2018 ਲਈ ਜਨਤਕ ਛੁੱਟੀਆਂ ਦੀ ਸੂਚੀ ਵਿੱਚ ਪੰਜਾਬ ਸਰਕਾਰ ਨੇ ਕੀਤੀ ਸੋਧ (ਦੇਖੋ ਨਵੀਂ ਪੂਰੀ ਸੂਚੀ)
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਛੁੱਟੀਆਂ ਦੀ ਸੂਚੀ ਨੇ ਸੂਬੇ ‘ਚ ਵਿਵਾਦ ਪੈਦਾ ਕਰ ਦਿੱਤਾ ਸੀ ਕਿਉਂਕਿ ਇਹ ਛੁੱਟੀਆਂ ਘਟਾ ਕੇ ਤਕਰੀਬਨ ਅੱਧੀਆਂ ਕਰ ਦਿੱਤੀਆਂ ਗਈਆਂ ਸਨ।

ਇਹਨਾਂ ਛੁੱਟੀਆਂ ਦੀ ਸੂਚੀ ‘ਚ ਧਾਰਮਿਕ ਅਤੇ ਵਿਰਾਸਤ ਨਾਲ ਸੰਬੰਧਤ ਦਿਨਾਂ ਨੂੰ ਅਣਗੌਲਿਆਂ ਕਰਨ ਕਾਰਨ ਸਰਕਾਰ ਨੂੰ ਵਿਰੋਧੀ ਧਿਰਾਂ ਅੇਤ ਆਮ ਜਨਤਾ ਦੀ ਫਟਕਾਰ ਸਹਿਣੀ ਪਈ ਸੀ। ਫਿਲਹਾਲ, ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹਨਾਂ ਛੁੱਟੀਆਂ ਦੀ ਸੂਚੀ ‘ਚ ਸੋਧ ਕਰ ਕਰ ਨਵੀਂ ਸੂਚੀ ਜਾਰੀ ਕੀਤੀ ਗਈ ਹੈ।
2018 Punjab list of Public Holidays ( amended list ): ਦੇਖੋ ਨਵੀਂ ਸੂਚੀ: