ਖਤਰਨਾਕ ਨਤੀਜ਼ਾ ਤੁਹਾਡੇ ਸਾਹਮਣੇ ਆ .. ਮੋਟਰਾਂ ਦੇ ਪਾਣੀ ਦਾ ਵੀ ਕਿੰਨਾ ਬੁਰਾ ਹਾਲ ..

ਵੱਡਾ ਖਤਰਾ ..ਸਰਕਾਰ ਤੱਕ ਪੁੱਜਦੀ ਕਰ ਦਿਓ ਇਹ Video ਦੇਖੋ ਮੋਟਰਾਂ ਵੀ ਕਿੰਨਾ ਗੰਦਾ ਪਾਣੀ ਕੱਢ ਰਹੀਆਂ ਨੇ .

 

ਪਵਨ ਗੁਰੂ, ਪਾਣੀ ਪਿਤਾ ਤੇ ਧਰਤੀ ਨੂੰ ਮਾਤਾ” ਕਹਿ ਕੇ ਵਡਿਅਾੲਿਅਾ ਸਾਡੇ ਗੁਰੂ ਸਾਹਿਬਾਨ ਨੇ, ਪਰ ਵੇਖੋ ਅਸੀ ਕੀ ਹਾਲ ਕਰਤਾ ੲਿਹਨਾਂ ਦਾ। ਕੱਲ੍ਹ ਮੱਛੀਅਾਂ ਮਰੀਅਾਂ ਤਾਂ ਦੂਸ਼ਿਤ ਪਾਣੀ ਦਿੱਸ ਗਿਅਾ ਤੇ ਜਿਹੜਾ ਅਾਹ ਬੋਰਾਂ ਰਾਹੀਂ ਧਰਤੀ ਦੇ ਹੇਠਾਂ ਭੇਜਿਅਾ ਜਾਦਾ ਰੋਜ਼.. ੳੁਹ ਹੁਣ ੲਿੳੁ ਦਿਸਣ ਲੱਗ ਪਿਅਾ। ਜਿਹੜੀ ਕੌਮ ਨੂੰ ਵੱਡੀਅਾਂ ਵੱਡੀਅਾਂ ਫੌਜ਼ਾਂ ਨਹੀ ਹਰਾ ਸਕੀਅਾਂ ੳੁਹ ਅਾਪਣੀਅਾਂ ਗਲਤੀਅਾਂ ਨਾਲ ਖਤਮ ਹੋ ਜਾਣੀ ਹੈ ੳੁਹ ਵੀ ਬਹੁਤ ਜਲਦੀ। ਹੁਣ ਸਵਾਲ ੲਿਹ ਨਹੀ ਕਿ ਪੰਜਾਬ ੳੁੱਜੜੂੰਗਾ ਕਿ ਨਹੀ.. ਹੁਣ ਤੇ ਸਵਾਲ ੲਿਹ ਹੈ ਕਿ ਕਿੰਨੀ ਜਲਦੀ ਖਤਮ ਹੋੳੂ ਪੰਜਾਬ..? ਸ਼ਾਬਾਸ਼ੇ ਬੲੀ ਪੰਜਾਬੀਓ ..A chemical reaction inside the molasses storage tank of a sugar mill resulted in death of thousands of fish in Beas river.
ਦੋਸਤੋ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਦੇਣ ਲਈ ਇਹ ਚਿੱਠੀ ਬਣਾਈ ਗਈ ਹੈ। ਆਪੋ ਆਪਣੇ ਜ਼ਿਲ੍ਹੇ ਦਾ ਨਾਮ ਇਸ ਵਿੱਚ ਪਾਓਣਾ ਅਤੇ ਵੱਧ ਤੋਂ ਵੱਧ ਸੰਸਥਾਵਾਂ ਵੱਲੋਂ ਜੇਕਰ ਇਹ ਮੰਗ ਪੱਤਰ ਦਿੱਤਾ ਜਾਵੇ ਤਾਂ ਬਿਹਤਰ ਹੈ ਜਿਨ੍ਹਾਂ ਦੇ ਨਾਮ ਇਸ ਦੇ ਹੇਠਾਂ ਲਿਖ ਕੇ ਦੇਣਾ। ਆਪਾਂ ਸਿਰਫ ਇਹ ਮੰਗ ਪੱਤਰ ਦੇਣ ਤੱਕ ਸੀਮਤ ਨਾ ਰਹੀਏ ਬਲਕਿ ਅਗਲੀ ਮੀਟਿੰਗ ਲਈ ਸਮਾਂ ਤੇ ਸਥਾਨ ਨਿਯਤ ਕਰੋ। Representative Imageਮੇਰੀ ਸਮੂਹ ਸੁਹਿਰਦ ਦੋਸਤਾਂ ਨੂੰ ਬੇਨਤੀ ਹੈ ਕਿ ਸਮੂਹ ਸਿਆਸੀ ਪਾਰਟੀਆਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਇਸ ਮੁਦੇ ਤੇ ਆਪਾਂ ਏਕਤਾ ਦਾ ਸਬੂਤ ਦੇਈਏ। ਆਪੋ ਆਪਣੇ ਸੁਝਾਓ ਵੀ ਦੇਣਾ ਕਿ ਮੀਟਿੰਗ ਕਿੱਥੇ ਰੱਖੀ ਜਾਵੇ। ਜੇਕਰ ਕੋਈ ਵੀ ਸੰਸਥਾ ਇਸ ਸਬੰਧੀ ਕੋਈ ਪ੍ਰੋਗਰਾਮ ਉਲੀਕ ਰਹੀ ਹੈ ਤਾਂ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ, ਸੁਹਿਰਦ ਦੋਸਤਾਂ ਦੇ ਅਤੇ ਪੰਜਾਬ ਦੇ ਫਿਕਰਮੰਦ ਲੋਕਾਂ ਦੇ ਹੁੰਗਾਰੇ ਦੀ ਉਡੀਕ ਹੈ!!!!!!!!!!!!!!
ਵਿਸ਼ਾ- ਪੰਜਾਬ ਦੇ ਗੰਦੇ ਤੇ ਪਲੀਤ ਹੋ ਰਹੇ ਪਾਣੀਆਂ ਸਬੰਧੀ ਧਿਆਨ ਦਿਵਾਉਣ ਹਿੱਤ
ਮਿਤੀ ……
ਡਿਪਟੀ ਕਮਿਸ਼ਨਰ ਸਾਹਿਬ
—————-
ਸ੍ਰੀ ਮਾਨ ਜੀ,
ਅਸੀਂ ਸਮੂਹ ਜ਼ਿਲਾ ਨਿਵਾਸੀ ਇਸ ਮੰਗ ਪੱਤਰ ਰਾਹੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਪੰਜਾਬ ਦੇ ਗੰਦੇ ਹੋ ਰਹੇ ਪਾਣੀ ਦੀ ਵਜ੍ਹਾ ਕਰਕੇ ਪੰਜਾਬ ਉਸ ਮੋੜ ਤੇ ਪਹੁੰਚ ਗਿਆ ਹੈ ਜਿੱਥੇ ਕਿ ਪੰਛੀਆਂ, ਜੀਵ ਜੰਤੂਆਂ ਤੋਂ ਬਾਅਦ ਮਨੁੱਖ ਵੀ ਮੌਤ ਦੇ ਮੂੰਹ ਵੱਲ ਨੂੰ ਵੱਧ ਰਿਹਾ ਹੈ।Image result for beas river
ਸ੍ਰੀ ਮਾਨ ਜੀ ਜਿਵੇਂ ਕਿ ਆਪ ਜਾਣੂੰ ਹੀ ਹੋਵੋਗੇ ਕਿ ਪੰਜਾਬ ਦੇ ਇੱਕ ਦਰਿਆ ਬਿਆਸ ਵਿੱਚ ਪਿੱਛਲੇ ਦਿਨੀਂ ਪਿੰਡ ਕੀੜੀ ਅਫਗਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿਲ ਵੱਲੋਂ ਗੰਦਾ ਤੇ ਕੈਮੀਕਲ ਯੁਕਤ ਪਾਣੀ ਦਰਿਆ ਬਿਆਸ ਵਿੱਚ ਆਣ ਪਿਆ ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਮੱਛੀਆਂ, ਸੱਪ, ਡੱਡੂ ਤੇ ਹੋਰ ਮਾਰੇ ਗਏ।
ਬਿਆਸ ਦਰਿਆ ਜੋ ਕਿ ਹਰੀਕੇ ਪੱਤਣ ਹੈਡ ਵਰਕਸ ਵਿਖੇ ਜਾਂਦਾ ਹੈ ਜਿੱਥੋਂ ਇਹ ਪਾਣੀ ਨਹਿਰਾਂ ਰਾਹੀਂ ਪੰਜਾਬ ਤੋਂ ਇਲਾਵਾ ਰਾਜਸਥਾਨ ਵਿੱਚ ਜਾਂਦਾ ਹੈ ਜਿੱਥੇ ਇਹ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ। ਬਿਆਸ ਦਰਿਆ ਰਾਹੀਂ ਇਹ ਗੰਦਾ ਪਾਣੀ ਗਾਵਾਂ, ਭੇਡਾਂ ਦੀ ਮੌਤ ਦਾ ਕਾਰਨ ਤਾਂ ਬਣਿਆ ਹੀ ਸਗੋਂ ਇਹ ਮਨੁੱਖਾਂ ਲਈ ਵੀ ਘਾਤਕ ਸਿੱਧ ਹੋਣ ਦੇ ਪੂਰੇ ਆਸਾਰ ਹਨ।Image result for beas river
ਅਸੀਂ ਆਪ ਜੀ ਦੇ ਧਿਆਨ ਵਿੱਚ ਲਿਆ ਰਹੇ ਹਾਂ ਕਿ ਇਸ ਤੋਂ ਪਹਿਲਾਂ ਪੰਜਾਬ ਦਾ ਇਕ ਹੋਰ ਅਹਿਮ ਦਰਿਆ ਸਤਲੁੱਜ ਇਸੇ ਪ੍ਰਦੂਸ਼ਣ ਦੀ ਭੇਟ ਚੱੜ ਚੁੱਕਿਆ ਹੈ ਅਤੇ ਸਤਲੁੱਜ ਦਰਿਆ ਵਿੱਚੋਂ ਪਾਣੀ ਵਿੱਚਲੇ ਜੀਵ ਜੰਤੂ ਲਗਭਗ ਖਤਮ ਹੋ ਚੁੱਕੇ ਹਨ ਜੋ ਕਿ ਮਨੁੱਖਤਾ ਦੇ ਖਾਤਮੇ ਵੱਲ ਨੂੰ ਵੀ ਇਸ਼ਾਰਾ ਕਰ ਰਹੇ ਹਨ।
ਅਸੀਂ ਮੰਗ ਕਰਦੇ ਹਾਂ ਕਿ ਪਾਣੀ ਵਿੱਚਲੇ ਜੀਵ ਜੰਤੂਆਂ ਤੋਂ ਇਲਾਵਾ ਪੰਜਾਬ ਦੇ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਗੰਦ ਮਨੁੱਖਤਾ ਲਈ ਵੀ ਖਤਰੇ ਦੀ ਘੰਟੀ ਬਣ ਰਿਹਾ ਹੈ ਬਲਕਿ ਬਣ ਚੁੱਕਿਆ ਹੈ।
ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਤੱਕ ਸੁਨੇਹਾ ਪਹੁੰਚਾਇਆ ਜਾਵੇ ਕਿ-
-ਪੰਜਾਬ ਦੇ ਦਰਿਆਵਾਂ, ਨਦੀਆਂ ਤੇ ਨਾਲਿਆਂ ਵਿੱਚ ਗੰਦ ਸੁੱਟਣ ਵਾਲੀ ਇੰਡਸਟਰੀ ਖਿਲਾਫ ਸਖਤ ਐਕਸ਼ਨ ਲਿਆ ਜਾਵੇ।
-ਕੀੜੀ ਅਫਗਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿਲ ਨੂੰ ਪੱਕਾ ਤਾਲਾ ਜੜਿਆ ਜਾਵੇ ਤੇ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਕਿਉਂਕਿ ਇਹ ਮਿਲ ਹਜ਼ਾਰਾਂ ਜੀਵ ਜੰਤੂਆਂ ਦੀ ‘ਕਾਤਲ’ ਹੈ। ਅਤੇ ਅਸੀਂ ਜੀਵ ਜੰਤੂਆਂ ਦੇ ਸ਼ਰੇਆਮ ਹੋ ਰਹੇ ਕਤਲਾਂ ਲਈ ਇਨਸਾਫ ਦੀ ਮੰਗ ਕਰਦੇ ਹਾਂ।
-ਪੰਜਾਬ ਵਿਚਲੀਆਂ ਵੱਡੀ ਗਿਣਤੀ ਮਿਉਂਸਪਲ ਕਮੇਟੀਆਂ ਅਜੇ ਤੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਓਣ ਵਿੱਚ ਫੇਲ ਰਹੀਆਂ ਹਨ। ਪੰਜਾਬ ਦੀਆਂ ਸਾਰੀਆਂ ਮਿਉਂਸਪਲ ਕਮੇਟੀਆਂ ਲਈ ਇਹ ਟ੍ਰੀਟਮੈਂਟ ਪਲਾਂਟ ਲਾਜ਼ਮੀ ਕਰਾਰ ਦਿੱਤਾ ਜਾਵੇ ਅਤੇ ਇਸ ਨੂੰ ਲਾਓਣ ਦੀ ਸਮਾਂ ਸੀਮਾ ਮਿੱਥੀ ਜਾਵੇ।
-ਅਸੀਂ ਆਪ ਦੇ ਰਾਹੀਂ ਪੰਜਾਬ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚਲੀ ਉਹ ਇੰਡਸਟਰੀ ਜਿਹੜੀ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਇਹ ਗੰਦ ਧਰਤੀ ਹੇਠ ਸੁੱਟ ਰਹੀ ਹੈ ਜਾਂ ਫਿਰ ਨਦੀਆਂ, ਨਾਲਿਆਂ ਤੇ ਦਰਿਆਵਾਂ ਵਿੱਚ ਪਾ ਰਹੀ ਹੈ ਵਿਰੁੱਧ ਜੇਕਰ ਸਰਕਾਰ ਦੋ ਹਫਤਿਆਂ ਵਿੱਚ ਕੋਈ ਕਾਰਵਾਈ ਨਹੀਂ ਕਰਦੀ ਤਾਂ ਪੰਜਾਬ ਦੇ ਲੋਕ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੇ।
ਧੰਨਵਾਦ ਸਾਹਿਤ
ਅਸੀਂ ਹਾਂ ਸਮੂਹ ਜ਼ਿਲ੍ਹਾ ਨਿਵਾਸੀ
Writer : Baltej Pannu

ਬਿਜਲੀ ਤੋਂ ਬਿਨ੍ਹਾ ਚੱਲਣ ਵਾਲਾ ਦੁਨੀਆ ਦਾ ਸਭ ਤੋਂ ਸਸਤਾ ਫਰਿੱਜ਼ .. ਸਭ ਨਾਲ ਸ਼ੇਅਰ ਕਰੋ

ਗਰਮੀ ਵਿੱਚ ਠੰਢਾ ਪਾਣੀ ਇੱਕ ਲੋੜ ਹੈ ਅਤੇ ਇਸ ਲਈ ਘਰ ਵਿੱਚ ਇੱਕ ਫ਼ਰਿਜ ਹੋਣਾ ਇੱਕ ਮਜਬੂਰੀ ਹੈ । ਪਰ ਇੱਕ ਮਹਿੰਗਾ ਫ਼ਰਿਜ ਖ਼ਰੀਦਣਾ ਅਤੇ ਉਸ ਦੇ ਬਾਅਦ ਬਿਜਲੀ ਦਾ ਬਿੱਲ ਦੇਣਾ ਆਮ ਆਦਮੀ ਦੇ ਵੱਸ ਦੇ ਬਾਹਰ ਦੀ ਗੱਲ ਹੈ । ਇਸ ਪਰੇਸ਼ਾਨੀ ਦਾ ਇੱਕ ਅਨੋਖਾ ਹੱਲ ਮਨਸੁਖ ਪ੍ਰਜਾਪਤੀ ਨੇ ਕੱਢਿਆ । ਜਿਨ੍ਹਾਂ ਨੇ ਇੱਕ ਅਜਿਹਾ ਫ਼ਰਿਜ ਬਣਾਇਆ ਹੈ ਜੋ ਜੇਬ ਉੱਤੇ ਵੀ ਭਾਰੀ ਨਹੀਂ ਪੈਂਦਾ ਅਤੇ ਬਿਜਲੀ ਦਾ ਬਿੱਲ ਵੀ ਨਹੀਂ ਆਉਂਦਾ ।

ਮਨਸੁਖ ਪ੍ਰਜਾਪਤੀ ਗੁਜਰਾਤ ਦੇ ਰਾਜਕੋਟ ਦੇ ਰਹਿਣ ਵਾਲੇ ਹਨ ਹਨ । ਪੇਸ਼ੇ ਤੋਂ ਘੁਮਿਆਰ ਹਨ ।ਆਮ ਤੌਰ ਉੱਤੇ ਫ਼ਰਿਜ ਵਿੱਚ ਜੋ ਕੰਪ੍ਰੇਸਰ ਹੁੰਦਾ ਹੈ ਉਸ ਵਿਚੋਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਵਾਤਾਵਰਨ ਨੂੰ ਤਾਂ ਨੁਕਸਾਨ ਕਰਦੀਆਂ ਹਨ ਨਾਲ ਹੀ ਉਨ੍ਹਾਂ ਨੂੰ ਕਈ ਬਿਮਾਰੀਆਂ ਦਾ ਖ਼ਤਰਾ ਵੀ ਰਹਿੰਦਾ ਹੈ । ਉਨ੍ਹਾਂ ਨੇ ਜੋ ਮਿੱਟੀ ਦਾ ਫ਼ਰਿਜ ਬਣਾਇਆ ਹੈ ਉਹ ਪੂਰੀ ਤਰ੍ਹਾਂ ਵੱਲੋਂ ਈਕੋ ਫਰੈਂਡਲੀ ਹੈ ।

 

ਮਿੱਟੀ ਨਾਲ ਬਣਿਆ ਇਹ ਫ਼ਰਿਜ ਪਾਣੀ ਨੂੰ ਠੰਢਾ ਅਤੇ ਫਲ – ਸਬਜ਼ੀਆਂ ਨੂੰ ਪੂਰਾ ਦਿਨ ਤਾਜ਼ਾ ਰੱਖਦਾ ਹੈ ਜਿਵੇਂ ਕਿ ਇੱਕ ਸਾਧਾਰਨ ਫ਼ਰਿਜ । ਇਸ ਦੇ ਓਪਰੀ ਹਿੱਸੇ ਵਿੱਚ 18 ਲੀਟਰ ਪੀਣ ਦਾ ਪਾਣੀ ਅਤੇ ਨਿਚੱਲੇ ਹਿੱਸੇ ਵਿੱਚ 5 ਕਿੱਲੋ ਫਲ ਅਤੇ ਸਬਜ਼ੀਆਂ ਰੱਖ ਸਕਦੇ ਹਨ । ਇਸ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਇਸ ਦਾ ਤਾਪਮਾਨ ਬਾਹਰ ਦੇ ਤਾਪਮਾਨ ਵੱਲੋਂ 10 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ ।

 

1 ਫ਼ਰਿਜ ਬਣਾਉਣ ਵਿੱਚ ਉਨ੍ਹਾਂ ਨੂੰ 8 ਤੋਂ 10 ਦਿਨ ਲੱਗਦੇ ਹਨ ਅਤੇ ਇਸ ਦੀ ਕੀਮਤ 3500 ਰੁਪਏ ਹੈ । ਹੁਣ ਤੱਕ ਮਿੱਟੀ ਕੂਲ ਨੂੰ ਉਹ ਕਾਫ਼ੀ ਪ੍ਰਦਰਸ਼ਨੀਆਂ ਵਿੱਚ ਲੱਗਾ ਚੁੱਕੇ ਹੈ । ਜਿੱਥੇ ਇਹ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ ।

 

ਇਸ ਮਿੱਟੀ ਕੂਲ ਵਿੱਚ ਵਾਟਰ ਫ਼ਿਲਟਰ ਵੀ ਬਣਾਇਆ ਗਿਆ ਹੈ ਜਿਸ ਵਿੱਚ 0.9 ਮਾਇਕਰੋਨ ਵਾਲਾ ਫ਼ਿਲਟਰ ਲਗਾਇਆ ਹੈ ਤਾਂਕਿ ਲੋਕ ਸਾਫ਼ ਪਾਣੀ ਪੀ ਸਕਣ । ਇਸ ਵਾਟਰ ਫ਼ਿਲਟਰ ਵਿੱਚ 20 ਲੀਟਰ ਤੱਕ ਪਾਣੀ ਆਉਂਦਾ ਹੈ ਅਤੇ ਇਸ ਦੀ ਕੀਮਤ 300 ਵੱਲੋਂ 400 ਰੁਪਏ ਹੈ ।

 

ਮਨਸੁਖ ਪ੍ਰਜਾਪਤੀ ਦੇ ਫ਼ਰਿਜ ਦੀ ਬਹੁਤ ਮੰਗ ਹੈ ।
ਜਿਸ ਕਾਰਨ ਉਨ੍ਹਾਂ ਨੇ ਮਿੱਟੀ ਕੂਲ (mitticool.com) ਨਾਮ ਦੀ ਇੱਕ ਵੈੱਬਸਾਈਟ ਵੀ ਬਣਾਈ ਹੈ ਜਿੱਥੇ ਆਨਲਾਈਨ ਆਰਡਰ ਵੀ ਬੁੱਕ ਕੀਤੇ ਜਾਂਦੇ ਹਨ ਇਸ ਵਕਤ ਉਨ੍ਹਾਂ ਦੀ ਸਾਲਾਨਾ ਕਮਾਈ 45 ਲੱਖ ਰੁਪਿਆ ਸਾਲਾਨਾ ਹੈ ਤੇ ਉਸ ਦੀ ਫ਼ੈਕਟਰੀ ਵਿੱਚ 35 ਕਰਮਚਾਰੀ ਕੰਮ ਕਰਦੇ ਹਨ ।

ਚਲਦੀ Train ਨੂੰ ਲੱਗੀ ਅੱਗ ..ਦੇਖੋ ਵੱਡਾ ਭਿਆਨਕ ਹਾਦਸਾ .. Watch Video

ਚਲਦੀ ਟ੍ਰੇਨ ਵਿੱਚ ਅਚਾਨਕ ਲੱਗ ਗੲੀ ਭਿਆਨਕ ਅੱਗ .. ਸਭ ਕੁੱਝ ਸੜ੍ਹ ਕੇ ਸੁਆਹ ..
 

 

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਆਂਧਰਾ ਪ੍ਰਦੇਸ਼ ਐਕਸਪ੍ਰੈਸ ਟਰੇਨ ਦੇ 4 ਡੱਬਿਆਂ ‘ਚ ਅਚਾਨਕ ਲੱਗੀ ਅੱਗ:ਮੱਧ ਪ੍ਰਦੇਸ਼ ‘ਚ ਗਵਾਲੀਅਰ ਦੇ ਬਿਰਲਾਨਗਰ ਸਟੇਸ਼ਨ ਨੇੜੇ ਆਂਧਰਾ ਪ੍ਰਦੇਸ਼ ਐਕਸਪ੍ਰੈਸ ਦੇ ਟਰੇਨ ਦੇ 4 ਡੱਬਿਆਂ ‘ਚ ਅਚਾਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

ਇਹ ਟਰੇਨ ਆਂਧਰਾ ਪ੍ਰਦੇਸ਼ ਐਕਸਪ੍ਰੈਸ ਦਿੱਲੀ ਤੋਂ ਵਿਸ਼ਾਖਾਪੱਟਨਮ ਜਾ ਰਹੀ ਸੀ।ਦੱਸਿਆ ਜਾਂਦਾ ਹੈ ਕਿ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਸੀ।2 bogies of Andhra Pradesh AC Superfast Express caught fire near Birlanagar station in Gwalior. Railway PRO Manoj Kumar said a high-tension wire fell on the train resulting in the blaze starting from B6 and B7 bogies.ਇੱਕ ਡੱਬੇ ‘ਚ ਲੱਗੀ ਅੱਗ ਨੇ ਨੇੜੇ ਦੇ 4 ਡੱਬਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।ਜਿਸ ਕਾਰਨ ਰੇਲਵੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।ਅੱਗ ਲੱਗਣ ਦੇ ਸਮੇਂ ਟਰੇਨ ਖੜ੍ਹੀ ਹੋਈ ਸੀ।

ਇਸ ਕਾਰਨ ਯਾਤਰੀ ਤੁਰੰਤ ਬਾਹਰ ਨਿਕਲ ਗਏ।ਇਸ ਹਾਦਸੇ ‘ਚ ਟਰੇਨ ਦੇ 4 ਡੱਬੇ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਕਈ ਯਾਤਰੀਆਂ ਦਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ।ਮੱਧ-ਪ੍ਰਦੇਸ਼ ਵਿਚ ਮੌਕੇ ‘ਤੇ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਆਹ ਦੇਖੋ ਜੇਲ੍ਹ ‘ਚ ਤਲਾਸੀ ਦੌਰਾਨ ਜੇਲ੍ਹ ਸੁਪਰਡੈਂਟ ਦੀ ਅਲਮਾਰੀ ‘ਚੋਂ ਕੀ ਕੀ ਮਿਲਿਆ ..

ਆਹ ਦੇਖੋ ਜੇਲ੍ਹ ‘ਚ ਤਲਾਸੀ ਦੌਰਾਨ ਜੇਲ੍ਹ ਸੁਪਰਡੈਂਟ ਦੀ ਅਲਮਾਰੀ ‘ਚੋਂ ਕੀ ਕੀ ਮਿਲਿਆ ..

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

 

ਆਹ ਦੇਖੋ ਜੇਲ੍ਹ ‘ਚ ਤਲਾਸੀ ਦੌਰਾਨ ਜੇਲ੍ਹ ਸੁਪਰਡੈਂਟ ਦੀ ਅਲਮਾਰੀ ‘ਚੋਂ ਕੀ ਕੀ ਮਿਲਿਆ ..

 

 

ਜਦੋਂ ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦੀ ਅਲਮਾਰੀ ਦੀ ਸੀਲ ਤੋੜੀ ਗਈ ਤਾਂ ਉਸ ‘ਚੋਂ 29 ਬੰਡਲ ਬੀੜੀਆਂ, 97 ਟੈਬਲੇਟ, 22 ਮੋਬਾਇਲ, 17 ਵੱਖ—ਵੱਖ ਕੰਪਨੀਆਂ ਦੇ ਸਿੰਮ ਅਤੇ ਕੁੱਝ ਹੋਰ ਅਹਿਮ ਦਸਤਾਵੇਜ਼ ਪ੍ਰਾਪਤ ਹੋਏ ਹਨ, ਜਿਸ ਤੋਂ ਵਿਭਾਗ ਦੇ ਹੱਥ ਅਨੇਕਾਂ ਹੋਰ ਪ੍ਰਾਪਤੀਆਂ ਲੱਗ ਸਕਦੀਆਂ ਹਨ। ਡੀਐੱਸਪੀ ਵਿਜੀਲੈਂਸ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਡਿਪਟੀ ਜੇਲ੍ਹ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਸ਼ਵਤ ਕਾਂਡ ਮਾਮਲੇ ‘ਚ ਵਿਜੀਲੈਂਸ ਵਿਭਾਗ ਵੱਲੋਂ ਲਗਾਤਾਰ ਪੁੱਛਗਿੱਛ ਜਾਰੀ ਹੈ।

punjab

 

 

ਉਧਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਨੂੰ ਸਹੂਲਤਾਂ ਦੇਣ ਦੇ ਨਾਂ ’ਤੇ ਰਿਸ਼ਵਤ ਲੈਣ ਦੇ ਮਾਮਲੇ ਨੇ ਸਾਰੀਆਂ ਪਰਤਾਂ ਖੋਲ੍ਹ ਦਿੱਤੀਆਂ ਹਨ, ਹਾਲਾਂਕਿ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਵਸੂਲਣ ਮੌਕੇ ਜੇਲ੍ਹ ਸੁਪਰਡੈਂਟ ਸਹਾਇਕ ਸੁਪਰਡੈਂਟ ਸਮੇਤ ਇੱਕ ਕੈਦੀ ਨੂੰ ਕਾਬੂ ਕਰ ਲਿਆ ਸੀ, ਪਰ ਇਸ ਮਾਮਲੇ ‘ਚ ਡਿਪਟੀ ਜੇਲ੍ਹ ਸੁਪਰਡੈਂਟ ਅਤੇ ਜੇਲ੍ਹ ਸੁਪਰਡੈਂਟ ਨੂੰ ਸ਼ਾਮਿਲ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਸੀ। ਵਿਜੀਲੈਂਸ ਵਿਭਾਗ ਨੇ ਪੜਤਾਲ ਦੌਰਾਨ ਪਾਇਆ ਕਿ ਉਕਤ ਅਧਿਕਾਰੀਆਂ ਦੇ ਆਦੇਸ਼ ’ਤੇ ਹੀ ਕੈਦੀਆਂ ਨੂੰ ਸਹੂਲਤ ਦੇਣ ਲਈ ਹੋਰਨਾਂ ਕੈਦੀਆਂ ਦੇ ਖਾਤੇ ਰਾਹੀਂ ਉਨ੍ਹਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ।

punjab

ਜਿਸ ਦੇ ਬਦਲੇ ਉਨ੍ਹਾਂ ਨੂੰ ਜੇਲ੍ਹ ‘ਚ ਮੋਬਾਇਲ ਫੋਨ ਤੋਂ ਲੈ ਕੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ। ਹੁਣ ਵਿਜੀਲੈਂਸ ਵਿਭਾਗ ਨੇ ਜੇਲ੍ਹ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਅਤੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਨੂੰ ਗ੍ਰਿਫਤਾਰ ਕਰਕੇ ਕੀਤੀ ਪੁੱਛਗਿੱਛ ਦੌਰਾਨ ਹੁਣ ਤੱਕ ਇਸ ਕਹਾਣੀ ’ਤੇ ਪਿਆ ਪਰਦਾ ਜੱਗ ਜਾਹਿਰ ਹੋ ਗਿਆ ਹੈ।

punjab

ਐੱਸ. ਪੀ. ਸਿੱਧੂ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਬਰਾਮਦ ਦਸਤਾਵੇਜ਼ਾਂ ਅਤੇ ਦੋਸ਼ੀ ਕੈਦੀ ਪਵਨ ਕੁਮਾਰ ਦੀ ਪੁੱਛਗਿੱਛ ’ਤੇ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜੇਲ੍ਹ, ਗੁਰਜੀਤ ਸਿੰਘ ਬਰਾੜ ਡਿਪਟੀ ਸੁਪਰਡੈਂਟ ਅਤੇ ਸਿਕੰਦਰ ਸਿੰਘ ਸਹਾਇਕ ਸੁਪਰਡੈਂਟ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਤੋਂ ਉਨ੍ਹਾਂ ਨੂੰ ਮਨਮਰਜ਼ੀ ਦੇ ਸਾਥੀਆਂ ਨਾਲ ਬੰਦ ਰੱਖਣ ਮੋਬਾਇਲ ਫੋਨ, ਹੀਟਰ, ਗੱਦੇ ਆਦਿ ਸਹੂਲਤਾਂ ਦੇਣ, ਨਸ਼ਿਆਂ ਦੀ ਵਰਤੋਂ ਦੀ ਖੁੱਲ੍ਹ ਦੇਣ ਅਤੇ ਡਿਊਟੀ ‘ਚ ਬਿਨ੍ਹਾਂ ਲਿਖਾਏ ਮੁਲਾਕਾਤਾਂ ਦੀਆਂ ਸਹੂਲਤਾਂ ਦੇ ਕੇ ਰਿਸ਼ਵਤਾਂ ਹਾਸਿਲ ਕਰਨ ਦੇ ਖੁਲਾਸੇ ਹੋਏ ਸਨ।

punjab

 

ਉਨ੍ਹਾਂ ਦੱਸਿਆ ਕਿ ਕੈਦੀ ਪਵਨ ਕੁਮਾਰ ਤੋਂ ਰੇਡ ਦੌਰਾਨ ਫੜੇ ਗਏ ਮੋਬਾਇਲ ਫੋਨ ਦੀ ਜੇਲ੍ਹ ‘ਚ ਵਰਤੋਂ ਕੀਤੇ ਜਾਣ ਅਤੇ ਜੇਲ੍ਹ ਅਧਿਕਾਰੀਆਂ ਨਾਲ ਇਸ ਫੋਨ ਤੋਂ ਗੱਲਬਾਤ ਹੋਣ ਦੇ ਵੀ ਖੁਲਾਸੇ ਹੋਏ ਹਨ। ਵਿਜੀਲੈਂਸ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਤੋਂ ਅਜੇ ਪੁੱਛਗਿੱਛ ਜਾਰੀ ਹੈ।

punjab

1 ਨੰਬਰ ਚੁਣੋ ਅਤੇ ਮੈਂ ਤੁਹਾਨੂੰ ਤੁਹਾਡੀ ਉਮਰ ਦੱਸਾਂਗਾ ਆਜਮਾ ਕੇ ਦੇਖ ਲਵੋ

ਇਹ ਦੇਖਣ ਤੋਂ ਬਾਅਦ ਤੁਸੀਂ ਕਹੋ ਗੇ ਹਨ ਓਏ ਇਹ ਤਾ ਸੱਚ ਹੈ

 

 

 

 

ਦੋਸਤਾਂ ਇਸ ਗੱਲ ਵਲੋਂ ਤਾਂ ਤੁਸੀ ਲੋਕ ਜਾਣੂ ਹੀ ਹੋਗੇਂ ਕਿ ਸਾਡੇ ਜੀਵਨ ਵਿੱਚ ਜ‍ਯੋਤੀਸ਼ ਸ਼ਾਸ‍ਤਰ ਦਾ ਤਾਂ ਮਹਤ‍ਅਤੇ ਤਾਂ ਹੁੰਦਾ ਹੀ ਹੈ , ਨਾਲ ਜ‍ਯੋਤੀਸ਼ ਹਿਸਾਬ ਦਾ ਵੀ ਬਹੁਤ ਬਹੁਤ ਮਹਤ‍ਅਤੇ ਮੰਨਿਆ ਗਿਆ ਹੈ , ਅਜਿਹੇ ਤਾਂ ਕਿਸੇ ਦੀ ਉਮਰ ਦਾ ਅਂਦਾਜਾ ਲਗਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ , ਉੱਤੇ ਅੱਜ ਅਸੀ ਇੱਕ ਅਜਿਹਾ ਗਣਿਤੀਏ ਵਰਤੋ ਦੱਸਣ ਜਾ ਰਹੇ ਹੈ । ਜਿਸਦੇ ਆਧਾਰ ਉੱਤੇ ਤੁਸੀ ਆਪਣੀ ਉਮਰ ਨੂੰ ਗਿਆਏ ਕਰ ਸੱਕਦੇ ਹੋ । ਹਾਲਾਂਕਿ ਇਸ ਸੰਬੰਧ ਵਿੱਚ ਸਾਡੇ ਜ‍ਯੋਤੀਸ਼ ਹਿਸਾਬ ਵਿੱਚ ਵੀ ਉਲ‍ਲੇਖ ਕੀਤਾ ਗਿਆ ਹੈ ।

ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਜਿਵੇਂ ਹਿਸਾਬ ਵਿੱਚ 1 ਵਲੋਂ 9 ਤੱਕ ਗਿਣਤੀ ਦਾ ਬਹੁਤ ਬਹੁਤ ਮਹਤ‍ਅਤੇ ਹੁੰਦਾ ਹੈ , ਠੀਕ ਉਸੀ ਤਰ੍ਹਾਂ ਵਲੋਂ ਸਾਡੇ ਜੀਵਨ ਉੱਤੇ ਅੰਕ ਸ਼ਾਸ‍ਤਰ ਦਾ ਮਹਤ‍ਅਤੇ ਹੁੰਦਾ ਹੈ । ਇਸ ਕ੍ਰਮ ਵਿੱਚ ਅੱਜ ਅਸੀ ਤੁਹਾਨੂੰ ਅਜਿਹਾ ਪ੍ਰਯੋਗ ਦੱਸਣ ਵਾਲਾ ਹਾਂ , ਜਿਨੂੰ ਜਾਨਕੇ ਤੁਸੀ ਬਹੁਤ ਖੁਸ਼ ਹੋਵੋਗੇ ਤੁਹਾਨੂੰ ਆਪਣੇ ਮਨ ਵਿੱਚ ਇੱਕ ਨੰਬਰ ਲੈਣਾ ਹੈ ਅਤੇ ਉਸ ਨੰਬਰ ਵਿੱਚ ਤੁਹਾਨੂੰ ਤੁਹਾਡੀ ਉਮਰ ਦੱਸਣ ਵਾਲਾ ਹਾਂ ਤਾਂ ਚੱਲਿਏ ਦੋਸਤਾਂ ਸ਼ੁਰੂ ਕਰਦੇ ਹਾਂ । ਜਿਵੇਂ ਕੁੱਝ ਵਿਅਕਤੀ ਹੱਥ ਵੇਖਕੇ ਸਿਹਤ ਅਤੇ ਜੀਵਨ ਸ਼ੈਲੀ ਅਤੇ ਹਿਰਦਾ ਰੋਗ ਸਬੰਧੀ ਜਾਣਕਾਰੀ ਦੇ ਦਿੰਦੇ ਹੋ ਠੀਕ ਉਸੀ ਪ੍ਰਕਾਰ ਮੈਂ ਤੁਹਾਡੇ ਮਨ ਨੂੰ ਪੜ ਕਰ ਜਾਣਕਾਰੀ ਦੇਵਾਂਗਾ । ਜਿਸ ਸੰਬੰਧ ਵਿੱਚ ਅੱਜ ਅਸੀ ਗੱਲ ਕਰ ਰਹੇ ਹੈ , ਉਹ ਪ੍ਰਯੋਗ ਕੁੱਝ ਇਸ ਪ੍ਰਕਾਰ ਵਲੋਂ ਹੈ… . .

ਪਹਿਲਾ : 1 ਵਲੋਂ 9 ਤੱਕ ਮਨ ਵਿੱਚ ਇੱਕ ਨੰਬਰ ਚੁਣੋ ।

ਦੂਜਾ : ਉਸ ਨੰਬਰ ਦਾ 2 ਵਲੋਂ ਗੁਣਾ ਕਰੋ ।

ਤੀਜਾ : ਗੁਣਾ ਕਰਣ ਦੇ ਬਾਅਦ ਜੋ ਨੰਬਰ ਮਿਲੇ ਉਸ ਵਿੱਚ 5 ਜੋੜੇਂ ।

ਚੌਥਾ : ਜੋੜਨ ਉੱਤੇ ਜੋ ਨੰਬਰ ਮਿਲਿਆ ਹੈ ਉਸਨੂੰ 50 ਵਲੋਂ ਗੁਣਾ ਕਰੋ ।

ਪਾਂਚਵਾ : ਜੋ ਨੰਬਰ ਪ੍ਰਾਪਤ ਹੋਇਆ ਉਸ ਵਿੱਚ 1967 ਜੋੜ ਦਿਓ ।

ਛੇਵਾਂ : ਹੁਣ ਤੁਹਾਨੂੰ 4 ਅੰਕਾਂ ਵਾਲਾ ਨੰਬਰ ਮਿਲੇਗਾ ਤੁਹਾਨੂੰ ਆਪਣੀ ਜਨਮ ਸਾਲ ਅੰਕ ਵਿੱਚੋਂ 4 ਅੰਕ ਵਾਲੀ ਗਿਣਤੀ ਘਟਾਣਾ ਹੈ ।

ਸੱਤਵਾਂ : ਹੁਣ ਤੁਹਾਨੂੰ ਜੋ ਨੰਬਰ ਮਿਲੇਗਾ ਉਹ 3 ਅੰਕ ਦਾ ਹੋਵੇਗਾ ਉਸ ਵਿੱਚ ਵਲੋਂ ਪਹਿਲਾ ਨੰਬਰ ਉਹ ਹੋਵੇਗਾ ਜੋ ਆਪਣੇ ਮਨ ਵਿੱਚ ਚੁਣਿਆ ਸੀ ਅਤੇ ਦੋ ਅੰਕ ਤੁਹਾਡੀ ਉਮਰ ਦਾ ਹੋਣਗੇ ।

ਇਸ ਸੰਬੰਧ ਵਿੱਚ ਤੁਸੀ ਲੋਕਾਂ ਦੀ ਕ‍ਯਾ ਰਾਏ ਹੈ ? ਕਮੇਂਟ ਬਾਕ‍ਸ ਵਿੱਚ ਅਵਸ਼‍ਯ ਲਿਖੀਏ ।

CBSE ਵਾਲਿਆਂ ਲਈ ਹੁਣੇ ਆਈ ਤਾਜਾ ਵੱਡੀ ਖਬਰ

CBSE ਵਾਲਿਆਂ ਲਈ ਹੁਣੇ ਆਈ ਤਾਜਾ ਵੱਡੀ ਖਬਰ

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

 

 

CBSE ਵਾਲਿਆਂ ਲਈ ਹੁਣੇ ਆਈ ਤਾਜਾ ਵੱਡੀ ਖਬਰ

 

 

ਨਵੀਂ ਦਿੱਲੀ: ਮਈ ਦੇ ਅੰਤ ਤੱਕ ਸੀਬੀਐਸਸੀ ਵੱਲੋਂ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ। ਇਸ ਸਾਲ 28 ਲੱਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਦੇ ਸੀਬੀਐਸਸੀ ਬੋਰਡ ਦੇ ਇਮਤਿਹਾਨ ਦਿੱਤੇ ਹਨ।

ਹਾਲਾਕਿ ਕਿਹਾ ਜਾ ਰਿਹਾ ਹੈ ਕਿ ਸੀਬੀਐਸਸੀ 12ਵੀਂ ਜਮਾਤ ਦਾ ਨਤੀਜਾ 30 ਮਈ ਨੂੰ ਐਲਾਨ ਸਕਦਾ ਹੈ ਪਰ ਬੀਤੇ ਵਰ੍ਹਿਆਂ ‘ਚ ਸੀਬੀਐਸਸੀ ਨੇ ਕਦੇ ਵੀ ਦੱਸੇ ਗਏ ਸਮੇਂ ‘ਤੇ ਨਤੀਜਾ ਨਹੀਂ ਐਲਾਨਿਆ।

ਵਿਦਿਆਰਥੀ ਆਪਣਾ ਨਤੀਜਾ CBSE ਦੀ ਅਧਿਕਾਰਤ ਵੈੱਬਸਾਈਟ cbse.nic.in, cbseresults.nic.in ਤੇ results.nic.in ‘ਤੇ ਆਪਣਾ ਰਿਜ਼ਲਟ ਦੇਖ ਸਕਦੇ ਹਨ।

ਇਸ ਤੋਂ ਇਲਾਵਾ ਵਿਦਿਆਰਥੀ ਇਨ੍ਹਾਂ ਨੰਬਰਾਂ 52001(MTNL), 57766(BSNL), 5800002(Aircel), 55456068(Idea), 54321, 51243 ਤੇ 5333300 (Tata Teleservices), 54321202(Airtel), ਤੇ 9212357123 (National Informatics Centre) ‘ਤੇ ਮੈਸੇਜ ਭੇਜ ਕੇ ਰਿਜ਼ਲਟ ਦੇਖ ਸਕਦੇ ਹਨ।

ਜ਼ਿਕਰਯੋਗ ਹੈ ਕਿ ਸੀਬੀਐਸਸੀ ਦੇ ਰਿਜ਼ਲਟ ਦੀ ਤਾਰੀਖ ਜਾਰੀ ਨਾ ਕਰਨ ਦੀ ਵਜ੍ਹਾ ਨਾਲ ਕਈ ਰਾਜਾਂ ‘ਚ ਪ੍ਰਵੇਸ਼ ਪ੍ਰੀਖਿਆ ਰੋਕੀ ਗਈ ਹੈ।

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ ਨੌਜੁਆਨ ਨਾਲ ਕੁੱਟਮਾਰ ( ਵੀਡੀਓ )

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ 35 ਸਾਲਾ ਨਾਲ ਕੁੱਟਮਾਰ ( ਵੀਡੀਓ )

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ 35 ਸਾਲਾ ਨਾਲ ਕੁੱਟਮਾਰ ( ਵੀਡੀਓ )

 

 

ਮੋਗਾ ਦੇ ਪਿੰਡ ਜੋਗੇਵਾਲਾ ਦੇ ਰਹਿਣ ਵਾਲੇ 35 ਸਾਲਾ ਅਜਾਇਬ ਸਿੰਘ ਨੂੰ ਦਰਖ਼ਤ ਨਾਲ ਬੰਨ ਕੇ ਬੁਰੀ ਤਰ੍ਹਾਂ ਘੁੱਟ ਮਾਰ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਹੈ| ਦੂਜੇ ਪਾਸੇ ਅਜਾਇਬ ਸਿੰਘ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ| ਇਸਦੇ ਰੋਸ ‘ਚ ਅਜਾਇਬ ਸਿੰਘ ਦੇ ਘਰਵਾਲਿਆਂ ਨੇ ਥਾਣੇ ਦੇ ਬਾਹਰ ਨਾਅਰੇਬਾਜ਼ੀ ਕੀਤੀ| ਉਨ੍ਹਾਂ ਦੇ ਮੁਤਾਬਿਕ ਅਜਾਇਬ ਸਿੰਘ ਨੂੰ ਕੇਸ ‘ਚ ਗ਼ਲਤ ਫਸਾਇਆ ਜਾ ਰਿਹਾ ਹੈ|

 

ਉੱਥੇ ਹੀ ਸੁਰਜੀਤ ਕੌਰ ਮੁਤਾਬਿਕ ਅਜਾਇਬ ਸਿੰਘ ਉਨ੍ਹਾਂ ਦੇ ਘਰ ਵਿੱਚ ਕੰਮ ਕਰਦਾ ਸੀ ਅਤੇ ਉਸਦੀਆਂ ਹਰਕਤਾਂ ਨੂੰ ਵੇਖਦੇ ਉਸਨੂੰ ਪਿਛਲੇ ਸਾਲ ਹਟਾ ਦਿੱਤਾ ਸੀ ਪਰ ਜੱਦੋ ਇੱਕ ਦਿਨ ਉਹ ਘਰ ਵਿੱਚ ਕਲੀ ਸੀ ਤੇ ਅਜਾਇਬ ਸਿੰਘ ਨੇ ਉਸ ਨਾਲ ਜਬਰ-ਜਹਾਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਸੁਰਜੀਤ ਕੌਰ ਦੀ ਆਵਾਜ਼ ਸੁਣਕੇ ਆਲ਼ੇ ਦਵਾਲੇ ਦੇ ਲੋਕ ਕੱਠੇ ਹੋ ਗਏ ਅਤੇ ਉਸਨੂੰ ਫੜ ਲਿਆ|

 

ਅਜਾਇਬ ਸਿੰਘ ਦੀ ਘਰਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਵਾਲੇ ਨਾਲ ਕਿਸੀ ਪੁਰਾਣੀ ਰੰਜਸ਼ ਦੇ ਚੱਲਦੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ

 

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ ਨੌਜੁਆਨ ਨਾਲ ਕੁੱਟਮਾਰ ( ਵੀਡੀਓ )

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ 35 ਸਾਲਾ ਨਾਲ ਕੁੱਟਮਾਰ ( ਵੀਡੀਓ )

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜਾ ਵੱਡੀ ਖਬਰ – ਪੰਜਾਬ ਚ ਦਰਖ਼ਤ ਨਾਲ ਬੰਨ ਕੇ 35 ਸਾਲਾ ਨਾਲ ਕੁੱਟਮਾਰ ( ਵੀਡੀਓ )

 

 

ਮੋਗਾ ਦੇ ਪਿੰਡ ਜੋਗੇਵਾਲਾ ਦੇ ਰਹਿਣ ਵਾਲੇ 35 ਸਾਲਾ ਅਜਾਇਬ ਸਿੰਘ ਨੂੰ ਦਰਖ਼ਤ ਨਾਲ ਬੰਨ ਕੇ ਬੁਰੀ ਤਰ੍ਹਾਂ ਘੁੱਟ ਮਾਰ ਕਰਕੇ ਪੁਲਿਸ ਨੂੰ ਸੌਂਪ ਦਿੱਤਾ ਹੈ| ਦੂਜੇ ਪਾਸੇ ਅਜਾਇਬ ਸਿੰਘ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਦਿੱਤੀ| ਇਸਦੇ ਰੋਸ ‘ਚ ਅਜਾਇਬ ਸਿੰਘ ਦੇ ਘਰਵਾਲਿਆਂ ਨੇ ਥਾਣੇ ਦੇ ਬਾਹਰ ਨਾਅਰੇਬਾਜ਼ੀ ਕੀਤੀ| ਉਨ੍ਹਾਂ ਦੇ ਮੁਤਾਬਿਕ ਅਜਾਇਬ ਸਿੰਘ ਨੂੰ ਕੇਸ ‘ਚ ਗ਼ਲਤ ਫਸਾਇਆ ਜਾ ਰਿਹਾ ਹੈ|

 

ਉੱਥੇ ਹੀ ਸੁਰਜੀਤ ਕੌਰ ਮੁਤਾਬਿਕ ਅਜਾਇਬ ਸਿੰਘ ਉਨ੍ਹਾਂ ਦੇ ਘਰ ਵਿੱਚ ਕੰਮ ਕਰਦਾ ਸੀ ਅਤੇ ਉਸਦੀਆਂ ਹਰਕਤਾਂ ਨੂੰ ਵੇਖਦੇ ਉਸਨੂੰ ਪਿਛਲੇ ਸਾਲ ਹਟਾ ਦਿੱਤਾ ਸੀ ਪਰ ਜੱਦੋ ਇੱਕ ਦਿਨ ਉਹ ਘਰ ਵਿੱਚ ਕਲੀ ਸੀ ਤੇ ਅਜਾਇਬ ਸਿੰਘ ਨੇ ਉਸ ਨਾਲ ਜਬਰ-ਜਹਾਨ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਸੁਰਜੀਤ ਕੌਰ ਦੀ ਆਵਾਜ਼ ਸੁਣਕੇ ਆਲ਼ੇ ਦਵਾਲੇ ਦੇ ਲੋਕ ਕੱਠੇ ਹੋ ਗਏ ਅਤੇ ਉਸਨੂੰ ਫੜ ਲਿਆ|

 

ਅਜਾਇਬ ਸਿੰਘ ਦੀ ਘਰਵਾਲੀ ਵੀਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰਵਾਲੇ ਨਾਲ ਕਿਸੀ ਪੁਰਾਣੀ ਰੰਜਸ਼ ਦੇ ਚੱਲਦੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ

 

ਗੰਦੇ ਪਾਣੀ ਨੂੰ ਲੈਕੇ ਲੋਕਾਂ ਦਾ ਪ੍ਰਦਰਸ਼ਨ, 10 ਮੌਤਾਂ ਤੇ 30 ਜ਼ਖ਼ਮੀ…

ਤਾਜਾ ਵੱਡੀ ਖਬਰ ………

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਗੰਦੇ ਪਾਣੀ ਨੂੰ ਲੈਕੇ ਲੋਕਾਂ ਦਾ ਪ੍ਰਦਰਸ਼ਨ, 10 ਮੌਤਾਂ ਤੇ 30 ਜ਼ਖ਼ਮੀ…

 

ਤਾਮਿਲਨਾਡੂ ਵਿੱਚ ਵੇਦਾਂਤਾ ਦੀ ਸਟਰਲਾਈਟ ਕਾਪਰ ਯੂਨਿਟ ਨੂੰ ਬੰਦ ਕਰਨ ਮੰਗ ਤਹਿਤ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿੱਚ ਹੋਈ ਹਿੰਸਕ ਝੜਪ ਨਾਲ ਅੱਠ ਦੀ ਮੌਤ ਤੇ 30 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ।

ਤਾਮਿਲਨਾਡੂ ਦੇ ਡੀਜੀਪੀ ਟੀ ਦੇ ਰਜਿੰਦਰ ਨੇ ਕਿਹਾ ਕਿ ਤੂਤੀਕੋਰੀਨ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕੋਸ਼ਿਸ਼ ਕਰ ਰਹੇ ਹਨ ਕਿ ਹਾਲਾਤ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਫਾਇਰਿੰਗ ਦੀ ਵਜ੍ਹਾ ਨਾਲ ਜੇਕਰ ਕਿਸੇ ਦੀ ਮੌਤ ਹੋਈ ਹੈ ਤਾਂ ਅਸੀਂ ਜਾਂਚ ਕਰਾਂਗੇ।

ਪ੍ਰਦਰਸ਼ਨਕਾਰੀਆਂ ਨੂੰ ਜਦ ਸਟਰਲਾਈਟ ਪਲਾਂਟ ਵੱਲ ਜਾਣ ਤੋਂ ਰੋਕਿਆ ਗਿਆ ਤਾਂ ਉਹ ਪੁਲਿਸ ਦੀ ਗੱਡੀਆਂ ਉੱਤੇ ਪੱਥਰ ਸੁੱਟਣ ਲੱਗੇ। ਪ੍ਰਦਰਸ਼ਨਕਾਰੀ ਕਲੈਕਟਰ ਆਫ਼ਿਸ ਦਾ ਘਿਰਾਓ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।

ਭੀੜ ਦੀ ਖਿੰਡਾਉਣ ਲਈ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਹੈ। ਕਲੈਕਟਰ ਆਫ਼ਿਸ ਦੇ ਅਹਾਤੇ ਵਿੱਚ ਖੜ੍ਹੀ ਗੱਡੀਆਂ ਨੂੰ ਭੀੜ ਨੇ ਅੱਗ ਲੱਗਾ ਦਿੱਤੀ। ਭੀੜ ਕਾਬੂ ਤੋਂ ਬਾਹਰ ਹੋਣ ਕਾਰਨ ਹੀ ਵਾਧੂ ਪੁਲਿਸ ਬਲ ਮੰਗਵਾਏ ਗਏ। ਨੇੜੇ ਤੇੜੇ ਦੇ ਜ਼ਿਲਿਆਂ ਵਿੱਚ ਕਰੀਬ ਦੋ ਹਜ਼ਾਰ ਤੋਂ ਜ਼ਿਆਦਾ ਪੁਲਿਸ ਕਰਮੀਂ ਤੂਤੀਕੋਰੀਨ ਪਹੁੰਚੇ ਤਾਂਕਿ ਹਾਲਾਤ ਉੱਤੇ ਕਾਬੂ ਪਾਇਆ ਜਾ ਸਕੇ।

ਵਿਰੋਧ ਦੀ ਕੀ ਵਜ੍ਹਾ-

ਸਥਾਨਕ ਲੋਕ ਪਿਛਲੇ ਲੰਬੇ ਸਮੇਂ ਤੋਂ ਸਟਰਲਾਈਟ ਪਲਾਂਟ ਦੇ ਵਿਸਥਾਰ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਪਲਾਂਟ ਦੀ ਵਜ੍ਹਾ ਨਾਲ ਇਲਾਕੇ ਦਾ ਪਾਣੀ ਦੂਸ਼ਿਤ ਹੋ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮਦਰਾਸ ਹਾਈ ਕੋਰਟ ਦੇ ਨਿਰਦੇਸ਼ ਉੱਤੇ ਪਲਾਂਟ ਦੇ ਨੇੜਲੇ ਇਲਾਕਿਆਂ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਗਈ। ਡੀਐੱਮਕੇ ਨੇ ਰਾਜ ਸਰਕਾਰ ਏਆਈਏਡੀਐਮਕੇ ਦੇ ਇਸ ਦੇ ਲਈ ਜ਼ਿੰਮੇਵਾਰ ਮੰਨਿਆ ਹੈ।

ਤਾਜਾ ਵੱਡੀ ਖਬਰ – ਵਾਪਰਿਆ ਭਿਆਨਕ ਖੂਨੀ ਹਾਦਸਾ ਮੌਕੇ ਤੇ ਹੀ 6 ਮਰੇ

ਤਾਜਾ ਵੱਡੀ ਖਬਰ –

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਤਾਜਾ ਵੱਡੀ ਖਬਰ – ਵਾਪਰਿਆ ਭਿਆਨਕ ਖੂਨੀ ਹਾਦਸਾ ਮੌਕੇ ਤੇ ਹੀ 6 ਮਰੇ

 

 

ਇੱਥੇ ਦੇ ਨੈਹਰਿਆ ਦੇ ਕੋਲ ਸੋਮਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਇੱਕ ਗੱਡੀ ਦਾ ਸੰਤੁਲਨ ਵਿਗੜਣ ਨਾਲ ਖੱਡ ਵਿੱਚ ਡਿੱਗ ਗਈ। ਇਸ ਵਿੱਚ ਛੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦੋਂ ਕਿ 9 ਗੰਭੀਰ ਰੂਪ ਤੋਂ ਜਖ਼ਮੀ ਹਨ। ਸਾਰੇ ਸ਼ਰਧਾਲੂ ਬਾਬਾ ਬੜਭਾਗ ਸਿੰਘ ਮੈੜੀ ਵਿੱਚ ਬਣੇ ਗੁਰੁਦਵਾਰੇ ਵਿੱਚ ਮੱਥਾ ਟੇਕਣ ਦੇ ਬਾਅਦ ਪੰਜਾਬ ਦੇ ਗੁਰਦਾਸਪੁਰ ਪਰਤ ਰਹੇ ਸਨ। ਜਖ਼ਮੀਆਂ ਨੂੰ ਊਨੇ ਦੇ ਅੰਬ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

punjab

 

 

ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ 15 ਲੋਕ ਊਨੇ ਦੇ ਬਾਬਾ ਬੜਭਾਗ ਸਿੰਘ ਮੈੜੀ ਵਿੱਚ ਬਣੇ ਗੁਰੁਦਵਾਰੇ ਵਿੱਚ ਮੱਥਾ ਟੇਕਣ ਆਏ ਹੋਏ ਸਨ। ਸੋਮਵਾਰ ਸਵੇਰੇ 8.30 ਵਜੇ ਉਹ ਘਰ ਵਾਪਸ ਪਰਤ ਰਹੇ ਸਨ। ਇਸ ਦੌਰਾਨ ਨੈਹਰਿਆ ਦੇ ਕੋਲ ਉਚਾਈ ਉੱਤੇ ਚੜ੍ਹਦੇ ਹੋਏ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਵਿੱਚ 6 ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਦੋਂ ਕਿ 9 ਗੰਭੀਰ ਰੂਪ ਤੋਂ ਜਖ਼ਮੀ ਹਨ।

punjab

 

ਸਥਾਨੀ ਲੋਕਾਂ ਨੇ ਪਹੁੰਚਾਇਆ ਹਸਪਤਾਲ
ਹਾਦਸੇ ਦੇ ਬਾਅਦ ਸਥਾਨੀ ਲੋਕ ਤੱਤਕਾਲ ਖੱਡ ਵਿੱਚ ਹੇਠਾਂ ਉਤਰੇ ਅਤੇ ਲੋਕਾਂ ਨੂੰ ਗੱਡੀ ਤੋਂ ਬਾਹਰ ਕੱਢਿਆ। ਜਖ਼ਮੀਆਂ ਨੂੰ ਐਮਬੂਲੈਂਸ ਸੱਦ ਕੇ ਹਸਪਤਾਲ ਪਹੁੰਚਾਇਆ ਗਿਆ। 9 ਜਖ਼ਮੀਆਂ ਦਾ ਇਲਾਜ ਅੰਬ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਲਾਸ਼ਾਂ ਵਿੱਚ ਅਜੇ ਦੋ ਦੀ ਪਹਿਚਾਣ ਹੋ ਸਕੀ ਹੈ, ਬਾਕੀ ਲੋਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਮ੍ਰਿਤਕਾਂ ਵਿੱਚ ਗੁਰਦਾਸਪੁਰ ਜਿਲ੍ਹੇ ਦੇ ਉੜਨਵਾਲ ਪਿੰਡ ਦੇ ਜਸਪਾਲ ਸਿੰਘ ਉਰਫ ਜੱਸਾ ਪੁੱਤ ਕਾਲਾਰਾਮ ਅਤੇ ਗੁਰਦਾਸਪੁਰ ਦੇ ਹੀ ਪ੍ਰੀਤਮ ਸ਼ਾਮਿਲ ਹਨ।

punjab