ਲਵ ਮੈਰਿਜ ਕਰਵਾਉਣ ਵਾਲੇ ਜੋੜੇ ਨਾਲ ਆਹ ਦੇਖੋ ਜਲੰਧਰ ਚ ਕੀ ਕੀ ਹੋਇਆ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉੱਤਰ ਪ੍ਰਦੇਸ਼ ਪੁਲਿਸ ਅੱਜ ਜਲੰਧਰ ਵਿਚ ਛਾਪੇਮਾਰੀ ਕਰਕੇ ਇਕ ਨਵ ਵਿਆਹੇ ਜੋੜੇ ਨੂੰ ਹਿਰਾਸਤ ਵਿਚ ਲੈਣ ਉਪਰੰਤ ਵਾਪਿਸ ਰਵਾਨਾ ਹੋ ਗਈ। ਲੜਕੀ ਗਾਜ਼ੀਆਬਾਦ ਦੀ ਰਹਿਣ ਵਾਲੀ ਹੈ ਅਤੇ ਉਸਨੇ ਜਲੰਧਰ ਦੇ ਇਸ ਮੁੰਡੇ ਨਾਲ ਵਿਆਹ ਕੀਤਾ ਸੀ ਪਰ ਉਸਦੇ ਚਾਚਾ, ਚਾਚੀ ਨੇ ਲੜਕੇ ਖਿਲਾਫ਼ ਗਾਜ਼ੀਆਬਾਦ ਪੁਲਿਸ ਨੂੂੰ ਸ਼ਿਕਾਇਤ ਕੀਤੀ ਸੀ ਜਿਸ ਦੇ ਆਧਾਰ ’ਤੇ ਉੱਤਰ ਪ੍ਰਦੇਸ਼ ਪੁਲਿਸ ਨੇ ਦੋਹਾਂ ਨੂੰ ਜਲੰਧਰ ਤੋਂ ਕਾਬੂ ਕੀਤਾ। ਲੜਕਾ ਅਤੇ ਲੜਕੀ ਦੋਵੇਂ ਬਾਲਿਗ ਦੱਸੇ ਜਾਂਦੇ ਹਨ।

ਅੱਜ ਤੜਕੇ ਉੱਤਰ ਪ੍ਰਦੇਸ਼ ਪੁਲਿਸ ਨੇ ਬਸਤੀ ਦਾਨਿਸ਼ਮੰਦਾਂ ਤਹਿਤ ਆਉਂਦੇ ਇਲਾਕੇ ਕਰਨ ਐਨਕਲੇਵ ਵਿਚ ਛਾਪੇਮਾਰੀ ਕੀਤੀ। ਜਲੰਧਰ ਪੁਲਿਸ ਮੁਤਾਬਿਕ ਇਸ ਲਈ ਉਨ੍ਹਾਂ ਨੂੰ ਸੂਚਿਤ ਕਰਕੇ ਭਰੋਸੇ ਵਿਚ ਲਿਆ ਗਿਆ ਸੀ। ਲੜਕੇ ਦੀ ਪਛਾਣ ਬਲਜੀਤ ਸਿੰਘ ਸੰਨੀ ਵਜੋਂ ਹੋਈ ਹੈ ਜਦਕਿ ਲੜਕੀ ਦੀ ਪਛਾਣ 26 ਸਾਲਾ ਚਾਂਦਨੀ ਵਾਸੀ ਗਾਜ਼ੀਆਬਾਦ ਵਜੋਂ ਹੋਈ ਹੈ। ਚਾਂਦਨੀ ਅਨੁਸਾਰ ਉਹ ਗਾਜ਼ੀਆਬਾਦ ਵਿਖੇ ਆਪਣੇ ਚਾਚਾ ਮਨੋਜ ਕੁਮਾਰ ਪੱਪੂ ਅਤੇ ਚਾਚੀ ਗੀਤਾ ਰਾਣੀ ਨਾਲ ਰਹਿੰਦੀ ਸੀ ਪਰ ਉਹ ਦੋਵੇਂ ਉਸ ਦੀ ਮਾਰਕੁੱਟ ਕਰਦੇ ਸਨ ਜਿਸ ਕਾਰਨ ਉਸਨੂੰ ਆਪਣੀ ਜਾਨ ਦਾ ਖ਼ਤਰਾ ਭਾਸਦਾ ਸੀ।

ਉਸਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੀ ਮੁਲਾਕਾਤ ਸੰਨੀ ਨਾਲ ਹੋਈ ਸੀ ਜਿਸ ਨਾਲ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਲੱਗੀ ਇਸ ਲਈ ਦੋਹਾਂ ਨੇ ਉੱਥੋਂ ਭੱਜ ਕੇ ਸ਼ਾਦੀ ਕਰਨ ਦਾ ਮਨ ਬਣਾਇਆ। ਉਹ ਦੋਵੇਂ ਜਲੰਧਰ ਆ ਗਏ ਅਤੇ ਵਿਆਹ ਕਰਵਾ ਲਿਆ। ਇਸੇ ਦੌਰਾਨ ਉਸਦੇ ਚਾਚਾ ਚਾਚੀ ਨੇ ਗਾਜ਼ੀਆਬਾਦ ਦੇ ਪਟੇਲ ਮਾਰਗ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਜਿਸ ਦੇ ਆਧਾਰ ’ਤੇ ਅੱਜ ਪੁਲਿਸ ਨੇ ਛਾਪੇਮਾਰੀ ਕੀਤੀ। ਚਾਂਦਨੀ ਨੇ ਜਾਂਦੇ ਹੋਏ ਵੀ ਇਹੀ ਕਿਹਾ ਕਿ ਉਹ ਸੰਨੀ ਨਾਲ ਹੀ ਰਹੇਗੀ ਕਿਉਂਕਿ ਉਸਨੂੰ ਆਪਣੇ ਚਾਚਾ ਚਾਚੀ ਤੋਂ ਖ਼ਤਰਾ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲਓ ਹੁਣ ਰੇਤਾ ਦੀ ਟਰਾਲੀ ਮਿਲੇਗੀ ਸਿਰਫ ਇੰਨੇਂ ਰੁਪਏ ਵਿਚ, ਪੜੋ ਪੂਰੀ ਖ਼ਬਰ ਤੇ ਸ਼ੇਅਰ ਕਰੋ…

ਸੂਬੇ ਵਿੱਚ ਹੁਣ ਜਲਦ ਹੀ ਲੋਕਾਂ ਨੂੰ ਸਸਤਾ ਰੇਤਾ ਮਿਲੇਗਾ। ਮਾਈਨਿੰਗ ਦੀ ਨਵੀਂ ਨੀਤੀ ਘੜਨ ਲਈ ਬਣਾਈ ਗਈ ਕੈਬਨਿਟ ਦੀ ਸਬ ਕਮੇਟੀ ਨੇ ਸੋਮਵਾਰ ਨੂੰ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਸਿੰਧੂ ਦੀ ਅਗਵਾਈ ਵਾਲੀ ਇਸ ਕਮੇਟੀ ਨੇ ਆਪਣੀ ਰਿਪੋਰਟ ਚ ਕਈ ਸਿਫ਼ਾਰਿਸ਼ਾਂ ਕੀਤੀਆਂ ਹਨ।.ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਦਾ ਲੋਕਾਂ ਨੂੰ ਫ਼ਾਇਦਾ ਹੋਵੇਗਾ।

ਕਮੇਟੀ ਵੱਲੋਂ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਕੋਲ 100 ਸਾਲ ਲਈ ਰੇਤ ਤੇ 170 ਸਾਲ ਲਈ ਬਜਰੀ ਦੇ ਭੰਡਾਰ ਮੌਜੂਦ ਹਨ।
ਇਸ ਰਿਪੋਰਟ ਵਿੱਚ ਕਮੇਟੀ ਨੇ ਲੋਕਾਂ ਨੂੰ ਰਾਹਤ ਦੇਣ ਲਈ ਰੇਤ ਦਾ ਭਾਅ ਤੈਅ ਕਰਨ ਤੋਂ ਲੈ ਕੇ ਕਈ ਸਿਫ਼ਾਰਿਸ਼ਾਂ ਕੀਤੀਆਂ ਹਨ। ਇਸ ਵਿੱਚ 100 ਫੁੱਟ ਰੇਤ ਦਾ ਰੇਟ 1000 ਰੁਪਏ ਮਿਥਣ ਦੀ ਸਿਫ਼ਾਰਿਸ਼ ਕੀਤੀ ਗਈ ਹੈ ਯਾਨੀ ਇੱਕ ਟਰਾਲੀ ਰੇਤ ਦੀ ਲੋਕਾਂ ਤੱਕ 1000 ਰੁਪਏ ਚ ਪੁੱਜੇਗੀ। ਸੂਬੇ ਚ ਰੇਤ ਅਤੇ ਬਜਰੀ ਦੇ ਮੌਜੂਦਾ ਭੰਡਾਰ ਨੂੰ ਦੇਖਦਿਆਂ ਕਮੇਟੀ ਨੇ ਭਾਅ ਤੈਅ ਕਰਨ ਦੀ ਸਿਫ਼ਾਰਿਸ਼ ਕੀਤੀ।

ਕਮੇਟੀ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸੂਬੇ ਅੰਦਰ 575 ਵਰਗ ਕਿੱਲੋਮੀਟਰ ਖੇਤਰਫਲ ਚ ਕੁੱਲ 184 ਕਰੋੜ ਟਨ ਰੇਤੇ ਦਾ ਮੌਜੂਦਾ ਭੰਡਾਰ ਹੈ। ਪੰਜਾਬ ਵਿੱਚ ਪ੍ਰਤੀ ਸਾਲ ਰੇਤੇ ਦੀ ਮੰਗ 2 ਕਰੋੜ ਟਨ ਹੈ ਯਾਨੀ ਪੰਜਾਬ ਕੋਲ ਆਉਣ ਵਾਲੇ 91 ਸਾਲਾਂ ਲਈ ਰੇਤੇ ਦਾ ਭੰਡਾਰ ਪਿਆ ਹੈ।

ਇਸੇ ਤਰਾਂ ਸੂਬੇ ਵਿੱਚ ਕੁੱਲ 500 ਵਰਗ ਕਿੱਲੋ ਮੀਟਰ ਖੇਤਰਫਲ ਵਿੱਚ ਪਏ ਪਥਰੀਲੇ ਟਿੱਬਿਆਂ ਦਾ 170 ਕਰੋੜ ਟਨ ਦਾ ਭੰਡਾਰ ਹੈ ਜੋ ਸੂਬੇ ਦੀ ਆਉਣ ਵਾਲੇ 170 ਸਾਲ ਦੀ ਬਜਰੀ ਦੀ ਮੰਗ ਨੂੰ ਪੁਰਾ ਕਰ ਸਕਦੇ ਹਨ।

ਫ਼ਿਲਹਾਲ ਕੈਬਨਿਟ ਦੀ ਸਬ ਕਮੇਟੀ ਵੱਲੋਂ ਆਪਣੀ ਪੜਤਾਲ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਗਈ ਹੈ ਅਤੇ ਉਮੀਦ ਹੈ ਕਿ ਜਲਦ ਇਸ ਦੇ ਆਧਾਰ ਉੱਤੇ ਨਵੀਂ ਮਾਈਨਿੰਗ ਨੀਤੀ ਲਾਗੂ ਕੀਤੀ ਜਾਵੇਗਾ ਤਾਂ ਜੋ ਅਸਮਾਨ ਪੁੱਜੇ ਭਾਅ ਤੇ ਰੇਤੇ ਦੀ ਕਾਲਬਾਜ਼ਾਰੀ ਉੱਤੇ ਨੱਥ ਪੈ ਸਕੇ।

ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਲੈ ਕੇ ਸ਼ਿਕਾਰ ਖੇਡਣ ਗਏ – ਰਾਹ ਵਿਚ ਉਨ੍ਹਾਂ ਵੇਖਿਆ ਕਿ ..

ਨੋਟ – ਇਹ ਫੋਟੋਆਂ ਕਾਲਪਨਿਕ ਹਨ ,ਸਿਰਫ ਇਤਿਹਾਸ ਦਰਸਾਉਣ ਲਈ ਵਰਤੀਆਂ ਗਈਆਂ ਹਨ |

 

 

 

 

ਜੀਵਨ ਸਾਖੀ !…………………………

{ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ }

ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਰਾਇ ਜੋਧ ਅਤੇ ਹੋਰ ਸਿੱਖਾਂ ਨੂੰ ਲੈ ਕੇ ਸ਼ਿਕਾਰ ਖੇਡਣ ਗਏ । ਰਾਹ ਵਿਚ ਉਨ੍ਹਾਂ ਵੇਖਿਆ ਕਿ ਬਹੁਤ ਵੱਡਾ ਸੱਪ ਧਰਤੀ ਤੇ ਪਿਆ ਤੜਫ ਰਿਹਾ ਸੀ । ਜਦ ਉਹ ਮਰ ਗਿਆ ਤਾਂ ਰਾਇ ਜੋਧ ਨੇ ਵੇਖਿਆ ਕਿ ਉਸ ਸੱਪ ਵਿਚੋਂ ਅਨੇਕਾਂ ਹੀ ਕੀੜੇ ਬਾਹਰ ਨਿਕਲੇ ।

 

 

ਇਹ ਵੇਖ ਕੇ ਰਾਇ ਜੋਧ ਕਹਿਣ ਲੱਗਾ ਮਹਾਰਾਜ ਇਹ ਕੀ ਅਦਭੁਤ ਖੇਡ ਹੈ ਕਿ ਜੀਉਂਦੇ ਸੱਪ ਵਿਚੋਂ ਏਨੇ ਕੀੜੇ ਨਿਕਲੇ ਹਨ ਇਹ ਸੁਣਕੇ ਗੁਰੂ ਜੀ ਨੇ ਫ਼ਰਮਾਇਆ ਇਹ ਪਿਛਲੇ ਜਨਮ ਵਿਚ ਇਕ ਕਲਿਆਣਕਾਰੀ ਮਹੰਤ ਬਣਿਆ ਹੋਇਆ ਸੀ। ਇਹ ਆਪਣੇ ਸੇਵਕਾਂ ਦੇ ਘਰੋਂ ਪੂਜਾ ਖਾਂਦਾ ਸੀ ।

 

ਪਰ ਇਹ ਕਿਸੇ ਦਾ ਕਲਿਆਣ ਨਹੀਂ ਸੀ ਕਰ ਸਕਿਆ । ਪ੍ਰਭੂ ਦੀ ਭਗਤੀ ਦੇ ਥਾਂ ਇਹ ਐਸ਼ਪ੍ਰਸਤੀ ਦੀ ਜਿੰਦਗੀ ਬਸਰ ਕਰਦਾ ਸੀ |ਓੜਕ ਜਦ ਮਰ ਗਿਆ ਤਾਂ ਉਸ ਪਖੰਡੀ ਗੁਰੂ ਨੂੰ ਸੱਪ ਦੀ ਜੂਨੇ ਪੈਣਾ ਪਿਆ ।

ਜਿਸ ਤਰ੍ਹਾਂ ਇਹ ਸੇਵਕਾਂ ਨੂੰ ਖਾਂਦਾ ਸੀ ਉਸ ਤਰ੍ਹਾਂ ਹੀ ਉਨ੍ਹਾਂ ਲੋਕਾਂ ਕੀੜੇ ਬਣਕੇ ਉਸਦਾ ਮਾਸ ਨੋਚ ਨੋਚ ਕੇ ਖਾਧਾ ਹੈ । ਹੁਣ ਸਾਨੂੰ ਵੇਖ ਕੇ ਇਸ ਦਾ ਛੁਟਕਾਰਾ ਹੋ ਗਿਆ । ਉਸ ਸੱਪ ਦਾ ਕਲਿਆਣ ਕਰਕੇ ਗੁਰੂ ਜੀ ਡੇਰੇ ਵਾਪਸ ਆ ਗਏ ।

 

ਭੁੱਲ ਚੁੱਕ ਮਾਫ ਕਰਨੀ ਜੀ
ਸਰਦਾਰ ਹਰਪਾਲ ਸਿੰਘ ਵਾਲੋ
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ॥

ਦੇਖੋ ਗੁਰੂ ਘਰਾਂ ਵਿੱਚ ਆਹ ਕੀ ਪਖੰਡ ਚੱਲ ਰਿਹਾ ਹੈ .. ਕੀ ਵਿਚਾਰ ਨੇ ਇਸ ਬਾਰੇ ..

ਕੀ ਗੁਰੂਘਰਾਂ ਵਿਚ ਕਿੱਲੇ ਗੱਡਣ ਨਾਲ ਮੱਝਾਂ ਜਿਆਦਾ ਦੁੱਧ ਦੇਣਗੀਆਂ ??

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਅੰਧਵਿਸ਼ਵਾਸ਼ ਸਦੀਆਂ ਤੋਂ ਮਾਨਵ-ਮਾਨਸਿਕਤਾ ਨੂੰ ਖ਼ੋਖ਼ਲਾ ਕਰ ਕੇ ਸਮਾਜ ਦੇ ਵਿਕਾਸ ‘ਚ ਅੜਿੱਕਾ ਪਾਉਂਦਾ ਆਇਆ ਹੈ, ਖ਼ਾਸ ਤੌਰ ‘ਤੇ ਭਾਰਤ ‘ਚ ਕੁਝ ਲੋਕਾਂ ਨੇ ਪੇਟ ਪਾਲਣ ਲਈ ਘੱਟ ਪੜ੍ਹੇ ਅਤੇ ਦੱਬੇ-ਕੁਚਲੇ ਲੋਕਾਂ ਦੇ ਪੈਰਾਂ ‘ਚ ਅੰਧਵਿਸ਼ਵਾਸ਼ ਦੀਆਂ ਅਜਿਹੀਆਂ ਬੇੜ੍ਹੀਆਂ ਪਾ ਦਿੱਤੀਆਂ, ਜਿੰਨ੍ਹਾਂ ਨੂੰ 21ਵੀ ਸਦੀ ਦੀ ਲਾਸਾਨੀ ਤਰੱਕੀ ਵੀ ਕੱਟ ਨਹੀ ਸਕੀ, ਅੰਧਵਿਸ਼ਵਾਸ਼ ਦੇ ਸਾਗ਼ਰ ‘ਚ ਪੜ੍ਹਿਆ-ਲਿਖਿਆ ਮਾਡਰਨ ਵਰਗ਼ ਵੀ ਤਾਰੀਆਂ ਲਾ ਰਿਹਾ ਹੈ, ਅੰਧਵਿਸ਼ਵਾਸ਼ ਦੇ ਹੜ੍ਹ ‘ਚ ਹੜ੍ਹੇ ਲੋਕਾਂ ਨੂੰ ਕੋਈ ਵੀ ਗ਼ਿਆਨ ਚਾਹੇ ਉਹ ਅਧਿਆਤਮਿਕ ਹੋਵੇ ਚਾਹੇ ਤਰਕਸ਼ੀਲ ਇਸ ਅੰਧਕਾਰ ‘ਚੋਂ ਕੱਢਣ ਲਈ ਨਾਕਾਫ਼ੀ ਸਿੱਧ ਹੋ ਰਿਹਾ ਹੈ, Image result for gurudwara raikotਦੇਸ਼ ਦੇ ਦੂਰ-ਦੂਰਾਡੇ ਖ਼ੇਤਰਾਂ ‘ਚ ਹਸਪਤਾਲ ਤਾਂ ਸੈਂਕੜੇ ਮੀਲਾਂ ਤੱਕ ਨਜ਼ਰ ਨਹੀ ਆਉਂਦਾ ਪਰ ਪਾਖ਼ੰਡਵਾਦੀਆਂ ਦਾ ਡੇਰਾ ਫ਼ਰਲਾਗ਼ ਦੀ ਦੂਰੀ ‘ਤੇ ਮਿਲ ਜਾਂਦਾ ਹੈ, ਲੋਕ ਪਾਖ਼ੰਡਵਾਦ ਦੀ ਭੇਟ ਚੜ੍ਹ ਕੇ ਆਪਣਾ ਮਾਨਸਿਕ, ਆਰਥਿਕ ਅਤੇ ਸ਼ਰੀਰਕ ਸ਼ੋਸ਼ਣ ਕਰਵਾ ਰਹੇ ਹਨ। ਇਸ ਮਾਮਲੇ ‘ਚ ਪੰਜਾਬ ਦੀ ਸਥਿਤੀ ਹਰ ਗ਼ੁਜ਼ਰਦੇ ਪਲ ਨਾਲ ਗ਼ੰਭੀਰ ਹੁੰਦੀ ਜਾ ਰਹੀ ਹੈ। ਇੱਥੇ ਆਵਾਮ ਕਿਸ ਕਦਰ ਅੰਧਵਿਸ਼ਵਾਸ਼ ਦੀ ਦਲਦਲ ‘ਚ ਧਸਿਆ ਹੋਇਆ ਹੈ, ਇਸ ਦਾ ਗ਼ਿਆਨ ਥਾਂ-ਥਾਂ ਰੁੱਖਾਂ ਥੱਲ੍ਹੇ ਬਣੀਆਂ ਪੂਜਨੀਕ ਥਾਵਾਂ ‘ਤੇ ਬਲਦੇ ਚਿਰਾਗ਼ਾਂ ਅਤੇ ਗ਼ਲੀ-ਗ਼ਲੀ ਬਣੇ ਡੇਰਿਆਂ ‘ਚ ਦਿੱਤੀਆਂ ਜਾਣ ਵਾਲੀਆਂ ਚੌਕੀਆਂ ‘ਚ ਜੁਟਦੀ ਅਥਾਹ ਭੀੜ ਨੂੰ ਦੇਖ ਕੇ ਹੋ ਜਾਂਦਾ ਹੈ। ਕੀ ਗੁਰੂਘਰਾਂ ਵਿਚ ਕਿੱਲੇ ਗੱਡਣ ਨਾਲ ਮੱਝਾਂ ਜਿਆਦਾ ਦੁੱਧ ਦੇਣਗੀਆਂ ??

ਦੁੱਖ਼ਾ ਤੋਂ ਨਿਜ਼ਾਤ ਪਾਉਂਣ ਲਈ ਲੋਕ ਦਰੱਖ਼ਤਾਂ ਨੂੰ ਪੂਜ ਰਹੇ ਹਨ ਤੇ ਡੇਰਿਆਂ ‘ਚ ‘ਨਕਲੀ ਰੱਬਾਂ’ ਸਾਹਮਣੇ ਮੱਥੇ ਰਗ਼ੜ ਕੇ ਆਰਥਿਕ ਛਿੱਲ ਲੁਹਾ ਰਹੇ ਹਨ। ਪਿੰਡਾਂ ਦੀ ਕੋਈ ਸੜਕ, ਕੋਈ ਅਜਿਹਾ ਰਾਹ ਨਹੀ ਹੈ, ਜਿੱਥੇ ਰੁੱਖ਼ਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਲੋਕਾਂ ਦੀ ਅੰਨੀ ਆਸਥਾ ਦਾ ਤਮਾਸ਼ਾ ਨਾ ਹੁੰਦਾ ਹੋਵੇ। ਘਰ ‘ਚ ਕਲੇਸ਼ ਹੋਵੇ, ਬੱਚਾ ਬਿਮਾਰ ਹੋਵੇ, ਕੋਈ ਮੁਕੱਦਮਾ ਪਿਆ ਹੋਵੇ, ਫ਼ਸਲ ਘੱਟ ਹੋਈ ਹੋਵੇ, ਬੀਬੀਆ ਅਤੇ ਬੀਬੇ ਨਾਰੀਅਲ, ਧਾਗ਼ਾ, ਸਿੰਦੂਰ, ਚੂੜੀਆਂ ਆਦਿ ਸਮੱਗ਼ਰੀ ਥਾਲ ‘ਚ ਸਜਾ ਕੇ ਦਰੱਖ਼ਤਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਮੂੰਹ ਹਨੇਰੇ ਪਹੁੰਚ ਕੇ ਆਪਣੇ ਵੱਡੀ ਗ਼ੋਗ਼ੜ ਵਾਲੇ ਬਾਬੇ ਦੇ ਦੱਸੇ ਟੋਟਕੇ ਮੁਤਾਬਕ ਅੰਧਵਿਸ਼ਵਾਸ਼ ਦਾ ਮੁਜ਼ਾਹਰਾ ਕਰਕੇ ਘਰ ਪਰਤ ਆਉਂਦੇ ਹਨ। ਲੋਕਾਂ ਦੀ ਮਾਨਸਿਕਤਾ ‘ਤੇ ਅੰਧਵਿਸ਼ਵਾਸ਼ ਨੇ ਇਸ ਕਦਰ ਕਬਜਾ ਕੀਤਾ ਹੋਇਆ ਹੈ, ਕਿ ਹਰ ਸਾਲ ਕਰੌੜਾਂ ਰੁਪਿਆ ਜਾਦੂ-ਟੂਣਿਆਂ ਅਤੇ ‘ਨਕਲੀ ਭਗ਼ਵਾਨਾਂ’ ਨੂੰ ਖ਼ੁਸ਼ ਕਰਨ ‘ਤੇ ਰੁੜ ਜਾਂਦਾ ਹੈ। ਆਲਮ ਇਹ ਹੈ ਕਿ ਲੋਕ ਡੇਰਿਆਂ ਦੇ ਨਾਮ ਜਮੀਨਾਂ ਕਰਵਾ ਰਹੇ ਹਨ, ਲੰਗਰ-ਹਵਨਾਂ ਤੋਂ ਇਲਾਵਾ ਪਾਖ਼ੰਡ ‘ਚ ਅੰਨ੍ਹੇ ਲੋਕ ਡੇਰਦਾਰਾਂ ਨੂੰ ਲਗ਼ਜ਼ਰੀ ਗ਼ੱਡੀਆਂ ਲੈ ਕੇ ਦੇ ਰਹੇ ਹਨ, ਜਿੰਨ੍ਹਾਂ ‘ਤੇ ਲਾਲ ਬੱਤੀਆਂ ਡੇਰਿਆਂ ਦੇ ਸਿਆਸੀ ਪੈਰੋਕਾਰ ਲਵਾ ਰਹੇ ਹਨ। Image result for punjab buffaloਥੱਬਿਆਂ ਨਾਲ ਪੈਸਾ ਉਜਾੜ ਕੇ ਗ਼ਾਹਕ ਨੂੰ ਫ਼ਾਇਦਾ ਪਹੁੰਚੇ ਜਾਂ ਨਾ ਪਰ ਡੇਰੇਦਾਰਾਂ ਦੀ ਪਹੁੰਚ ਇਸ ਪੈਸੇ ਨਾਲ ਉਚੀ ਤੋਂ ਉਚੀ ਹੁੰਦੀ ਜਾ ਰਹੀ ਹੈ। ਡੇਰੇਦਾਰਾਂ ਨੂੰ ਮੋਟੀ ਮਲਾਈ ਛਕਦਿਆਂ ਦੇਖ ਵੱਡੇ ਪੱਧਰ ‘ਤੇ ਪੇਡੂ ਲੋਕਾਂ ਨੇ ਵੀ ਇਸ ‘ਰੰਗ਼ੀਨ’ ਕਿੱਤੇ ਨੂੰ ਅਪਣਾ ਲਿਆ ਹੈ। ਪਾਖ਼ੰਡਵਾਦ ਦੇ ਪੇਸ਼ੇ ਨੂੰ ਚੁਣਨ ਵਾਲੇ ਲੋਕਾਂ ‘ਚ ਮਹਿਲਾਵਾਂ ਦੀ ਗ਼ਿਣਤੀ ਵੀ ਪੁਰਸ਼ ਬਾਬਿਆਂ ਤੋਂ ਘੱਟ ਨਹੀ ਹੈ। ਆਪਣੇ ਘਰਾਂ ‘ਚ ‘ਮਿੰਨੀ ਡੇਰੇ’ ਬਣਾ ਕੇ ਚੌਕੀਆਂ ਦੇਣ ਵਾਲਿਆਂ ਦਾ ਗ਼੍ਰਾਫ਼ ਪੰਜਾਬ ਅੰਦਰ ਇੰਨ੍ਹੀ ਤੇਜ਼ੀ ਨਾਲ ਵਧਿਆ ਹੈ ਕਿ ਪਿੰਡਾਂ ‘ਚ ਕਰਿਆਨੇ ਦੀਆਂ ਦੁਕਾਨਾਂ ਨਾਲੋਂ ਚੌਕੀਆਂ ਦੇਣ ਵਾਲੇ ਬਾਬਿਆਂ ਦੀਆਂ ਗ਼ੱਦੀਆਂ ਜ਼ਿਆਦਾ ਹੋ ਗਈਆਂ ਹਨ। ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਵੀ ਇਹ ਧੰਦਾ ਵਿਆਪਕ ਪੱਧਰ ‘ਤੇ ਫ਼ੈਲਿਆ ਹੈ, ਫ਼ਰਕ ਸਿਰਫ਼ ਇੰਨ੍ਹਾਂ ਹੈ ਕਿ ਪਿੰਡਾਂ ‘ਚ ਜਿੱਥੇ ਅਨਪੜ੍ਹ ਅਤੇ ਗ਼ਰੀਬ ਬਾਬੇ ਕੂੜ ਦੀਆਂ ਦੁਕਾਨਾਂ ਚਲਾ ਰਹੇ ਹਨ, ਉੱਥੇ ਵੱਡੇ ਸ਼ਹਿਰਾਂ ਅਤੇ ਕਸਬਿਆਂ ‘ਚ ਇਹ ਕੰਮ ਉਹ ਪੜ੍ਹੇ-ਲਿਖੇ ਲੋਕ ਕਰ ਰਹੇ ਹਨ, ਜਿੰਨ੍ਹਾਂ ਦੀ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ‘ਚ ਧੜੱਲੇ ਨਾਲ ਐਡ ਚੱਲਦੀ ਹੈ। ਸ਼ਹਿਰਾਂ ‘ਚ ਬੈਠੇ ਵੱਡੇ ਪਾਖ਼ੰਡਵਾਦੀ ਗ਼ਾਹਕਾਂ ਨੂੰ ਟੋਟਕੇ ਵੀ ਵੱਡੇ ਦੱਸਦੇ ਹਨ ਤੇ ਆਰਥਿਕ ਲੁੱਟ ਵੀ ਮੋਟੀ ਕਰਦੇ ਹਨ। ਸ਼ਹਿਰੀ ਪਾਖ਼ੰਡੀਆਂ ਕੋਲ ਮੋਟੀਆਂ ਅਸਾਮੀਆਂ ਆਪ ਚੱਲ ਕੇ ਉਨ੍ਹਾਂ ਦੇ ਆਲੀਸ਼ਾਨ ਦਫ਼ਤਰਾਂ-ਕੋਠੀਆਂ ‘ਚ ਆਉਂਦੀਆਂ ਹਨ। ਇੰਨ੍ਹਾਂ ਦੇ ਮੁਕਾਬਲੇ ਪਿੰਡਾਂ ‘ਚ ਪਾਖ਼ੰਡੀਆਂ ਦੇ ‘ਲੋਟੂ ਟੋਲੇ’ ਨੂੰ ਥੋੜ੍ਹੀ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ।ਕੀ ਗੁਰੂਘਰਾਂ ਵਿਚ ਕਿੱਲੇ ਗੱਡਣ ਨਾਲ ਮੱਝਾਂ ਜਿਆਦਾ ਦੁੱਧ ਦੇਣਗੀਆਂ ?? Watch Video-
ਪਿੰਡਾਂ ‘ਚ ਡੇਰੇਦਾਰ ਸੱਚ ਦੀ ਲਾਠੀ ਤੋਂ ਡਰਦੇ ਪਾਖ਼ੰਡ ਦਾ ਧੰਦਾ ਪਰਦੇ ਅੰਦਰ ਕਰਨ ਨੂੰ ਤਰਜੀਹ ਦਿੰਦੇ ਹਨ। ਇਹ ਲੋਕ ਆਪਣੇ ਟਿਕਾਣਿਆਂ ‘ਤੇ ਹਫ਼ਤੇ ‘ਚ ਇਕ ਵਾਰ ਹੀ ਗ਼ਾਹਕਾਂ ਨੂੰ ਬੁਲਾਉਂਦੇ ਹਨ, ਤਰਕ ਇਹ ਦਿੱਤਾ ਜਾਂਦਾ ਹੈ ਫ਼ਲ੍ਹਾਣੇ ਬਾਬੇ ਦੀ ਕ੍ਰਿਪਾ ਇਸ ‘ਵਾਰ’ ਹੀ ਹੁਦੀ ਹੈ, ਕੋਈ ਆਪਣਾ ਕਾਰੋਬਾਰ ਚਲਾਉਣ ਲਈ ਸੰਡੇ ਨੂੰ ਚੁਣਦਾ ਹੈ ਤੇ ਕੋਈ ਵੀਰਵਾਰ ਮਿੱਥ ਲੈਂਦਾ ਹੈ। ਮਿੱਥੇ ਦਿਨ ਚੌਂਕੀ ‘ਤੇ ਜੋੜ ਮੇਲਾ ਆ ਲੱਗਦਾ ਹੈ, ਵਾਲ ਖ਼ਿਲਾਰ ਕੇ ਸਿਰ ਹਿਲਾ ਰਹੇ ਬਾਬੇ ਦੇ ਅੱਗੇ ਲੋਕ ਆਪਣੇ ਦੁਖੜੇ ਰੋਂਦੇ ਹਨ ਤੇ ਬਾਬਾ ਅਤੇ ਉਸ ਦੇ ਚੇਲੇ ਟੋਟਕੇ ਦੱਸ ਕੇ ਸਭ ਅੱਛਾ ਹੋਣ ਦੀ ਮੋਹਰ ਲਾਉਂਦੇ ਜਾਂਦੇ ਹਨ। ਇਸ ਦੀ ਇਵਜ਼ ‘ਚ ਗ਼ਾਂਧੀ ਦੀ ਮੂਰਤ ਵਾਲੇ ਨੋਟ ‘ਠੱਗੀ ਦੀ ਗ਼ੱਦੀ’ ‘ਤੇ ਰਖਾ ਲਏ ਜਾਂਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਮੁਰੀਦ ਦੇ ਘਰ ਕੋਈ ਐਮਰਜੈਂਸੀ ਦੁੱਖ ਆ ਪੁੱਜਦਾ ਹੈ ਤਾਂ ਬਾਬੇ ਵੀ ਸਕੂਟਰ ‘ਤੇ ਹੰਗ਼ਾਮੀ ਸੇਵਾਵਾਂ ਦੇਣ ਉੱਥੇ ਅੱਪੜ ਜਾਂਦੇ ਹਨ। ਡੇਰੇਦਾਰ ਬੀਬੀਆਂ ਵੀ ਇਸ ਕੰਮ ‘ਚ ਮਾਹਿਰ ਹੁੰਦੀਆਂ ਹਨ। ਘਰ ਦਾ ਬੰਨਣ ਕਰਨ ਲਈ ਜ਼ਿਆਦਾਤਰ ਬਾਬੇ ਰਾਤ ਦਾ ਸਮਾਂ ਚੁਣਦੇ ਹਨ। ਰਾਤ ਦੀ ਰੋਟੀ ਮੁਰੀਦ ਦੇ ਘਰੋਂ ਛਕਣ ਤੋਂ ਬਾਅਦ ਪਾਖ਼ੰਡ ਦੀ ਖੇਡ ਸ਼ੁਰੂ ਹੋ ਜਾਂਦੀ ਹੈ, ਸਾਰੀ ਰਾਤ ਭਰਮਪਾਊ ਮੰਤਰ ਮੂੰਹ ‘ਚ ਪੜ੍ਹਨ ਤੋਂ ਬਾਅਦ ਬਾਬੇ ਪਹੁ-ਫ਼ੁਟਾਲੇ ਨਾਲ ਘਰ ਵਾਲਿਆਂ ਨੂੰ ਤਾਕੀਦ ਕਰਦੇ ਹਨ ਕਿ ਚਹੁੰ ਗੁੱਠਾਂ ‘ਚ ਕਿੱਲ ਗ਼ੱਡਣ ਤੋਂ ਉਪਰਾਂਤ ਢਾਲ੍ਹਾ ਨਹਿਰ ‘ਚ ਸੁੱਟ ਆਓ ਤੇ ਬਾਬਿਆਂ ਨੂੰ ਸਾਫ਼ ਨੀਅਤ ਨਾਲ ਭੇਟਾ ਦੇ ਦਿਉ, ਇਹ ਭੇਟਾ ਹਜਾਰਾਂ ‘ਚ ਹੁੰਦੀ ਹੈ। ਪਾਖ਼ੰਡੀ ਬਾਬਿਆਂ ਦੀ ਕਮਾਈ ਇਕ ਰਾਤ ਦੀ ਹਜ਼ਾਰਾਂ ਰੁਪਏ ਹੈ, ਫ਼ਿਰ ਉਨ੍ਹਾਂ ਨੂੰ ਕੀ ਲੱਗੇ ਸਮਾਜ ਦੀ ਸਹੀ ਦਿਸ਼ਾ ਨਾਲ, ਉਨ੍ਹਾਂ ਤਾਂ ਅੰਧਵਿਸ਼ਵਾਸ਼ ਨੂੰ ਨੋਟ ਛਾਪਣ ਵਾਲੀ ਮਸ਼ੀਨ ਦੇ ਰੂਪ ‘ਚ ਢਾਲ ਲਿਆ ਹੈ। ਇਹ ਕੰਮ ਬਾਬੇ ਬਣੀਆਂ ਮਹਿਲਾਵਾਂ ਵੀ ਖੁੱਲ੍ਹ ਕੇ ਕਰ ਰਹੀਆਂ ਹਨ, ਉਨ੍ਹਾਂ ਦੇ ਪਰਿਵਾਰਕ ਪੁਰਸ਼ ਮੈਂਬਰ ਉਨ੍ਹਾਂ ਨਾਲ ਨਿਗ਼ਰਾਨ ਜਾਂ ਸਹਾਇਕ ਦੇ ਤੌਰ ‘ਤੇ ਕੰਮ ਕਰਦੇ ਹਨ। ਪਾਖ਼ੰਡ ਦੇ ਰਾਹ ‘ਤੇ ਤੁਰੇ ਲੋਕ ਇਨ੍ਹਾਂ ਭਟਕ ਗਏ ਹਨ ਕਿ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਤੇ ਦੁੱਖਾਂ ਦਾ ਹੱਲ ਡੇਰਿਆਂ ਅਤੇ ਰੁੱਖਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਹੀ ਲੱਭਦਾ ਨਜ਼ਰ ਆਉਂਦਾ ਹੈ। ਡੇਰਿਆਂ ਦੇ ਲੜ੍ਹ ਲੱਗੇ ਮਾਨਸਿਕ ਤੌਰ ‘ਤੇ ਕਮਜ਼ੋਰ ਲੋਕ ਬਾਬਿਆਂ ਦੇ ਆਖੇ ਜੰਡ-ਕਰੀਰਾਂ ਨੂੰ ਹੀ ਪੂਜਣ ਲੱਗ ਪਏ ਹਨ। ਇਹ ਅੰਧਵਿਸ਼ਵਾਸ਼ੀ ਟੋਟਕੇ ਵਰਤਣ ਵਾਲੇ ਜ਼ਿਅਦਾਤਰ ਉਹ ਸਿੱਖ ਪਰਿਵਾਰ ਹੀ ਹਨ, ਜਿੰਨ੍ਹਾਂ ਦੇ ਗ਼ੁਰੂਆਂ ਨੇ ਪਾਖ਼ੰਡਵਾਦ ਨੂੰ ਸਿਰੇ ਤੋਂ ਨਕਾਰਿਆ ਹੈ। ਅੰਧਵਿਸ਼ਵਾਸ਼ ‘ਚ ਗ਼੍ਰਸਤ ਇੰਨ੍ਹਾਂ ਲੋਕਾ ਦੀ ਭਰਮਾਂਭਰੀ ਕਾਰਗ਼ੁਜਾਰੀ ਰਾਹਗ਼ੀਰਾਂ ਅਤੇ ਬੱਚਿਆਂ ਦੀ ਮਾਨਸਿਕਤਾ ‘ਤੇ ਵੀ ਦੁਸ਼-ਪ੍ਰਭਾਵ ਪਾਉਂਦੀ ਹੈ। ਅੰਧ-ਵਿਸ਼ਵਾਸ਼ ‘ਚ ਅੰਨ੍ਹੇ ਕਈ ਲੋਕ ਤਾਂ ਰੁੱਖ਼ਾਂ ਥੱਲ੍ਹੇ ਬਣੀਆਂ ਥਾਵਾਂ ‘ਤੇ ਟੂਣਾਂ ਕਰਨ ਵੇਲ੍ਹੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਜਾਂਦੇ ਹਨ। ਇਹ ਬੱਚੇ ਅੱਗੇ ਚੱਲ ਕੇ ਅੰਧਵਿਸ਼ਵਾਸ਼ ਦੀ ਜੇਲ੍ਹ ਦੇ ਪੱਕੇ ਕੈਦੀ ਬਣ ਕੇ ਰਹਿ ਜਾਂਦੇ ਹਨ। ਇਸ ਚਲਣ ਨਾਲ ਹੀ ਅੰਧਵਿਸ਼ਵਾਸ਼ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਦਾ ਹੈ। ਪੇਂਡੂ ਖ਼ਿੱਤੇ ‘ਚ ਅੰਧਵਿਸ਼ਵਾਸ਼ ਦੀਆਂ ਜੜ੍ਹਾਂ ਇੰਨ੍ਹੀਆਂ ਡੂੰਘੀਆਂ ਹਨ ਕਿ ਕਈ ਲੋਕ ਨਿਯਮਤ ਰੂਪ ‘ਚ ਡੇਰੇ ਅਤੇ ਰੁੱਖਾਂ ਥੱਲ੍ਹੇ ਬਣੀਆਂ ਛੋਟੀਆਂ ਸਮਾਧਾਂ ‘ਤੇ ਮੱਥਾ ਟੇਕਣ ਜਾਂਦੇ ਹਨ। ਕਈ ਟੱਬਰ ਤਾਂ ਨਵ-ਵਿਆਹੁਤਾ ਨੁੰਹ ਨੂੰ Àਨ੍ਹੀ ਦੇਰ ਤੱਕ ਚੌਂਕੇ ਨਹੀ ਚਾੜ੍ਹਦੇ ਜਦ ਤੱਕ ਉਹ ਅੰਧਵਿਸ਼ਵਾਸ਼ ਦੀ ਰੁੱਖਾਂ ਹੇਠ ਪੂਜਾ ਕਰਕੇ ਨਹੀ ਆਉਂਦੀ। ਜੋ ਲੋਕ ਅੰਧਵਿਸ਼ਵਾਸ਼ ਤੋਂ ਦੂਰ ਹੁੰਦੇ ਹਨ ਅੰਧਵਿਸ਼ਵਾਸ਼ ਨਾਲ ਗ਼੍ਰਸਤ ਲੋਕ ਉਨ੍ਹਾਂ ਨੂੰ ਭੈਅਭੀਤ ਕਰਕੇ ਇਸ ਰਾਹ ਤੋਰ ਦਿੰਦੇ ਹਨ। ਲੋਕਾਂ ਦੀ ਸੋਚ ਅੰਧਵਿਸ਼ਵਾਸ਼ੀ ਹੋਈ ਵੇਖ ਡੇਰੇ ਰੂਪੀ ਝੂਠ ਦੀਆਂ ਦੁਕਾਨਾਂ ਧੜਾਧੜ ਖੁੱਲ੍ਹ ਰਹੀਆਂ ਹਨ। ਕਈ ਪਿੰਡਾਂ ‘ਚ ਤਾਂ ਚਾਰ-ਚਾਰ ਡੇਰੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਇੰਨ੍ਹਾਂ ਸਥਾਨਾਂ ‘ਤੇ ਓਪਰੀਆਂ ਆਤਮਾਵਾਂ ਦਾ ਭਰਮ ਪਾ ਕੇ ਤੇ ਦੁੱਖਾਂ ਦਾ ਨਾਸ਼ ਕਰਨ ਦੇ ਨਾ ‘ਤੇ ਮੋਟੀ ਮਾਇਆ ਡਕਾਰੀ ਜਾਂਦੀ ਹੈ। ਅੰਧਵਿਸ਼ਵਾਸ਼ ਦੀ ਬੈਸਾਖ਼ੀ ‘ਤੇ ਚੱਲ ਰਹੇ ਇੰਨ੍ਹਾ ਡੇਰਿਆਂ ‘ਚ ਜੋ ਹੁੰਦਾ ਹੈ, ਉਹ ਕਿਸੇ ਤੋਂ ਲੁਕਿਆ ਹੋਇਆ ਨਹੀ ਹੈ। ਇੰਨ੍ਹਾਂ ਥਾਵਾਂ ‘ਤੇ ਨਸ਼ੇ ਦੇ ਵਪਾਰ ਚੱਲਦੇ ਹਨ ਅਤੇ ਜਿਸਮਾਂ ਨੂੰ ਨੋਚਿਆ ਜਾਂਦਾ ਹੈ। ਇੰਨ੍ਹਾ ਡੇਰਿਆਂ ਅਤੇ ਚੌਕੀਂਆਂ ਦੀ ਭੇਟ ਕਈ ਜਾਨਾਂ ਚੜ੍ਹ ਚੁੱਕੀਆਂ ਹਨ ਅਤੇ ਕਈ ਘਰਾਂ ਦੀਆਂ ਇੱਜ਼ਤਾਂ ਨੀਲਾਮ ਹੋ ਗਈਆਂ ਹਨ। ਪਾਖ਼ੰਡ ਦੀ ਪੂਜਾ ਦਰਮਿਆਨ ਮਾਨਵ ਸੇਵਾ ਵੀ ਪਿੱਛੇ ਛੁੱਟ ਗਈ ਹੈ, ਲੋਕ ਡੇਰਿਆਂ ‘ਚ ਜਾ ਕੇ ਭਾਂਡੇ ਮਾਂਜ ਕੇ ਦੇਹਧਾਰੀ ਗ਼ੁਰੂਆਂ ਨੂੰ ਖ਼ੁਸ਼ ਕਰਨਾ ਆਪਣਾ ਕਰਤੱਵ ਸਮਝਦੇ ਹਨ ਪਰ ਮਾਪਿਆਂ ਦੀ ਸੇਵਾ ਜਾਂ ਕਿਸੇ ਲੋੜਵੰਦ ਦੀ ਗ਼ਰਜਪੂਰਤੀ ਇੰਨ੍ਹਾਂ ਦੇ ਏਜੰਡੇ ਤੋਂ ਬਾਹਰ ਦੀ ਗ਼ੱਲ ਹੋ ਗਈ ਹੈ। ਪਾਖ਼ੰਡਵਾਦੀਆਂ ਦੇ ਡੇਰਿਆਂ ‘ਤੇ ਸਿਆਸੀ ਚੌਧਰੀ ਵੀ ਸਿਜਦਾ ਕਰਦੇ ਹਨ, ਬਾਬਿਆਂ ਦਾ ਪੱਕਾ ਵੋਟ ਬੈਂਕ ਲੀਡਰਾਂ ਦੀਆ ਲਾਲ੍ਹਾਂ ਡਿਗਾ ਦਿੰਦਾਂ ਹੈ, ਲਾਲ ਬੱਤੀਆਂ ਦੀ ਆਵਾਜਾਈ ਡੇਰਿਆਂ ਨੂੰ ਕਿਸੇ ਵੀ ਕਿਸਮ ਦੇ ਖ਼ਤਰੇ ਤੋਂ ਰਹਿਤ ਕਰ ਦਿੰਦੀ ਹੈ, ਇਸੇ ਕਰਕੇ ਇਹ ਡੇਰੇਦਾਰ ਬਿਨ੍ਹਾ ਕਿਸੇ ਭੈਅ ਤੋਂ ਲੋਕਾਂ ਨੂੰ ਲੁੱਟਦੇ ਵੀ ਹਨ ਤੇ ਕੁੱਟਦੇ ਵੀ ਹਨ, ਲੀਡਰਾਂ ਦਾ ਝੋਲੀਚੁੱਕ ਬਣਨਾਂ ਡੇਰਿਆਂ ਦੀ ਪ੍ਰਫ਼ੁਲਤਾ ਦਾ ਪ੍ਰਮੁੱਖ ਕਾਰਨ ਹੈ। ਪੰਜਾਬ ‘ਚ ਖਾਸ ਤੌਰ ‘ਤੇ ਸਿੱਖਾਂ ਦਾ ਗ਼ੁਰੂ ਗ਼ੰ੍ਰਥ ਸਾਹਿਬ ਤੋਂ ਦੂਰ ਹੋ ਕੇ ਅੰਧਵਿਸ਼ਵਾਸ਼ ਦੇ ਲੜ੍ਹ ਲੱਗਣਾ ਗ਼ੰਭੀਰ ਚਿੰਤਾਂ ਦਾ ਵਿਸ਼ਾ ਹੈ, ਕਈ ਅਮ੍ਰਿਤਧਾਰੀ ਸਿੱਖ ਵੀ ਮੜ੍ਹੀਆਂ-ਮਸਾਣਾ ਦੀ ਪੂਜਾ ਕਰਦੇ ਦੇਖੇ ਜਾ ਸਕਦੇ ਹਨ, ਸਿੱਖ ਕੌਮ ਦੇ ਰਹਿਬਰਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਅੰਧਵਿਸ਼ਵਾਸ਼ ਨੂੰ ਠੱਲ੍ਹ ਪਾਉਂਣ ਲਈ ਫ਼ੌਰੀ ਤੌਰ ‘ਤੇ ਵੱਡੇ ਉਪਰਾਲੇ ਆਰੰਭਣ ਦੀ ਲੋੜ ਹੈ, ਸਥਿਤੀ ਅਭੀ ਨਹੀ ਤੋ ਕਭੀ ਨਹੀ ਵਾਲੀ ਬਣ ਗਈ ਹੈ। ਅੰਧਵਿਸ਼ਵਾਸ਼ ਸਾਡੇ ਸਮਾਜ ਦੇ ਗਲ੍ਹ ਪਿਆ ਉਹ ਜੂਲਾ ਹੈ, ਜਿਸ ਦੇ ਭਾਰ ਥੱਲ੍ਹੇ ਸੱਚ, ਧਰਮ ਅਤੇ ਤਰਕ ਦਾ ਦਮ ਘੁੱਟਿਆ ਜਾ ਰਿਹਾ ਹੈ, ਇਸ ਜੂਲੇ ਨੂੰ ਗਲ੍ਹੋਂ ਲਾਹੁਣ ਲਈ ਸਰਕਾਰ, ਮੀਡੀਆ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਰਲ੍ਹ ਕੇ ਹੰਭਲਾ ਮਾਰਨ ਦੀ ਲੋੜ ਹੈ, ਡੇਰੇਦਾਰਾਂ ਨੂੰ ਨੱਥ ਪਾਉਂਣ ਲਈ ਡੇਰਿਆਂ ਅਤੇ ਸਿਆਸਤ ਦਾ ਗਠਜੋੜ ਟੁੱਟਣਾ ਜਰੂਰੀ ਹੋ ਗਿਆ ਹੈ, ਇਸ ਤੋਂ ਪਹਿਲਾਂ ਕਿ ਅੰਧਵਿਸ਼ਵਾਸ਼ ਤੇ ਪਾਖ਼ੰਡਵਾਦ ਸਾਨੂੰ ਤਰੱਕੀ ਦੀ ਮੁਕਾਬਾਲੇਬਾਜੀ ‘ਚ ਦੁਨੀਆਂ ਤੋਂ ਪਛਾੜ ਕੇ ਰੱਖ ਦੇਵੇ ਅਸੀ ਜਾਗ਼ਰੂਕ ਹੁੰਦੇ ਹੋਏ ਇਸ ਨੂੰ ਮਾਨਸਿਕਤਾ ‘ਚੋਂ ਉਖ਼ਾੜ ਦਈਏ।
ਮਿੰਟੂ ਗ਼ੁਰੂਸਰੀਆ ਫ਼ੋਨ 95921-56307

ਸੋਨਮ ਨੇ ਕੀਤਾ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ, ਵੇਖੋ ਚਰਚਿਤ ਵਿਆਹ ਦੀਆਂ ਖਾਸ ਤਸਵੀਰਾਂ

ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰ ਮਰਿਆਦਾ ਅਨੁਸਾਰ ਹੋਏ ਆਨੰਦ ਕਾਰਜ ਪੂਰੀ ਜਿੰਦਗੀ ਭਾਣੇ ਚ ਸੁੱਖ ਭਰਪੂਰ ਹੋਵੇ ਵਾਹਿਗੁਰੂ ਕਿਰਪਾ ਕਰਨ ਸੋਨਮ ਕਪੂਰ ਤੇ ਅਨੰਦ ਅਹੂਜਾ ਨੇ ਅੱਜ ਸਿੱਖ ਰਸਮਾਂ ਨਾਲ ਵਿਆਹ ਕਰਵਾਇਆ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ।

ਵਿਆਹ ਦੀਆਂ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਸੋਨਮ ਤੇ ਅਨੰਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਬੈਠੇ ਹਨ। ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ ਅਨੰਦ ਅਹੂਜਾ ਕਾਰੋਬਾਰੀ ਹੈ ਤੇ ਸੋਨਮ ਦਾ ਦੋਸਤ ਹੈ। ਉਨ੍ਹਾਂ ਦੇ ਰਿਸਤੇ ਦੀ ਕਾਫੀ ਸਮੇਂ ਤੋਂ ਚਰਚਾ ਸੀ ਹੁਣ ਉਹ ਵਿਆਹ ਬੰਧਨ ਵਿੱਚ ਬੱਝ ਗਏ ਹਨ।

ਜਿਨ੍ਹਾਂ ਵਿੱਚ ਸੋਨਮ ਤੇ ਅਨੰਦ ਲਾਵਾਂ ਲੈ ਰਹੇ ਹਨ। ਬਾਲੀਵੁੱਡ ਦਾ ਇਹ ਚਰਚਿਤ ਵਿਆਹ ਹੈ। ਸੋਨਮ ਅਦਾਕਾਰ ਅਨਿਲ ਕਪੂਰ ਦੀ ਧੀ ਹੈ।ਅਨੰਦ ਅਹੂਜਾ ਕਾਰੋਬਾਰੀ ਹੈ ਤੇ ਸੋਨਮ ਦਾ ਦੋਸਤ ਹੈ। ਉਨ੍ਹਾਂ ਦੇ ਰਿਸਤੇ ਦੀ ਕਾਫੀ ਸਮੇਂ ਤੋਂ ਚਰਚਾ ਸੀ ਹੁਣ ਉਹ ਵਿਆਹ ਬੰਧਨ ਵਿੱਚ ਬੱਝ ਗਏ ਹਨ।

ਮੇਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰ ਮਰਿਆਦਾ ਅਨੁਸਾਰ ਹੋਏ ਆਨੰਦ ਕਾਰਜ ਪੂਰੀ ਜਿੰਦਗੀ ਭਾਣੇ ਚ ਸੁੱਖ ਭਰਪੂਰ ਹੋਵੇ ਵਾਹਿਗੁਰੂ ਕਿਰਪਾ ਕਰਨ ਸੋਨਮ ਕਪੂਰ ਤੇ ਅਨੰਦ ਅਹੂਜਾ ਨੇ ਅੱਜ ਸਿੱਖ ਰਸਮਾਂ ਨਾਲ ਵਿਆਹ ਕਰਵਾਇਆ |

ਸੋਨਮ ਤੇ ਅਨੰਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਬੈਠੇ ਹਨ। ਕੁਝ ਵੀਡੀਓ ਵੀ ਸਾਹਮਣੇ ਆਈਆਂ ਹਨ ਅਨੰਦ ਅਹੂਜਾ ਕਾਰੋਬਾਰੀ ਹੈ ਤੇ ਸੋਨਮ ਦਾ ਦੋਸਤ ਹੈ। ਉਨ੍ਹਾਂ ਦੇ ਰਿਸਤੇ ਦੀ ਕਾਫੀ ਸਮੇਂ ਤੋਂ ਚਰਚਾ ਸੀ ਹੁਣ ਉਹ ਵਿਆਹ ਬੰਧਨ ਵਿੱਚ ਬੱਝ ਗਏ ਹਨ।

ਸੋਨਮ ਕਪੂਰ ਦੇ ਵਿਆਹ ਦੀ ਡ੍ਰੈਸ ‘ਚ ਫੋਟੋਆਂ ਸਾਹਮਣੇ ਆ ਗਈਆਂ ਹਨ। ਦੁਲਹਨ ਬਣੀ ਸੋਨਮ ਕਪੂਰ ਬੇਹੱਦ ਖੁਬਸੂਰਤ ਲੱਗ ਰਹੀ ਹੈ। ਲਾਲ ਰੰਗ ਦੇ ਵਿਆਹ ਦੀ ਡ੍ਰੈਸ ‘ਚ ਸੋਨਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਉਹ ਖੁਬਸੂਰਤ ਤੇ ਐਲੀਗੈਂਟ ਲੱਗ ਰਹੀ ਹੈ। ਸੋਨਮ ਦਾ ਵਿਆਹ ਸਿੱਖ ਰੀਤੀ ਰਿਵਾਜਾਂ ਨਾਲ ਹੋਵੇਗਾ, ਜਿਸ ਸਾਰਾ ਬਾਲੀਵੁੱਡ ਸ਼ਿਰਕਤ ਕਰ ਰਿਹਾ ਹੈ।

ਸੋਨਮ ਹਮੇਸ਼ਾ ਤੋਂ ਆਪਣੇ ਵਿਆਹ ਨੂੰ ਸੀਕ੍ਰੇਟ ਰੱਖਣਾ ਚਾਹੁੰਦੀ ਸੀ ਤੇ ਅਜਿਹਾ ਹੀ ਉਸ ਨੇ ਕੀਤਾ ਵੀ। ਵਿਆਹ ਤੋਂ ਸਿਰਫ 7-8 ਦਿਨ ਪਹਿਲਾਂ ਹੀ ਸੋਨਮ ਤੇ ਆਨੰਦ ਦੇ ਵਿਆਹ ਦਾ ਐਲਾਨ ਕੀਤਾ ਗਿਆ ਸੀ। ਆਪਣੇ ਦੁਲਹਨ ਦੇ ਗੈਟਅੱਪ ਨੂੰ ਵੀ ਸੋਨਮ ਨੇ ਕਾਫੀ ਲੁਕਾ ਕੇ ਰੱਖਿਆ। ਕੁਝ ਦੇਰ ਪਹਿਲਾਂ ਹੀ ਉਸ ਦੀ ਦੁਲਹਨ ਬਣੀ ਦੀ ਫੋਟੋ ਸਾਹਮਣੇ ਆਈ।

ਹੁਣੇ ਕੁਝ ਮਿੰਟ ਪਹਿਲਾਂ ਆਈ ਅੱਤ ਦੁਖਦਾਈ ਖਬਰ

ਹੁਣੇ ਕੁਝ ਮਿੰਟ ਪਹਿਲਾਂ ਆਈ ਅੱਤ ਦੁਖਦਾਈ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਅੰਮ੍ਰਿਤਸਰ ਦੇ ਪਾਸੀਆਂ ਵਾਲਾ ਚੌਕ ਤੇ ਕੇਸਰ ਵਾਲਾ ਚੌਰ ਨੇੜੇ ਅੱਗ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ 5-6 ਘਰ ਅੱਗ ਦੀ ਲਪੇਟ ‘ਚ ਆ ਗਏ ਹਨ। ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ‘ਚ ਇਕ ਵਿਅਕਤੀ ਦੇ ਮਾਰੇ ਜਾਣ ਤੇ ਕਈਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਘਟਨਾ ਬਾਰੇ ਅਜੇ ਵਿਸਤ੍ਰਿਤ ਜਾਣਕਾਰੀ ਨਹੀਂ ਮਿਲ ਸਕੀ ਹੈ।

ਪਰਮੀਸ਼ ਵਰਮਾ ਤੇ ਹਮਲਾ ਕਰਨ ਵਾਲੇ ਨਾਲ ਆਹ ਦੇਖੋ ਕੀ ਕੀਤਾ ਪੰਜਾਬ ਪੁਲਸ ਨੇ ਵੀਡੀਓ ਹੋਈ ਵਾਇਰਲ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

 

ਸਾਹਮਣੇ ਸੀ ਦਿਲਪ੍ਰੀਤ ਬਾਬਾ, ਵੱਡੇ ਸਾਬ ਨੇ ਨਹੀਂ ਦਿੱਤੀ ਗੋਲੀ ਚਲਾਉਣ ਪਰਮਿਸ਼ਨ’, ਪੂਰਾ ਮਾਮਲਾ ਜਾਣਕੇ ਉੱਡ ਜਾਣਗੇ ਹੋਸ਼! ਸ਼ਾਹਕੋਟ ਉਪ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ‘ਤੇ ਗੈਰ-ਕਾਨੂੰਨੀ ਮਾਈਨਿੰਗ ਦੇ ਦਰਜ ਹੋਏ ਮਾਮਲੇ ਵਿਚ ਇਕ ਪਾਸੇ ਜਿਥੇ ਲਾਡੀ ਸ਼ੇਰੋਵਾਲੀਆ ਬਿਲਕੁਲ ਚੁੱਪ ਧਾਰੀ ਬੈਠੇ ਹਨ, ਉਥੇ ਦੂਜੇ ਪਾਸੇ ਇੰਸਪੈਕਟਰ ਅਤੇ ਐੈੱਸ. ਐੈੱਚ. ਓ. ਮਹਿਤਪੁਰ ਪਰਮਿੰਦਰ ਸਿੰਘ ਬਾਜਵਾ ਦੇ ਖਿਲਾਫ ਐੱਸ. ਐੱਸ. ਪੀ. ਭੁੱਲਰ ਨੇ ਵਿਭਾਗੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ, ਕਾਰਨ ਇਹ ਦੱਸਿਆ ਗਿਆ ਹੈ

ਕਿ ਇੰਸ. ਬਾਜਵਾ ਨੇ ਸ਼ੇਰੋਵਾਲੀਆ ਖਿਲਾਫ ਨਿਯਮਾਂ ਤੋਂ ਬਾਹਰ ਜਾ ਕੇ ਕੇਸ ਦਰਜ ਕੀਤਾ ਹੈ। ਉਧਰ, ਇੰਸ. ਪਰਮਿੰਦਰ ਸਿੰਘ ਬਾਜਵਾ ਕਾਂਗਰਸ ਸਰਕਾਰ ਤੇ ਆਪਣੇ ਵਿਭਾਗ ‘ਤੇ ਇਸ ਸਮੇਂ ਤਿੱਖੇ ਦੋਸ਼ ਲਾ ਰਹੇ ਹਨ। ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਸਾਰੇ ਨੰਬਰ ਟੈਪ ਹੋ ਰਹੇ ਹਨ ਅਤੇ ਉਹ ਇਸ ਸਮੇਂ ਸ਼ਹਿਰ ਵਿਚ ਹੀ ਹਨ। ਇਹ ਗੱਲ ਖੁਦ ਪਰਮਿੰਦਰ ਸਿੰਘ ਬਾਜਵਾ ਨੇ ਕਹੀ ਹੈ। ਇਸ ਮਾਮਲੇ ਵਿਚ ਇਕ ਦਿਨ ਪਹਿਲਾਂ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬਾਜਵਾ ਸਿਹਤ ਠੀਕ ਨਾ ਹੋਣ ਕਾਰਨ ਸ਼ਹਿਰ ਤੋਂ ਬਾਹਰ ਗਏ ਸਨ ਪਰ ਅਸਲ ‘ਚ ਬਾਜਵਾ ਸ਼ਹਿਰ ਦੇ ਵਿਚ ਹੀ ਸਨ। ਉਨ੍ਹਾਂ ਨੇ ਗੱਲਬਾਤ ਕੀਤੀ, ਜਿਸ ਅੰਸ਼ ਹੇਠ ਲਿਖੇ ਹਨ-

ਸਵਾਲ : ਕਾਂਗਰਸੀ ਉਮੀਦਵਾਰ ਲਾਡੀ ਸ਼ੇਰੋਵਾਲੀਆ ‘ਤੇ ਮਾਈਨਿੰਗ ਦਾ ਕੇਸ ਦਰਜ ਕਰਨ ਪਿੱਛੇ ਕੀ ਕਾਰਨ ਹਨ?
ਜਵਾਬ : ਲਾਡੀ ਸ਼ੇਰੋਵਾਲੀਆ ਖਿਲਾਫ ਕਈ ਵਾਰ ਸ਼ਿਕਾਇਤਾਂ ਆ ਚੁੱਕੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਰਾ ਹਲਕਾ ਜਾਣਦਾ ਹੈ ਕਿ ਮਾਈਨਿੰਗ ਕਰਨ ਵਾਲੇ ਲਾਡੀ ਸ਼ੇਰੋਵਾਲੀਆ ਦੇ ਵਰਕਰ ਹਥਿਆਰ ਲੈ ਕੇ ਮਾਈਨਿੰਗ ਕਰਦੇ ਹਨ ਤੇ ਰੋਕਣ ਵਾਲਿਆਂ ‘ਤੇ ਉਨ੍ਹਾਂ ਦੇ ਵਰਕਰ ਕਈ ਵਾਰ ਜਾਨਲੇਵਾ ਹਮਲਾ ਵੀ ਕਰ ਦਿੰਦੇ ਹਨ, ਇਸ ਲਈ ਜਦੋਂ ਸ਼ਿਕਾਇਤ ਆਈ ਤਾਂ ਚੋਣ ਕਮਿਸ਼ਨ ਵਲੋਂ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਹੀ ਕੇਸ ਦਰਜ ਕੀਤਾ ਗਿਆ ਹੈ।

ਸਵਾਲ : ਲਾਡੀ ਸ਼ੇਰੋਵਾਲੀਆ ‘ਤੇ ਕੇਸ ਦਰਜ ਕਰਨ ਨੂੰ ਲੈ ਕੇ ਤੁਹਾਡੇ ਖਿਲਾਫ ਜੋ ਇਨਕੁਆਰੀ ਖੋਲ੍ਹੀ ਗਈ ਹੈ, ਉਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਸੀਨੀਅਰ ਅਫਸਰ ਹੁਣ ਭਾਵੇਂ ਜੋ ਮਰਜ਼ੀ ਕਰਨ ਕਿਉਂਕਿ ਇਕ ਕਾਂਗਰਸੀ ਉਮੀਦਵਾਰ ਦੇ ਉੱਪਰ ਕੋਡ ਆਫ ਕੰਡਕਟ ਦੌਰਾਨ ਕੇਸ ਦਰਜ ਹੋਣਾ ਆਪਣੇ-ਆਪ ਵਿਚ ਹੀ ਵੱਡੀ ਗੱਲ ਹੈ। ਭਾਵੇਂ ਮਹਿਕਮੇ ਨੇ ਤਾਂ ਉਨ੍ਹਾਂ ਦੇ ਸਾਰੇ ਫੋਨ ਹੈਕ ਕਰ ਦਿੱਤੇ ਹਨ। ਉਨ੍ਹਾਂ ਦੀਆਂ ਸਾਰੀਆਂ ਫੋਨ ਕਾਲਜ਼ ਨੂੰ ਟੈਪ ਵੀ ਕੀਤਾ ਜਾ ਰਿਹਾ ਹੈ। ਸਾਰੀ ਲੋਕੇਸ਼ਨ ਨੂੰ ਮਹਿਕਮਾ ਕੱਢਵਾ ਰਿਹਾ ਹੈ। ਕੀ ਇਕ ਕਾਂਗਰਸੀ ਉਮੀਦਵਾਰ ‘ਤੇ ਕੇਸ ਦਰਜ ਕਰਨ ਦੀ ਇਹ ਸਜ਼ਾ ਭੁਗਤਣੀ ਪਵੇਗੀ।

ਲਾਡੀ ਸ਼ੇਰੋਵਾਲੀਆ ਉਸ ਨੂੰ ਕਈ ਵਾਰ ਧਮਕੀਆਂ ਵੀ ਦੇ ਚੁੱਕਾ ਹੈ ਤੇ ਇਕ ਵਾਰ ਤਾਂ ਟਰਾਂਸਫਰ ਵੀ ਕਰਵਾ ਚੁੱਕਾ ਹੈ ਕਿਉਂਕਿ ਜਦੋਂ ਉਹ ਐੱਸ. ਐੱਚ. ਓ. ਸ਼ਾਹਕੋਟ ਹੁੰਦੇ ਸਨ ਤਾਂ ਉਨ੍ਹਾਂ ਇਕ ਕਾਂਗਰਸੀ ਐੱਮ. ਐੱਲ. ਏ. ਦੇ ਰਿਸ਼ਤੇਦਾਰ ਜੋ ਕਿ ਨਾਜਾਇਜ਼ ਮਾਈਨਿੰਗ ਵਿਚ ਸ਼ਾਮਲ ਸਨ, ‘ਤੇ ਕੇਸ ਦਰਜ ਕੀਤਾ ਸੀ।
ਸਵਾਲ : ਮਹਿਕਮੇ ਵਲੋਂ ਇਨਕੁਆਰੀ ਖੋਲ੍ਹਣ ਨਾਲ ਕੀ ਤੁਹਾਨੂੰ ਇਹ ਲੱਗ ਰਿਹਾ ਹੈ ਕਿ ਤੁਹਾਡੇ ਵੱਕਾਰ ਨੂੰ ਠੇਸ ਪਹੁੰਚੀ ਹੈ?
ਜਵਾਬ : ਬਿਲਕੁਲ ਪਹੁੰਚੀ ਹੈ ਕਿਉਂਕਿ ਮਹਿਕਮਾ ਇਸ ਸਮੇਂ ਮੇਰੇ ਹੀ ਖਿਲਾਫ ਹੋ ਗਿਆ ਹੈ। ਕੁਝ ਅਫਸਰ ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ਅਨੁਸਾਰ ਕੰਮ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਪ੍ਰਮੋਸ਼ਨ ਰੁਕਣ ਦਾ ਡਰ ਹੈ, ਇਸ ਲਈ ਹੁਣ ਉਹ ਆਪਣੀ ਲੜਾਈ ਖੁਦ ਲੜਨਗੇ।
ਸਵਾਲ : ਮਹਿਕਮੇ ਨੇ ਉਨ੍ਹਾਂ ਖਿਲਾਫ ਜੋ ਇਨਕੁਆਰੀ ਖੋਲ੍ਹੀ ਹੈ, ਉਸ ਨੂੰ ਕਿਸ ਤਰ੍ਹਾਂ ਹੈਂਡਲ ਕਰੋਗੇ?
ਜਵਾਬ : ਸਰਕਾਰ ਦੇ ਮਹਿਕਮੇ ਵਲੋਂ ਇਨਕੁਆਰੀ ਖੋਲ੍ਹਣ ਦੇ ਮਾਮਲੇ ਵਿਚ ਉਹ ਹਾਈ ਕੋਰਟ ਜਾਣਗੇ। ਉਨ੍ਹਾਂ ਇਸ ਸਬੰਧ ਵਿਚ ਆਪਣੇ ਵਕੀਲ ਨਾਲ ਗੱਲ ਕਰ ਲਈ ਹੈ। ਉਨ੍ਹਾਂ ਦੇ ਵਕੀਲ ਰਿਟਾਇਰਡ ਡੀ. ਏ. ਬਲਤੇਜ ਸਿੰਘ ਢਿੱਲੋਂ ਹੁਣ ਇਸ ਇਨਕੁਆਰੀ ਖਿਲਾਫ ਕੇਸ ਲੜਨਗੇ। ਉਹ ਮਹਿਕਮੇ ਦੇ ਨਾਲ ਹਨ ਪਰ ਮਹਿਕਮੇ ਦੇ ਕੁਝ ਅਫਸਰਾਂ ਨਾਲ ਉਹ ਨਹੀਂ ਹਨ।
ਸਵਾਲ : ਕੀ ਲਾਡੀ ਸ਼ੇਰੋਵਾਲੀਆ ‘ਤੇ ਕੇਸ ਦਰਜ ਹੋਣ ਤੋਂ ਬਾਅਦ ਤੁਹਾਡੀ ਉਨ੍ਹਾਂ ਨਾਲ ਕੋਈ ਗੱਲ ਹੋਈ?

ਜਵਾਬ : ਕੇਸ ਦਰਜ ਕਰਨ ਤੋਂ ਬਾਅਦ ਤਾਂ ਲਾਡੀ ਨਾਲ ਕੋਈ ਗੱਲ ਨਹੀਂ ਹੋਈ ਪਰ ਇਸ ਕੇਸ ਤੋਂ ਕਈ ਦਿਨ ਪਹਿਲਾਂ ਉਸ ਨੇ ਫੋਨ ਕਰ ਕੇ ਧਮਕੀ ਦੇ ਕੇ ਕਿਹਾ ਸੀ ਕਿ ਉਸ ਦੇ ਖਿਲਾਫ ਜਾਂ ਉਸ ਦੇ ਲੋਕਾਂ ਖਿਲਾਫ ਕਾਰਵਾਈ ਨਾ ਕਰਨ। ਇਸ ਬਾਰੇ ਉਨ੍ਹਾਂ ਲਾਡੀ ਨੂੰ ਕਿਹਾ ਸੀ ਕਿ ਉਹ ਗੈਰ-ਕਾਨੂੰਨੀ ਮਾਈਨਿੰਗ ਦਾ ਧੰਦਾ ਛੱਡ ਦੇਣ ਪਰ ਉਸ ਨੇ ਨਹੀਂ ਛੱਡਿਆ, ਜਿਸ ਕਾਰਨ ਕਈ ਲੋਕ ਉਸ ਕੋਲੋਂ ਪ੍ਰੇਸ਼ਾਨ ਸਨ।
ਸਵਾਲ : ਕੀ ਤੁਹਾਡੀ ਲਾਡੀ ਸ਼ੇਰੋਵਾਲੀਆ ਨਾਲ ਕੋਈ ਨਿੱਜੀ ਰੰਜਿਸ਼ ਹੈ?
ਜਵਾਬ : ਮੇਰੀ ਲਾਡੀ ਸ਼ੇਰੋਵਾਲੀਆ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਸਗੋਂ ਉਨ੍ਹਾਂ ਨਾਲ ਤਾਂ ਦੂਰ ਦੀ ਰਿਸ਼ਤੇਦਾਰੀ ਹੈ। ਬਸ ਸਿਰਫ ਉਸ ‘ਤੇ ਕੇਸ ਦਰਜ ਇਸ ਲਈ ਕੀਤਾ ਕਿਉਂਕਿ ਉਹ ਗੈਰ-ਕਾਨੂੰਨੀ ਕੰਮ ਕਰ ਰਿਹਾ ਸੀ।
ਸਵਾਲ : ਮਹਿਕਮਾ ਕਹਿ ਰਿਹਾ ਹੈ ਕਿ ਤੁਸੀਂ ਐੱਫ. ਆਈ. ਆਰ. ਦਰਜ ਕਰ ਕੇ ਅਨੁਸ਼ਾਸਨਹੀਣਤਾ ਕੀਤੀ ਹੈ?

ਜਵਾਬ : ਐੱਸ. ਐੱਚ. ਓ. ਕੋਲ ਕੋਡ ਆਫ ਕੰਡਕਟ ਦੌਰਾਨ ਕਈ ਪਾਵਰਾਂ ਹੁੰਦੀਆਂ ਹਨ। ਜੇਕਰ ਕੋਈ ਗਲਤ ਕੰਮ ਕਰੇਗਾ ਤਾਂ ਉਸ ਨੂੰ ਰੋਕਣ ਲਈ ਜੇਕਰ ਅਸੀਂ ਐੱਫ. ਆਈ. ਆਰ. ਰਜਿਸਟਰ ਨਹੀਂ ਕਰਾਂਗੇ ਤਾਂ ਕੀ ਕਰਾਂਗੇ। ਕੀ ਅੱਖਾਂ ਬੰਦ ਕਰ ਕੇ ਦੇਖਦੇ ਰਹਾਂਗੇ। ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਪਰ ਕੁਝ ਲੋਕਾਂ ਨੇ ਉਸ ‘ਤੇ ਕੇਸ ਦਰਜ ਨਹੀਂ ਹੋਣ ਦਿੱਤਾ। ਹੁਣ ਕੇਸ ਦਰਜ ਹੋਇਆ ਤਾਂ ਉਨ੍ਹਾਂ ਨੂੰ ਸੀਨੀਅਰ ਕਾਂਗਰਸੀ ਆਗੂ ਇਸ ਵਕਤ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਦੇ ਰਹੇ ਹਨ। ਉਨ੍ਹਾਂ ਕੇਸ ਦਰਜ ਕਰ ਕੇ ਕੋਈ ਅਨੁਸ਼ਾਸਨਹੀਣਤਾ ਨਹੀਂ ਕੀਤੀ। ਕੇਸ ਦਰਜ ਕਰਨ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਆਪਣੀ ਡਿਊਟੀ ਕੀਤੀ।

 

 


 

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੁਧਿਆਣਾ ਦਾ ਗੁਰਪ੍ਰੀਤ ਸਿੰਘ ਸਾਰੇ ਪੰਜਾਬ ਵਿਚੋਂ ਅੱਵਲ

ਲੁਧਿਆਣਾ ਦਾ ਗੁਰਪ੍ਰੀਤ ਸਿੰਘ ਸਾਰੇ ਪੰਜਾਬ ਵਿਚੋਂ ਅੱਵਲ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਲੁਧਿਆਣਾ ਦਾ ਗੁਰਪ੍ਰੀਤ ਸਿੰਘ ਸਾਰੇ ਪੰਜਾਬ ਵਿਚੋਂ ਅੱਵਲ

 

 

 

ਐੱਸ. ਏ. ਐੱਸ. ਨਗਰ, 8 ਮਈ (ਤਰਵਿੰਦਰ ਸਿੰਘ ਬੈਨੀਪਾਲ)- ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਸ਼੍ਰੇਣੀ ਦੇ ਨਤੀਜੇ ‘ਚ ਸੀ੍ਰ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ

 

ਕਾਲੋਨੀ ਲੁਧਿਆਣਾ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਬਾਜ਼ੀ ਮਾਰਦਿਆਂ 650 ਅੰਕਾਂ ‘ਚੋਂ 637 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਸੀਸੂ ਮਾਡਲ ਹਾਈ ਸਕੂਲ ਭੁਲੱਥ ਦੀ ਵਿਦਿਆਰਥਣ ਦੀ ਜਸਮੀਨ ਕੌਰ ਬਾਜ਼ੀ ਮਾਰਦਿਆਂ 650 ਅੰਕਾਂ ‘ਚੋਂ 636 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਦੂਜਾ ਸਥਾਨ

 

 

ਹਾਸਿਲ ਕੀਤਾ। ਦੀ ਵਿਦਿਆਰਥੀ ਨੇ ਬਾਜ਼ੀ ਮਾਰਦਿਆਂ 650 ਅੰਕਾਂ ‘ਚੋਂ 637 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ (ਫਤਹਿਗੜ ਸਾਹਿਬ) ਦੀ ਵਿਦਿਆਰਥਣ ਪੁਨੀਤ ਕੌਰ ਨੇ ਦੀ ਵਿਦਿਆਰਥੀ ਨੇ 650 ਅੰਕਾਂ ‘ਚੋਂ 635 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਤੀਜਾ ਸਥਾਨ ਹਾਸਿਲ ਕੀਤਾ।

 

ਲੁਧਿਆਣਾ ਦਾ ਗੁਰਪ੍ਰੀਤ ਸਿੰਘ ਸਾਰੇ ਪੰਜਾਬ ਵਿਚੋਂ ਅੱਵਲ

ਲੁਧਿਆਣਾ ਦਾ ਗੁਰਪ੍ਰੀਤ ਸਿੰਘ ਸਾਰੇ ਪੰਜਾਬ ਵਿਚੋਂ ਅੱਵਲ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਐੱਸ. ਏ. ਐੱਸ. ਨਗਰ, 8 ਮਈ (ਤਰਵਿੰਦਰ ਸਿੰਘ ਬੈਨੀਪਾਲ)- ਅਕਾਦਮਿਕ ਕੈਟਾਗਰੀ (ਬਿਨਾਂ ਖੇਡ ਅੰਕਾਂ ਦੇ) ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਸ਼੍ਰੇਣੀ ਦੇ ਨਤੀਜੇ ‘ਚ ਸੀ੍ਰ ਹਰਿਕ੍ਰਿਸ਼ਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ

 

ਕਾਲੋਨੀ ਲੁਧਿਆਣਾ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਬਾਜ਼ੀ ਮਾਰਦਿਆਂ 650 ਅੰਕਾਂ ‘ਚੋਂ 637 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਸੀਸੂ ਮਾਡਲ ਹਾਈ ਸਕੂਲ ਭੁਲੱਥ ਦੀ ਵਿਦਿਆਰਥਣ ਦੀ ਜਸਮੀਨ ਕੌਰ ਬਾਜ਼ੀ ਮਾਰਦਿਆਂ 650 ਅੰਕਾਂ ‘ਚੋਂ 636 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਦੂਜਾ ਸਥਾਨ

 

 

ਹਾਸਿਲ ਕੀਤਾ। ਦੀ ਵਿਦਿਆਰਥੀ ਨੇ ਬਾਜ਼ੀ ਮਾਰਦਿਆਂ 650 ਅੰਕਾਂ ‘ਚੋਂ 637 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ। ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਖੰਟ ਮਾਨਪੁਰ (ਫਤਹਿਗੜ ਸਾਹਿਬ) ਦੀ ਵਿਦਿਆਰਥਣ ਪੁਨੀਤ ਕੌਰ ਨੇ ਦੀ ਵਿਦਿਆਰਥੀ ਨੇ 650 ਅੰਕਾਂ ‘ਚੋਂ 635 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਤੀਜਾ ਸਥਾਨ ਹਾਸਿਲ ਕੀਤਾ।

 

ਹੁਣੇ ਆਇਆ ਸਰਕਾਰੀ ਹੁਕਮ – ਸਰਕਾਰ ਨੇ ਹੁਣੇ ਹੀ ਇਸ ਜਿਲ੍ਹੇ ਚ ਕੀਤੇ ਟੀਕੇ ਬੰਦ

ਆਇਆ ਸਰਕਾਰੀ ਹੁਕਮ ……….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Aah dekho Ki Ho Giaa (video)

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ


ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .