ਚਲਦੀ Train ਨੂੰ ਲੱਗੀ ਅੱਗ ..ਦੇਖੋ ਵੱਡਾ ਭਿਆਨਕ ਹਾਦਸਾ .. Watch Video

ਚਲਦੀ ਟ੍ਰੇਨ ਵਿੱਚ ਅਚਾਨਕ ਲੱਗ ਗੲੀ ਭਿਆਨਕ ਅੱਗ .. ਸਭ ਕੁੱਝ ਸੜ੍ਹ ਕੇ ਸੁਆਹ ..
 

 

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਆਂਧਰਾ ਪ੍ਰਦੇਸ਼ ਐਕਸਪ੍ਰੈਸ ਟਰੇਨ ਦੇ 4 ਡੱਬਿਆਂ ‘ਚ ਅਚਾਨਕ ਲੱਗੀ ਅੱਗ:ਮੱਧ ਪ੍ਰਦੇਸ਼ ‘ਚ ਗਵਾਲੀਅਰ ਦੇ ਬਿਰਲਾਨਗਰ ਸਟੇਸ਼ਨ ਨੇੜੇ ਆਂਧਰਾ ਪ੍ਰਦੇਸ਼ ਐਕਸਪ੍ਰੈਸ ਦੇ ਟਰੇਨ ਦੇ 4 ਡੱਬਿਆਂ ‘ਚ ਅਚਾਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਇਹ ਟਰੇਨ ਆਂਧਰਾ ਪ੍ਰਦੇਸ਼ ਐਕਸਪ੍ਰੈਸ ਦਿੱਲੀ ਤੋਂ ਵਿਸ਼ਾਖਾਪੱਟਨਮ ਜਾ ਰਹੀ ਸੀ।ਦੱਸਿਆ ਜਾਂਦਾ ਹੈ ਕਿ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਸੀ।2 bogies of Andhra Pradesh AC Superfast Express caught fire near Birlanagar station in Gwalior. Railway PRO Manoj Kumar said a high-tension wire fell on the train resulting in the blaze starting from B6 and B7 bogies.ਇੱਕ ਡੱਬੇ ‘ਚ ਲੱਗੀ ਅੱਗ ਨੇ ਨੇੜੇ ਦੇ 4 ਡੱਬਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।ਜਿਸ ਕਾਰਨ ਰੇਲਵੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।ਅੱਗ ਲੱਗਣ ਦੇ ਸਮੇਂ ਟਰੇਨ ਖੜ੍ਹੀ ਹੋਈ ਸੀ।

ਇਸ ਕਾਰਨ ਯਾਤਰੀ ਤੁਰੰਤ ਬਾਹਰ ਨਿਕਲ ਗਏ।ਇਸ ਹਾਦਸੇ ‘ਚ ਟਰੇਨ ਦੇ 4 ਡੱਬੇ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੀਆਂ ਦਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ।ਮੱਧ-ਪ੍ਰਦੇਸ਼ ਵਿਚ ਮੌਕੇ ‘ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।