ਬਹੁਤ ਸਾਰੇ ਰੋਗਾਂ ਨੂੰ ਹਮੇਸ਼ਾ ਲਈ ਜੜੋਂ ਖਤਮ ਕਰ ਸਕਦੀ ਹੈ ਇਹ ਚਾਹ

ਅਦਰਕ ਵਿਚ ਵਿਟਾਮਿਨ C , c, magnesium, ਅਤੇ ਬਹੁਤ ਸਾਰੇ minerals ਪਾਏ ਜਾਂਦੇ ਹਨ ਜੋ ਇਸਨੂੰ ਸੰਪੂਰਨ ਸਿਹਤ ਦੇ ਲਈ ਬਹੁਤ ਹੀ ਗੁਣਕਾਰੀ ਬਣਾਉਂਦੇ ਹਨ |

ਅਦਰਕ ਦਾ ਇਸਤੇਮਾਲ ਬਹੁਤ ਸਮੇਂ ਤੋਂ ਹੀ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਹੁੰਦਾ ਆ ਰਿਹਾ ਹੈ |ਅਦਰਕ ਭੁੱਖ ਵਧਾਉਣ ,ਰੋਹ ਪ੍ਰਤੀਰੋਗ ਸ਼ਕਤੀ ਵਧਾਉਣ ,ਦਿਲ ਦੇ ਰੋਗ ,ਦਮਾਂ ,ਅਤੇ ਦਰਦ ਦੂਰ ਕਰਨ ਦੇ ਲਈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਇਸਤੇਮਾਲ ਹੁੰਦਾ ਆ ਰਿਹਾ ਹੈ |

ਇੱਕ ਕੱਪ ਗਰਮ ਅਦਰਕ ਦੀ ਚਾਹ ਸਰਦੀ ਜ਼ੁਕਾਮ ਨੂੰ ਦੂਰ ਕਰਨ ਲਈ ਕਿਸੇ ਵੀ ਦਵਾ ਜਾਂ ਔਸ਼ੁੱਧੀ ਤੋਂ ਕਈ ਗੁਣਾਂ ਜਿਆਦਾ ਫਾਇਦੇਮੰਦ ਹੁੰਦੀ ਹੈ |ਅਦਰਕ ਦੀ ਚਾਹ ਦੇ ਬਹੁਤ ਸਾਰੇ ਲਾਭ ਹਨ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ…………

 

ਅਦਰਕ ਦੀ ਚਾਹ ਬਣਾਉਣ ਦੀ ਵਿਧੀ………………………..

ਸਮੱਗਰੀ…………………

-1 ਵੱਡਾ ਚਮਚ Organic ਸ਼ਹਿਦ

-1/4 ਛੋਟਾ ਚਮਚ ਪੀਸੀ ਹੋਈ ਹਲਦੀ

-1/4 ਛੋਟਾ ਚਮਚ ਪੀਸਿਆ ਹੋਇਆ ਅਦਰਕ

-1 ਕੱਪ ਪਾਣੀ

-1/4 ਕੱਪ ਨਾਰੀਅਲ ਦਾ ਦੁੱਧ

ਵਿਧੀ……………………………………

ਅਦਰਕ ਦੀ ਚਾਹ ਬਣਾਉਣਾ ਬਹੁਤ ਹੀ ਆਸਾਨ ਹੈ |ਸਭ ਤਪਨ ਪਹਿਲਾਂ ਪਾਣੀ ਗਰਮ ਕਰ ਲਵੋ |ਹੁਣ ਇਸ ਵਿਚ ਅਦਰਕ ਅਤੇ ਹਲਦੀ ਪਾ ਕੇ 7-10 ਮਿੰਟ ਤੱਕ ਉਬਾਲੋ |ਉਬਲਣ ਤੋਂ ਬਾਅਦ ਇਸ ਵਿਚ ਦੁੱਧ ਅਤੇ ਸ਼ਹਿਦ ਚਾਹ ਕੱਪ ਵਿਚ ਪਾ ਲਵੋ |

ਤੁਸੀਂ ਚਾਹੋ ਤਾਂ ਸਵਾਦ ਵਧਾਉਣ ਦੇ ਲਈ ਇਸ ਵਿਚ ਆਪਣੀ ਮਨ ਪਸੰਦ ਦਾ ਫਲੇਵਰ ਵੀ ਮਿਲਾ ਸਕਦੇ ਹੋ |

ਅਦਰਕ ਦੀ ਚਾਹ ਪੀਣ ਦੇ ਫਾਇਦੇ……………….

ਅਦਰਕ ਵਿਚ anti oxidants ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ |ਅਦਰਕ ਕਿਸੇ ਵੀ ਤਰਾਂ ਦੇ ਸੰਕ੍ਰਮਣ ਨੂੰ ਦੂਰ ਕਰਨ ਅਤੇ ਰੋਗ ਪ੍ਰਤੀਰੋਗ ਸ਼ਕਤੀ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ |

Relationship with passionate affection

ਅਦਰਕ ਸਰਦੀ ਜੁਕਾਮ ਫਲਾਉਣ ਵਾਲੀ ਵਾਇਰਸ ਨੂੰ ਰੋਕਣ ਦੇ ਲਈ ਇੱਕ ਬਹੁਤ ਹੀ ਪ੍ਰਭਾਵਕਾਰੀ ਔਸ਼ੁੱਧੀ ਹੈ |

ਅਦਰਕ ਵਿਚ ਗਰਮੀ ਪੈਦਾ ਕਰਨ ਵਾਲੇ ਗੁਣ ਸਰੀਰ ਵਿਚ ਖੂਨ ਦਾ ਵਹਾਅ ,ਆੱਕਸੀਜਨ ,ਵਿਟਾਮਿਨਸ ਦੇ ਵਹਾਅ ਨੂੰ ਵਧਾਉਂਦੇ ਹਨ |

ਅਦਰਕ ਦਰਦ ,ਖਰਾਬ ਗਲਾ ,ਸਰਦੀ ਜੁਕਾਮ ਅਤੇ ਸਿਰ ਦਰਦ ਤੋਂ ਰਾਹਤ ਦਿਲਾਉਂਦਾ ਹੈ |ਅਦਰਕ ਸਟਰੋਕ ਦੇ ਕਹਤੇ ਨੂੰ ਵੀ ਘੱਟ ਕਰਦਾ ਹੈ |

Leave a Reply

Your email address will not be published. Required fields are marked *