ਸਿਰਫ 5 ਮਿੰਟ ਵਿਚ ਕਰੋ ਧਰਨ ਠੀਕ,ਸ਼ੇਅਰ ਕਰੋ ਸਭ ਦੇ ਭਲੇ ਲਈ

ਧਰਨ ਪੈਣਾ ਇਕ ਆਮ ਬਿਮਾਰੀ ਹੈ ਜੋ ਕਿ ਅਕਸਰ ਜ਼ਿਆਦਾ ਭਾਰੀ ਸਾਮਾਨ ਚੁੱਕਣ ਨਾਲ ਅਤੇ ਕਬਜ ਹੋਣ ਕਰਕੇ ਹੋ ਜਾਂਦੀ ਹੈ. ਇਸਤੋਂ ਇਲਾਵਾ ਅਗਰ ਤੁਸੀ ਬਹੁਤ ਜ਼ਿਆਦਾ ਦੌੜਦੇ ਹੋ ਅਤੇ ਕਿਸੇ ਤਰ੍ਹਾਂ ਦੀ ਪੈਟ ਵਿਚ ਖਿੱਚ ਪੈਣ ਨਾਲ ਵੀ ਧਰਨ ਪੈ ਜਾਂਦੀ ਹੈ ।

> ਧਰਨ ਪੈਂਦੀ ਕਿਉਂ ਹੈ
ਜਦੋ ਅਸੀਂ ਕੋਈ ਭਾਰੀ ਕਮ ਕਰਦੇ ਹਾਂ ਅਤੇ ਪੈਟ ਵਿਚ ਖਿੱਚ ( Naval Displacement ) ਪੈਂਦੀ ਹੈ ਤਾ ਨਾਭੀ ਆਪਣੀ ਜੱਗ ਤੋਂ ਹਟ ਜਾਂਦੀ ਹੈ , ਕਈ ਡਾਕਟਰ ਇਹ ਕਹਿੰਦੇ ਹਨ ਕੇ ਨਾਭੀ ਖਿਸਕਣ ਨਾਲ ਪੈਟ ਦਾ ਪਾਚਨ ਤੰਤਰ ਵਿਗੜ ਜਾਂਦਾ ਹੈ ।

ਧਰਨ ਪੈਣ ਨਾਲ ਪੈਟ ਵਿਚ ਦਰਦ, ਦਸਤ, ਹੋਣਾ ਸ਼ੁਰੂ ਹੋ ਜਾਂਦਾ ਹੈ . ਇਹ ਦਰਦ ਬਹੁਤ ਜ਼ਿਆਦਾ ਵੱਧ ਸਕਦਾ ਅਗਰ ਪੈਟ ਵਿਚ ਖਿੱਚ ਜ਼ਿਆਦਾ ਪੈ ਜਾਵੇ . ਇਸਦਾ ਇਲਾਜ ਸਮਯ ਤੇ ਕਰਵਾ ਲੈਣਾ ਬਹੁਤ ਜਰੂਰੀ ਹੈ ।

> ਧਰਨ ਦਾ ਇਲਾਜ
ਧਰਨ ਪੈਣ ਨਾਲ ਦਸਤ ਹੋਣਾ ਆਮ ਗੱਲ ਹੈ – ਦਸਤ ਨੂੰ ਰੋਕਣ ਲਯੀ ਸਵੇਰੇ ਉੱਠ ਕੇ ਚਾਹ ਪਤੀ ( tea ) ਨੂੰ ਗਰੀਇੰਦਰ ਵਿਚ ਪੀਸ ਲਵੋ ਅਤੇ ਫਰ ਇਕ ਚਮਚ ਇਕ ਗਲਾਸ ਪਾਣੀ ਵਿਚ ਘੋਲ ਲਵੋ .ਇਸਨਾਲ ਦਸਤ ਰੁਕ ਜਾਣਗੇ ਅਤੇ ਧਰਨ ਦਾ ਦਰਦ ਘਟ ਹੋ ਜਾਵੇਗਾ ।

ਪੁਦੀਨਾ ਨਾਲ ਧਰਨ ਦਾ ਇਲਾਜ ਕੀਤਾ ਜਾ ਸਕਦਾ ਹੈ . ਖਾਲੀ ਪੈਟ ਪੁਦੀਨੇ ਦੇ ਪਤੇ ਖਾਣ ਨਾਲ ਧਰਨ ਠੀਕ ਹੋ ਜਾਂਦੀ ਹੈ ਅਤੇ ਦਰਦ ਘਟ ਜਾਂਦਾ ਹੈ. ਪੁਦੀਨੇ ਦੇ ਪਤੇ ਦਾ ਜੂਸ ਬਣਾ ਕੇ ਪੀਣ ਨਾਲ ਆਰਾਮ ਜਲਦੀ ਆਂਦਾ ਹੈ ।

ਇਸਤੋਂ ਇਲਾਵਾ ਤੁਸੀ ਆਪਣੀ ਧਰਨ ਖੁਦ ਵੀ ਠੀਕ ਕਰ ਸਕਦੇ ਹੋ . ਅਗਰ ਧਰਨ ਆ ਨਾਭੀ ਖਿਸਕ ਗਯੀ ਹੈ ਤਾ ਤੁਸੀ ਇਸ ਤਰੀਕੇ ਨਾਲ ਕਸਰਤ ਕਰ ਸਕਦੇ ਹੋ .ਜਿਸਨਾਲ ਧਰਨ ਆਪਣੀ ਜਗਾਹ ਤੇ ਆ ਜਾਏਗੀ ।

Leave a Reply

Your email address will not be published. Required fields are marked *