ਦੇਖੋ ਵੀਡੀਓ ਜਦੋਂ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੀਤਾ ਪੁਲਿਸ ਹਵਾਲੇ

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਦੇਖੋ ਵੀਡੀਓ ਜਦੋਂ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੀਤਾ ਪੁਲਿਸ ਹਵਾਲੇ (ਦਲੇਰੀ ਲਈ ਸ਼ੇਅਰ ਬਣਦਾ) ਜਦੌ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੇ ਕੀਤਾ ਪੂਲੀਸ ਹਵਾਲੇ ਪੂਲੀਸ ਚੌਂਕੀ ਘੂੰਮਾਰ ਮੰਡੀ ਦੇ ਅਧੀਨ ਆਉਂਦੇ ਇਲਾਕਾ ਗੌਰਮਿੰਟ ਕਾਲੇਜ ਰੌਡ ਨਜਦੀਕ ਗੌਰਮਿੰਟ ਕਾਲੇਜ ਤੇ ਮਹਿਲਾ ਦਾ ਪਰਸ ਖੌਹ ਕੇ ਫਰਾਰ ਹੌਣ ਲੱਗੇ ਵਾਈਕ ਸਵਾਰ ਨੌਜ਼ਵਾਨਾਂ ਨੂੰ ਜਦੌ ਉੱਕਤ ਮਹਿਲਾ ਨੇ ਦਲੇਰੀ ਦਖਾਉਂਦੇ ਹੌਏ ਘੇਰਿਆ ਘੂੰਮਾਰ ਮੰਡੀ ਪੂਲੀਸ ਨੇ ਮੌਕੇ ਤੇ ਪਹੂੰਚ ਕੇ ਝਪਟਮਾਰ ਨੂੰ ਕੀਤਾ ਕਾਬੂ ਕਵਰੇਜ਼ –

ਸਰਵਜੀਤ ਸਿੰਘ ਟਿੰਕੂ ਦੇਖੋ ਵੀਡੀਓ ਜਦੋਂ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੀਤਾ ਪੁਲਿਸ ਹਵਾਲੇ (ਦਲੇਰੀ ਲਈ ਸ਼ੇਅਰ ਬਣਦਾ) ਜਦੌ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੇ ਕੀਤਾ ਪੂਲੀਸ ਹਵਾਲੇ ਪੂਲੀਸ ਚੌਂਕੀ ਘੂੰਮਾਰ ਮੰਡੀ ਦੇ ਅਧੀਨ ਆਉਂਦੇ ਇਲਾਕਾ ਗੌਰਮਿੰਟ ਕਾਲੇਜ ਰੌਡ ਨਜਦੀਕ ਗੌਰਮਿੰਟ ਕਾਲੇਜ ਤੇ ਮਹਿਲਾ ਦਾ ਪਰਸ ਖੌਹ ਕੇ ਫਰਾਰ ਹੌਣ ਲੱਗੇ ਵਾਈਕ ਸਵਾਰ ਨੌਜ਼ਵਾਨਾਂ ਨੂੰ  ਜਦੋਂ ਮਹਿਲਾ ਨੇ ਵਿਖਾਈ ਦਲੇਰੀ ਤੇ ਕੀਤਾ ਅਜਿਹਾ ਕਿ….!!! ਪੰਜਾਬ ਤੋਂ ਤਾਜ਼ਾ ਖ਼ਬਰ ਆਈ ਹੈ। ਪੁਲੀਸ ਚੌਂਕੀ ਘੁਮਾਰ ਮੰਡੀ ਦੇ ਅਧੀਨ ਆਉਂਦੇ ਸਥਾਨਕ ਸਰਕਾਰੀ ਕਾਲਜ ਰੋਡ ਔਰਤ ਨੇ ਉਸ ਵੇਲੇ ਬਹਾਦਰੀ ਭਰਿਆ ਕੰਮ ਕਰਕੇ ਅਜਿਹੀ ਮਿਸਾਲ ਪੈਦਾ ਕੀਤੀ ਹੈ ਕਿ ਸਾਨੂੰ ਮੁਸੀਬਤ ਵੇਲੇ ਘਬਰਾਉਣ ਦੀ ਉਸਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਉਸ ਮੁਸੀਬਤ ਅੱਗੇ ਹੱਥ ਖੜ੍ਹੇ ਕਰ ਦਿਓ। ਦਰਅਸਲ ਉਕਤ ਔਰਤ ਦਾ ਪਰਸ ਖੋਹ ਕੇ ਬਾਈਕ ਸਵਾਰ ਫਰਾਰ ਹੋ ਚੱਲੇ ਸਨ ਪਰ ਉਕਤ ਮਹਿਲਾ ਨੇ ਫਰਾਰ ਹੋਣ ਲੱਗੇ ਬਾਈਕ ਸਵਾਰ ਨੌਜ਼ਵਾਨਾਂ ਨੂੰ ਦਬੋਚ ਲਿਆ ਅਤੇ ਆਪਣਾ ਪਰਸ ਬਚਾਉਂਦੇ ਹੋਏ ਉਹਨਾਂ ਨੂੰ ਕਾਬੂ ਵੀ ਕਰਵਾਇਆ। 

Leave a Reply

Your email address will not be published. Required fields are marked *