ਅਖਬਾਰ ਵੰਡਣ ਵਾਲੇ ਦਾ ਬੇਟਾ ਪੰਜਾਬ ਭਰ ‘ਚ 5ਵੇਂ ਨੰਬਰ ‘ਤੇ – ਕਹਿੰਦਾ ਜਦੋਂ ਮੈਂ………(ਵੀਡੀਓ)

ਕਹਿੰਦਾ ਜਦੋਂ ਮੈਂ………(ਵੀਡੀਓ)

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

In this video clip you can watch a very good video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਜਦੋਂ ਉਹ ਗਵਾਂਢੀਆਂ ਦੇ ਘਰੋਂ ਵਾਪਸ ਆਇਆ ਤਾਂ ਘਰੇ ਆਉਂਦਿਆਂ ਨੂੰ ………

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ……………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੌਤ ਦਾ ਸਬੱਬ ਬਣਦੀ ਜਾ ਰਹੀ ਐ ਫੇਸਬੁੱਕ !

ਫੇਸਬੁੱਕ ਆਈ. ਡੀ. ਉਸ ਸਮੇਂ ਇਕ ਨੌਜਵਾਨ ਲਈ ਮੌਤ ਦਾ ਸਬੱਬ ਬਣ ਗਈ, ਜਦੋਂ ਇਕ ਨੌਜਵਾਨ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਸਿਮਰਜੀਤ ਸਿੰਘ ਦੇ ਪਿਤਾ ਸਵਿੰਦਰ ਸਿੰਘ ਵਾਸੀ ਸੁੰਦਰ ਨਗਰ ਬਟਾਲਾ ਨੇ ਦੱਸਿਆ ਕਿ ਮੁਹੱਲੇ ਦੀ ਇਕ ਵਿਆਹੁਤਾ ਲੜਕੀ ਰਾਜਬੀਰ ਕੌਰ (ਕਾਲਪਨਿਕ ਨਾਂ) ਵੱਲੋਂ ਉਸਦੇ ਬੇਟੇ ਸਿਮਰਜੀਤ ਸਿੰਘ ‘ਤੇ ਇਹ ਦੋਸ਼ ਲਾਉਂਦੇ ਹੋਏ ਪੁਲਸ ਥਾਣਾ ਸਿਵਲ ਲਾਈਨ ‘ਚ ਦਰਖਾਸਤ ਦਿੱਤੀ ਗਈ ਸੀ ਕਿ ਸਿਮਰਜੀਤ ਸਿੰਘ ਉਸ ਦੀ ਫੇਸਬੁੱਕ ਆਈ. ਡੀ. ਦਾ ਗਲਤ ਇਸਤੇਮਾਲ ਕਰ ਰਿਹਾ ਹੈ,

ਜਿਸ ਕਰ ਕੇ ਇਹ ਮਾਮਲਾ ਪੁਲਸ ਤੱਕ ਪਹੁੰਚਿਆ। ਸਵਿੰਦਰ ਸਿੰਘ ਨੇ ਇਸ ਬਾਰੇ ਰਾਜਬੀਰ ਕੌਰ ਨਾਲ ਗੱਲ ਕੀਤੀ। ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਾਡਾ ਲੜਕਾ ਬੇਕਸੂਰ ਹੈ ਪਰ ਫਿਰ ਵੀ ਉਹ ਤੁਹਾਡੇ ਘਰ ਆ ਕੇ ਮੁਆਫੀ ਮੰਗ ਲਵੇਗਾ। ਇਸ ਦੇ ਬਾਵਜੂਦ ਉਹ ਨਹੀਂ ਮੰਨੇ। ਸਵਿੰਦਰ ਸਿੰਘ ਅਨੁਸਾਰ ਦਿੱਤੀ ਗਈ ਦਰਖਾਸਤ ਦੇ ਆਧਾਰ ‘ਤੇ ਸਿਵਲ ਲਾਈਨ ਪੁਲਸ ਮੇਰੇ ਦੂਸਰੇ ਲੜਕੇ ਨੂੰ ਥਾਣੇ ਲੈ ਗਈ। ਉਕਤ ਮਾਮਲੇ ਦਾ ਫੈਸਲਾ ਕਰਨ ਸਬੰਧੀ ਸਿਵਲ ਲਾਈਨ ਪੁਲਸ ਨੇ ਅੱਜ ਸਵੇਰੇ 10 ਵਜੇ ਦਾ ਟਾਈਮ ਦਿੱਤਾ ਸੀ। ਸਵੇਰੇ ਸਿਮਰਜੀਤ ਉਕਤ ਲੜਕੀ ਦੇ ਘਰ ਉਨ੍ਹਾਂ ਕੋਲੋਂ ਮੁਆਫੀ ਮੰਗਣ ਲਈ ਗਿਆ ਸੀ ਕਿ ਇਸ ਦੌਰਾਨ ਘਰ ਵਾਪਸ ਆਉਣ ਦੇ ਕੁਝ ਮਿੰਟਾਂ ਬਾਅਦ ਹੀ ਉਨ੍ਹਾਂ ਦੇ ਲੜਕੇ ਸਿਮਰਜੀਤ ਦੀ ਹਾਲਤ ਵਿਗੜ ਗਈ। ਪਤਾ ਲੱਗਾ ਕਿ ਸਿਮਰਜੀਤ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਹਨ। ਉਹ ਸਿਮਰਜੀਤ ਨੂੰ ਸਿਵਲ ਹਸਪਤਾਲ ਲੈ ਆਏ, ਜਿਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਅੰਮ੍ਰਿਤਸਰ ਲੈ ਕੇ ਜਾ ਰਿਹਾ ਸੀ ਕਿ ਰਸਤੇ ‘ਚ ਸਿਮਰਜੀਤ ਸਿੰਘ ਦੀ ਮੌਤ ਹੋ ਗਈ।

ਜੇਬ ‘ਚੋਂ ਮਿਲਿਆ ਖੁਦਕੁਸ਼ੀ ਨੋਟ
ਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਿਮਰਜੀਤ ਸਿੰਘ ਦੀ ਜੇਬ ਵਿਚੋਂ

ਇਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਸਿਮਰਜੀਤ ਸਿੰਘ ਨੇ ਲਿਖਿਆ ਹੈ ਕਿ ਉਸਦੀ ਮੌਤ ਦੀ ਜ਼ਿੰਮੇਵਾਰ ਉਕਤ ਲੜਕੀ ਅਤੇ ਉਸਦਾ ਪਤੀ ਹੈ।

ਕੀ ਕਹਿਣੈ ਐੱਸ. ਐੱਚ. ਓ. ਦਾ
ਉਕਤ ਮਾਮਲੇ ਸਬੰਧੀ ਜਦੋਂ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਵੱਲੋਂ ਇਕ ਦਰਖਾਸਤ ਉਨ੍ਹਾਂ ਦੇ ਥਾਣੇ ਨੂੰ ਮਾਰਕ ਹੋਈ ਸੀ, ਜਿਸ ਦੀ ਜਾਂਚ ਏ. ਐੱਸ. ਆਈ. ਗੁਰਮੀਤ ਸਿੰਘ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੜਕੀ ਨੇ ਆਪਣੀ ਦਰਖਾਸਤ ‘ਚ ਦੱਸਿਆ ਸੀ ਕਿ ਉਕਤ ਲੜਕਾ ਉਸਦੀ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਇਸਤੇਮਾਲ ਕਰ ਰਿਹਾ ਹੈ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਐੱਸ. ਐੱਚ. ਓ. ਪਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਉਹ ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਵਾਉਣਗੇ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

ਜਦੋਂ ਉਹ ਗਵਾਂਢੀਆਂ ਦੇ ਘਰੋਂ ਵਾਪਸ ਆਇਆ ਤਾਂ ਘਰੇ ਆਉਂਦਿਆਂ ਨੂੰ ……..

ਤਾਜਾ ਵੱਡੀ ਖਬਰ – ਆਹ ਦੇਖੋ ਨਵਜੋਤ ਸਿੱਧੂ ਨੂੰ ਪੈ ਗਈਆਂ ਭਾਜੜਾਂ ਕਈ ਹੋ ਗਏ ਜਖਮੀ

ਤਾਜਾ ਵੱਡੀ ਖਬਰ –

ਅੰਮ੍ਰਿਤਸਰ: ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ ਜਦ ਆਵਾਰਾ ਬਲ਼ਦ ਉਨ੍ਹਾਂ ਵੱਲ ਆ ਵਧਿਆ। ਸਿੱਧੂ ਦੇ ਫੇਰੀ ਨੂੰ ਕਵਰ ਕਰਨ ਆਏ ਮੀਡੀਆ ਕਰਮੀ ਵੀ ਜ਼ਖ਼ਮੀ ਹੋ ਗਏ।  , ਸਿੱਧੂ ਇੱਕ ਨੇ ਇਕ ਪਾਸੇ ਵਲ ਭੱਜਕੇ ਆਪਣੀ ਜਾਨ ਬਚਾਈ    ਉਨ੍ਹਾਂ ਦਾ ਬਚਾਅ ਹੋ ਗਿਆ।

ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਅੰਮ੍ਰਿਤਸਰ ਵਾਸੀਆਂ ਨੂੰ ਨਿਜਾਤ ਦਿਵਾਉਣ ਵਾਲੇ ਪ੍ਰਸ਼ਾਸਨ ਦੇ ਸਾਰੇ ਦਾਅਵੇ ਅੱਜ ਇਸ ਬਲ਼ਦ ਨੇ ਲਤਾੜ ਸੁੱਟੇ। ਜਦੋਂ ਬਲ਼ਦ ਨੇ ਆਪਣਾ ਜਲਵਾ ਦਿਖਾਇਆ ਤਾਂ ਸਾਰਿਆਂ ਨੂੰ ਭਾਜੜਾਂ ਪੈ ਗਈਆਂ। ਇਕੱਲੇ ਮੰਤਰੀ ਹੀ ਨਹੀਂ ਬਲਕਿ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਸਮੇਤ ਹੋਰ ਵੀ ਕਈ ਅਧਿਕਾਰੀ ਮੌਜੂਦ ਸਨ।

ਇਹ ਹਾਦਸਾ ਉਦੋਂ ਵਾਪਰਿਆ ਜਦ ਸਿੱਧੂ ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ। ਮੰਦਰ ਕਮੇਟੀ ਦੇ ਪ੍ਰਧਾਨ ਹਰੀਸ਼ ਤਨੇਜਾ ਨੇ ਕਿਹਾ ਕਿ ਇਨ੍ਹਾਂ ਆਵਾਰਾ ਪਸ਼ੂਆਂ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਆਏ ਦਿਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਪਣੇ ‘ਤੇ ਹੋਏ ਇਸ ਹਮਲੇ ਤੋਂ ਬਾਅਦ ਹੁਣ ਸਿੱਧੂ ਤੇ ਮੇਅਰ ਆਵਾਰਾ ਪਸ਼ੂਆਂ ਦੇ ਹੱਲ ਲਈ ਕੀ ਐਕਸ਼ਨ ਲੈਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਵੈਸੇ ਕਿਸਾਨਾਂ ਨੂੰ ਇਨ੍ਹਾਂ ਪਸ਼ੂਆਂ ਕਰਕੇ ਫ਼ਸਲਾਂ ਖ਼ਰਾਬ ਹੋਣ ਦੀ ਦੁਹਾਈ ਪਾਉਂਦੇ ਕਾਫੀ ਸਮਾਂ ਹੋ ਗਿਆ, ਉਨ੍ਹਾਂ ਦਾ ਹੱਲ ਤਾਂ ਹੋਇਆ ਨਹੀਂ ਪਰ ਇਸ ਸਿੱਧੇ ਐਨਕਾਊਂਟਰ ਤੋਂ ਬਾਅਦ ਸ਼ਾਇਦ ਇਸ ਸਮੱਸਿਆ ਦਾ ਕੋਈ ਹੱਲ ਨਿਕਲ ਆਵੇ।

ਤਾਜਾ ਵੱਡੀ ਖਬਰ – MR ਦਾ ਟੀਕਾ ਲਗਨ ਤੋਂ ਬਾਦ ਆਹ ਦੇਖੋ ਕੀ ਕੀ ਹੋ ਗਿਆ

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

MR ਟੀਕਾ ਲੱਗਣ ਮਗਰੋਂ ਸੰਗਰੂਰ ਦੇ ਮੌੜਾ ਪਿੰਡ ਦਾ 9 ਸਾਲਾ ਪ੍ਰਭਜੋਤ ਪੀ.ਜੀ.ਆਈ. ‘ਚ ਦਾਖਲ:ਮੀਜ਼ਲ ਰੁਬੈਲਾ ਟੀਕਾ ਲਾਏ ਜਾਣ ਤੋਂ ਬਾਅਦ ਪੰਜਾਬ ਦੇ ਅੰਦਰ ਦਰਜਨਾਂ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ।ਇਮੀਊਨਿਟੀ ਟੀਕਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ,ਉਲਟੀਆਂ ਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ।

MR Injections Ggetting Started After Sangrur village Mauran Prabhjot PGI Admit

ਇੱਕ ਅਜਿਹਾ ਹੀ ਮਾਮਲਾ ਸੰਗਰੂਰ ਦੇ ਪਿੰਡ ਮੋੜਾਂ ਦਾ ਸਾਹਮਣੇ ਆਇਆ ਹੈ ਜਿੱਥੇ 9 ਸਾਲਾਂ ਪ੍ਰਭਜੋਤ ਸਿੰਘ ਮੌੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 4 ਜਮਾਤ ਦੇ ਵਿੱਚ ਪੜ੍ਹਦਾ ਹੈ।ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਭਜੋਤ ਸਿੰਘ ਟੀਕਾ ਲੱਗਣ ਦੇ ਕਾਰਨ ਬਿਮਾਰ ਹੋਇਆ ਹੈ।ਜਿਸ ਨੂੰ 1 ਮਈ ਦਿਨ ਮੰਗਲਵਾਰ ਨੂੰ ਸਕੂਲ ਦੇ ਵਿੱਚ MR ਟੀਕਾ ਲੱਗਿਆ ਸੀ ਜਿਸ ਤੋਂ ਬਾਅਦ ਉਸਨੂੰ ਸੰਗਰੂਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਸੰਗਰੂਰ ਹਸਪਤਾਲ ਵਾਲਿਆਂ ਨੇ ਚੰਡੀਗੜ੍ਹ ਪੀ.ਜੀ.ਆਈ. ਚ ਰੈਫ਼ਰ ਕਰ ਦਿੱਤਾ ਹੈ।MR Injections Ggetting Started After Sangrur village Mauran Prabhjot PGI Admitਜੋ 9 ਦਿਨਾਂ ਤੋਂ ਪੀ.ਜੀ.ਆਈ. ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।ਦੱਸਿਆ ਜਾਂਦਾ ਹੈ ਕਿ ਪ੍ਰਭਜੋਤ ਸਿੰਘ ਦਲਿਤ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ।ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚਲਾ ਰਿਹਾ ਹੈ।ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਭਜੋਤ ਸਿੰਘ ਦੇ ਇਲਾਜ਼ ‘ਤੇ ਹੁਣ ਤੱਕ ਲੱਖਾਂ ਰੁਪਏ ਖਰਚਾ ਆ ਚੁੱਕਾ ਹੈ।ਪਰਿਵਾਰ ਨੇ ਦੱਸਿਆ ਹੈ ਕਿ ਪ੍ਰਭਜੋਤ ਦੇ ਇਲਾਜ਼ ਲਈ ਉਨ੍ਹਾਂ ਨੇ ਪਸ਼ੂਆਂ ਨੂੰ ਵੇਚ ਦਿੱਤਾ ਹੈ।MR Injections Ggetting Started After Sangrur village Mauran Prabhjot PGI Admitਜਿਸ ਸਬੰਧੀ ਪਰਿਵਾਰ ਵਾਲੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਮਿਲੇ ਹਨ ਅਤੇ ਮੰਗ ਕੀਤੀ ਹੈ ਕਿ MR ਟੀਕਾਕਰਨ ਬੰਦ ਕੀਤਾ ਜਾਵੇਂ ,ਸਰਕਾਰ ਵੱਲੋਂ ਪ੍ਰਭਜੋਤ ਦੇ ਇਲਾਜ਼ ਲਈ ਆਰਥਿਕ ਮਦਦ ਕੀਤੀ ਜਾਵੇਂ।ਡੀਸੀ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸ਼ਾ ਦਿੱਤਾ ਹੈ।

ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਈ ਹਿੱਸਿਆਂ ‘ਚ ਲੱਗੇ ਭੂਚਾਲ ਦੇ ਝਟਕੇ…..

ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਈ ਹਿੱਸਿਆਂ ‘ਚ ਲੱਗੇ ਭੂਚਾਲ ਦੇ ਝਟਕੇ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਈ ਹਿੱਸਿਆਂ ‘ਚ ਲੱਗੇ ਭੂਚਾਲ ਦੇ ਝਟਕੇ:ਅੱਜ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਕਈ ਹਿੱਸਿਆਂ ‘ਚ ਭੂਚਾਲ ਦੇ ਝਟਕੇ ਲੱਗੇ ਹਨ।ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਦਿੱਲੀ ਤੋਂ ਲੈ ਕੇ ਪੰਜਾਬ ਤੇ ਜੰਮੂ ਕਸ਼ਮੀਰ ਤੱਕ ਇਨ੍ਹਾਂ ਝਟਕਿਆਂ ਨੂੰ ਮਹਿਸੂਸ ਕੀਤਾ ਗਿਆ।Earthquake shook in several parts of other states, including Punjab

ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ ਨੂੰ 6.7 ਦਰਜ ਕੀਤਾ ਗਿਆ ਹੈ ਤੇ ਅਫ਼ਗਾਨਿਸਤਾਨ ਵਿੱਚ ਹਿੰਦੂਕੁਸ਼ ਪਰਬਤ ਲੜੀ ਨੇੜੇ ਭੂਚਾਲ ਦਾ ਕੇਂਦਰ ਸੀ।ਦੱਸਿਆ ਜਾਂਦਾ ਹੈ ਕਿ 4.15 ਮਿੰਟ ‘ਤੇ ਤਿੰਨ ਵਾਰ ਲੱਗੇ ਜ਼ੋਰਦਾਰ ਝਟਕਿਆਂ ਨਾਲ ਲੋਕਾਂ ਚ ਦਹਿਸ਼ਤ ਬਣੀ ਹੈ।ਦਿੱਲੀ ਦੇ ਐੱਨ.ਸੀ.ਆਰ ਦੇ ਵਿੱਚ ਵੀ ਭੂਚਾਲ ਦੇ ਝਟਕੇ ਲਗੇ ਹਨ ਹਨ।Earthquake shook in several parts of other states, including Punjabਇਸ ਟੀ ਇਲਾਵਾ ਚੰਡੀਗੜ੍ਹ,ਹਰਿਆਣਾ ,ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਝਟਕੇ ਲਗੇ ਹਨ।ਤਜ਼ਾਕਿਸਤਾਨ’ਚ 6.1 ਦੀ ਤੀਬਰਤਾ ਨਾਲ ਭੂਚਾਲ ਆਇਆ ਹੈ।ਭੂਚਾਲ ਦੇ ਇਨ੍ਹਾਂ ਝਟਕਿਆਂ ਕਾਰਨ ਹਾਲੇ ਤਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਨਗਨ ਹਾਲਤ ‘ਚ ਮਿਲੀ ਕੁੜੀ ਨਾਲ ਕੀ ਬੀਤਿਆ, ਜਾਣੋ ਸਨਸਨੀਖੇਜ਼ ਦਾਸਤਾਨ (video)

ਜਾਣੋ ਸਨਸਨੀਖੇਜ਼ ਦਾਸਤਾਨ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ
ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ
ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਰਾਇਆਂ ਰੇਲਵੇ ਸਟੇਸ਼ਨ ਤੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਪੁਲਿਸ ਨੂੰ ਨਗਨ ਹਾਲਤ ਵਿੱਚ ਕੁੜੀ ਨਸ਼ੇ ਨਾਲ ਟੱਲੀ ਬੇਹੋਸ਼ ਹਾਲਤ ਵਿੱਚ ਮਿਲੀ, ਪੁਲਿਸ ਨੇ ਜਦ ਇਸ ਲੜਕੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਤਾਂ ਪੁਲਿਸ ਦੇ ਹੋਸ਼ ਉੱਡ ਗਏ, ਲੜਕੀ ਨੇ ਪੁਲਿਸ ਨੂੰ ਦੱਸਿਆ ਕੇ ਉਹ ਨਸ਼ੇ ਦੀ ਆਧੀ ਹੈ ਜਿਸ ਕਰਕੇ ਉਹ ਲੰਮੇ ਸਮੇਂ ਤੋਂ ਕੁਝ ਨੌਂਜਵਾਨਾਂ ਨਾਲ ਰਹਿ ਰਹੀ ਸੀ.

ਲੜਕੇ ਲੜਕੀ ਨੂੰ ਨਸ਼ਾ ਦਿੰਦੀ ਸਨ ਤੇ ਇਸ ਕਰਕੇ ਲੜਕੀ ਉਹਨਾਂ ਨਾਲ ਹੀ ਰਹਿ ਰਹੀ ਸੀ ਲੜਕੀ ਨੇ ਦੱਸਿਆ ਕੇ ਉਸ ਨੇ ਇੱਕ ਲੜਕੇ ਨਾਲ ਸ਼ਰੀਰਕ ਸਬੰਧ ਵੀ ਬਣਾਏ ਤੇ ਉਸੇ ਲੜਕੇ ਵੱਲੋਂ ਜਬਰਦਸਤੀ ਹੋਰ ਚਾਰ ਲੜਕਿਆਂ ਨਾਲ ਉਸ ਦੇ ਸਰੀਰਕ ਸਬੰਧ ਬਣਾਏ ਗਏ, ਪੀੜਤਾਂ ਅਨੁਸਾਰ ਆਰੋਪੀ ਉਸ ਨਾਲ ਗੈਂਗਰੇਪ ਕਰਕੇ ਉਸ ਨੂੰ ਨਗਨ ਹਾਲਤ ਵਿੱਚ ਸੁੱਟ ਗਏ. ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,