ਸੂਗਰ ਦੀ ਬਿਮਾਰੀ ਨੂੰ ਜੜੋਂ ਖਤਮ ਕਰ ਦੇਵੇਗਾ ਕਰੇਲੇ ਦਾ ਇਹ ਘਰੇਲੂ ਨੁਸਖਾ

ਸ਼ੂਗਰ ਦੇ ਰੋਗੀਆਂ ਦੇ ਲਈ ਕਰੇਲਾ ਬਹੁਤ ਹੀ ਵਧੀਆ ਔਸ਼ੁੱਧੀ ਮੰਨੀ ਜਾਂਦੀ ਹੈ |ਇਸਦੀ ਸਬਜੀ ,ਜੂਸ ਅਤੇ ਵਿਸ਼ੇਸ਼ਕਾਰ ਇਸਦਾ ਚੂਰਨ ਇਸ ਰੋਗ ਵਿਚ ਬਹੁਤ ਲਾਭਕਾਰੀ ਹੈ |ਕਰੇਲਾ ਇੰਸੁਲਿਨ ਦੇ ਸਤਰ ਨੂੰ ਵਧਾਉਂਦਾ ਹੈ |

ਇਹ ਇੰਨਸੁਲਿਨ ਮੂਤਰ ਅਤੇ ਖੂਨ ਦੋਨਾਂ ਨੂੰ ਹੀ ਨਿਯੰਤਰਿਤ ਰੱਖਣ ਵਿਚ ਮੱਦਦਗਾਰ ਹੈ |ਆਓ ਜਾਣਦੇ ਹਾਂਸ਼ੂਗਰ ਵਿਚ ਇਸਦੇ ਵਿਭਿੰਨ ਪ੍ਰਯੋਗ ਜਿੰਨਾਂ ਨੂੰ ਇਸਤੇਮਲ ਕਰਨ ਨਾਲ ਸ਼ੂਗਰ ਜਿਹੀ ਭਿਆਨਕ ਬਿਮਾਰੀ ਤੋਂ ਰਾਹਤ ਪਾਈ ਜਾ ਸਕਦੀ ਹੈ…………..


1-ਕਰੇਲੇ ਦਾ ਜੂਸ……
4 ਕਰੇਲਿਆਂ ਦਾ ਜੂਸ ਬਿਨਾਂ ਛਿੱਲਕਾਂ ਉਤਾਰੇ ,ਕੱਢ ਕੇ ਪੂਰੇ ਦਿਨ ਵਿਚ ਤਿੰਨ ਹਿੱਸਿਆਂ ਵਿਚ ਵੰਡ ਕੇ 100 ਗ੍ਰਾਮ ਪਾਣੀ ਵਿਚ ਮਿਲਾ ਕੇ ਹਰ-ਰੋਜ ਤਿੰਨ ਵਾਰ ਕਰੀਬ ਤਿੰਨ ਮਹੀਨਿਆਂ ਤੱਕ ਪੀਓ |ਅੱਧੇ ਕੱਪ ਕਰੇਲੇ ਦੇ ਰਸ ਵਿਚ ਅੱਧਾ ਨਿੰਬੂ ਨਿਚੋੜੋ ,ਅੱਧਾ ਚਮਚ ਰਾਈ ਅਤੇ ਸਵਾਦ ਅਨੁਸਾਰ ਨਮਕ ਅਤੇ ਚੌਥਾਈ ਕੱਪ ਪਾਣੀ ਮਿਲਾ ਕੇ ਹਰ-ਰੋਜ ਦੋ ਵਾਰ ਪੀਣ ਨਾਲ ਬਹੁਤ ਲਾਭ ਹੁੰਦਾ ਹੈ |

 

 

 


2-ਕਰੇਲੇ ਦੀ ਸਬਜੀ………….
ਖਾਣੇ ਵਿਚ ਵੀ ਕਰੇਲੇ ਦੀ ਸਬਜੀ ਬਿਨਾਂ ਛਿੱਲਕੇ ਉਤਾਰ ਕੇ ਬਣਾਓ ਅਤੇ ਹਰ-ਰੋਜ ਇਸਦਾ ਸੇਵਨ ਕਰੋ ਤੁਹਾਨੂੰ ਬਹੁਤ ਲਾਭ ਹੋਵੇਗਾ |

 

 

 


3-ਕਰੇਲੇ ਦਾ ਚੂਰਨ……….
ਜਦ ਕਰੇਲੇ ਦਾ ਮੌਸਮ ਹੋਵੇ ਤਾਂ 20 ਕਿੱਲੋ ਵਧੀਆ ਕਰੇਲੇ ਧੋ ਕੇ ਸਾਫ਼ ਕਰਕੇ ਫਿਰ ਉਹਨਾਂ ਦੇ ਛੋਟੇ-ਛੋਟੇ ਟੁਕੜੇ ਕਰਕੇ ਛਾਂ ਵਿਚ ਸੁਕਾ ਲਵੋ |ਸਫਾਈ ਦਾ ਧਿਆਨ ਰੱਖੋ |ਕਰੇਲੇ ਸੁੱਕ ਜਾਣ ਤੇ ਪੀਸ ਕੇ ਬਰਤਨ ਵਿਚ ਰੱਖੋ ਜਿਸ ਉੱਪਰ ਤਰ ,ਗਰਮ ਹਵਾ ਦਾ ਪ੍ਰਭਾਵ ਨਾ ਹੋਵੇ ,ਅਰਥਾਤ ਹਵਾ ਬੰਦ ਜਾਰ ਵਿਚ ਰੱਖੋ |ਇਸ ਪਾਊਡਰ ਦਾ ਇਕ-ਇਕ ਚਮਚ ਸਵੇਰੇ-ਦੁਪਹਿਰੇ-ਸ਼ਾਮ ਤਿੰਨ ਟਾਇਮ ਠੰਡੇ ਪਾਣੀ ਨਾਲ ਫੱਕੀ ਲੈਂਦੇ ਰਹੋ ਇਸ ਨਾਲ ਸ਼ੂਗਰ ਦੀ ਬਿਮਾਰੀ ਵਿਚ ਬਹੁਤ ਲਾਭ ਹੋਵੇਗਾ |ਕਰੇਲੇ ਨੂੰ ਸੁਕਾ ਕੇ ਰੱਖਣ ਨਾਲ ਵੀ ਇਸਦੇ ਗੁਣ ਨਸ਼ਟ ਨਹੀਂ ਹੁੰਦੇ |


ਵਿਸ਼ੇਸ਼………
ਸ਼ੂਗਰ ਦੇ ਰੋਗ ਵਿਚ ਕਰੇਲਾ ਘੱਟ ਤੋਂ ਘੱਟ 4 ਮਹੀਨੇ ਤੱਕ ਸੇਵਨ ਕਰੋ ਅਤੇ ਇਸਦਾ ਸੇਵਨ ਖਾਲੀ ਪੇਟ ਕਰਨਾਚਾਹੀਦਾ ਹੈ ਅਤੇ ਇਸਦੇ ਸੇਵਨ ਤੋਂ ਅੱਧੇ ਤੱਕ ਕੁੱਝ ਵੀ ਖਾਣਾ ਪੀਣਾ ਨਹੀਂ ਚਾਹੀਦਾ |ਇਸਦੇ ਨਾਲ ਸ਼ੂਗਰ ਦੇ ਨਾਲ-ਨਾਲ ਖੂਨ ਵਿਚ ਸ਼ੁੱਧੀ ਵੀ ਹੁੰਦੀ ਹੈ |

Leave a Reply

Your email address will not be published. Required fields are marked *