ਦੇਖੋ ਕਿਊ ਕੱਢਣੀ ਪਈ ਪੁਲਿਸ ਨੂੰ ਅੱਧੀ ਸੜੀ ਲਾਸ਼ ..(Video)

In this video clip you can watch a very sad video clip.Aah dekho Ki Ho Giaa (video).i full hope you like this not like this video  . i also hope you not enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਪੂਰੀ ਖਬਰ ਜਾਨਣ ਲਈ ਦੇਖੋ ਇਹ ਵੀਡੀਓ

 

ਅਮਰੀਕਾ ਚ ਬਣਨ ਜਾ ਰਿਹੈ ਖ਼ਾਲਸਾ ਗੁਰਮਤਿ ਸਕੂਲ ਸਿੱਖਾਂ ‘ਚ ਭਾਰੀ ਉਤਸ਼ਾਹ ..

ਵਾਸ਼ਿੰਗਟਨ, ( ਰਾਜ ਗੋਗਨਾ)—ਪਿਛਲੇ ਕਾਫ਼ੀ ਸਮੇਂ ਤੋਂ ਅਮਰੀਕਾ ਵਿਚ ਖ਼ਾਲਸਾ ਸਕੂਲ ਬਣਾਉਣ ਦੀਆਂ ਜਾਰੀ ਕੋਸ਼ਿਸ਼ਾਂ ਨੂੰ ਆਖ਼ਿਰ ਬੂਰ ਪੈ ਹੀ ਗਿਆ।ਖ਼ਾਲਸਾ ਗੁਰਮਤਿ ਸਕੂਲ ਲਈ ਖ਼ਰੀਦੀ ਜਾਣ ਵਾਲੀ ਜ਼ਮੀਨ ਦੀਆਂ ਸਾਰੀਆਂ ਅੜਚਣਾਂ ‘ਤੇ ਫ਼ਤਿਹ ਪਾਉਂਦਿਆਂ 18 ਨਵੰਬਰ 2017 ਨੂੰ ਰਜਿਸਟਰੀ ਕਰਾ ਲਈ ਗਈ ਹੈ।ਇੱਕ ਸਾਲ ਪਹਿਲਾਂ ਜ਼ਮੀਨ ਦਾ ਬਿਆਨਾ ਕੀਤਾ ਗਿਆ ਸੀ

ਪਰ ਜ਼ਮੀਨ ਵੇਚਣ ਵਾਲੀ ਧਿਰ ਨੂੰ ਜਦੋਂ ਉੱਥੇ ਬਣਨ ਵਾਲੇ ਪ੍ਰੋਜੈਕਟ ਦਾ ਪਤਾ ਲੱਗਾ ਤਾਂ ਉਸ ਨੇ ਮੁੱਕਰਨ ਦਾ ਮਨ ਬਣਾ ਲਿਆ ਅਤੇ ਬਹਾਨਾ ਇਹ ਬਣਾਇਆ ਕਿ ਮੈਂ ਐਗਰੀਮੈਂਟ ‘ਤੇ ਸਾਈਨ ਨਹੀਂ ਕੀਤੇ।ਇਸ ਕਾਰਨ ਸਾਰੇ ਸਿੱਖ ਭਾਈਚਾਰੇ ਵਿਚ ਉਦਾਸੀ ਛਾ ਗਈ ਸੀ

ਅਤੇ ਸਾਰਿਆਂ ਨੇ ਮਿਲ ਕੇ ਸਲਾਹ ਕੀਤੀ ਕਿ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇ। ਸਾਰਿਆਂ ਵੱਲੋਂ ਸਹਿਮਤੀ ਨਾਲ ਲਏ ਫ਼ੈਸਲੇ ਮੁਤਾਬਕ ਅਦਾਲਤ ਵਿਚ ਕੇਸ ਕਰ ਦਿੱਤਾ ਗਿਆ।ਵੇਚਣ ਵਾਲੀ ਧਿਰ ਨੂੰ ਰਜਿਸਟਰੀ ਕਰ ਕੇ ਦੇਣੀ ਪਈ।

ਨਵੀ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਗਲੇ ਲੰਬੇ ਸਮੇਂ ਲਈ ਯੋਜਨਾ ਤਿਆਰ ਹੈ।ਇਸ ਉੱਤੇ ਇਮਾਰਤ ਦੀ ਉਸਾਰੀ ਲਈ ਘੱਟੋ-ਘੱਟ ਪੰਜ ਤੋਂ ਛੇ ਸਾਲ ਲੱਗਣ ਦਾ ਅਨੁਮਾਨ ਹੈ।
ਸਿਆਟਲ ਵਿਚ ਖ਼ਾਲਸਾ ਗੁਰਮਤਿ ਸਕੂਲ ਪਿਛਲੇ ਤਿੰਨ ਸਾਲ ਤੋਂ ਸਫ਼ਲਤਾ ਨਾਲ ਚੱਲ ਰਿਹਾ ਹੈ।

ਸ਼ੁਰੂ ਵਿਚ ਕੋਈ 70 ਕੁ ਦੇ ਕਰੀਬ ਬੱਚੇ ਸਨ ਪਰ ਜਿਉਂ-ਜਿਉਂ ਸਿਆਟਲ ਵਾਸੀਆਂ ਨੂੰ ਇਸ ਸਕੂਲ ਵਿਚ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦਾ ਪਤਾ ਲੱਗਦਾ ਗਿਆ

ਤਾਂ ਬੱਚਿਆ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਗਈ।ਇਸ ਸਮੇਂੇ 320 ਤੋਂ ਉੱਪਰ ਬੱਚੇ ਖ਼ਾਲਸਾ ਗੁਰਮਤਿ ਸਕੂਲ ਦੀ ਇਸ ਫੁਲਵਾੜੀ ਦਾ ਸ਼ਿੰਗਾਰ ਹਨ ਜੋ ਇੱਥੇ ਗੁਰਮੁਖੀ, ਕੰਪਿਊਟਰ, ਕੀਰਤਨ, ਤਬਲਾ ਵਜਾਉਣਾ ਅਤੇ ਕੁੱਝ ਹੋਰ ਸਾਜ਼ ਵਜਾਉਣੇ ਵੀ ਸਿੱਖ ਰਹੇ ਹਨ।

ਬੱਚਿਆਂ ਨੂੰ ਲੀਡਰਸ਼ਿਪ ਵਿਚ ਉਭਾਰਨ ਲਈ ਤਕਰੀਰਾਂ ਕਰਨ ਦੀ ਸਪੈਸ਼ਲ ਪੜਾਈ ਕਰਾਈ ਜਾ ਰਹੀ ਹੈ।ਕੈਨੇਡਾ ਅਤੇ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਰ ਸਾਲ ਤਕਰੀਰਾਂ ਦੇ ਮੁਕਾਬਲੇ ਕਰਾਉਣ ਦਾ ਇੱਕ ਅੰਤਰਰਾਸ਼ਟਰੀ ਪ੍ਰੋਗਰਾਮ ਕਰਾਇਆ ਜਾਂਦਾ ਹੈ ਜਿਸ ਵਿਚ ਖ਼ਾਲਸਾ ਗੁਰਮਤਿ ਸਕੂਲ ਸਿਆਟਲ ਦੇ ਵਿਦਿਆਰਥੀ ਵੀ ਹਿੱਸਾ ਲੈਂਦੇ ਹਨ।

ਲਗਭਗ ਹਰ ਸਾਲ ਕੋਈ ਨਾ ਕੋਈ ਇਨਾਮ ਜਿੱਤ ਕੇ ਲਿਆਉਂਦੇ ਹਨ।ਹੁਣ ਉਹ ਦਿਨ ਦੂਰ ਨਹੀਂ ਹਨ ਜਦੋਂ ਕੈਨੇਡਾ, ਇੰਗਲੈਂਡ ਅਤੇ ਹੋਰ ਦੇਸ਼ਾਂ ਦੀ ਤਰ੍ਹਾਂ ਸਾਡੀ ਇਸ ਫੁਲਵਾੜੀ ਦੇ ਬੱਚੇ ਵੀ ਅਮਰੀਕੀ ਸਰਕਾਰ ਦਾ ਹਿੱਸਾ ਹੋਣਗੇ। ਸਿੱਖ ਸੰਗਤਾਂ ਵਲੋਂ ਇਸ ਕੰਮ ਲਈ ਵਧ-ਚੜ੍ਹ ਕੇ ਹਿੱਸਾ ਪਾਇਆ ਜਾ ਰਿਹਾ ਹੈ।

ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਉਣ ‘ਤੇ ਮਿਲੇਗਾ 5 ਲੱਖ ਦਾ ਇਨਾਮ – ਹੁਣੇ ਆਈ ਤਾਜਾ ਵੱਡੀ ਖਬਰ

ਬਠਿੰਡਾ (ਬਲਵਿੰਦਰ)-ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਵਲੋਂ ਹਿੰਦੂ ਆਗੂਆਂ ਦੀ ਹੱਤਿਆ ਦੇ ਦੋਸ਼ ‘ਚ ਫੜੇ ਗਏ ਮੁਲਜ਼ਮਾਂ ਦੇ ਹੱਕ ‘ਚ ਬਿਆਨ ਦੇਣਾ ਕਾਫੀ ਹੰਗਾਮਾਪੂਰਨ ਸਾਬਤ ਹੋ ਰਿਹਾ ਹੈ। ਜਿਸ ਦੇ ਚਲਦਿਆਂ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਯੋਗਸ਼ ਬਾਤਿਸ਼ ਨੇ ਐਲਾਨ ਕੀਤਾ ਹੈ ਕਿ ਜੋ ਵੀ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਵੇਗਾ, ਉਸਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਬਾਤਿਸ਼ ਨੇ ਕਿਹਾ ਕਿ ਸਪੱਸ਼ਟ ਹੋ ਚੁੱਕਾ ਹੈ ਕਿ ਪਿਛਲੇ ਸਮੇਂ ਦੌਰਾਨ ਹਿੰਦੂ ਆਗੂਆਂ ਦੀਆਂ ਹੋਈਆਂ ਹੱਤਿਆਵਾਂ ਪਿੱਛੇ ਪਾਕਿਸਤਾਨੀ ਆਈ. ਐੱਸ. ਆਈ. ਏਜੰਸੀ ਜਾਂ ਅੱਤਵਾਦੀ ਤਾਕਤਾਂ ਦਾ ਹੱਥ ਸੀ, ਜੋ ਹਿੰਦੂ-ਸਿੱਖ ਭਾਈਚਾਰੇ ਨੂੰ ਤਾਰ-ਤਾਰ ਕਰਕੇ ਪੰਜਾਬ ਦਾ ਮਾਹੌਲ ਮੁੜ ਖਰਾਬ ਕਰਨਾ ਚਾਹੁੰਦੀਆਂ ਹਨ।

ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੇ ਸੰਬੰਧ ਵਿਚ ਜਗਤਾਰ ਸਿੰਘ ਜੱਗੀ ਜੌਹਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਭਗਵੰਤ ਮਾਨ ਜੱਗੀ ਜੌਹਲ ਦੇ ਹੱਕ ਵਿਚ ਨਿੱਤਰ ਕੇ ਸਾਹਮਣੇ ਆ ਗਏ ਹਨ ਕਿ ਇਸ ਨੂੰ ਝੂਠਾ ਫਸਾਇਆ ਗਿਆ ਹੈ।

ਇਹ ਵੀ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਕ ਖਾਲਿਸਤਾਨੀ ਵਿਅਕਤੀ ਦੇ ਘਰ ਰੁਕਦੇ ਰਹੇ ਹਨ, ਜਦਕਿ ਇਨ੍ਹਾਂ ਦੇ ਸੰਬੰਧ ਗਰਮ ਦਲੀਆਂ ਨਾਲ ਵੀ ਜਗ ਜ਼ਾਹਰ ਹੋ ਚੁੱਕੇ ਹਨ। ਇਸ ਲਈ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਦੁਸ਼ਮਣ ਪਾਰਟੀ ਹੈ।

ਇਹ ਪਾਰਟੀ ਖੁਦ ਪੰਜਾਬ ਨੂੰ ਨਸ਼ਿਆਂ ਦੇ ਨਾਂ ‘ਤੇ ਬਦਨਾਮ ਕਰਦੀ ਰਹੀ ਹੈ, ਜਦਕਿ ਇਨ੍ਹਾਂ ਦੇ ਆਪਣੇ ਆਗੂ ਨਾ ਸਿਰਫ ਖੁਦ ਨਸ਼ੇੜੀ ਹਨ, ਬਲਕਿ ਪੰਜਾਬ ‘ਚ ਨਸ਼ਿਆਂ ਦੇ ਕਾਰੋਬਾਰ ਨਾਲ ਵੀ ਜੁੜ ਰਹੇ ਹਨ। ਜੇਕਰ ਕੇਜਰੀਵਾਲ ਸੱਚਮੁੱਚ ਪੰਜਾਬ ਜਾਂ ਭਾਰਤ ਦਾ ਭਲਾ ਚਾਹੁੰਦੇ ਹਨ ਤਾਂ ਭਗਵੰਤ ਮਾਨ ਦੇ ਬਿਆਨ ਜਾਂ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਆਗੂਆਂ ਬਾਰੇ ਚੁੱਪੀ ਕਿਉਂ ਧਾਰ ਰੱਖੀ ਹੈ।

ਬਾਤਿਸ਼ ਨੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਉਹ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣਗੇ। ਉਨ੍ਹਾਂ ਨਾਲ ਜਨਰਲ ਸਕੱਤਰ ਗੌਰਵ ਸ਼ਰਮਾ, ਜ਼ਿਲਾ ਪ੍ਰਧਾਨ ਸੁਖਜੀਤ ਬਾਹੀਆ, ਸੰਗਠਨ ਮੰਤਰੀ ਬਲਰਾਮ ਸ਼ਰਮਾ, ਸਲਾਹਕਾਰ ਸਤਿੰਦਰ ਕੁਮਾਰ, ਭਾਰਤ ਭੂਸ਼ਣ ਕਾਕਾ ਆਦਿ ਹਾਜ਼ਰ ਸਨ।

ਇਹ ਕਿਸਾਨ ਕੇਸਰ ਦੀ ਖੇਤੀ ਨਾਲ ਕਮਾ ਰਿਹਾ ਹੈ ਲੱਖਾਂ ਰੁਪਏ 1kG ਕੇਸਰ ਦੀ ਕੀਮਤ ਹੈ 40 ਹਜ਼ਾਰ ਰੁਪਏ

27 ਸਾਲ ਦੇ ਸੁਦੇਸ਼ ਪਾਟਿਲ ਨੇ ਕੇਵਲ ਠੰਡੇ ਮੌਸਮ ਵਿੱਚ ਫਲਣ – ਫੂਲਣ ਵਾਲੀ ਕੇਸਰ ਦੀ ਫਸਲ ਨੂੰ ਮਹਾਰਾਸ਼ਟਰ ਦੇ ਜਲਗਾਓਂ ਵਰਗੇ ਗਰਮ ਇਲਾਕੇ ਵਿੱਚ ਉਗਾਕੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਮੈਡੀਕਲ ਦੀ ਪੜਾਈ ਛੱਡਕੇ ਜਿੱਦ ਦੇ ਬਲਬੂਤੇ ਆਪਣੇ ਖੇਤਾਂ ਵਿੱਚ ਕੇਸਰ ਦੀ ਖੇਤੀ ਕਰਨ ਦੀ ਠਾਣੀ ਅਤੇ ਹੁਣ ਉਹ ਹਰ ਮਹੀਨੇ ਲੱਖਾਂ ਦਾ ਮੁਨਾਫਾ ਵੀ ਕਮਾ ਰਹੇ ਹਨ। ਇਸਦੇ ਲਈ ਉਨ੍ਹਾਂ ਨੇ ਲੋਕਲ ਅਤੇ ਟਰੇਡਿਸ਼ਨਲ ਫਸਲ ਦੇ ਪੈਟਰਨ ਵਿੱਚ ਬਦਲਾਅ ਕੀਤੇ।
ਇੰਟਰਨੈਟ ਤੋਂ ਲਈ ਖੇਤੀ ਦੀ ਜਾਣਕਾਰੀ
ਜਲਗਾਓਂ ਜਿਲ੍ਹੇ ਦੇ ਮੋਰਗਾਓਂ ਖੁਰਦ ਵਿੱਚ ਰਹਿਣ ਵਾਲੇ 27 ਸਾਲ ਦੇ ਸੁਦੇਸ਼ ਪਾਟਿਲ ਨੇ ਮੈਡੀਕਲ ਬ੍ਰਾਂਚ ਦੇ ਬੀਏਐਮਐਸ ਵਿੱਚ ਅਡਮਿਸ਼ਨ ਲਿਆ ਸੀ, ਪਰ ਇਸ ਵਿੱਚ ਉਨ੍ਹਾਂ ਦਾ ਮਨ ਨਹੀਂ ਲੱਗਾ।
ਉਨ੍ਹਾਂ ਦੇ ਇਲਾਕੇ ਵਿੱਚ ਕੇਲਾ ਅਤੇ ਕਪਾਹ ਵਰਗੀ ਲੋਕਲ ਅਤੇ ਪਾਰੰਪਰਕ ਫਸਲਾਂ ਤੋਂ ਕਿਸਾਨ ਕੁੱਝ ਖਾਸ ਮੁਨਾਫਾ ਨਹੀਂ ਕਮਾ ਪਾਉਂਦੇ ਸਨ।

ਇਸ ਗੱਲ ਨੇ ਸੁਦੇਸ਼ ਨੂੰ ਫਸਲਾਂ ਵਿੱਚ ਐਕਸਪੈਰੀਮੈਂਟ ਕਰਨ ਦੇ ਚੈਲੇਜਿੰਗ ਕੰਮ ਨੂੰ ਕਰਨ ਇੰਸਪਾਇਰ ਕੀਤਾ।
ਇਸਦੇ ਬਾਅਦ ਉਨ੍ਹਾਂ ਨੇ ਸੋਇਲ ਫਰਟਿਲਿਟੀ ਦੀ ਸਟਡੀ ਕੀਤੀ। ਉਨ੍ਹਾਂ ਨੇ ਮਿੱਟੀ ਦੀ ਫਰਟਿਲਿਟੀ ਪਾਵਰ ਨੂੰ ਵਧਾਕੇ ਖੇਤੀ ਕਰਨ ਦੇ ਤਰੀਕੇ ਵਿੱਚ ਐਕਸਪੈਰੀਮੈਂਟ ਕਰਨ ਦੀ ਸੋਚੀ।

ਇਸਦੇ ਲਈ ਉਨ੍ਹਾਂ ਨੇ ਰਾਜਸਥਾਨ ਵਿੱਚ ਕੀਤੀ ਜਾ ਰਹੀ ਕੇਸਰ ਦੀ ਖੇਤੀ ਦੀ ਜਾਣਕਾਰੀ ਇੰਟਰਨੈਟ ਤੋਂ ਲਈ।
ਪਿਤਾ ਅਤੇ ਚਾਚਾ ਹੀ ਸਨ ਉਨ੍ਹਾਂ ਦੇ ਖਿਲਾਫ ਸਾਰੀ ਜਾਣਕਾਰੀ ਜੁਟਾਕੇ ਸੁਦੇਸ਼ ਨੇ ਇਸ ਬਾਰੇ ਆਪਣੇ ਪਰਿਵਾਰ ਵਿੱਚ ਗੱਲ ਕੀਤੀ। ਸ਼ੁਰੂਆਤ ਵਿੱਚ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਅਤੇ ਚਾਚਾ ਹੀ ਉਨ੍ਹਾਂ ਦੇ ਖਿਲਾਫ ਸਨ।
ਪਰ ਸੁਦੇਸ਼ ਆਪਣੇ ਫੈਸਲੇ ਉੱਤੇ ਕਾਇਮ ਰਹੇ। ਆਖ਼ਿਰਕਾਰ ਉਨ੍ਹਾਂ ਦੀ ਜਿੱਦ ਅਤੇ ਲਗਨ ਨੂੰ ਵੇਖਦੇ ਹੋਏ ਘਰਵਾਲਿਆਂ ਨੇ ਉਨ੍ਹਾਂ ਦੀ ਗੱਲ ਮੰਨ ਲਈ।
ਇਸਦੇ ਬਾਅਦ ਉਨ੍ਹਾਂ ਨੇ ਰਾਜਸਥਾਨ ਦੇ ਪਾਲੀ ਸ਼ਹਿਰ ਤੋਂ 40 ਰੁਪਏ ਦੇ ਹਿਸਾਬ ਨਾਲ 9 . 20 ਲੱਖ ਰੁਪਏ ਦੇ 3 ਹਜਾਰ ਬੂਟੇ ਖਰੀਦੇ ਅਤੇ ਇਨ੍ਹਾਂ ਬੂਟਿਆਂ ਨੂੰ ਉਨ੍ਹਾਂ ਨੇ ਆਪਣੀ ਅੱਧਾ ਏਕੜ ਜ਼ਮੀਨ ਵਿੱਚ ਲਗਾਇਆ।

ਸੁਦੇਸ਼ ਨੇ ਅਮਰੀਕਾ ਦੇ ਕੁੱਝ ਖਾਸ ਇਲਾਕਿਆਂ ਅਤੇ ਇੰਡੀਆ ਦੇ ਕਸ਼ਮੀਰ ਘਾਟੀ ਵਿੱਚ ਦੀ ਜਾਣ ਵਾਲੀ ਕੇਸਰ ਦੀ ਖੇਤੀ ਨੂੰ ਜਲਗਾਓਂ ਵਰਗੇ ਇਲਾਕਿਆਂ ਵਿੱਚ ਕਰਨ ਦਾ ਕਾਰਨਾਮਾ ਕਰ ਵਿਖਾਇਆ ਹੈ।
ਦੂਜੇ ਕਿਸਾਨ ਵੀ ਲੈ ਰਹੇ ਦਿਲਚਸਪੀ
ਸੁਦੇਸ਼ ਪਾਟਿਲ ਨੇ ਆਪਣੇ ਖੇਤਾਂ ਵਿੱਚ ਜੈਵਿਕ ਖਾਦ ਦਾ ਇਸਤੇਮਾਲ ਕੀਤਾ। ਮਈ 2016 ਵਿੱਚ ਸੁਦੇਸ਼ ਨੇ 15 . 5 ਕਿੱਲੋ ਕੇਸਰ ਦਾ ਪ੍ਰੋਡਕਸ਼ਨ ਕੀਤਾ।
ਇਸ ਫਸਲ ਦੇ ਉਨ੍ਹਾਂ ਨੂੰ 40 ਹਜਾਰ ਰੁਪਏ ਕਿੱਲੋ ਦੇ ਹਿਸਾਬ ਨਾਲ ਕੀਮਤ ਮਿਲੀ। ਇਸ ਤਰ੍ਹਾਂ ਟੋਟਲ 6 . 20 ਲੱਖ ਰੁਪਏ ਦੀ ਫਸਲ ਹੋਈ।

ਬੂਟਿਆਂ, ਬਿਜਾਈ ਅਤੇ ਖਾਦ ਉੱਤੇ ਕੁੱਲ 1 . 60 ਲੱਖ ਦੀ ਲਾਗਤ ਨੂੰ ਘਟਾਕੇ ਉਨ੍ਹਾਂ ਨੇ ਸਾਢੇ ਪੰਜ ਮਹੀਨੇ ਵਿੱਚ 5 . 40 ਲੱਖ ਰੁਪਏ ਦਾ ਨੈਟ ਪ੍ਰਾਫਿਟ ਕਮਾਇਆ।
ਮੁਸ਼ਕਿਲ ਹਾਲਾਤ ਵਿੱਚ ਵੀ ਸੁਦੇਸ਼ ਨੇ ਇਸ ਨਾ ਮੁਮਕਿਨ ਲੱਗਣ ਵਾਲੇ ਕੰਮ ਨੂੰ ਅੰਜਾਮ ਦਿੱਤਾ।
ਜਿਲ੍ਹੇ ਦੇ ਕਿਸਾਨਾਂ ਨੇ ਸੁਦੇਸ਼ ਪਾਟਿਲ ਦੇ ਕੰਮ ਤੋਂ ਮੋਟੀਵੇਟ ਹੋਕੇ ਕੇਸਰ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਹੈ।

ਡੀ. ਸੀ. ਨੇ ਜਾਰੀ ਕੀਤਾ ਹੁਕਮ, ਫਿਰ ਤੋਂ ਬਦਲਿਆ ਸਕੂਲਾਂ ਦਾ ਸਮਾਂ

ਜਲੰਧਰ: ਮੌਸਮ ਵਿਚ ਆਈ ਤਬਦੀਲੀ ਅਤੇ ਧੁੰਦ ਦੇ ਹਟਣ ਕਾਰਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਲੱਗਣ ਦਾ ਸਮਾਂ

ਸਵੇਰੇ 10 ਵਜੇ ਤੋਂ ਬਦਲ ਕੇ 9 ਵਜੇ ਕਰਨ ਦਾ ਹੁਕਮ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਜਾਰੀ ਹੁਕਮਾਂ ਵਿਚ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟਰੇਟ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ।

ਸ਼ਰਮਾ ਨੇ ਕਿਹਾ ਕਿ ਹੁਣ ਭਾਵੇਂ ਜ਼ਿਲੇ ਵਿਚ ਧੁੰਦ ਦਾ ਕੋਈ ਬਹੁਤ ਜ਼ਿਆਦਾ ਪ੍ਰਭਾਵ ਨਹੀਂ ਹੈ ਅਤੇ ਮੌਸਮ ਬਿਲਕੁਲ ਸਾਫ ਹੈ ਪਰ ਠੰਡ ਸ਼ੁਰੂ ਹੋਣ ਕਾਰਨ ਮੌਸਮ ਵਿਚ ਤਬਦੀਲੀ ਆਈ ਹੈ, ਜਿਸ ਲਈ ਸਕੂਲ ਹੁਣ ਸਵੇਰੇ 10 ਵਜੇ ਦੀ ਥਾਂ 9 ਵਜੇ ਲੱਗਿਆ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸਕੂਲ ਬੰਦ ਹੋਣ ਦੇ ਸਮੇਂ ਸਬੰਧੀ ਫੈਸਲਾ ਸਕੂਲ ਦੇ ਪ੍ਰਬੰਧਕ ਆਪਣੇ ਪੱਧਰ ‘ਤੇ ਨਿਰਧਾਰਤ ਸ਼ੈਡਿਊਲ ਦੇ ਹਿਸਾਬ ਨਾਲ ਲੈਣਗੇ।

ਦੇਖੋ ਕਿਵੇਂ ਪਤਾ ਲੱਗਾ ਇਹਨਾਂ ਨੂੰ ਆਪਣੇ ਰਿਸ਼ਤੇ ਬਾਰੇ..

ਹੈਰਾਨ ਕਰ ਦੇਣ ਵਾਲੀ ਇਹ ਖਬਰ ਨਾ ਚਾਹੁੰਦਿਆ ਹੋਇਆ ਵੀ ਕਿਸੀ ਦੇ ਜੀਵਨ ਦਾ ਸੱਚ ਬਣਕੇ ਸਾਹਮਣੇ ਆਈ ਹੈ।ਸੋਚੋ ਕਿੰਨਾ ਮੁਸ਼ਕਿਲ ਹੋਵੇਗਾ ਕਿਸੀ ਕੁੜੀ ਲਈ ਵਿਆਹ ਤੋਂ ਬਾਅਦ ਇਸ ਸੱਚ ਦਾ ਪਤਾ ਲੱਗਣਾ ਕਿ ਉਸਦਾ ਪਤੀ ਹੀ ਉਸਦਾ ਵਿਛੜਿਆ ਹੋਇਆ ਸਕਾ ਭਰਾ ਹੈ।ਹਾਲ ਹੀ ਵਿਚ ਬ੍ਰਾਜ਼ੀਲ ਵਿਚ ਰਹਿਣ ਵਾਲੀ 39 ਸਾਲਾ ਦੀ ਐਡ੍ਰੀਆਨਾ ਨਾਲ ਕੁਝ ਅਜਿਹਾ ਹੋਇਆ ਕਿ ਉਸ ਦੀਆਂ ਅੱਖਾਂ ਅੱਗੇ ਇਕ ਦਮ ਹਨੇਰਾ ਆ ਗਿਆ ਤੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ।

ਅਜਬ ਰਿਸ਼ਤਾ… ਗਜ਼ਬ ਸੱਚ
ਦਰਅਸਲ ਐਡਰੀਆਨਾ ਨੂੰ ਬਚਪਨ ਵਿਚ ਹੀ ਉਸਦੀ ਮਾਂ ਨੇ ਛੱਡ ਦਿੱਤਾ ਸੀ ।ਉਸਨੇ ਲੀਨਾਰਡੋ ਨਾਂ ਦੇ ਸਖਸ਼ ਨਾਲ ਵਿਆਹ ਕੀਤਾ ਤੇ ਆਪਣਾ ਘਰ ਵਸਾ ਲਿਆ।ਦੋਹਾਂ ਦੀ ਇਕ ਬੱਚੀ ਵੀ ਹੈ।ਹੌਲੀ ਹੌਲੀ ਉਨ੍ਹਾਂ ਦੋਹਾਂ ‘ਚ ਝਗੜੇ ਹੋਣ ਲਗੇ ਤੇ 7 ਸਾਲਾਂ ਬਾਅਦ ਉਹ ਦੋਨੋਂ ਅਲੱਗ ਹੋ ਗਏ।ਪਤੀ ਤੋਂ ਤਲਾਕ ਤੋਂ ਬਾਅਦ ਉਹ ਆਪਣੇ ਹੋਮ ਟਾਊਨ ਚਲੇ ਗਈ।ਰੇਡੀਓ ਟਾਕ ਸ਼ੋਅ ‘ਤੇ ਉਸਨੂੰ ਆਪਣੇ ਰਿਸ਼ਤੇਦਾਰ ਮਿਲੇ।

ਪਹਿਲਾਂ ਉਸ ਨੂੰ ਆਪਣੀ ਮਾਂ ਮਿਲੀ ਜਿਸਨੇ ਦਸਿਆ ਕਿ ਉਸਦਾ ਭਰਾ 8 ਸਾਲ ਦਾ ਹੋਇਆ ਸੀ ਜਦ ਉਸਨੂੰ ਵੀ ਛੱਡ ਦਿੱਤਾ ਸੀ।ਜਦੋਂ ਉਸਨੂੰ ਆਪਣੇ ਭਰਾ ਬਾਰੇ ਪਤਾ ਚਲਿਆ ਤਾਂ ਉਹ ਸੁਣ ਕੇ ਸੁੰਨ ਰਹਿ ਗਈ।ਐਨਡਰੀਆਨਾ ਦਾ ਪਤੀ ਹੀ ਉਸਦਾ ਭਰਾ ਨਿਕਲਿਆ ਜਿਸਤੋਂ ਉਸਨੇ ਤਲਾਕ ਲੈ ਲਿਆ ਸੀ।

ਇਸ ਗਲ ਤੋਂ ਬਾਅਦ ਦੋਹਾਂ ਦਾ ਕਹਿਣਾ ਹੈ ਕਿ ਉਹ ਚਾਹ ਕੇ ਵੀ ਕਦੇ ਅਲੱਗ ਨਹੀਂ ਰਹਿ ਪਾਣਗੇ।

ਦੇਖੋ ਕਿਵੇਂ ਪਤਾ ਲੱਗਾ ਇਹਨਾਂ ਨੂੰ ਆਪਣੇ ਰਿਸ਼ਤੇ ਬਾਰੇ..

ਹੈਰਾਨ ਕਰ ਦੇਣ ਵਾਲੀ ਇਹ ਖਬਰ ਨਾ ਚਾਹੁੰਦਿਆ ਹੋਇਆ ਵੀ ਕਿਸੀ ਦੇ ਜੀਵਨ ਦਾ ਸੱਚ ਬਣਕੇ ਸਾਹਮਣੇ ਆਈ ਹੈ।ਸੋਚੋ ਕਿੰਨਾ ਮੁਸ਼ਕਿਲ ਹੋਵੇਗਾ ਕਿਸੀ ਕੁੜੀ ਲਈ ਵਿਆਹ ਤੋਂ ਬਾਅਦ ਇਸ ਸੱਚ ਦਾ ਪਤਾ ਲੱਗਣਾ ਕਿ ਉਸਦਾ ਪਤੀ ਹੀ ਉਸਦਾ ਵਿਛੜਿਆ ਹੋਇਆ ਸਕਾ ਭਰਾ ਹੈ।ਹਾਲ ਹੀ ਵਿਚ ਬ੍ਰਾਜ਼ੀਲ ਵਿਚ ਰਹਿਣ ਵਾਲੀ 39 ਸਾਲਾ ਦੀ ਐਡ੍ਰੀਆਨਾ ਨਾਲ ਕੁਝ ਅਜਿਹਾ ਹੋਇਆ ਕਿ ਉਸ ਦੀਆਂ ਅੱਖਾਂ ਅੱਗੇ ਇਕ ਦਮ ਹਨੇਰਾ ਆ ਗਿਆ ਤੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ।

ਅਜਬ ਰਿਸ਼ਤਾ… ਗਜ਼ਬ ਸੱਚ
ਦਰਅਸਲ ਐਡਰੀਆਨਾ ਨੂੰ ਬਚਪਨ ਵਿਚ ਹੀ ਉਸਦੀ ਮਾਂ ਨੇ ਛੱਡ ਦਿੱਤਾ ਸੀ ।ਉਸਨੇ ਲੀਨਾਰਡੋ ਨਾਂ ਦੇ ਸਖਸ਼ ਨਾਲ ਵਿਆਹ ਕੀਤਾ ਤੇ ਆਪਣਾ ਘਰ ਵਸਾ ਲਿਆ।ਦੋਹਾਂ ਦੀ ਇਕ ਬੱਚੀ ਵੀ ਹੈ।ਹੌਲੀ ਹੌਲੀ ਉਨ੍ਹਾਂ ਦੋਹਾਂ ‘ਚ ਝਗੜੇ ਹੋਣ ਲਗੇ ਤੇ 7 ਸਾਲਾਂ ਬਾਅਦ ਉਹ ਦੋਨੋਂ ਅਲੱਗ ਹੋ ਗਏ।ਪਤੀ ਤੋਂ ਤਲਾਕ ਤੋਂ ਬਾਅਦ ਉਹ ਆਪਣੇ ਹੋਮ ਟਾਊਨ ਚਲੇ ਗਈ।ਰੇਡੀਓ ਟਾਕ ਸ਼ੋਅ ‘ਤੇ ਉਸਨੂੰ ਆਪਣੇ ਰਿਸ਼ਤੇਦਾਰ ਮਿਲੇ।

ਪਹਿਲਾਂ ਉਸ ਨੂੰ ਆਪਣੀ ਮਾਂ ਮਿਲੀ ਜਿਸਨੇ ਦਸਿਆ ਕਿ ਉਸਦਾ ਭਰਾ 8 ਸਾਲ ਦਾ ਹੋਇਆ ਸੀ ਜਦ ਉਸਨੂੰ ਵੀ ਛੱਡ ਦਿੱਤਾ ਸੀ।ਜਦੋਂ ਉਸਨੂੰ ਆਪਣੇ ਭਰਾ ਬਾਰੇ ਪਤਾ ਚਲਿਆ ਤਾਂ ਉਹ ਸੁਣ ਕੇ ਸੁੰਨ ਰਹਿ ਗਈ।ਐਨਡਰੀਆਨਾ ਦਾ ਪਤੀ ਹੀ ਉਸਦਾ ਭਰਾ ਨਿਕਲਿਆ ਜਿਸਤੋਂ ਉਸਨੇ ਤਲਾਕ ਲੈ ਲਿਆ ਸੀ।

ਇਸ ਗਲ ਤੋਂ ਬਾਅਦ ਦੋਹਾਂ ਦਾ ਕਹਿਣਾ ਹੈ ਕਿ ਉਹ ਚਾਹ ਕੇ ਵੀ ਕਦੇ ਅਲੱਗ ਨਹੀਂ ਰਹਿ ਪਾਣਗੇ।

ਦੇਖੋ ਕਿਵੇਂ ਪਤਾ ਲੱਗਾ ਇਹਨਾਂ ਨੂੰ ਆਪਣੇ ਰਿਸ਼ਤੇ ਬਾਰੇ

ਹੈਰਾਨ ਕਰ ਦੇਣ ਵਾਲੀ ਇਹ ਖਬਰ ਨਾ ਚਾਹੁੰਦਿਆ ਹੋਇਆ ਵੀ ਕਿਸੀ ਦੇ ਜੀਵਨ ਦਾ ਸੱਚ ਬਣਕੇ ਸਾਹਮਣੇ ਆਈ ਹੈ।ਸੋਚੋ ਕਿੰਨਾ ਮੁਸ਼ਕਿਲ ਹੋਵੇਗਾ ਕਿਸੀ ਕੁੜੀ ਲਈ ਵਿਆਹ ਤੋਂ ਬਾਅਦ ਇਸ ਸੱਚ ਦਾ ਪਤਾ ਲੱਗਣਾ ਕਿ ਉਸਦਾ ਪਤੀ ਹੀ ਉਸਦਾ ਵਿਛੜਿਆ ਹੋਇਆ ਸਕਾ ਭਰਾ ਹੈ।ਹਾਲ ਹੀ ਵਿਚ ਬ੍ਰਾਜ਼ੀਲ ਵਿਚ ਰਹਿਣ ਵਾਲੀ 39 ਸਾਲਾ ਦੀ ਐਡ੍ਰੀਆਨਾ ਨਾਲ ਕੁਝ ਅਜਿਹਾ ਹੋਇਆ ਕਿ ਉਸ ਦੀਆਂ ਅੱਖਾਂ ਅੱਗੇ ਇਕ ਦਮ ਹਨੇਰਾ ਆ ਗਿਆ ਤੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ।

ਅਜਬ ਰਿਸ਼ਤਾ… ਗਜ਼ਬ ਸੱਚ
ਦਰਅਸਲ ਐਡਰੀਆਨਾ ਨੂੰ ਬਚਪਨ ਵਿਚ ਹੀ ਉਸਦੀ ਮਾਂ ਨੇ ਛੱਡ ਦਿੱਤਾ ਸੀ ।ਉਸਨੇ ਲੀਨਾਰਡੋ ਨਾਂ ਦੇ ਸਖਸ਼ ਨਾਲ ਵਿਆਹ ਕੀਤਾ ਤੇ ਆਪਣਾ ਘਰ ਵਸਾ ਲਿਆ।ਦੋਹਾਂ ਦੀ ਇਕ ਬੱਚੀ ਵੀ ਹੈ।ਹੌਲੀ ਹੌਲੀ ਉਨ੍ਹਾਂ ਦੋਹਾਂ ‘ਚ ਝਗੜੇ ਹੋਣ ਲਗੇ ਤੇ 7 ਸਾਲਾਂ ਬਾਅਦ ਉਹ ਦੋਨੋਂ ਅਲੱਗ ਹੋ ਗਏ।ਪਤੀ ਤੋਂ ਤਲਾਕ ਤੋਂ ਬਾਅਦ ਉਹ ਆਪਣੇ ਹੋਮ ਟਾਊਨ ਚਲੇ ਗਈ।ਰੇਡੀਓ ਟਾਕ ਸ਼ੋਅ ‘ਤੇ ਉਸਨੂੰ ਆਪਣੇ ਰਿਸ਼ਤੇਦਾਰ ਮਿਲੇ।

ਪਹਿਲਾਂ ਉਸ ਨੂੰ ਆਪਣੀ ਮਾਂ ਮਿਲੀ ਜਿਸਨੇ ਦਸਿਆ ਕਿ ਉਸਦਾ ਭਰਾ 8 ਸਾਲ ਦਾ ਹੋਇਆ ਸੀ ਜਦ ਉਸਨੂੰ ਵੀ ਛੱਡ ਦਿੱਤਾ ਸੀ।ਜਦੋਂ ਉਸਨੂੰ ਆਪਣੇ ਭਰਾ ਬਾਰੇ ਪਤਾ ਚਲਿਆ ਤਾਂ ਉਹ ਸੁਣ ਕੇ ਸੁੰਨ ਰਹਿ ਗਈ।ਐਨਡਰੀਆਨਾ ਦਾ ਪਤੀ ਹੀ ਉਸਦਾ ਭਰਾ ਨਿਕਲਿਆ ਜਿਸਤੋਂ ਉਸਨੇ ਤਲਾਕ ਲੈ ਲਿਆ ਸੀ।

ਇਸ ਗਲ ਤੋਂ ਬਾਅਦ ਦੋਹਾਂ ਦਾ ਕਹਿਣਾ ਹੈ ਕਿ ਉਹ ਚਾਹ ਕੇ ਵੀ ਕਦੇ ਅਲੱਗ ਨਹੀਂ ਰਹਿ ਪਾਣਗੇ।

ਕੁੜੀ ਦੇ ਸ਼ਰੀਰ ਵਿੱਚੋ ਖਾਣ ਵਾਲੀ ਚੀਜ ਕਹਿੰਦੀ ਹੁੰਦੀ ਹੈ IAS ਇੰਟਰਵਿਊ ਚ ਪੁੱਛਿਆ ਗਿਆ ਸਵਾਲ ਤੇ ਕੁੜੀ ਦਾ ਜਵਾਬ ਸੁਨ ਲਵੋ

(IAS) सिविल सेवा की बात करें तो यह भारत में ब्रिटिश शासन व आजादी से पहले ही इसकी शुरुआत हुई थी। आजादी के बाद भारत में अनेक बदलाव हुए परंतु (IAS) सेवा की कड़ी चुनौतियों के बाद लोगों में इसके लिए जबर्दस्त आकर्षण रहा है।इसकी परीक्षा इतनी कठिन होती है की लाखों छात्रों तैयारी करने के बाद भी कुछ ही छात्र इसमें सफल हो पाते है।

सिविल सेवा की परीक्षा में कुछ छात्रों के पास ना होने का कारण यह भी हो सकता है कि इसमें सीटो की संख्या सीमित होती है और छात्र ज्यादा होते है। इसकी परीक्षा हर साल तीन चरणों में आयोजित की जाती है । तीनो चरणों ( प्रारंभिक परीक्षा , मुख्य परीक्षा और साक्षात्कार ) में सफल अभ्यर्थी की प्राथमिकता के हिसाब से आई.ए.एस. , आई.पी.एस. , आई.एफ.एस. , आई.आर.एस. तथा अन्य केंद्रीय सेवाओं के लिए चुना जाता है।

कहा जाता है इसके इंटरव्यू में भी बहुत से अजीबो गरीब प्रश्न किये जाते है जिनका उत्तर देना बहुत ही कठिन होता है। इतने टेढ़े प्रश्न होते है कि आपका दिमाग काम करना बंद कर देता है. ऐसा ही एक प्रश्न सामने आया है जब एक लड़की से आई.ए.एस के इंटरव्यू के दौरान ऐसा प्रश्न पूछा गया जिसे सुनकर आप भी हो जायेंगे खामोश.

पहला प्रश्न

1- एक आदमी 12 km उत्तर की और, फिर 15 km पूर्व की और, फिर 19 km पश्चिम की और, फिर 15 km दक्षिण की और चलता है. तो वो आदमी अपने प्रारंभिक बिंदु से कितनी दूरी पर होगा?

जवाब– 5 km

11+11=4

12+12=9

13+13=?

2- इस पजल में अगर आप गौर से देखेंगे तो आपको ये पता चलेगा की इस योग में आने वाली एक संख्या के दोनों अंकों का वर्ग किया है. जैसे की 11 में 1 और 1 मिलकर 2 बनते है, 2 का वर्ग 4 होता है. इसी तरह 12 में 1 और 2 को जोड़ने से 3 बनते है, इसका वर्ग 9 होता है. इसी तरह 13 में 1 और 3 मिलाने से 4 बनता है, जिसका वर्ग 16 होता है. तो सही जवाब है 16.

दूसरा प्रश्न

ऐसी कौन सी चीज है जो हमेशा गिरती पड़ती रहती है पर वो कभी टूटती नहीं है?

जवाब– बारिश

तीसरा प्रश्न

लड़की के शरीर की कौन सी चीज हम खा सकते है?

जवाब– लेडी फ़िंगर जिसे हिंदी में भिंडी बोलते है. जो एक सब्जी है. उसे हम खा सकते है.

ਹੁਣੇ ਹੋਇਆ ਪੰਜਾਬ ਚ ਭਿਆਨਕ ਦਿਲ ਕੰਬਾਊ ਵੱਡਾ ਹਾਦਸਾ ..

ਪੰਜਾਬ ਦੀਆਂ ਸੜਕਾਂ ਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੋਇਆ ਰਹਿੰਦਾ ਹੈ , ਅੱਜ ਫਿਰ ਪੰਜਾਬ ਚ ਇਕ ਦਿਲ ਕੰਬਾਊ ਹਾਦਸਾ ਵਾਪਰ ਗਿਆ ਹੈ ਸਰਕਾਰ ਨੂੰ ਚਾਹੀਦਾ ਹੈ ਕੇ ਕੋਈ ਟ੍ਰੈਫਿਕ ਬਾਰੇ ਕੁਝ ਠੋਸ ਕਦਮ ਚੁਕੇ।

ਜਲੰਧਰ-ਪਠਾਨਕੋਟ ਮੁੱਖ ਮਾਰਗ ‘ਤੇ ਸਥਿਤ ਪਿੰਡ ਚੌਲਾਂਗ ਨੇੜੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ

ਵਿਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨਾਂ ਨੂੰ ਪਿਛੋਂ ਆ ਰਹੇ ਕਿਸੇ ਤੇਜ਼ ਰਫਤਾਰ ਵਾਹਨ ਨੇ ਟੱਕਰ ਮਾਰ ਦਿੱਤੀ,

ਜਿਸ ਕਾਰਨ ਨੌਜਵਾਨਾਂ ਦੀ ਕਾਰ ਸੜਕ ‘ਤੇ ਦੂਜੇ ਪਾਸੇ ਪਹੁੰਚ ਗਈ ਅਤੇ ਮੌਕੇ ‘ਤੇ ਕਾਰ ਸਵਾਰ ਹਰਜੋਤ ਸਿੰਘ ਅਤੇ ਪਿੰਦਰਪਾਲ ਸਿੰਘ ਦੀ ਮੌਤ ਹੋ ਗਈ।


ਪ੍ਰਤੱਖਦਰਸ਼ੀਆਂ ਮੁਤਾਬਾਕ ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨਾਂ ਦੀ ਕਾਰ ਦੇ ਪਰਖੱਚੇ ਉੱਡ ਗਏ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਕਾਰ ਵਿਚ ਬੁਰੀ ਤਰ੍ਹਾਂ ਫਸ ਗਈਆਂ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।