ਹਵਾਈ ਅੱਡੇ ‘ਤੇ ਦੋ ਹਵਾਈ ਜਹਾਜ ਆਪਸ ਚ ਟਕਰਾਏ ਅਤੇ …….

ਹਵਾਈ ਅੱਡੇ ‘ਤੇ ਦੋ ਹਵਾਈ ਜਹਾਜ ਆਪਸ ਚ ਟਕਰਾਏ ਅਤੇ …….

ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਦੋ ਜਹਾਜ਼ਾਂ ਦੇ ਟਕਰਾ ਜਾਣ ਨਾਲ ਇਕ ਜਹਾਜ਼ ‘ਚ ਅੱਗ ਲੱਗ ਗਈ। ਇਸ ਮਗਰੋਂ ਉਸ ‘ਚ ਸਵਾਰ ਘੱਟੋ-ਘੱਟ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

 

ਗ੍ਰੇਟਰ ਟੋਰਾਂਟੋ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 6.19 ਵਜੇ ਸਨਵਿੰਗ ਏਅਰਲਾਇੰਸ ਅਤੇ ਵੈੱਸਟਜੈੱਟ ਏਅਰਲਾਇੰਸ ਦੇ ਜਹਾਜ਼ ਆਪਸ ‘ਚ ਟਕਰਾ ਗਏ। ਇਸ ਦੇ ਬਾਅਦ ਅੱਗ ਬੁਝਾਊ ਵਿਭਾਗ ਅਤੇ ਐਮਰਜੈਂਸੀ ਸੇਵਾਵਾਂ ਦੀ ਸਹਾਇਤਾ ਲਈ ਗਈ।

PunjabKesari
ਕੈਲਗਰੀ ਮੂਲ ਦੇ ਵੈੱਸਟਜੈੱਟ ਜਹਾਜ਼ ਦੇ ਅਧਿਕਾਰੀਆਂ ਮੁਤਾਬਕ ਮਾਮੂਲੀ ਰੂਪ ਤੋਂ ਜ਼ਖਮੀ ਹੋਏ ਲੋਕਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਪਰ ਸਾਰੇ 168 ਯਾਤਰੀਆਂ ਦੇ ਨਾਲ-ਨਾਲ ਪਾਇਲਟ ਕਰੂ ਵੀ ਸੁਰੱਖਿਅਤ ਹੈ। ਦੁਰਘਟਨਾ ਸਮੇਂ ਮੈਕਸੀਕੋ ਦੇ ਕੇਨਕੇਨ ਤੋਂ ਟੋਰਾਂਟੋ ਪੁੱਜਾ ਬੋਇੰਗ 737-800 ਜਹਾਜ਼ ਮੁੱਖ ਦਰਵਾਜ਼ੇ ਵੱਲ ਵਧ ਰਿਹਾ ਸੀ।

 

ਸਨਵਿੰਗ ਟਰੈਵਲਜ਼ ਮੁਤਾਬਕ ਦੁਰਘਟਨਾ ਸਮੇਂ ਜਹਾਜ਼ ‘ਚ ਕੋਈ ਯਾਤਰੀ ਜਾਂ ਜਹਾਜ਼ ਕਰਮਚਾਰੀ ਨਹੀਂ ਸੀ ਅਤੇ ਹਵਾਈ ਅੱਡੇ ‘ਤੇ ਦੇਖਭਾਲ ਨਾਲ ਸੰਬੰਧਤ ਸਵਿਸਪੋਰਟ ਇੰਟਰਨੈਸ਼ਨਲ ਲਿਮੀਟਡ ਏਜੰਸੀ ਦੇ ਵਾਹਨ ਨਾਲ ਜਹਾਜ਼ ਖਿੱਚ ਕੇ ਲੈ ਜਾਇਆ ਜਾ ਰਿਹਾ ਸੀ। ਕੈਨੇਡਾ ਦੇ ਆਵਾਜਾਈ ਕੰਟਰੋਲ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੁਰਘਟਨਾ ਦੀ ਜਾਂਚ ਲਈ ਇਕ ਦਲ ਹਵਾਈ ਅੱਡੇ ਭੇਜ ਦਿੱਤਾ ਗਿਆ ਹੈ।

A WestJet plane from Cancun, Mexico, had been stationary and waiting to go to a gate at Pearson International Airport just after 6pm on Friday night when it was hit by a Sunwing aircraft.

The Sunwing, which had no passengers on board, was being towed out of a gate at the time.

The collision caused a small fire on the Sunwing’s wing, causing passengers to scream, video footage of the incident showed.

Passenger Adrianna Lobo said the incident had been “really scary”.

She told CTV: “When you see all the fire and the smoke and everybody standing, people didn’t know what to do.”

She only realised how serious the situation had been once she was out of the plane.

“I started crying because I realised what happened,” she said.

None of the passengers were injured but the airport said in a statement that one of its firefighters was being treated in hospital.

Spokeswoman Lauren Stewart said that emergency crews were “on hand and responded immediately”.

The 168 WestJet passengers were all taken safely to the terminal.

Leave a Reply

Your email address will not be published. Required fields are marked *