ਸਰੀਰ ਨੂੰ ਹਮੇਸ਼ਾ ਰੋਗ ਮੁਕਤ ਅਤੇ ਜਵਾਨੀ ਬਰਕਰਾਰ ਰੱਖਣ ਦਾ 100% ਪੱਕਾ ਘਰੇਲੂ ਨੁਸਖਾ

ਸ਼ਕਰਗੰਦੀ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਬਚਾਅ ਕਰਦਾ ਹੈ। ਅੱਖਾਂ ਲਈ ਫਾਇਦੇਮੰਦ ਹੁੰਦਾ ਹੈ ਅਤੇ ਸਕਿਨ ਨੂੰ ਜਵਾਨ ਬਣਾਈ ਰੱਖਦਾ ਹੈ। ਇਕ ਪਾਸੇ ਜਿੱਥੇ ਇਸ ਦਾ ਸਵਾਦ ਬੇਮਿਸਾਲ ਹੈ ਉਥੇ ਹੀ ਇਹ ਸਰਦੀਆਂ ‘ਚ ਵੀ ਕਾਫੀ ਫਾਇਦੇਮੰਦ ਹੈ।

Sweet potato

ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦਾ ਇਹ ਮੰਨਣਾ ਹੈ। ਸ਼ਕਰਗੰਦ ਵਿਟਾਮਿਨ ਬੀ6 ਦਾ ਚੰਗਾ ਸਰੋਤ ਹੁੰਦਾ ਹੈ। ਇਸ ‘ਚ ਪੋਟਾਸ਼ੀਅਮ ਵੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਦਿਲ ਲਈ ਕਾਫੀ ਚੰਗਾ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਵੀ ਰੱਖਦਾ ਹੈ।

Protected individual repelling bacteria and viruses. Properly grouped with high resolution

ਸ਼ਕਰਗੰਦ ‘ਚ ਫਾਈਬਰ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਡਾਈਜਸਟਿਵ ਟ੍ਰੈਕਟ ਨੂੰ ਦਰੁਸਤ ਰੱਖਦਾ ਹੈ ਅਤੇ ਖਾਣਾ ਸਹੀ ਢੰਗ ਨਾਲ ਪਚ ਜਾਂਦਾ ਹੈ। ਸ਼ਕਰਗੰਦ ਨੂੰ ਬੀਟਾ ਕੈਰੋਟੀਨ ਵੀ ਪਾਇਆ ਜਾਂਦਾ ਹੈ ਜੋ ਇਕ ਚੰਗਾ ਐਂਟੀਆਕਸੀਡੈਂਟ ਹੁੰਦਾ ਹੈ।

ਇਹ ਤੁਹਾਡੀ ਸਕਿਨ ਨੂੰ ਸੂਰਜ ਦੇ ਅਲਟਰਾਵਾਇਲਟ ਕਿਰਣਾਂ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਨਾਲ ਹੀ ਇਹ ਅੱਖਾਂ ਦੀ ਰੌਸ਼ਨੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

Woman eye aand a chart. Eye care

ਭਾਰ ਘੱਟ ਕਰਨ ‘ਚ ਵੀ ਸ਼ਕਰਗੰਦ ਤੁਹਾਡੀ ਮਦਦ ਕਰ ਸਕਦਾ ਹੈ। ਇਸ ‘ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਜਦੋਂ ਕਿ ਇਸ ‘ਚ ਫਾਈਬਰ ਪੋਟਾਸ਼ੀਅਮ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ।

ਇਸ ਦਾ ਗਲਾਈਕੇਮਿਕ ਇੰਡੇਸਟ ਵੀ ਕਾਫੀ ਘੱਟ ਹੁੰਦਾ ਹੈ ਜਿਸ ‘ਚ ਇਹ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਭੁੱਖ ਘੱਟ ਲਗਦੀ ਹੈ।

Santa Barbara County, California, USA

ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਰੱਖਦਾ ਹੈ ਜਿਸ ਨਾਲ ਡਾਈਬਟੀਜ਼ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ। ਅਮਰੀਕਨ ਜਨਰਲ ਆਫ ਕਲੀਨੀਕਲ ਨਿਊਟੀਸ਼ਨ ਮੁਤਾਬਕ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਡਾਇਬਟੀਜ਼ ਤੋਂ ਬਚੇ ਰਹਿੰਦੇ ਹੋ।