ਰਿਆਨ ਇੰਟਰਨੈਸ਼ਨਲ ਸਕੂਲ ਮਾਮਲਾ: “ਮੇਰਾ ਦਿਮਾਗ ਫਿਰ ਗਿਆ ਸੀ, ਬੱਚੇ ਨੂੰ ਦੇਖ ਕੇ ਮੈਂ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਪਾਇਆ”

“ਮੇਰਾ ਦਿਮਾਗ ਫਿਰ ਗਿਆ ਸੀ, ਬੱਚੇ ਨੂੰ ਦੇਖ ਕੇ ਮੈਂ ਆਪਣੇ ਆਪ ‘ਤੇ ਕਾਬੂ ਨਹੀਂ ਰੱਖ ਪਾਇਆ” ਇਹ ਬਿਆਨ ਹੈ ੭ ਸਾਲਾ ਬੱਚੇ ਦਾ ਹੈਵਾਨੀਅਤ ਭਰੇ ਢੰਗ ਨਾਲ ਕਤਲ ਕਰਨ ਵਾਲੇ ਦੋਸ਼ੀ ਦਾ। ਉਸਨੇ ਬੱਚੇ ਦਾ ਗਲਾ ਕੱਟ ਕੇ ਉਸਦੀ ਲਾਸ਼ ਨੂੰ ਪਖਾਨੇ ‘ਚ ਹੀ ਪਿਆ ਰਹਿਣ ਦਿੱਤਾ ਸੀ।

“ਮੈਂ ਸਕੂਲ ‘ਚ ਕਮ ਸੇ ਕਮ 8 ਤੋਂ 9 ਮਹੀਨੇ ਤੋਂ ਕੰਮ ਕਰ ਰਿਹਾ ਹਾਂ।”
Ryan International School Kid Murder Case: Conductor confesses murder“ਮੈਂ ਵਾਸ਼ਰੂਮ ‘ਚ ਸੀ ਅਤੇ ਗਲਤ ਕੰਮ ਕਰ ਰਿਹਾ ਸੀ, ਜਿਸ ਵਕਤ ਉਹ ਅੰਦਰ ਆਇਆ ਅਤੇ ਉਸਨੇ ਮੈਨੂੰ ਦੇਖਿਆ। ਮੈਂ ਉਸਨੂੰ ਅੰਦਰ ਘਸੀਟ ਲਿਆ ਜਦੋਂ ਉਹ ਰੌਲਾ ਪਾਉਣ ਲੱਗ ਗਿਆ ਅਤੇ ਮੈਂ ਉਸਦਾ ਗਲਾ ਕੱਟ ਦਿੱਤਾ। ਮੈਂ ਉਸਦੇ ਦੋ ਵਾਰ ਚਾਕੂ ਮਾਰਿਆ ਕਿਉਂਕਿ ਮੈਨੂੰ ਡਰ ਸੀ ਕਿ ਉਹ ਸਾਰਿਆਂ ਨੂੰ ਦੱਸ ਦਵੇਗਾ”

ਇਹ ਪੁੱਛਣ ‘ਤੇ ਕਿ ਕੀ ਉਸਨੇ ਬੱਚੇ ਨਾਲ ਕੋਈ ਕੁਕਰਮ ਕੀਤਾ, “ਮੈਂ ਕਰਨਾ ਚਾਹੁੰਦਾ ਸੀ, ਪਰ ਨਹੀਂ ਕਰ ਪਾਇਆ” ਇਹ ਕਿਹਾ ਹੈ ਬੱਸ ਦੇ ਕੰਡਕਟਰ ਨੇ।
Ryan International School Kid Murder Case: Conductor confesses murderਦੱਸਣਯੋਗ ਹੈ ਕਿ ਅਕਸਰ ਡ੍ਰਾਈਵਰ ਅਤੇ ਕੰਡਕਟਰ ਉਸ ਵਾਸ਼ਰੂਮ ਨੂੰ ਵਰਤਦੇ ਹਨ।

“ਅਸੀਂ 7 ਦਿਨਾਂ ਦੇ ਅੰਦਰ ਹੀ ਜਾਂਚ ਪੂਰੀ ਕਰ ਲਵਾਂਗੇ। ਪਬਲਿਕ ਪਟੀਸ਼ਨਰਾਂ ਨੇ ਜਾਂਚ ਦੌਰਾਨ  ਸਾਡੀ ਮਦਦ ਕੀਤੀ ਹੈ। ਅਸੀਂ ਫਾਸਟ-ਟਰੈਕ ਕੋਰਟਾਂ ਨੂੰ ਕੇਸ ਦੀ ਪ੍ਰਕਿਰਿਆ ਤੇਜ਼ ਕਰਨ ਲਈ ਵੀ ਆਖਾਂਗੇ। ਸੰਦੀਪ ਖੀਰਵਰ, ਗੁਰੁਗਰਾਮ ਪੁਲਿਸ ਕਮਿਸ਼ਨਰ

ਇਸ ਦੌਰਾਨ, ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀ.ਬੀ.ਐਸ.ਈ. ਨੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਨਾਲ ਆਪਣੀ ਮਾਨਤਾ ਰੱਦ ਕਰ ਦਿੱਤੀ ਹੈ।
Ryan International School Kid Murder Case: Conductor confesses murder“ਪੀੜਤ ਦੀ ਭੈਣ ਦਾ ਦਾਅਵਾ ਹੈ ਕਿ ਸਕੂਲ ਵਿਚ ਜਿਆਦਾ ਸੁਰੱਖਿਆ ਨਹੀਂ ਹੈ। ਉਥੇ ਬਿਨਾਂ ਕਿਸੇ ਰੁਕਾਵਟ ਦੇ ਕੋਈ ਵੀ ਸਕੂਲ ਵਿਚ ਦਾਖਲ ਹੋ ਸਕਦਾ ਹੈ”।

ਸੀਬੀਐਸਈ ਨੇ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲ ਦੇ ਇਕ ਵਿਦਿਆਰਥੀ ਦੀ ਬੇਰਹਿਮੀ ਨਾਲ ਕਤਲ ਦੀ ਜਾਂਚ ਕਰਨ ਲਈ ਇਕ ਜਾਂਚ ਟੀਮ ਦਾ ਗਠਨ ਕੀਤਾ ਹੈ।

ਸਾਡੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਲਈ ਮੁਨਾਸਬ ਸੁਰੱਖਿਆ ਉਪਾਅ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ: ਐਕਟਿੰਗ ਪ੍ਰਿੰਸੀਪਲ

ਪੁਲਿਸ ਡਿਪਾਰਟਮੈਂਟ ਤੋਂ ਵੀ ਸਲਾਹ ਲਈ ਜਾ ਰਹੀ ਹੈ: ਐਕਟਿੰਗ ਪ੍ਰਿੰਸੀਪਲ

ਕੱਲ੍ਹ ਦੁਖਦਾਈ ਘਟਨਾ ਤੋਂ ਬਾਅਦ, ਅਧਿਕਾਰੀਆਂ ਨੇ ਸਕੂਲ ਵਿਚ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਨਾਲ ਕਦਮ ਚੁੱਕੇ: ਐਕਸ਼ਨਿੰਗ ਪ੍ਰਿੰਸੀਪਲ ਨੀਰਜਾ ਬੱਤਰਾ

ਮਾਮਲੇ ਦੀ ਜਾਂਚ ਕਰਨ ਲਈ ਐਚ.ਆਰ.ਡੀ ਮੰਤਰਾਲੇ ਦੁਆਰਾ ਤਿੰਨ ਮੈਂਬਰਾਂ ਦੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਸੀਬੀਐਸਈ ਨੇ ਸਾਰੇ ਸੰਬੰਧਿਤ ਸਕੂਲਾਂ ਤੋਂ ਵਿਦਿਆਰਥੀਆਂ ਦੀ ਸੁਰੱਖਿਆ ‘ਤੇ ਇਕ ਰਿਪੋਰਟ ਮੰਗੀ ਹੈ।

“ਅਸੀਂ ਜਿੰਨੀ ਛੇਤੀ ਹੋ ਸਕੇ, ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ, ਅਸੀਂ ਨਿਆਂ ਪ੍ਰਾਪਤ ਕਰਾਂਗੇ ਅਤੇ ਜੇ ਲੋੜ ਪਵੇ ਤਾਂ ਸਕੂਲ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਦੋਸ਼ੀ ਨਹੀਂ ਬਚ ਪਾਵੇਗਾ,” ਭਾਜਪਾ ਵਿਧਾਇਕ ਤੇਜਪਾਲ ਤੰਵਰ ਨੇ ਕਿਹਾ।

ਮਿਹਨਤੀ ਵੀਰ ਪੜ੍ਹਾੲੀ ਵੀ ਕਰਦਾ ਤੇ ਛੱਲੀਆਂ ਵੇਚ ਕੇ ਕਮਾੲੀ ਵੀ ਕਰਦਾ ..

ਮਖਿਆ ਤੈਨੂੰ ਸੰਗ ਨੀ ਲਗਦੀ ਬਰਨਾਲੇ ਪੜਦਾ ਤੇ ਇਥੇ ਮੰਡੀ ਚ ਛੱਲੀਆ ਵੇਚਦੈ , ਨਾਲਦੇ ਛੇੜਦੇ ਨੀ ਤੈਨੂੰ , ਕਹਿੰਦਾ ਜੀ ਮਿਲਦੇ ਨੇ ਜੇ ਕੰਮ ਕਰਾਂਗੇ ਤਾਹੀ ਕੁਝ ਬਣੂ , ਮੰਡੀ ਜਾ ਕੇ ਤਾਂ ਕੁਝ ਹੱਥ ਪੱਲੇ ਨੀ ਪੈਂਦਾ ਇਥੇ ਚਾਰ ਪੈਸੇ ਵਧੀਆ ਮਿਲ ਜਾਂਦੇ ਨੇ , ਸਕੂਲੋਂ ਜਾ ਕੇ ਸ਼ਾਮ ਨੂੰ ਇਥੇ ਆਉਣਾ ਜੀ , Image may contain: 2 people, people standing, beard and outdoor
12ਚ ਪੜਦੇ ਜਵਾਕ ਨੇ 23 ਏਕੜਾ ਦਾ ਕੱਦੂ ਵੀ ਆਪ ਕੀਤਾ , ਵਾਹੀ ਵੀ ਖ਼ੁਦ ਹੀ , ਇਹ ਨੇ ਜੱਟਾ ਦੇ ਮੁੰਡੇ ਜਿਹੜੇ ਹੱਥੀ ਵਣਜ ਨਿਬੇੜਣ ਨੂੰ ਪਹਿਲ ਦਿੰਦੇ ਨੇ ਤੇ ਸੋਹਣੇ ਚਾਰ ਛਿੱਲੜ ਵੀ ਕਮਾ ਕੇ ਬੇਬੇ ਬਾਪੂ ਦਾ ਹੱਥ ਸੌਖਾ ਕਰਦੇ ਨੇ ,, ਸਾਡੀ ਵੀ ਗਲਤੀ ਹੈ ਇਕ ਤਾਂ ਸਰਕਾਰ ਨੀ 8ਵੀ ਤੱਕ ਫੇਲ ਹੋਣ ਦਿੰਦੀ ਦੂਜਾ ਮਾਂ ਬਾਪ ਨੀ ਹੱਥ ਲਾਉਣ ਦਿੰਦੇ ਕੰਮ ਨੂੰ ਬਈ ਪੁੱਤ ਪੜਦੈ . ਜਦ ਨੂੰ ਉਮਰ ਹੁੰਦੀ ਆ ਜਵਾਕ ਕੰਮ ਜੋਗਾ ਨੀ ਰਹਿੰਦਾ .. Image result for corn
ਿੲਸ ਬੱਚੇ ਦੀ ਖ਼ਾਸੀਅਤ ਹੋਰ ਦੱਸ ਦਿਆਂ ਏਹਦਾ ਬਾਪੂ ਕਿਸਾਨ ਲੀਡਰ ਵੀ ਆ ਤੇ ਕੋ. ਸੁਸਾਇਟੀ ਦਾ ਪ੍ਰਧਾਨ ਵੀ ਆ , ਫਿਰ ਵੀ ਮੁੰਡਾ ਪੂਰੀ ਮਿਹਨਤ ਕਰਦੈ . ਬਾਹਲੇ ਤਾਂ ਪੰਚੈਤ ਮੈਂਬਰ ਬਨਣ ਤੇ ਹੀ ਪੈਰ ਛੱਡ ਜਾਂਦੇ ਨੇ , ਇਥੇ ਕੰਮ ੳੇਲਟ ਹੈ , ਕੰਮ ਹੀ ਪੂਜਾ ਹੈ , ਤਰੱਕੀ ਕਰੂ ਜਵਾਨ ਇੱਕ ਦਿਨ ,, ਜਿਦਣੇ ਹਰ ਕਿਸਾਨ ਮੰਡੀ ਦੇ ਰਾਹ ਪੈ ਗਿਆ ਫਿਰ ਹੀ ਮਸਲੇ ਹੱਲ ਹੋਣੇ ਨੇ , ਨਹੀਂ ਤਾਂ ਪਰਵਾਸੀ ਸਬਜ਼ੀ ਮੰਡੀ ਤੇ ਹਾਵੀ ਨੇ ਤੇ ਕਿਸਾਨ ਮਹਾਜਨਾਂ ਦੇ ਅੱਗੇ ਹੱਥ ਅੱਡਣ ਲਈ ਮਜਬੂਰ ….. Image result for corn
ਬਰਨਾਲੇ 22ਏਕੜ ਚ ਸ਼ਾਮ ਨੂੰ ਜਾਵੋ ਤਾਂ ਇਹੋ ਜਿਹੇ ਕਿਸਾਨਾ ਤੋਂ ਸਮਾਨ ਖਰੀਦ ਕੇ ਪੁੰਨ ਖੱਟਿਉ , ਹੌਸਲੇ ਦਿਉ , ਜਦੋਂ ਜੱਟਾਂ ਨੇ ਲੇਹੀ ਨੀ ਛੱਡੀ ਕਰਜ਼ੇ , ਖੁਦਕਸੀਆਂ ਨੂੰ ਤਾਂ ਆਪਾ ਹੀ ਮੂਹਰੇ ਲਾ ਲੈਣਗੇ ਬੱਸ ਸਾਨੂੰ ਟਿੱਚਰਾਂ ਦੀ ਥਾਂ ਹੱਲਾ ਸੇਰੀ ਦੇਣ ਦੀ ਲੋੜ ਹੈ …. Harminder Singh

ਬਵਾਸੀਰ ਦੀ ਭਿਆਨਕ ਬਿਮਾਰੀ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਚਮਤਕਾਰੀ ਪੱਤਾ,ਦੇਖੋ ਪੂਰੀ ਜਾਣਕਾਰੀ

ਅੱਕ ਦੇ ਵੈਸੇ ਤਾਂ ਬਹੁਤ ਪ੍ਰਯੋਗ ਆਯੁਰਵੈਦ ਵਿਚ ਮਿਲਦੇ ਹਨ ਪਰ ਅੱਕ ਨੂੰ ਆਯੁਰਵੈਦ ਦਾ ਜੀਵਨ ਵੀ ਕਿਹਾ ਜਾਂਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਅੱਕ ਦੇ ਇੱਕ ਮਹਾਂਨ ਪ੍ਰਯੋਗ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਕਦੇ ਵੀ ਬਵਾਸੀਰ ਦੀ ਸਮੱਸਿਆ ਹੋਵੇ ਤਾਂ ਹੁਣ ਇਹ 3 ਤੋਂ 5 ਦਿਨ ਵਿਚ ਸਹੀ ਹੋਵੇਗੀ ਤਾਂ ਆਓ ਜਾਣਦੇ ਹਾਂ……..

50 ਗ੍ਰਾਮ ਅੱਕ ਦੇ ਕੋਮਲ ਪੱਤੇ ਲਵੋ ਅਤੇ ਪੰਜ ਤਰਾਂ ਦੇ ਨਮਕ ਦਾ ਲੈ ਲਵੋ ਇਹ ਪੰਜ ਨਮਕ ਹਨ 1.ਕਾਲਾ ਨਮਕ 2.ਬੀੜ ਨਮਕ 3.ਸੇਧਾ ਨਮਕ 4.ਸਮੁੰਦਰੀ ਨਮਕ 5.ਸਾਭਰ ਨਮਕ ਇਹ ਸਾਰੇ ਨਮਕ 10-10 ਗ੍ਰਾਮ ਸਾਰੇ ਨਮਕ ਕਿਸੇ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਇਹਨਾਂ ਸਾਰਿਆ ਦੇ ਵਜਨ ਦੇ ਬਰਾਬਰ ਤਿਲ ਦਾ ਤੇਲ ਅਤੇ ਇੰਨਾ ਹੀ ਨਿੰਬੂ ਦਾ ਰਸ ਲੈ ਲਵੋ

ਅਤੇ ਇਸਨੂੰ ਮਿਲਾ ਕੇ ਮਿੱਟੀ ਦੇ ਬਰਤਨ ਵਿਚ ਪਾ ਲਵੋ ਅਤੇ ਇਸ ਬਰਤਨਾਂ ਦੇ ਮੂੰਹ ਕੱਪੜੇ ਮਿੱਟੀ  (ਅਰਥਾਤ ਉਸ ਬਰਤਨ ਨੂੰ ਢੱਕਣ ਲਗਾ ਕੇ ਉਸਦੇ ਮੂੰਹ ਨੂੰ ਕੱਪੜੇ ਨਾਲ ਲਪੇਟ ਕੇ ਉਸ ਉੱਤੇ ਗਿੱਲੀ ਮਿੱਟੀ ਨਾਲ ਚੰਗੀ ਤਰਾਂ ਲੇਪ ਕਰ ਦਵੋ ਤਾਂ ਕਿ ਕਿਸੇ ਵੀ ਪਾਸੋਂ ਕੋਈ ਵੀ ਲੀਕੇਜ ਨਾ ਹੋ ਸਕੇ )

ਹੁਣ ਇਸਨੂੰ ਇੱਕ ਘੰਟੇ ਤੱਕ ਚੁੱਲੇ ਉੱਪਰ ਰੱਖ ਦਵੋ ਧਿਆਨ ਰਹੇ ਕਿ ਅੱਗ ਜਿਆਦਾ ਤੇਜ ਨਾਂ ਹੋਵੇ ਅਤੇ ਹੌਲੀ-ਹੌਲੀ ਬਾਲਣ ਲਗਾਉਦੇ ਰਹੋ ਬਹੁਤ ਜਿਆਦਾ ਤੇਜ ਅੱਗ ਕਰਨ ਨਾਲ ਮਿੱਟੀ ਦਾ ਬਰਤਨ ਟੁੱਟ ਸਕਦਾ ਹੈ | ਇੱਕ ਘੰਟੇ ਤੋਂ ਬਾਅਦ ਬਰਤਨ ਨੂੰ ਥੱਲੇ ਉਤਰ ਲਵੋ ਹੁਣ ਇਸਦੇ ਅੰਦਰ ਅੱਕ ਦੇ ਪੱਤੇ ਸੜ ਚੁੱਕੇ ਹੋਣਗੇ ਤਾਂ ਸਭ ਚੀਜਾਂ ਨੂੰ ਕੱਢ ਕੇ ਪੀਸ ਕੇ ਰੱਖ ਲਵੋ 500 ਗ੍ਰਾਮ ਉਮਰ ਅਨੁਸਾਰ ਗਰਮ ਜਲ ,ਕਾਜੀ ,ਲੱਸੀ ਦੇ ਨਾਲ ਸੇਵਨ ਕਰਨ ਨਾਲ ਬਵਾਸੀਰ ਨਸ਼ਟ ਹੋ ਜਾਵੇਗਾ |

ਬਵਾਸੀਰ ਦੇ ਲਈ ਅੱਕ ਦੇ ਪੱਤਿਆ ਦਾ ਸਧਾਰਨ ਪ੍ਰਯੋਗ…
-ਤਿੰਨ ਬੂੰਦਾਂ ਅੱਕ ਦੇ ਦੁੱਧ ਦੀਆਂ ਰਾਈ ਵਿਚ ਪਾ ਕੇ ਉਸ ਵਿਚ ਥੋੜਾ ਕੁੱਟਿਆ ਹੋਇਆ ਜਵਾਖਾਰ ਬੁਰਕ ਬਤਾਸ਼ੇ ਵਿਚ ਰੱਖ ਕੇ ਨਿਲਗਣ ਦੇ ਨਾਲ ਬਵਾਸੀਰ ਬਹੁਤ ਜਲਦੀ ਨਸ਼ਟ ਹੁੰਦਾ ਹੈ |

-ਹਲਦੀ ਦੇ ਚੂਰਨ ਨੂੰ ਅੱਕ ਦੇ ਦੁਧ ਵਿਚ ਭਿਉ ਕੇ ਸੁਕਾ ਲਵੋ ਅਜਿਹਾ ਸੱਤ ਵਾਰ ਕਰੋ ਫਿਰ ਅੱਕ ਦੇ ਦੁੱਧ ਦੁਆਰਾ ਹੀ ਉਸਦੀਆਂ ਬੇਰਾਂ ਵਰਗੀਆਂ ਗੋਲੀਆਂ ਬਣਾ ਕੇ ਰੱਖ ਲਵੋ |ਬਾਅਦ ਵਿਚਇਸਨੂੰ ਥੁੱਕ ਜਾਂ ਪਾਣੀ ਨਾਲ ਘਿਸਾ ਕੇ ਮੌਕਿਆਂ ਉੱਪਰ ਲੇਪ ਕਰਨ ਨਾਲ ਉਹ ਸੁੱਕ ਕੇ ਥੱਲੇ ਡਿੱਗ ਜਾਣਗੇ|-ਟਵਾਲਿਟ ਜਾਂਣ ਤੋਂ ਬਾਅਦ ਅੱਕ ਦੇ ਦੋ ਚਾਰ ਤਾਜਾ ਪੱਤਿਆਂ ਨੂੰ ਤੋੜ ਕੇ ਗੁੱਦੇ ਨੂੰ ਇਸ ਤਰਾਂ ਰਗੜੋ ਕਿ ਮੌਕਿਆਂ ਤੇ
ਦੁੱਧ ਨਾਲ ਲੱਗੇ ਕੇਵਲ ਗੁੱਦਾ ਹੀ ਲੱਗੇ |ਇਸ ਨਾਲ ਮੌਕਿਆਂ ਵਿਚ ਲਾਭ ਹੁੰਦਾ ਹੈ |

ਬਦਾਮ ਵਾਲਾ ਦੁੱਧ ਪੀਣ ਨਾਲ ਹੁੰਦਾ ਹੈ ਦੋਗੁਣਾ ਫਾਇਦਾ,ਜਾਣਕਾਰੀ ਜਰੂਰ ਦੇਖੋ

ਦੁੱਧ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਪਰ ਜੇ ਦੁੱਧ ‘ਚ ਬਦਾਮ ਪਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫਾਇਦਾ ਮਿਲਦਾ ਹੈ। ਇਸ ‘ਚ ਕੈਲਸ਼ੀਅਮ ਦੇ ਨਾਲ-ਨਾਲ ਆਇਰਨ ਮੈਗਨੀਸ਼ੀਅਮ ਅਤੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਮਿਲਦੇ ਹੈ। ਰੋਜ਼ਾਨਾ ਬਦਾਮ ਦੁੱਧ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਰਹਿੰਦੀ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ ਅਤੇ ਫਾਇਦਿਆਂ ਦੇ ਬਾਰੇ..

ਬਦਾਮ ਦੁੱਧ ਬਣਾਉਣ ਦਾ ਤਰੀਕਾ

ਇਸ ਲਈ 1 ਗਲਾਸ ਦੁੱਧ ਵਿਚ 5-6 ਬਦਾਮ ਪੀਸ ਕੇ ਮਿਲਾਓ ਅਤੇ ਕੁਝ ਦੇਰ ਦੇ ਲਈ ਉਬਾਲੋ। ਫਿਰ ਇਸ ਵਿਚ ਸੁਆਦ ਮੁਤਾਬਕ ਖੰਡ ਮਿਲਾ ਕੇ ਪੀਓ।

ਇਹ ਹਨ ਫਾਇਦੇ

ਭਾਰ ਘੱਟ ਕਰੇ — ਮੋਟਾਪਾ ਘੱਟ ਕਰਨ ਲਈ ਬਦਾਮ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਰਾਤ ਨੂੰ ਖਾਣੇ ਦੀ ਥਾਂ ‘ਤੇ ਬਦਾਮ ਦੁੱਧ ਪੀਣਾ ਚਾਹੀਦਾ ਹੈ। ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭਾਰ ਵੀ ਘੱਟ ਹੋਵੇਗਾ।

ਮਜ਼ਬੂਤ ਹੱਡੀਆਂ — ਵਧਦੀ ਉਮਰ ਦੇ ਨਾਲ ਹੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿੱਚ ਰੋਜ਼ਾਨਾ ਬਦਾਮ ਦੁੱਧ ਪੀਣਾ ਚਾਹੀਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ।

ਸਿਹਤਮੰਦ ਦਿਲ — ਰੋਜ਼ਾਨਾ ਬਾਦਾਮ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਲੈਵਲ ਸੰਤੁਲਿਤ ਰਹਿੰਦਾ ਹੈ ਅਤੇ ਇਸ ਵਿੱਚ ਮੌਜੂਦ ਓਮੇਗਾ ਫੈਟੀ ਐਸਿਡ ਦਿਲ ਨੂੰ ਸਿਹਤਮੰਦ ਰੱਖਦਾ ਹੈ।

ਮਸਲਸ ਬਣਾਏ —– ਮਸਲਸ ਬਣਾਉਣ ਲਈ ਲੜਕੇ ਜਿੰਮ ਵਿੱਚ ਜਾ ਕੇ ਵਰਕਆਊਟ ਕਰਦੇ ਹਨ। ਉਨ੍ਹਾਂ ਲਈ ਬਦਾਮ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਐਨਰਜੀ ਦਿੰਦੇ ਹਨ ਅਤੇ ਮਸਲਸ ਬਣਾਉਣ ਵਿੱਚ ਮਦਦ ਕਰਦੇ ਹਨ।

ਅੱਖਾਂ ਦੀ ਰੌਸ਼ਨੀ ਵਧਾਏ — ਬਦਾਮ ਦੁੱਧ ਵਿੱਚ ਕਾਫੀ ਮਾਤਰਾ ਵਿੱਚ ਵਿਟਾਮਿਨ-ਏ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

ਦੁਨੀਆ ਦੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ .. ਦੇਖੋ ਅਤੇ ਸਭ ਨਾਲ ਸ਼ੇਅਰ ਕਰੋ

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ਬੇਬੇ ਨਾਨਕੀ ਦੇ ਸਿਰਲੇਖ ਹੇਠ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸਿੱਖ ਬੀਬੀ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਮਤਿ ਨੂੰ ਜਾਣਿਆ। ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕੇਵਲ ਵੀਰ ਹੀ ਨਹੀਂ, ਫਕੀਰ ਕਰਕੇ ਵੀ ਜਾਣਿਆ।

ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਵਿਚ 1464 ਨੂੰ ਹੋਇਆ। ਉਹ ਗੁਰੂ ਨਾਨਕ ਦੇਵ ਜੀ ਤੋਂ 5 ਸਾਲ ਵੱਡੇ ਸਨ। ਬੇਬੇ ਜੀ ਦਾ ਜਨਮ ਨਾਨਕੇ ਹੋਣ ਕਰਕੇ ਨਾਨਾ ਰਾਮ ਜੀ, ਨਾਨੀ ਭਿਰਾਈ ਅਤੇ ਮਾਮਾ ਕ੍ਰਿਸ਼ਨਾ ਜੀ ਦੇ ਲਾਡਾਂ-ਪਿਆਰਾਂ ਨਾਲ ਨਵੀਂ ਜਨਮੀ ਬੱਚੀ ਦਾ ਨਾਂਅ ਹੀ ਨਾਨਕਿਆਂ ਦੀ ਪੈ ਗਿਆ।

ਇਹ ਅੱਗੇ ਜਾ ਕੇ ਨਾਨਕੀ ਅਖਵਾਉਣ ਲੱਗ ਪਿਆ। ਬੇਬੇ ਨਾਨਕੀ ਨੂੰ ਗੁਰੂ ਨਾਨਕ ਦੇਵ ਜੀ ਦੀ ਅਵਸਥਾ ਬਾਰੇ ਗਿਆਨ ਸੀ। ਉਹ ਆਪਣੀ ਮਾਤਾ ਤ੍ਰਿਪਤਾ ਅਤੇ ਪਿਤਾ ਕਾਲੂ ਨੂੰ ਕਹਿੰਦੀ ਕਿ ਨਾਨਕ ਨੂੰ ਪੁੱਤਰ ਕਰਕੇ ਨਾ ਜਾਣਿਓ। ਨਾਨਕ ਇਸ ਜਗਤ ਦਾ ਜੀਵ ਨਹੀਂ, ਉਹ ਤਾਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਅਤੇ ਉਨ੍ਹਾਂ ਦੀ ਪੀੜਾ ਹਰਨ ਵਾਸਤੇ ਆਇਆ ਹੈ। 
ਬੇਬੇ ਨਾਨਕੀ ਦਾ ਵਿਆਹ 11 ਸਾਲ ਦੀ ਉਮਰ ਵਿਚ ਭਾਈ ਜੈ ਰਾਮ ਵਾਸੀ ਸੁਲਤਾਨਪੁਰ ਲੋਧੀ ਨਾਲ ਹੋਇਆ। ਭਾਈ ਜੈ ਰਾਮ ਆਮਿਲ ਸਨ ਤੇ ਪੈਮਾਇਸ਼ ਕਰਨ ਤੇ ਕਰ ਲੈਣ ਤਲਵੰਡੀ ਜਾਇਆ ਕਰਦੇ ਸਨ। ਰਾਇ ਬੁਲਾਰ ਨੇ ਦੋਵਾਂ ਪਰਿਵਾਰਾਂ ਦਾ ਮੇਲ-ਜੋਲ ਕਰਵਾ ਦਿੱਤਾ। ਭਾਵੇਂ ਨਾਨਕੀ ਜੀ ਵਿਆਹ ਕੇ ਸੁਲਤਾਨਪੁਰ ਚਲੇ ਗਏ ਪਰ ਵੀਰ ਦਾ ਪਿਆਰ ਉਨ੍ਹਾਂ ਨੂੰ ਮੁੜ ਤਲਵੰਡੀ ਖਿੱਚ ਲਿਆਉਂਦਾ ਰਿਹਾ। ਭਾਈ ਜੈ ਰਾਮ ਵੀ ਬੇਬੇ ਨਾਨਕੀ ਨੂੰ ਪੂਰਾ ਆਦਰ-ਮਾਣ ਦਿੰਦੇ। ਨਾਨਕ ਦੀ ਭੈਣ ਤੇ ਨਾਨਕੀ ਨਾਲ ਜੁੜੇ ਹੋਣ ਕਾਰਨ ਕਹਿ ਦਿੰਦੇ ਬਹੂ ਜੀ ਤੂੰ ਨਾਨਕ ਦੀ ਭੈਣ ਹੈਂ। ਤੈਨੂੰ ਵੀ ਇਸ ਦਾ ਅਸਰ ਹੈ। ਅਸੀਂ ਐਵੇਂ ਭਰਮ ਵਿਚ ਭਟਕਦੇ ਹਾਂ। ਧੰਨ ਪਰਮੇਸ਼ਵਰ ਜੀ ਹੈ ਅਤੇ ਧੰਨ ਨਾਨਕ ਜੀ ਹੈ ਅਤੇ ਤੂੰ ਵੀ ਧੰਨ ਹੈ, ਜੋ ਇਸ ਦੀ ਭੈਣ ਹੈ ਅਤੇ ਥੋੜ੍ਹੇ-ਥੋੜ੍ਹੇ ਅਸੀਂ ਵੀ ਹਾਂ, ਜੋ ਤੇਰੇ ਨਾਲ ਸਾਡਾ ਸੰਯੋਗ ਹੈ। ਨਾਨਕੀ ਦੇ ਕਹਿਣ ‘ਤੇ ਉਨ੍ਹਾਂ ਦੌਲਤ ਖਾਨ ਨਾਲ ਨਾਨਕ ਲਈ ਗੱਲ ਕੀਤੀ।
ਸੁਲਤਾਨਪੁਰ ਵਿਚ ਹੀ ਉਹ ਪਾਵਨ ਰਿਹਾਇਸ਼ ਹੈ, ਜਿਥੇ ਬੇਬੇ ਨਾਨਕੀ ਜੀ ਤਕਰੀਬਨ 43 ਸਾਲ ਰਹੇ।
ਉਥੇ ਹੀ ਉਹ ਖੂਹ ਹੈ, ਜੋ ਪਿਆਸਿਆਂ ਦੀ ਪਿਆਸ ਹੁਣ ਤੱਕ ਬੁਝਾਉਂਦਾ ਹੈ। ਉਥੇ ਹੀ ਇਕ ਐਸਾ ਬ੍ਰਿਛ ਹੈ, ਜੋ ਥੱਕੇ-ਹਾਰਿਆਂ ਦੀ ਥਕਾਵਟ ਹੁਣ ਤੱਕ ਮਿਟਾਉਂਦਾ ਹੈ। ਉਥੇ ਹੀ ਤੰਦੂਰ ਹੈ, ਜੋ ਹਰ ਇਕ ਦੀ ਭੁੱਖ ਦਾ ਖਿਆਲ ਰੱਖ ਹਰ ਵਕਤ ਬਲਦਾ ਹੀ ਰਹਿੰਦਾ ਹੈ। ਹਰ ਵਕਤ ਲੰਗਰ ਆਏ-ਗਏ ਲਈ ਤਿਆਰ ਰਹਿੰਦਾ ਹੈ। ਇਸ ਥਾਂ ਦੀ ਮਹੱਤਤਾ ਨੂੰ ਜਾਣਦੇ ਹੋਏ ਵੀਰ ਦੇ ਆਉਣ ‘ਤੇ ਉਹ ਥਾਂ ਬੇਬੇ ਨੇ ਗੁਰੂ ਨਾਨਕ ਨੂੰ ਦੇ ਦਿੱਤੀ। ਆਪ ਛੋਟੇ ਮਕਾਨ ਵਿਚ ਚਲੇ ਗਏ ਤਾਂ ਕਿ ਨਾਨਕ ਦਾ ਵਿਹੜਾ ਸਦਾ ਖੁੱਲ੍ਹਾ ਰਹੇ। 
ਦੂਜੀ ਉਦਾਸੀ ਵੇਲੇ 1518 ਦੇ ਅਖੀਰ ਵਿਚ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਪੁੱਜੇ ਤਾਂ ਨਾਨਕੀ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਦੇਖ ਕੇ ਵੀਰ ਨੂੰ ਰੁਕ ਜਾਣ ਲਈ ਕਿਹਾ। ਬੇਬੇ ਨਾਨਕੀ ਦਾ ਸਸਕਾਰ ਵੀਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤਾ। ਬੇਬੇ ਨਾਨਕੀ ਦੇ ਅਕਾਲ ਚਲਾਣੇ ਦੇ ਤੀਜੇ ਦਿਨ ਭਾਈ ਜੈ ਰਾਮ ਵੀ ਚੜ੍ਹਾਈ ਕਰ ਗਏ। ਉਨ੍ਹਾਂ ਦਾ ਸਸਕਾਰ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤਾ ਤੇ ਦੋਵਾਂ ਦੇ ਫੁੱਲ ਇਕੱਠੇ ਹੀ ਵੇਈਂ ਨਦੀ ਵਿਚ ਪ੍ਰਵਾਹ ਕੀਤੇ।
Manjit Singh Chahal
-25, ਅਨੰਦ ਨਗਰ ਬੀ, ਪਟਿਆਲਾ। ਮੋਬਾ: 96461-10999

ਜਾਣੋ ਬਾਬਾ ਗੁਰਬਖਸ਼ ਸਿੰਘ ਹਾਈ ਜੈਕਰ ਬਾਰੇ ਜਿਸ ਨੇ ਸਿਰਫ਼ ਗੇਂਦ ਨਾਲ ਜਹਾਜ ਅਗਵਾ ਕੀਤਾ।

ਸੰਸਾਰ ਭਰ ਵਿੱਚ ਜਹਾਜ ਅਗਵਾ ਕਰਨ ਦਾ ਸਿਲਸਿਲਾ 1932 ਤੋਂ ਆਰੰਭ ਹੋਇਆ। ਪਰ ਭਾਰਤ ਨਾਲ ਇਸ ਦੀ ਕੜੀਆ 20 ਅਗਸਤ 1971 ਤੋਂ ਜੁੜਦੀਆ ਹਨ। ਭਾਰਤ ਦੇ ਆਪਣੇ ਬਸਿੰਦਿਆ ਨੇ ਕਈ ਵਾਰ ਜਹਾਜ ਅਗਵਾ ਕਰਕੇ ਆਪਣੀਆ ਮੰਗਾਂ ਦਾ ਇਜਹਾਰ ਕੀਤਾ ਹੈ। Related image
ਲੇਕਿਨ ਹਿੰਦੋਸਤਾਨ ਵਿਚਲੇ ਸਿੱਖਾਂ ਨੇ ਮੰਗਾਂ ਲਈ ਨਹੀਂ ਬਲਕਿ ਆਪਣੇ ਨਾਲ ਹੋ ਰਹੀਆ ਬੇਇਨਸਾਫੀਆ ਅਤੇ ਸਰਕਾਰੀ ਧੱਕੇਸ਼ਾਹੀਆ ਨੂੰ ਦੁਨੀਆ ਸਾਹਮਣੇ ਉਜਾਗਰ ਕਰਨ ਲਈ ਜਹਾਜ ਅਗਵਾ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸਭ ਤੋਂ ਪਹਿਲਾ ਸਿੱਖਾਂ ਨਾਲ ਹੋ ਰਹੀ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦੀ ਲਾਲਾ ਜਗਤ ਨਰੈਣ ਕਤਲ ਕਾਂਡ ਵਿੱਚ ਹੋਈ ਨਜਾਇਜ ਗ੍ਰਿਫਤਾਰੀ ਵਿਰੁੱਧ 20 ਸਤੰਬਰ 1981 ਨੂੰ ਭਾਈ ਗਜਿੰਦਰ ਸਿੰਘ ਅਤੇ ਸਾਥੀਆਂ ਵਲੋਂ ਜਹਾਜ ਅਗਵਾਕਾਰੀ ਦੀ ਸ਼ੁਰੂਆਤ ਕੀਤੀ। ਇਸ ਪਿੱਛੋ ਸਰਕਾਰ ਨੇ ਇਸ ਅਗਵਾਕਾਰ ਕਾਂਡ ਨੂੰ ਗਾਤਰੇ ਵਾਲੀ ਕਿਰਪਾਨ ਨਾਲ ਜੋੜ ਕੇ ਹਵਾਈ ਸਫਰ ਦੌਰਾਨ ਕ੍ਰਿਪਾਨ ਪਹਿਨਣ ਤੇ ਪਾਬੰਦੀ ਲਾ ਦਿੱਤੀ।
Image result for bhai gurbaksh singh hijacker
ਇਸ ਖਿਲਾਫ਼ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੰਘਰਸ਼ ਵਿੱਢ ਰੱਖਿਆ ਸੀ ਪਰ ਬਾਬਾ ਗੁਰਬਖ਼ਸ਼ ਸਿੰਘ ਨੇ ਆਪਣੇ ਮਨ ਵਿੱਚ ਧਾਰ ਲਿਆ ਸੀ ਕਿ ਜੇਕਰ ਭਾਰਤ ਸਰਕਾਰ ਸੋਚਦੀ ਹੈ ਕਿ ਸਿੱਖ ਕਿਰਪਾਨ ਨਾਲ ਹੀ ਜਹਾਜ ਅਗਵਾਹ ਕਰ ਲੈਣਗੇ ਤਾਂ ਉਹ ਬਿਨ੍ਹਾਂ ਕਿਰਪਾਨ ਤੋਂ ਜਹਾਜ ਅਗਵਾਹ ਕਰਕੇ ਦਿਖਾ ਦੇਵੇਗਾ ਤੇ ਕਿਰਪਾਨ ਉੱਪਰ ਲੱਗੀ ਪਾਬੰਦੀ ਹਟਾਉਣ ਲਈ ਮਜ਼ਬੂਰ ਕਰ ਦੇਵੇਗਾ। ਬਾਬਾ ਗੁਰਬਖਸ਼ ਸਿੰਘ ਦੇ ਮਨ ਵਿੱਚ ਇੱਕ ਫੁਰਨਾ ਬਣ ਗਿਆ ਕਿ ਮੈਂ ਕਿਰਪਾਨ ਤੋਂ ਪਾਬੰਦੀ ਹਟਾਉਣ ਲਈ ਖਿਡੋਣੇ ਨਾਲ ਜਹਾਜ ਅਗਵਾ ਕਰਕੇ ਦਿਖਾਵਾਗਾ।
ਬਾਬਾ ਗੁਰਬਖਸ਼ ਸਿੰਘ ਦੀ ਜਹਾਜ ਅਗਵਾਹ ਕਰਨ ਦੀ ਦਿਲੀ ਤਮੰਨਾ ਸੀ ਪਰ ਦਿੱਲੀ ਤੋਂ ਅੰਮ੍ਰਿਤਸਰ ਦੀ ਜਹਾਜ ਦੀ ਟਿਕਟ ਲੈਣ ਜੋਗਾ ਕਿਰਾਇਆ ਵੀ ਜੇਬ ਵਿੱਚ ਨਹੀਂ ਸੀ ਜੋ ਓਹੜ ਪੋਹੜ ਕਰਕੇ ਇਕੱਠਾ ਕੀਤਾ। ਇਸ ਸਬੰਧੀ ਉਨ੍ਹਾਂ ਨੇ ਆਰਥਕ ਮੁਸ਼ਕਿਲਾਂ ਦੇ ਚਲਦਿਆ ਤਿੰਨ ਵਾਰ ਜਹਾਜ ਵਿੱਚ ਸਫਰ ਕਰਨ ਦਾ ਜੋਖਮ ਉਠਾਇਆ। ਇੱਕ ਵਾਰ ਜਹਾਜ ਅਗਵਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ। ਪਰ ਜਦੋ ਉਨ੍ਹਾਂ ਨੇ ਜਹਾਜ ਵਿੱਚ ਭਾਰਤੀ ਫੌਜ ਦੇ ਇੱਕ ਸੀਨੀਅਰ ਅਫਸਰ ਨੂੰ ਬੈਠੇ ਦੇਖਿਆ ਤਾਂ ਆਪਣਾ ਮਨ ਇਸ ਕਰਕੇ ਬਦਲ ਲਿਆ ਕਿ ਜੇ ਮੈਂ ਇਹ ਜਹਾਜ ਪਾਕਿਸਤਾਨ ਲੈ ਗਿਆ ਤਾਂ ਪਾਕਿਸਤਾਨ ਦੇ ਫੌਜੀ ਅਧਿਕਾਰੀ ਸਾਡੇ ਅਫਸਰ ਨੂੰ ਬੁਰੀ ਤਰ੍ਹਾਂ ਜਲੀਲ ਕਰਨਗੇ।

ਅਖੀਰਕਾਰ ਓਹ ਦਿਨ ਆ ਗਿਆ 4 ਅਗਸਤ 1982 ਨੂੰ ਦਿੱਲੀ ਚਲੇ ਗਏ। ਮਿਸ਼ਨ ਪੂਰਾ ਕਰਨ ਲਈ ਉਨ੍ਹਾਂ ਆਪਣੀ ਜ਼ੁਰਾਬ ਵਿੱਚ ਇੱਕ ਗੁਬਾਰਾ ਟੰਗ ਲਿਆ ਤੇ ਜਹਾਜ ਵਿੱਚ ਜਾ ਕੇ ਇਸ ਵਿੱਚ ਹਵਾ ਭਰਕੇ ਉੱਪਰ ਇੱਕ ਜਾਲ਼ੀ ਨੁਮਾ ਕਵਰ ਚੜ੍ਹਾ ਲਿਆ ਤੇ ਬੰਬ ਦਾ ਰੂਪ ਦੇ ਦਿੱਤਾ ਤੇ ਕਾਕਪਿੱਟ ਵਿੱਚ ਜਾ ਕੇ ਪਾਈਲਾਟ ਨੂੰ ਬੰਬ ਚਲਾਉਣ ਦੀ ਧਮਕੀ ਦਿੱਤੀ। ਉਨ੍ਹਾਂ ਪਾਈਲਟ ਨੂੰ ਜਹਾਜ ਲਾਹੌਰ ਲਿਜਾਣ ਲਈ ਮਜ਼ਬੂਰ ਕਰ ਦਿੱਤਾ ਪਰ ਲਹੌਰ ਏਅਰਪੋਰਟ ਅਥਾਰਿਟੀ ਨੇ ਉੱਥੇ ਜਹਾਜ ਨਾ ਉੱਤਰਨ ਦਿੱਤਾ ਤੇ ਜਦੋ ਪਾਇਲਟ ਨੇ ਕਿਹਾ ਕਿ ਹੁਣ ਸਾਰੇ ਮੁਸਾਫਿਰ ਅਤੇ ਅਸੀ ਮਾਰੇ ਜਾਵਾਗੇ ਕਿਉਂਕਿ ਤੇਲ ਕੁਝ ਮਿੰਟਾਂ ਦਾ ਹੀ ਬਾਕੀ ਹੈ ਤਾਂ ਬਾਬਾ ਜੀ ਨੇ ਬੇਗੁਨਾਹ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਧਿਆਨ ਵਿੱਚ ਰੱਖਦਿਆ ਪਾਇਲਟ ਨੂੰ ਜਹਾਜ ਅੰਮ੍ਰਿਤਸਰ ਉਤਾਰਨ ਲਈ ਸਹਿਮਤੀ ਦੇ ਦਿੱਤੀ।
Image result for bhai gurbaksh singh hijacker
ਜਿੱਥੇ ਉਨ੍ਹਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਹਾਜਰੀ ਵਿੱਚ ਆਪਣਾ ਬਿਆਨ ਦੇਣ ਦੀ ਮੰਗ ਕੀਤੀ ਤਾਂ ਅਕਾਲੀ ਦਲ ਵਲੋਂ ਸ਼੍ਰ: ਪ੍ਰਕਾਸ ਸਿੰਘ ਮਜੀਠਾ ਨੇ ਬਾਬਾ ਜੀ ਨੂੰ ਸਮਝਾ ਕੇ ਆਤਮ ਸਮਰਪਣ ਕਰਵਾ ਦਿੱਤਾ। ਉਸ ਸਮੇਂ ਭਾਵੇ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਗੁਰਬਖਸ਼ ਸਿੰਘ ਤੇ ਕੋਈ ਤਸ਼ੱਦਦ ਨਹੀਂ ਕੀਤਾ ਜਾਵੇਗਾ। ਪਰ ਬਾਅਦ ਵਿੱਚ ਤੀਜੇ ਦਰਜੇ ਦਾ ਮਨੁੱਖੀ ਤਸ਼ੱਦਦ ਅਤੇ ਜਹਿਰ ਦੇ ਟੀਕੇ ਲਾ ਕੇ ਬਾਬਾ ਜੀ ਦਾ ਜੀਵਨ ਬਰਬਾਦ ਕਰ ਦਿੱਤਾ।
ਸਾਡੀ ਕੌਮ ਦੇ ਹੀਰੋ “ਬਾਬਾ ਗੁਰਬਖਸ਼ ਸਿੰਘ ਹਾਈ ਜੈਕਰ”, ਜਿੰਨਾ ਨੇ INDIA ਵਿੱਚ ਕਿਰਪਾਨ ਦੀ ਪਾਬੰਦੀ ਦਾ ਜਵਾਬ 4 ਅਗਸਤ 1982 ਨੂੰ ਸਿਰਫ਼ ਗੇਂਦ ਨਾਲ ਜਹਾਜ ਅਗਵਾ ਕਰਕੇ ਦਿੱਤਾ। ਜਿੱਥੇ ਬਾਬਾ ਜੀ ਨੇ ਸਾਰੀ ਦੁਨੀਆ ਦਾ ਧਿਆਨ ਇਸ ਮੁੱਦੇ ਤੇ ਖਿਚਿਆ ਉਥੇ ਇਹ ਭਾਈ ਗੁਰਬਖਸ਼ ਸਿੰਘ ਦੀ INDIA ਦੇ ਦੋਗਲੇ ਚਿਹਰੇ ਤੇ ਕਰਾਰੀ ਚਪੇੜ ਸੀ। ਤੁਸੀਂ ਅਕਸਰ ਹੀ ਸੰਤ ਜਰਨੈਲ ਸਿੰਘ ਜੀ ਦੀਆਂ ਸਪੀਚਾਂ ‘ਚ’ ਬਾਬਾ ਜੀ ਦਾ ਨਾਮ ਸੁਣਿਆ ਹੋਵੇਗਾ, ਬਾਬਾ ਜੀ ਦੇ ਇਸ ਐਕਸ਼ਨ ਕਰਕੇ ਧਰਮ ਯੁੱਧ ਮੋਰਚੇ ਨੂੰ ਵੀ ਬਹੁਤ ਸਹਾਰਾ ਲੱਗਾ ਸੀ। ਬਾਬਾ ਜੀ ਨੇ ਉਹ ਜਹਾਜ ਇਕੱਲਿਆ ਨੇ ਹੀ ਅਗਵਾ ਕੀਤਾ ਸੀ

ਜਾਣੋ, ਖੂਨ ਦੀ ਕਮੀ ਦੇ ਲੱਛਣ, ਕਾਰਨ ਅਤੇ ਸੁਝਾਅ

ਸਰੀਰਕ ਕਮਜੋਰੀ ਦੇ ਕਾਰਨ ਅੱਜ ਕੱਲ ਬਹੁਤ ਲੋਕ ਪ੍ਰੇਸ਼ਾਨ ਹਨ। ਆਮ ਲੋਕਾ ਵਿੱਚ ਥਕਾਵਟ, ਸੁਸਤੀ, ਦਿਲ ਦਾ ਜੋਰ ਨਾਲ ਧੜਕਣਾ, ਸਾਹ ਚੜਨਾ, ਚਿਹਰੇ ਦਾ ਰੰਗ ਪੀਲਾ ਪੈ ਜਾਣਾ, ਖਾਧਾ-ਪੀਤਾ ਨਾ ਲੱਗਣਾ ਅਜਿਹੀ ਆਮ ਸਮੱਸਿਆਵਾਂ ਹੁੰਦੀਆ ਹਨ।

ਪਰ ਕੋਈ ਜਾਣਦਾ ਹੈ ਇਸ ਸਭ ਦੇ ਪਿੱਛੇ ਅਸਲ ਸਮੱਸਿਆ ਕੀ ਹੈ। ਇਹ ਸਾਰੀਆਂ ਸਮੱਸਿਆਵਾਂ ਸਾਡੇ ਸ਼ਰੀਰ ਵਿੱਚ ਖੂਨ ਦੀ ਘਾਟ ਕਰਕੇ ਹੁੰਦੀਆਂ ਹਨ। ਖੂਨ ਸਾਡੇ ਸ਼ਰੀਰ ਦੀ ਜਾਨ ਹੈ। ਮਨੁੱਖੀ ਸ਼ਰੀਰ ਦੀਆਂ ਹੱਡੀਆਂ ਦੇ ਅੰਦਰ ਖੂਨ ਨੂੰ ਬਣਾਉਣ ਵਾਲਾ ਕਾਰਖਾਨਾ ਹੁੰਦਾ ਹੈ, ਜੋ ਕਿ ਭੋਜਨ ਤੋ ਖੂਨ ਬਣਾਉਂਦਾ ਹੈ।

ਖੂਨ ਦਾ ਲਾਲ ਰੰਗ ਇਸ ਦੇ ਵਿਚਲੇ ਮੌਜੂਦ ਲਾਲ ਸੈਲਾਂ ਕਰਕੇ ਹੁੰਦਾ ਹੈ। ਲਾਲ ਸੈਲਾਂ ਦੇ ਵਿੱਚ ਹਿਮੋਗਲੋਬਿਨ ਹੁੰਦੀ ਹੈ। ਜੋ ਕਿ ਆਇਰਨ ਭਰਪੂਰ ਖਾਣਾ ਖਾਣ ਤੋ ਬਣਦੀ ਹੈ। ਸਾਡਾ ਦਿਲ ਖੂਨ ਨੂੰ ਪੰਪ ਕਰਕੇ ਵੱਖ ਵੱਖ ਭਾਗਾ ਤੱਕ ਪਹੁੰਚਾਉਦਾ ਹੈ।

ਖੂਨ ਆਪਣੇ ਨਾਲ ਆਕਸੀਜਨ ਲੈ ਜਾਂਦਾ ਹੈ ਅਤੇ ਸਰੀਰ ਦੇ ਸੈਲਾਂ ਨੂੰ ਆਕਸੀਜਨ ਦਿੰਦਾ ਹੈ ਅਤੇ ਕਾਰਬਨ ਡਾਇਆਕਸਾਇਡ ਵਾਪਿਸ ਫੇਫੜਿਆਂ ਤੱਕ ਪਹੁੰਚਾਉਦਾ ਹੈ। ਕਿਉਂਕਿ ਸਾਡੇ ਸ਼ਰੀਰ ਨੂੰ ਕਾਮ ਕਰਦੇ ਵੇਲੇ ਜਿਆਦਾ ਆਕਸੀਜਨ ਦੀ ਜਰੂਰਤ ਹੁੰਦੀ ਹੈ।

ਜੇਕਰ ਸਾਡੇ ਸ਼ਰੀਰ ਵਿੱਚ ਖੂਨ ਦੀ ਕਮੀ ਹੋਵੇ ਤਾ ਦਿਲ ਘੱਟ ਖੂਨ ਨੂੰ ਤੇਜੀ ਨਾਲ ਪੰਪ ਕਰਨਾ ਪੈਦਾ ਹੈ। ਇਸ ਦੇ ਕਾਰਨ ਹੀ ਸਾਨੂੰ ਕਮਜੋਰੀ ਮਹਿਸੂਸ ਹੁੰਦੀ ਹੈ। ਖੂਨ ਦੀ ਕਮੀ ਕਈ ਕਾਰਨਾ ਕਰਕੇ ਹੁੰਦੀ ਹੈ,

ਜਿਵੇਂ ਕਿ ਭੋਜਨ ਵਿੱਚ ਖੂਨ ਬਣਾਉਣ ਵਾਲੇ ਤੱਤਾ ਦੀ ਕਮੀ, ਹੱਡੀਆਂ ਦੇ ਵਿੱਚ ਮੌਜੂਦ ਖੂਨ ਦੇ ਕਾਰਖਾਨੇ ਵਿੱਚੋ ਖੂਨ ਦੀ ਘੱਟ ਪੈਦਾਵਾਰ ਜਾ ਫਿਰ ਕਿਸੇ ਤਰੀਕੇ ਨਾਲ ਖੂਨ ਦਾ ਨੁਕਸਾਨ ਹੋ ਜਾਣਾ। ਔਰਤਾਂ ਵਿੱਚ ਜਿਆਦਾਤਰ ਖੂਨ ਦੀ ਕਮੀ ਪਾਈ ਜਾਂਦੀ ਹੈ, ਕਿਉਂਕਿ ਮਹਾਵਾਰੀ ਦੌਰਾਨ ਸ਼ਰੀਰ ਵਿੱਚੋ ਕਾਫੀ ਖੂਨ ਵਹਿ ਜਾਦਾ ਹੈ।

ਖੂਨ ਦੀ ਕਮੀ ਦੇ ਲੱਛਣ

ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ, ਰੋਗ ਦੇ ਗੰਭੀਰ ਹੋ ਜਾਣ ਨਾਲ ਸਾਹ ਲੈਣ ‘ਚ ਦਿੱਕਤ ਹੁੰਦੀ ਹੈ। ਨਹੁੰ, ਚਮੜੀ, ਅੱਖ, ਮਸੂੜੇ ਚਿੱਟੇ ਜਾਂ ਪੀਲੇ ਹੋ ਜਾਣੇ, ਰੋਗੀ ਦੇ ਵਾਲਾਂ ਦਾ ਤੇਜ਼ੀ ਨਾਲ ਝੜਨਾ।

ਸ਼ਰੀਰ ‘ਚ ਆਇਰਨ ਦੀ ਘਾਟ ਹੋ ਜਾਂਦੀ ਹੈ। ਫੋਲਿਕ ਐਸਿਡ ਅਤੇ ਵਿਟਾਮਨ-ਬੀ 12 ਦੀ ਘਾਟ ਹੁੰਦੀ ਹੈ। ਪ੍ਰੋਟੀਨ, ਵਿਟਾਮਨ-ਬੀ ਅਤੇ ਵਿਟਾਮਨ-ਸੀ 6 ਦੀ ਘਾਟ ਵੀ ਰੋਗ ਦਾ ਕਾਰਣ ਬਣਦੀ ਹੈ।

ਸੁਝਾਅ

ਅਜਿਹੇ ਰੋਗੀ ਆਇਰਨ ਵਾਲੇ ਪਾਦਾਰਥ ਵੱਧ ਤੋਂ ਵੱਧ ਖਾਣ। ਜਿਵੇਂ ਕੀ ਦੁੱਧ, ਪਨੀਰ, ਅੰਡਾ, ਮੱਛੀ, ਸੋਇਆਬੀਨ।

ਮਠਿਆਈ, ਖੰਡ ਅਤੇ ਤਲੇ ਪਦਾਰਥਾਂ ਦੀ ਵਰਤੋਂ ਨਾ ਕਰੋ।

ਕੇਲਾ ਖਾਓ।

ਹਰੀਆਂ ਪੱਤੇਦਾਰ ਸਬਜ਼ੀਆਂ ਪਿਆਜ਼, ਆਲੂ, ਟਮਾਟਰ, ਗਾਜਰ, ਬੰਦ ਗੋਭੀ, ਅੰਗੂਰ, ਖੁੰਬਾਂ ਦੀ ਵਰਤੋਂ ਕਰੋ।

ਮੌਸਮੀ ਫਲਾਂ ਦੀ ਵਰਤੋਂ ਕਰੋ।