2017 ਬਣਿਆ ਮੁਸਲਮਾਨਾਂ ਦੀ 1984, ਦਿਲ ਵਾਲੇ ਹੀ ਦੇਖਣ ਰੋਂਗਟੇ ਖੜ੍ਹੇ ਕਰਦੀ ਇਹ Video

ਪੂਰੀ ਦੁਨੀਆ ਵਿੱਚ ਸ਼ਾਂਤੀ ਲਈ ਜਾਣੇ ਜਾਂਦੇ ਬੋਧੀ ਮਿਆਂਮਾਰ ਵਿੱਚ ਇੱਕ ਅਲੱਗ ਹੀ ਰੂਪ ਦਿਖਾ ਰਹੇ ਨੇ। ਧਰਮ ਦੇ ਮੁੱਦੇ ‘ਤੇ ਬੋਧੀ ਨਫਰਤ ਦੀ ਅੰਨ੍ਹੇਵਾਹ ਹਨ੍ਹੇਰੀ ਵਿੱਚ ਰੋਹਿੰਗੀਆ ਮੁਸਲਮਾਨਾਂ ਦੀਆਂ ਲਾਸ਼ਾਂ ਦੇ ਢੇਰ ਲਗਾਈ ਜਾ ਰਹੇ ਨੇ। ਬੱਚੇ ਬੁੱਢੇ ਔਰਤਾਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾ ਰਿਹਾ।

ਬੋਧੀ ਲੋਕਾਂ ਨੂੰ ਰੋਹਿੰਗੀਆ ਸ਼ਬਦ ‘ਤੇ ਵੀ ਇਤਰਾਜ਼ ਹੈ। ਰਹਾਈਨ ਸੂਬੇ ਵਿੱਚ ਸਭ ਤੋਂ ਵੱਧ ਅਸਰ ਹੋਇਆ ਹੈ। ਮਸਜਿਦਾਂ ਤੋੜੀਆਂ ਜਾ ਰਹੀਆਂ ਨੇ ਅਤੇ ਵੱਡੀ ਗਿਣਤੀ ਵਿੱਚ ਮੁਸਲਿਮ ਲੋਕ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ। ਮਿਆਂਮਾਰ ਵਿੱਚ ਮੁਸਲਿਮ ਲੋਕ ਹਿੰਸਾ ਦਾ ਸ਼ਿਕਾਰ. ਮਿਆਂਮਾਰ ਵਿੱਚ ਮੁਸਲਿਮ ਕਤਲੇਆਮ ,,
ਬਰਮਾ ‘ਚ ਔਰਤਾਂ ਅਤੇ ਬੱਚਿਆਂ ਸਮੇਤ ਹਜ਼ਾਰਾਂ ਮੁਸਲਮਾਨਾਂ ਦੇ ਕਤਲ ਨੂੰ ਰੋਕਣ ਲਈ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਨੇ ਪ੍ਰਧਾਨ ਐਡਵੋਕੇਟ ਮੂਬੀਨ ਫ਼ਾਰੂਕੀ ਦੀ ਅਗਵਾਈ ਹੇਠ ਤਹਿਸੀਲਦਾਰ ਸਿਰਾਜ ਅਹਿਮਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਮੰਗ ਪੱਤਰ ਸੋਂਪਿਆ।

ਐਡਵੋਕੇਟ ਮੂਬੀਨ ਫ਼ਾਰੂਕੀ ਨੇ ਦੱਸਿਆ ਕਿ ਉਥੋਂ ਦੀ ਫੌਜ ਵੱਲੋਂ ਹਰ ਰੋਜ਼ ਰੋਹਿੰਗਾ ਮੁਸਲਮਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਜਿਸ ਨੂੰ ਰੋਕਣ ਲਈ ਭਾਰਤ ਸਰਕਾਰ ਠੋਸ ਕਦਮ ਚੁੱਕੇ ਰੋਹਿੰਗਾ ਮੁਸਲਮਾਨ ਜੋ ਕਿ ਸਦੀਆਂ ਤੋਂ ਬਰਮਾ ਵਿੱਚ ਰਹਿ ਰਹੇ ਹਨ ਤੇ ਹੋ ਰਹੇ ਜੁਲਮ ਅਤੇ ਕਤਲੇਆਮ ਨੂੰ ਅਮਨ ਪਸੰਦ ਇੰਨਸਾਨ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਰੋਹਿੰਗਾ ਮੁਸਲਮਾਨਾਂ ਨੂੰ ਉਥੋਂ ਦੀ ਫੌਜ ਦੇ ਜੁਲਮਾਂ ਤੋਂ ਬਚਾ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰੇ, ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਸਾਡੇ ਦੇਸ਼ ਦੀ ਪ੍ਰੰਪਰਾ ਰਹੀ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਮੁਸਲਮਾਨਾਂ ਵੱਲੋਂ ਕੀਤੀ ਗਈ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਮਾ ਵਿਚ ਰੋਹਿੰਗਾ ਮੁਸਲਮਾਨਾਂ ਤੇ ਹੋ ਰਹੇ ਜੁਲਮ ਨੂੰ ਰੋਕ ਕੇ ਆਪਣੇ ਫਰਜ ਪੂਰਾ ਕਰਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਅੰਦਰ ਜਿਹੜੇ ਬਰਮਾ ਦੇ ਰੋਹਿੰਗਾ ਮੁਸਲਮਾਨਾਂ ਨੇ ਸਰਨਾਰਥ ਲਈ ਹੋਈ ਹੈ ਨੂੰ ਉਦੋਂ ਤੱਕ ਦੇਸ਼ ਵਿੱਚੋਂ ਨਾ ਕੱਢਿਆ ਜਾਵੇ ਜਦੋਂ ਤੱਕ ਬਰਮਾ ਦੇ ਅੰਦਰੂਨੀ ਹਾਲਾਤ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਤੁਰਕੀ, ਅਫਗਾਨੀਸਤਾਨ, ਮਲੇਸ਼ਿਆ ਆਦਿ ਦੇਸ਼ਾਂ ਨੇ ਵੀ ਬਰਮਾ ਵਿਖੇ ਹੋ ਰਹੇ ਮੁਸਲਮਾਨਾਂ ਦੇ ਜੁਲਮਾਂ ਖਿਲਾਫ ਅਵਾਜ ਚੁੱਕੀ ਹੈ।
Image result for burma muslim bulldozer ਇਸ ਮੌਕੇ ਹਾਜੀ ਜਮੀਲ, ਅਖਤਰ ਅਬਦਾਲੀ, ਲਿਆਕਤ, ਮੁਹੰਮਦ ਸ਼ਫੀਕ, ਮੁਜੀਬ, ਇਮਰਾਨ ਅਬਦਾਲੀ, ਇਸ਼ਵਰ ਖਾਂ, ਮੁਹੰਮਦ ਸਿੱਦੀਕ, ਮੁਹੰਮਦ ਸੁਲਤਾਨ, ਮੁਹੰਮਦ ਤਾਰਿਕ, ਬਬਲੀ, ਮੁਹੰਮਦ ਇਰਸ਼ਾਦ ਆਦਿ ਵੀ ਹਾਜ਼ਰ ਸਨ.
Israel is under fire from human rights groups for the continued sale of weaponry to the Burmese junta after intensified violence against the country’s Rohingya Muslim minority.

More than 100 tanks, as well as boats and light weapons, have been sold to the Burmese government by Israeli arms companies, investigations by several rights watchdogs have found.

… ਤਾਂ ਇਸ ਵਜ੍ਹਾ ਨਾਲ ਤਬੀਅਤ ਵਿਗੜੀ ਬਲਾਤਕਾਰੀ ਬਾਬੇ ਦੀ!

ਸਾਧਵੀਆਂ ਦੇ ਰੇਪ ਕੇਸ ‘ਚ 28 ਅਗਸਤ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ। ਰੋਹਤਕ ਦੀ ਸੁਨਾਰੀਆ ਜੇਲ੍ਹ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੇ ਬਾਰੇ ‘ਚ ਡਾਕਟਰਾਂ ਨੇ ਸਨਸਨੀਖੇਜ਼ ਖੁਲਾਸਾ ਕੀਤਾ ਹੈ, ਜੇਲ੍ਹ ‘ਚ ਰਾਮ ਰਹੀਮ ਦੀ ਜਾਂਚ ਕਰਨ ਆਈ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਉਹ ਸੈਕਸ ਐਡਿਕਟ ਯਾਨੀ ਸੈਕਸ ਦਾ ਆਦੀ ਹੈ।
ram rahim reports ill health

ਇਸ ਵਜ੍ਹਾ ਤੋਂ ਜੇਲ੍ਹ ‘ਚ ਉਸਦੀ ਤਬੀਅਤ ਖਰਾਬ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਉਹ ਲਗਾਤਾਰ ਬੇਚੈਨ ਰਹਿੰਦਾ ਹੈ ਤੇ ਉਸਨੂੰ ਨੀਂਦ ਨਹੀਂ ਆਉਂਦੀ। ਇਸ ਕਾਰਨ ਉਸਦਾ ਇਲਾਜ਼ ਕਰਨਾ ਜਰੂਰੀ ਹੈ।

ram rahim reports ill health

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਜਾਂਚ ਕਰਨ ਵਾਲੇ ਇਕ ਡਾਕਟਰ ਦਾ ਕਹਿਣਾ ਹੈ ਕਿ ਰਾਮ ਰਹੀਮ ਸੈਕਸ ਦਾ ਆਦੀ ਹੈ। ਡੇਰਾ ਆਸ਼ਰਮ ਤੋਂ ਜੇਲ ਆਉਣ ਦੇ ਬਾਅਦ ਉਸਨੂੰ ਸ਼ਰੀਰਕ ਸੁਖ ਨਹੀਂ ਮਿਲਿਆ ਇਸ ਵਜ੍ਹਾ ਤੋਂ ਉਹ ਬੇਚੈਨ ਰਹਿੰਦਾ ਹੈ। ਉਸਦੀ ਸਮੱਸਿਆ ਲਗਾਤਾਰ ਵੱਧਦੀ ਜਾਂਦੀ ਹੈ ਜੇਕਰ ਉਸਦਾ ਇਲਾਜ਼ ‘ਚ ਦੇਰੀ ਹੁੰਦੀ ਹੈ ਤਾਂ ਸਮੱਸਿਆ ਵੱਧ ਸਕਦੀ ਹੈ ਇਸ ਲਈ ਉਸਨੂੰ ਇਲਾਜ਼ ਦੀ ਸਖ਼ਤ ਜਰੂਰਤ ਹੈ।

ram rahim reports ill health

ਡੇਰੇ ਦੇ ਸਾਬਕਾ ਸੇਵਾਦਾਰ ਨੇ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਸੈਕਸ ਟੋਨਿਕ ਲੈਂਦਾ ਸੀ। ਉਸਦੇ ਲਈ ਆਸਟ੍ਰੇਲੀਆ ਤੇ ਦੂਜੇ ਹੋਰ ਕਈ ਦੇਸ਼ਾਂ ਤੋਂ ਟੋਨਿਕ ਅਤੇ ਪੀਣ ਵਾਲੇ ਪਦਾਰਥ ਮੰਗਵਾਏ ਜਾਂਦੇ ਸੀ।

ram rahim reports ill health

 

ਐਨਾ ਹੀ ਨਹੀਂ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਉਹ ਡਰੱਗ ਦਾ ਵੀ ਸੇਵਨ ਕਰਦਾ ਸੀ। ਸਾਲ 1988 ਤੱਕ ਉਸਨੂੰ ਸ਼ਰਾਬ ਪੀਂਦੇ ਦੇਖਿਆ ਗਿਆ ਸੀ, ਉਸਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈ ਸੀ।

ram rahim reports ill health

 

ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਤੇ ਉਸਦੇ ਕਰੀਬੀ ਹਨੀਪ੍ਰੀਤ ਦੇ ਵਿਚਕਾਰ ਸ਼ਰੀਰਕ ਸੰਬੰਧ ਦੀ ਗੱਲ ਵੀ ਕਹਿ ਜਾ ਰਹੀ ਹੈ। ਰਾਮ ਰਹੀਮ ਹਮੇਸ਼ਾ ਹਨੀਪ੍ਰੀਤ ਨੂੰ ਆਪਣੇ ਨਾਲ ਰੱਖਦਾ ਸੀ। ਇਥੋਂ ਤੱਕ ਕਿ ਜੇਲ੍ਹ ਜਾਣ ਤੋਂ ਬਾਅਦ ਵੀ ਉਸਨੇ ਜੇਲ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਉਸਦੇ ਨਾਲ ਹਨੀਪ੍ਰੀਤ ਨੂੰ ਰੱਖਿਆ ਜਾਵੇ ਪਰ ਪ੍ਰਸ਼ਾਸਨ ਵਲੋਂ ਜਵਾਬ ਦੇ ਦਿੱਤਾ ਗਿਆ।

ਲੀਵਰ ਦੀ ਗਰਮੀ ਅਤੇ ਸੂਜਨ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ

ਪੇਟ ਵਿਚ ਸੋਜ ,ਮੂੰਹ ਵਿਚੋਂ ਬਦਬੂ ਆਉਣਾ ,ਪਾਚਣ ਕਿਰਿਆਂ ਖਰਾਬ ਹੋਣਾ ,ਚਿਹਰੇ ਅਤੇ ਅੱਖਾਂ ਵਿਚ ਪੀਲਾ-ਪਣ ,ਯੂਰਿਨ ਦਾ ਰੰਗ ਬਦਲਣਾ ,ਸਰੀਰ ਵਿਚ ਕਮਜੋਰੀ ,ਡਾਰਕ ਸਰਕਲ ਹੋ ਜਾਣਾ ਆਦਿ ਕੁੱਝ ਪ੍ਰਮੁੱਖ ਲੱਛਣ ਹਨ ਜੋ ਕਿ ਲੀਵਰ ਵਿਚ ਸੋਜ ਆ ਜਾਣ ਅਤੇ ਗਰਮੀ ਵੱਧ ਜਾਣ ਦੇ ਕਾਰਨ ਰੋਗੀ ਦੇ ਸਰੀਰ ਵਿਚ ਪੈਦਾ ਹੋਣ ਲੱਗਦੇ ਹਨ ਜੇਕਰ ਤੁਹਾਨੂੰ ਵੀ ਇਸ ਤਰਾਂ ਦੇ ਲੱਛਣ ਮਹਿਸੂਸ ਹੋਣ ਤਾਂ ਇਕ ਵਾਰ ਆਪਣੇ ਲੀਵਰ ਦਾ ਚੈੱਕਅਪ ਕਿਸੇ ਡਾਕਟਰ ਕੋਲੋਂ ਜਰੂਰ ਕਰਵਾ ਲਵੋ ਹਾਲਾਂਕਿ ਇਹ ਜਰੂਰੀ ਨਹੀਂ ਹੈ ਕਿ ਇਹ ਲੱਛਣ ਸਿਰਫ ਲੀਵਰ ਦੀ ਸੋਜ ਅਤੇ ਗਰਮੀ ਦੇ ਕਾਰਨ ਹੀ ਪੈਦਾ ਹੋਣ |ਇਸ ਪਿੱਛੇ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ |

 

ਲੀਵਰ ਦੀ ਗਰਮੀ ਅਤੇ ਸੋਜ ਲਈ ਗਾਜਰ ਦਾ ਜੂਸ………
ਲੀਵਰ ਦੀ ਸੋਜ ਘੱਟ ਕਰਨ ਦੇ ਲਈ ਰੋਜਾਨਾ ਗਾਜਰ ਦਾ ਜੂਸ ਪੀਓ |ਇਸ ਤੋਂ ਇਲਾਵਾ ਗਾਜਰ ਜੂਸ ਵਿਚ ਪਾਲਕ ਅਤੇ ਆਂਵਲੇ ਦਾ ਜੂਸ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ |ਇਹ ਤਿੰਨੇ ਚੀਜਾਂ ਹੀ ਲੀਵਰ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ |ਲੀਵਰ ਦੀ ਕਿਸੇ ਵੀ ਤਰਾਂ ਦੀ ਸਮੱਸਿਆ ਲਈ ਇਹਨਾਂ ਦਾ ਸੇਵਨ ਕਰਨ ਨਾਲ ਜਲਦੀ ਹੀ ਲਾਭ ਮਿਲ ਜਾਂਦਾ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਮਲੱਠੀ………..
ਮਲੱਠੀ ਨੂੰ ਲੀਵਰ ਦੇ ਨਾਲ-ਨਾਲ ਪੇਟ ਦੇ ਸਾਰੇ ਅੰਗਾਂ ਦਾ ਦੋਸਤ ਸਮਝਿਆ ਜਾਂਦਾ ਹੈ |ਜੇਕਰ ਤੁਹਾਨੂੰ ਲੀਵਰ ਦੀ ਗਰਮੀ ਅਤੇ ਸੋਜ ਦੀ ਸਮੱਸਿਆ ਹੋ ਰਹੀ ਹੈ ਤਾਂ ਇਸ ਲਈ ਮਲੱਠੀ ਨੂੰ ਪੀਸ ਕੇ ਪਾਊਡਰ ਬਣ ਲਵੋ ਅਤੇ ਇਸਨੂੰ ਪਾਣੀ ਵਿਚ ਉਬਾਲੋ |ਜਦ ਪਾਣੀ ਠੰਡਾ ਹੋ ਜਾਵੇ ਤਾਂ ਇਸਨੂੰ ਛਾਣ ਕੇ ਪੀ ਲਵੋ |ਇਸ ਨਾਲ ਤੁਹਾਡੇ ਲੀਵਰ ਦੀ ਗਰਮੀ ਅਤੇ ਸੋਜ ਦੂਰ ਹੋਵੇਗੀ |ਇਹ ਪ੍ਰਯੋਗ ਦਿਨ ਵਿਚ ਦੋ ਵਾਰ ਕੀਤਾ ਜਾ ਸਕਦਾ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਸੇਬ ਦਾ ਸਿਰਕਾ………..
ਲੀਵਰ ਦੀ ਸੋਜ ਨੂੰ ਘੱਟ ਕਰਨ ਦੇ ਲਈ 1 ਚਮਚ ਸੇਬ ਦੇ ਸਿਰਕੇ ਅਤੇ 1 ਚਮਚ ਸ਼ਹਿਦ ਨੂੰ 1 ਗਿਲਾਸ ਪਾਣੀ ਵਿਚ ਮਿਲਾ ਕੇ ਪੀਓ |ਇਸ ਨਾਲ ਤੁਹਾਡੇ ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਨਿਕਲਣਗੇ ਅਤੇ ਸੋਜ ਘੱਟ ਹੋਵੇਗੀ |ਸੇਬ ਦਾ ਸਿਰਕਾ ਲੀਵਰ ਅਤੇ ਪਾਚਣ ਪ੍ਰਣਾਲੀ ਉੱਪਰ ਆਪਣਾ ਵਿਸ਼ੇਸ਼ ਪ੍ਰਭਾਵ ਦਿਖਾਉਂਦਾ ਹੈ |ਜਿਸ ਕਾਰਨ ਇਨਾਂ ਦੋਨਾਂ ਅੰਗਾਂ ਦੇ ਰੋਗ ਹੋਣ ਤੇ ਡਾਕਟਰ ਇਸਦੇ ਸੇਵਨ ਦੀ ਸਲਾਹ ਦਿੰਦੇ ਹਨ |


ਲੀਵਰ ਦੀ ਗਰਮੀ ਅਤੇ ਸੋਜ ਲਈ ਨਿੰਬੂ…………..
ਕਈ ਵਾਰ ਸਰੀਰ ਵਿਚ ਜਰੂਰੀ ਵਿਟਾਮਿਨਾਂ ਦੀ ਕਮੀ ਹੋਣ ਦੇ ਕਾਰਨ ਲੀਵਰ ਦੀ ਗਰਮੀ ਵੱਧ ਕੇ ਸੋਜ ਆ ਜਾਂਦੀ ਹੈ ਅਤੇ ਰੋਗੀ ਨੂੰ ਦਰਦ ਦਾ ਅਹਿਸਾਸ ਹੋਣ ਲੱਗਦਾ ਹੈ |ਇਸਦੇ ਛੁਟਕਾਰੇ ਲਈ 1 ਗਿਲਾਸ ਪਾਣੀ ਵਿਚ 1 ਨਿੰਬੂ ਦਾ ਰਸ ਅਤੇ ਥੋੜਾ ਜਿਹਾ ਸੇਧਾ ਨਮਕ ਮਿਲਾ ਕੇ ਪੀਣ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ |ਦਿਨ ਵਿਚ ਦੋ ਤਿੰਨ ਵਾਰ ਇਸਦਾ ਸੇਵਨ ਕਰਨ ਨਾਲ ਲੀਵਰ ਦੀ ਗਰਮੀ ਦੂਰ ਹੁੰਦੀ ਹੈ |


ਲੀਵਰ ਦੀ ਗਰਮੀ ਅਤੇ ਸੋਜ ਲਈ ਲੱਸੀ……………..
ਇਕ ਤਰਾਂ ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ ਲੀਵਰ ਦੇ ਰੋਗਾਂ ਵਿਚ ਸੇਵਨ ਕਰਨ ਦੀ ਮਨਾਹੀ ਹੁੰਦੀ ਹੈ ਅਤੇ ਦੂਸਰੀ ਤਰਫ਼ ਲੱਸੀ ਦਾ ਸੇਵਨ ਕਰਨਾ ਲੀਵਰ ਦੀਆਂ ਸਮੱਸਿਆਵਾਂ ਵਿਚ ਬਹੁਤ ਵਧੀਆ ਮੰਨੀ ਜਾਂਦੀ ਹੈ |ਬਸ ਧਿਆਨ ਰੱਖੋ ਕਿ ਲੱਸੀ ਤਾਜੀ ਬਣਾਈ ਗਈ ਹੋਵੇ ਅਤੇ ਦੁਪਹਿਰ ਹੋਣ ਤੋਂ ਪਹਿਲਾਂ ਹੀ ਸੇਵਨ ਕਰ ਲਈ ਜਾਣੀ ਚਾਹੀਦੀ ਹੈ ਕਿਉਂਕਿ ਦੁਪਹਿਰ ਤੋਂ ਬਾਅਦ ਦਹੀਂ ਅਤੇ ਲੱਸੀ ਦੀ ਮਨਾਹੀ ਹੁੰਦੀ ਹੈ |ਲੀਵਰ ਦੀ ਸਮੱਸਿਆ ਲਈ 1 ਗਿਲਾਸ ਲੱਸੀ ਕਾਲੀ ਮਿਰਚ ,ਹੀਂਗ ਅਤੇ ਭੁੰਨਿਆਂ ਹੋਇਆ ਜੀਰਾ ਮਿਲਾ ਕੇ ਭੋਜਨ ਖਾਣ ਤੋਂ ਪਹਿਲਾਂ ਪੀਓ ਇਸ ਨਾਲ ਤੁਹਾਡੇ ਲੀਵਰ ਦੀ ਸੋਜ ਅਤੇ ਗਰਮੀ ਦੂਰ ਹੋ ਜਾਵੇਗੀ | ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੇ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ |

ਸਰੀਰ ਨੂੰ ਹਮੇਸ਼ਾ ਰੋਗ ਮੁਕਤ ਅਤੇ ਜਵਾਨੀ ਬਰਕਰਾਰ ਰੱਖਣ ਦਾ 100% ਪੱਕਾ ਘਰੇਲੂ ਨੁਸਖਾ

ਸ਼ਕਰਗੰਦੀ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਬਚਾਅ ਕਰਦਾ ਹੈ। ਅੱਖਾਂ ਲਈ ਫਾਇਦੇਮੰਦ ਹੁੰਦਾ ਹੈ ਅਤੇ ਸਕਿਨ ਨੂੰ ਜਵਾਨ ਬਣਾਈ ਰੱਖਦਾ ਹੈ। ਇਕ ਪਾਸੇ ਜਿੱਥੇ ਇਸ ਦਾ ਸਵਾਦ ਬੇਮਿਸਾਲ ਹੈ ਉਥੇ ਹੀ ਇਹ ਸਰਦੀਆਂ ‘ਚ ਵੀ ਕਾਫੀ ਫਾਇਦੇਮੰਦ ਹੈ।

Sweet potato

ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦਾ ਇਹ ਮੰਨਣਾ ਹੈ। ਸ਼ਕਰਗੰਦ ਵਿਟਾਮਿਨ ਬੀ6 ਦਾ ਚੰਗਾ ਸਰੋਤ ਹੁੰਦਾ ਹੈ। ਇਸ ‘ਚ ਪੋਟਾਸ਼ੀਅਮ ਵੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਦਿਲ ਲਈ ਕਾਫੀ ਚੰਗਾ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਵੀ ਰੱਖਦਾ ਹੈ।

Protected individual repelling bacteria and viruses. Properly grouped with high resolution

ਸ਼ਕਰਗੰਦ ‘ਚ ਫਾਈਬਰ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਡਾਈਜਸਟਿਵ ਟ੍ਰੈਕਟ ਨੂੰ ਦਰੁਸਤ ਰੱਖਦਾ ਹੈ ਅਤੇ ਖਾਣਾ ਸਹੀ ਢੰਗ ਨਾਲ ਪਚ ਜਾਂਦਾ ਹੈ। ਸ਼ਕਰਗੰਦ ਨੂੰ ਬੀਟਾ ਕੈਰੋਟੀਨ ਵੀ ਪਾਇਆ ਜਾਂਦਾ ਹੈ ਜੋ ਇਕ ਚੰਗਾ ਐਂਟੀਆਕਸੀਡੈਂਟ ਹੁੰਦਾ ਹੈ।

ਇਹ ਤੁਹਾਡੀ ਸਕਿਨ ਨੂੰ ਸੂਰਜ ਦੇ ਅਲਟਰਾਵਾਇਲਟ ਕਿਰਣਾਂ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਨਾਲ ਹੀ ਇਹ ਅੱਖਾਂ ਦੀ ਰੌਸ਼ਨੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

Woman eye aand a chart. Eye care

ਭਾਰ ਘੱਟ ਕਰਨ ‘ਚ ਵੀ ਸ਼ਕਰਗੰਦ ਤੁਹਾਡੀ ਮਦਦ ਕਰ ਸਕਦਾ ਹੈ। ਇਸ ‘ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਜਦੋਂ ਕਿ ਇਸ ‘ਚ ਫਾਈਬਰ ਪੋਟਾਸ਼ੀਅਮ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ।

ਇਸ ਦਾ ਗਲਾਈਕੇਮਿਕ ਇੰਡੇਸਟ ਵੀ ਕਾਫੀ ਘੱਟ ਹੁੰਦਾ ਹੈ ਜਿਸ ‘ਚ ਇਹ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ। ਇਸ ਨੂੰ ਖਾਣ ਤੋਂ ਬਾਅਦ ਤੁਹਾਨੂੰ ਭੁੱਖ ਘੱਟ ਲਗਦੀ ਹੈ।

Santa Barbara County, California, USA

ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਰੱਖਦਾ ਹੈ ਜਿਸ ਨਾਲ ਡਾਈਬਟੀਜ਼ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ। ਅਮਰੀਕਨ ਜਨਰਲ ਆਫ ਕਲੀਨੀਕਲ ਨਿਊਟੀਸ਼ਨ ਮੁਤਾਬਕ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਤੁਸੀਂ ਡਾਇਬਟੀਜ਼ ਤੋਂ ਬਚੇ ਰਹਿੰਦੇ ਹੋ।