਬਾਡੀ ਦੀ ਸੂਚਨਾ ਮਿਲੀ ਰੇਲਵੇ ਅਧਿਕਾਰੀਅਾਂ ਦੇ ਵੀ ਹੋਸ਼ ਉੱਡ ਗਏ ਅਤੇ ਤੁਰੰਤ ਅਗਲੇ ਸਟੇਸ਼ਨ ਉੱਤੇ ਟ੍ਰੇਨ ਰੋਕਣ ਦਾ ਫਰਮਾਨ ਜਾਰੀ ਕਰ ਦਿੱਤਾ ਗਿਆ ।  ਅਗਲੇ ਸਟੇਸ਼ਨ ਉੱਤੇ ਗੱਡੀ ਰੋਕ ਦਿੱਤੀ ਗਈ ਅਤੇ ਲਾਸ਼ ਨੂੰ ਇੱਕ ਏੰਬੁਲੇਂਸ ਵਿੱਚ ਹਸਪਤਾਲ ਲੈ ਜਾਣ ਲਈ ਰੱਖਿਆ ਗਿਆ ।

 

ਜਿਸਨੂੰ ਲਾਸ਼ ਸੱਮਝਿਆ ਉਹ ਸੀ ਜ਼ਿੰਦਾ ਮੁੰਡਾ ,  ਚੱਲਦੀ ਏੰਬੁਲੇਂਸ ਵਿਚੋਂ ਮਾਰ ਗਿਅਾ ਸੀ ਛਾਲ

ਏੰਬੁਲੇਂਸ ਹਸਪਤਾਲ ਜਾਣ  ਦੇ ਵਿੱਚ ਰਸਤੇ ਵਿੱਚ ਹੀ ਸੀ ਕਿ ਅਚਾਨਕ ਲਾਸ਼  ਦੇ ਰੂਪ ਵਿੱਚ ਪਿਆ ਮੁੰਡਾ ਚੱਲਦੀ ਏੰਬੁਲੇਂਸ ਵਿੱਚੋਂ ਛਲਾਂਗ ਮਾਰ ਗਿਆ ।  ਕਾਫ਼ੀ ਤਲਾਸ਼ ਕਰਣ ਉੱਤੇ ਵੀ ਉਸਦਾ ਸੁਰਾਗ ਨਹੀ ਲੱਗਾ ।  ਜਿਸਦੇ ਬਾਅਦ ਇਹ ਖਬਰ ਆਈ ਕਿ ਅਸਲ ਵਿੱਚ ਉਹ ਲਾਸ਼ ਸੀ ਹੀ ਨਹੀ ਉਹ ਇੱਕ ਜਿੰਦਾ ਮੁੰਡਾ ਸੀ ।  ਜਿਸਨੂੰ ਕਿਸੇ ਨੇ ਟ੍ਰੇਨ ਵਿੱਚ ਲੁਟ  ਦੇ ਇਰਾਦੇ ਨਾਲ ਬੇਹੋਸ਼ ਕਰ ਦਿੱਤਾ ਸੀ ।  ਹੁਣ ਇਸ ਨ੍ਹੂੰ ਲਾਪਰਵਾਹੀ ਦੀ ਹੱਦ ਨਾ ਕਹੇ ਤਾਂ ਕੀ ਕਹੇ ,  ਇਹ ਤਾਂ ਅੱਛਾ ਹੋਇਆ ਜੋ ਉਸ ਮੁੰਡੇ ਨੂੰ ਰਸਤੇ ਵਿੱਚ ਹੀ ਹੋਸ਼ ਆ ਗਿਆ ਨਹੀਂ ਤਾਂ ਪੋਸਟਮਾਰਟਮ ਹਾਉਸ ਵਿੱਚ ਉਸਦਾ ਕੀ ਹੁੰਦਾ ਇਹ ਸੋਚਦੇ ਹੋਏ ਵੀ ਮਨ ਵਿੱਚ ਡਰ ਦਾ ਭਾਵ ਆਉਂਦਾ ਹੈ .

ਉਪਭੋਗਤਾਵਾਂ ਤੋਂ ਨਿਊਡ ਤਸਵੀਰਾਂ ਦੀ ਮੰਗ ਕਰ ਰਿਹੈ ਫੇਸਬੁੱਕ …..

ਸੋਸ਼ਲ ਮੀਡੀਆ ‘ਤੇ ਰੀਵੇਂਂਜ ਪੋਰਨ ਰੋਕਣ ਲਈ ਫੇਸਬੁੱਕ ਨੇ ਇਕ ਅਨੋਖਾ ਕਦਮ ਚੁੱਕਿਆ ਹੈ। ਫੇਸਬੁੱਕ ਆਪਣੇ ਉਪਭੋਗਤਾਵਾਂ ਤੋਂ ਨਿਊਡ ਤਸਵੀਰਾਂ ਦੀ ਮੰਗ ਕਰ ਰਿਹਾ ਹੈ, ਜਿਸ ਦਾ ਉਨ੍ਹਾਂ ਨੂੰ ਡਰ ਹੈ ਕਿ ਕੋਈ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ੇਅਰ ਕਰ ਬਦਨਾਮ ਕਰ ਸਕਦਾ ਹੈ। ਇਸ ਨਵੇਂ ਟੂਲ ਦੇ ਜ਼ਰੀਏ ਰੀਵੇਂਂਜ ਪੋਰਨ ਦੇ ਸ਼ਿਕਾਰ ਫੇਸਬੁੱਕ ਉਪਭੋਗਤਾਵਾਂ ਨੂੰ ਰਾਹਤ ਮਿਲੇਗੀ।

ਦੱਸ ਦਈਏ ਕਿ ਅਕਸਰ ਉਪਭੋਗਤਾਵਾਂ ਨੂੰ ਡਰ ਹੁੰਦਾ ਹੈ ਕਿ ਉਨ੍ਹਾਂ ਦਾ ਕੋਈ ਪ੍ਰੇਮੀ/ਪ੍ਰੇਮਿਕਾ ਜਾਂ ਕੋਈ ਹੋਰ ਸ਼ਖਸ ਜਿਨ੍ਹਾਂ ਨਾਲ ਆਪਣੇ ਬਿਹਤਰੀਨ ਪਲ ਗੁਜਾਰੇ ਹੋਣ ਉਹ ਉਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਪੂਰੀ ਦੁਨੀਆ ਸਾਹਮਣੇ ਬਦਨਾਮ ਕਰ ਸਕਦਾ ਹੈ। ਸੋਸ਼ਲ ਮੀਡੀਆ ਦੀ ਭਾਸ਼ਾ ‘ਚ ਇਸ ਨੂੰ ਰੀਵੇਂਂਜ ਪੋਰਨ ਕਹਿੰਦੇ ਹਨ ਪਰ ਫੇਸਬੁੱਕ ਨੇ ਇਸ ਉਪਭੋਗਤਾਵਾਂ ਨੂੰ ਇਸ ਤੋਂ ਬਚਣ ਦਾ ਤਰੀਕਾ ਲੱਭ ਲਿਆ ਹੈ।

ਹੁਣ ਤੁਹਾਨੂੰ ਜਿਨ੍ਹਾਂ ਤਸਵੀਰਾਂ ਦੇ ਲੀਕ ਹੋਣ ਜਾਂ ਵਾਇਰਲ ਹੋਣ ਦਾ ਡਰ ਹੈ ਉਸ ਨੂੰ ਫੇਸਬੁੱਕ ਨੂੰ ਭੇਜ ਦਿਓ ਫੇਸਬੁੱਕ ਉਸ ਨੂੰ ਇਕ ਡਿਜੀਟਲ ਫਿੰਗਰਪ੍ਰਿੰਟ ਦੇ ਰੂਪ ‘ਚ ਬਦਲ ਦੇਵੇਗਾ। ਇਹ ਫਿੰਗਰਪ੍ਰਿੰਟ ਹੀ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਹੋਣ ਤੋਂ ਰੋਕੇਗਾ।

ਜਿਹੜੀਆਂ ਤਸਵੀਰਾਂ ਫਿੰਗਰਪ੍ਰਿੰਟ ‘ਚ ਬਦਲਣਗੀਆਂ ਉਪਭੋਗਤਾਵਾਂ ਦਾ ਉਸ ‘ਤੇ ਪੂਰਾ ਕੰਟਰੋਲ ਰਹੇਗਾ। ਫੇਸਬੁੱਕ ‘ਤੇ ਜਦੋਂ ਵੀ ਕੋਈ ਫੋਟੋ ਸ਼ੇਅਰ ਕਰਨਾ ਚਾਹੇਗਾ ਤਾਂ ਸਭ ਤੋਂ ਪਹਿਲਾਂ ਉਸ ਉਪਭੋਗਤਾ ਨੂੰ ਨੋਟਿਫਿਕੇਸ਼ਨ ਮਿਲ ਜਾਵੇਗਾ।

ਉਪਭੋਗਤਾ ਦੀ ਮਨਜ਼ੂਰੀ ਤੋਂ ਬਾਅਦ ਹੀ ਕੋਈ ਇਨ੍ਹਾਂ ਤਸਵੀਰਾਂ ਨੂੰ ਅਪਲੋਡ ਕਰ ਸਕੇਗਾ। ਖਾਸ ਗੱਲ ਇਹ ਹੈ ਕਿ ਜੇਕਰ ਕੋਈ ਇਨ੍ਹਾਂ ਤਸਵੀਰਾਂ ਨੂੰ ਮੈਸੇਜ ਦੇ ਜ਼ਰੀਏ ਭੇਜਦਾ ਹੈ ਤਾਂ ਵੀ ਤੁਹਾਨੂੰ ਨੋਟਿਫਿਕੇਸ਼ਨ ਮਿਲ ਜਾਵੇਗਾ।
ਆਸਟਰੇਲੀਆ ‘ਚ ਹੋਈ ਇਸ ਦੀ ਸ਼ੁਰੂਆਤ

ਫੇਸਬੁੱਕ ਨੇ ਇਸ ਟੂਲ ਨੂੰ ਆਸਟਰੇਲੀਆ ਸਰਕਾਰ ਨਾਲ ਮਿਲ ਕੇ ਵਿਕਸਿਤ ਕੀਤਾ ਹੈ। ਹਾਲੇ ਇਸ ਟੂਲ ਦਾ ਆਸਟਰੇਲੀਆ ‘ਚ ਟੈਸਟ ਕੀਤਾ ਜਾ ਰਿਹਾ ਹੈ। ਜਲਦ ਹੀ ਇੰਗਲੈਂਡ, ਅਮਰੀਕਾ ਤੇ ਕੈਨੇਡਾ ‘ਚ ਕੀਤਾ ਜਾਵੇਗਾ। ਜੇਕਰ ਟੈਸਟ ਸਫਲ ਹੋਇਆ