ਵੱਡੀ ਖਬਰ…..ਪਰਮੀਸ ਵਰਮੇ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਗਾਇਕ ਨੂੰ ਕੀਤਾ …..!

ਵੱਡੀ ਖਬਰ…..ਪਰਮੀਸ ਵਰਮੇ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਗਾਇਕ ਨੂੰ ਕੀਤਾ …..!

ਪਰਮੀਸ ਵਰਮੇ ਉੱਪਰ ਪਿਛਲੇ ਹਫਤੇ ਹੋਏ ਕਾਤਲਾਨਾ ਹਮਲੇ ਦਾ ਮਾਮਲਾ ਹਾਲੇ ਪੰਜਾਬ ਪੁਲਿਸ ਹੱਲ ਨਹੀਂ ਕਰ ਸਕੀ ਸੀ ਕਿ ਹੁਣ ਇੱਕ ਹੋਰ ਨਾਮਵਰ ਪੰਜਾਬੀ ਗਾਇਕ,

ਐਕਟਰ ਅਤੇ ਸਿਆਸਤ ਵਿੱਚ ਹੱਥ ਅਜਮਾਉਣ ਵਾਲੇ ਇਸ ਕਲਾਕਾਰ ਨੂੰ ਵੀ ਹੁਣ ਅਪਰਾਧੀਆਂ ਜਾਂ ਗੈਂਗਸਟਰਾਂ ਨੇ ਨਿਸ਼ਾਨਾ ਬਣਾਇਆ ਹੈ ।ਪਰਮੀਸ ਵਰਮੇ ਉੱਪਰ ਹੋਏ ਹਮਲੇ ਵਿੱਚ ਪੰਜਾਬ ਪੁਲਿਸ ਹਾਲੇ ਕੋਈ ਗ੍ਰਿਫਤਾਰੀ ਨਹੀਂ ਕਰ ਸਕੀ ਸੀ । ਜਾਣੋ ਪੂਰੀ ਰਿਪੋਰਟ पंजाबी गायक फिर से एक बार पैसे एंठने के लिए गैंगस्टरों व अपराधियों का निशाना बनना शुरू हो गए हैं। पिछले हफ्ते सिंगर परमीश वर्मा पर गैंगस्टरों ने कातिलाना हमला किया। इस केस में अभी तक पुलिस किसी आरोपी को पकड़ नहीं पाई है।अब पंजाबी सिंगर बलकार सिद्धू से फिरौती मांगी गई है। एक शख्स ने सिद्धू का फेसबुक अकाउंट हैक कर 1 लाख रुपए देने की बात कही। धमकी भी दी कि यदि पैसे नहीं दिए और किसी को बताया तो अंजाम बुरा होगा। यह अज्ञात शख्स बलकार सिद्धू को बार-बार फोन कर परेशान कर रहा है। सिद्धू ने फेसबुक हैक और फिरौती मांगने की शिकायत स्टेट साइबर सेल को दी है। साइबर सेल ने मामले की जांच शुरू कर दी है। 10 लाख से अधिक के फॉलोअर्स सिंगर बलकार सिद्धू ने बताया कि उनकी फेसबुक अकाउंट पर कम से कम 10 लाख से अधिक के फॉलोअर्स व व्यूवर्स हैं। यदि उस शख्स ने फेसबुक अकाउंट पर कोई गलत कमेंट या पोस्ट डाल दी तो उनकी लाइफ खराब हो जाएगी। इसलिए साइबर सेल शिकायत की है। पंजाब में एक बार फिर से वही माहौल बनना शुरू हो गया है। इतने साल के करियर में पहले ऐसा कभी नहीं हुआ। जिस नंबर से वह युवक फोन कर रहा है, वह गुजरात का शो हो रहा है। बलकार सिद्धू ने बताया कि परमीश वर्मा पर हमला होने के कुछ दिन बाद ही मोबाइल पर फोन आया। कहा कि ‘सिंगर साहब चुपचाप से मेरी बात सुनो। मैंने आपका फेसबुक अकाउंट हैक कर लिया है। यदि आपको इससे बचना है तो 1 लाख रुपए देने होंगे िडमांड पूरी नहीं की तो वह फेसबुक पर ऐसे अश्लील मैसेज व पोस्ट डाल देगा कि फयूचर में किसी को मुंह दिखाने और गाने के लायक नहीं रहेगा। अब तक की सारी गायकी निकाल दूंगा’। डर के मारे पेटीएम से 8400 रुपए भेजे शिकायत में सिद्धू ने बताया कि अज्ञात शख्स पिछले एक हफ्ते से बार-बार फोन कर परेशान कर रहा था और लगातार पैसों की डिमांड कर रहा था। फोन करने वाले एक पेटीएम अकाउंट भी भेजा और कहा कि इस पर 1 लाख रुपए डाल दो। उन्होंने 19 मई की शाम करीब 4 बजकर 5 मिनट पर इस अकाउंट में अपने अकाउंट से 8400 रुपए ट्रांसफर भी कर दिए। पंजाबी सिंगर बलकार सिद्धू का फेसबुक अकाउंट हैक, लिखा- 1 लाख नहीं दिए तो अश्लील वीडियो डाल दूंगा। फोन कर धमका रहा- पैसे नहीं दिए या ऐसा बदनाम करूंगा कि सारी गायकी निकल जाएगी।

ਗੈਂਗਸਟਰ ਦਿਲਪ੍ਰੀਤ ਨੇ ਹਾਈ ਕੋਰਟ ਵਿੱਚ ਦਿੱਤੀ ਖੂਨ ਖਰਾਬੇ ਦੀ ਧਮਕੀ…

ਤਾਜਾ ਵੱਡੀ ਖਬਰ

ਗੈਂਗਸਟਰ ਦਿਲਪ੍ਰੀਤ ਨੇ ਹਾਈ ਕੋਰਟ ਵਿੱਚ ਦਿੱਤੀ ਖੂਨ ਖਰਾਬੇ ਦੀ ਧਮਕੀ…

 ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਦਿਲਪ੍ਰੀਤ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਖੂਨ ਖਰਾਬੇ ਦੀ ਧਮਕੀ ਦਿੱਤੀ ਗਈ ਹੈ। ਹੁਣ ਤਾਜ਼ਾ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਦੇ ਬਾਹਰ ਪੁਲਿਸ ਵੱਲੋਂ ਪੋਸਟਰ ਲਗਾਏ ਗਏ ਹਨ ਜਿਸ ‘ਚ ਦਿਲਪ੍ਰੀਤ ਵਲੋਂ ਹਾਈਕੋਰਟ ‘ਚ ਖੂਨ ਖਰਾਬੇ ਦੀ ਧਮਕੀ ਦਿੱਤੀ ਗਈ ਹੈ।

Gangster Dilpreet Singh

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਇਹ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਹ ਪੋਸਟਰ ਲਗਾਏ। ਹਾਈਕੋਰਟ ‘ਚ ਰੈਡ-ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਪਰਮੀਸ਼ ਵਰਮਾ ‘ਤੇ

ਗੋਲੀਆਂ ਚੱਲੀਆਂ ਸਨ ਜਿਸ ਤੋਂ ਬਾਅਦ ਉਸ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਉਸ ‘ਤੇ ਗੋਲੀਆਂ ਚਲਾਉਣ ਵਾਲੇ ਨੇ ਫੇਸਬੁਕ ‘ਤੇ ਇਕ ਪੋਸਟ ਪਾਈ ਸੀ ਜਿਸ ‘ਤੇ ਉਸ ਨੇ ਕਬੂਲਿਆ ਸੀ ਕਿ ਉਸ ਨੇ ਇਸ ਨੂੰ ਅੰਜ਼ਾਮ ਦਿੱਤਾ ਹੈ। ਜਿਸ ਦਾ ਨਾਮ ਦਿਲਪ੍ਰੀਤ ਸਿੰਘ ਹੈ।

Gangster Dilpreet Singh

ਕੁੱਤੇ ਪਾਲਣ ਵਾਲੇ ਸਾਵਧਾਨ ! ਫੈਲੀ ਇਹ ਜਾਨਲੇਵਾ ਬਿਮਾਰੀ (Video)

ਕੁੱਤੇ ਪਾਲਣ ਵਾਲੇ ਸਾਵਧਾਨ ! ਫੈਲੀ ਇਹ ਜਾਨਲੇਵਾ ਬਿਮਾਰੀ

ਜੇਕਰ ਤੁਸੀਂ ਪਾਲਤੂ ਜਾਨਵਰ ਦੇ ਤੌਰ ਤੇ ਆਪਣੇ ਘਰ ਵਿੱਚ ਕੋਈ ਵੀ ਕੁੱਤਾ ਰੱਖਿਆ ਹੈ ਤਾਂ ਤਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ .. ਕਿਉਂਕਿ ਹੁਣ ਇਹ ਕੁੱਤੇ ਤੁਹਾਡੀ ਹੀ ਜਾਂ ਲੈ ਸਕਦੇ ਨੇ . ਇੰਨਾ ਹੀ ਨਹੀਂ ਇਹਨਾਂ ਕੁੱਤਿਆਂ ਤੋਂ ਸੱਭ ਤੋਂ ਵੱਧ ਖ਼ਤਰਾ ਤੁਹਾਡੇ ਬੱਚਿਆਂ ਨੂੰ ਹੈ .

ਦਰਸਲ ਡਾਕਟਰਾਂ ਮੁਤਾਬਕ ਇਹਨਾਂ ਕੁੱਤਿਆਂ ਦੇ ਮਲਮੂਤਰ ਵਿੱਚ ਖ਼ਤਰਨਾਕ ਜਵਾਨੂੰ ਹੁੰਦੇ ਨੇ. ਜਿਹੜੇ ਇਨਸਾਨ ਨੂੰ ਬੜੀ ਹੀ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਸਕਦੇ ਨੇ. ਅੰਮ੍ਰਿਤਸਰ ਦੇ ਡਾਕਟਰ ਨੇ ਇਸ ਸਬੰਧੀ ਵਿਸ਼ੇਸ਼ ਕਾੰਫ਼੍ਰੇੰਸ ਕਰਕੇ ਲੋਕਾਂ ਨੂੰ ਕੁੱਤਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ
ਮਾਮਲਾ ਸਾਹਮਣੇ ਆਇਆ ਹੈ |

ਜਿਸ ਵਿੱਚ ਇੱਕ ਔਰਤ ਨੂੰ ਇਸ ਬਿਮਾਰੀ ਨੇ ਅੰਧਾਰੋ ਖੋਖਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਪੇਟ ਰਸੌਲੀਆਂ ਬੰਨਣ ਲੱਗੀਆਂ ਜਿਸ ਦਾ ਆਕਾਰ ਜਲਦੀ ਨਾਲ ਵੱਧ ਦਾ ਜਾ ਰਿਹਾ ਹੈ .

ਡਾਕਟਰਾਂ ਮੁਤਾਬਕ ਇਨਸਾਨ ਨੂੰ ਪਹਿਲਾਂ ਪਹਿਲ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਦਾ . ਪਰ ਜੇ ਸਾਵਧਾਨੀ ਨਾਂ ਵਰਤੀ ਜਾਵੇ ਤਾਂ ਇਸ ਵਿੱਚ ਇਨਸਾਨ ਦੀ ਜਾਨ ਲੱਗੀਆਂ ਥੋੜਾ ਟਾਈਮ ਹੀ ਲੱਗਦਾ ਹੈ .

ਪੰਜਾਬ ਚੁ ਹਰ ਦੂਜੇ ਤੀਜੇ ਘਰ ਚੁ ਕੁੱਤੇ ਪਾਲਦੇ ਤੇ ਹਨ ਕੁੱਤਿਆਂ ਨੂੰ ਮਹਿਮਾਨ ਵਾਂਗ ਰੱਖਿਆ ਜਾਂਦਾ ਹੈ .. ਭਾਵੇਂ ਕੁੱਤਾ ਇੱਕ ਬਫਾਦਾਰ ਜਾਨਵਰ ਹੈ .. ਪਰ ਫੇਰ ਵੀ ਇਸ ਬਫਾਦਾਰ ਜਾਨਵਰ ਤੋਂ ਬਿਮਾਰੀਆਂ ਲੈਣਾ ਠੀਕ ਨਹੀਂ ਹੈ ਇਸ ਕਰਕੇ ਸਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਵੇਖੋ ਇਹ ਵੀਡੀਓ

ਕੁੱਤੇ ਪਾਲਣ ਵਾਲੇ ਸਾਵਧਾਨ ! ਫੈਲੀ ਇਹ ਜਾਨਲੇਵਾ ਬਿਮਾਰੀ (Video)

ਕੁੱਤੇ ਪਾਲਣ ਵਾਲੇ ਸਾਵਧਾਨ ! ਫੈਲੀ ਇਹ ਜਾਨਲੇਵਾ ਬਿਮਾਰੀ

ਜੇਕਰ ਤੁਸੀਂ ਪਾਲਤੂ ਜਾਨਵਰ ਦੇ ਤੌਰ ਤੇ ਆਪਣੇ ਘਰ ਵਿੱਚ ਕੋਈ ਵੀ ਕੁੱਤਾ ਰੱਖਿਆ ਹੈ ਤਾਂ ਤਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਲੋੜ ਹੈ .. ਕਿਉਂਕਿ ਹੁਣ ਇਹ ਕੁੱਤੇ ਤੁਹਾਡੀ ਹੀ ਜਾਂ ਲੈ ਸਕਦੇ ਨੇ . ਇੰਨਾ ਹੀ ਨਹੀਂ ਇਹਨਾਂ ਕੁੱਤਿਆਂ ਤੋਂ ਸੱਭ ਤੋਂ ਵੱਧ ਖ਼ਤਰਾ ਤੁਹਾਡੇ ਬੱਚਿਆਂ ਨੂੰ ਹੈ .

ਦਰਸਲ ਡਾਕਟਰਾਂ ਮੁਤਾਬਕ ਇਹਨਾਂ ਕੁੱਤਿਆਂ ਦੇ ਮਲਮੂਤਰ ਵਿੱਚ ਖ਼ਤਰਨਾਕ ਜਵਾਨੂੰ ਹੁੰਦੇ ਨੇ. ਜਿਹੜੇ ਇਨਸਾਨ ਨੂੰ ਬੜੀ ਹੀ ਆਸਾਨੀ ਨਾਲ ਆਪਣਾ ਸ਼ਿਕਾਰ ਬਣਾ ਸਕਦੇ ਨੇ. ਅੰਮ੍ਰਿਤਸਰ ਦੇ ਡਾਕਟਰ ਨੇ ਇਸ ਸਬੰਧੀ ਵਿਸ਼ੇਸ਼ ਕਾੰਫ਼੍ਰੇੰਸ ਕਰਕੇ ਲੋਕਾਂ ਨੂੰ ਕੁੱਤਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ
ਮਾਮਲਾ ਸਾਹਮਣੇ ਆਇਆ ਹੈ |

ਜਿਸ ਵਿੱਚ ਇੱਕ ਔਰਤ ਨੂੰ ਇਸ ਬਿਮਾਰੀ ਨੇ ਅੰਧਾਰੋ ਖੋਖਲਾ ਕਰ ਦਿੱਤਾ ਜਿਸ ਕਾਰਨ ਉਸ ਦੇ ਪੇਟ ਰਸੌਲੀਆਂ ਬੰਨਣ ਲੱਗੀਆਂ ਜਿਸ ਦਾ ਆਕਾਰ ਜਲਦੀ ਨਾਲ ਵੱਧ ਦਾ ਜਾ ਰਿਹਾ ਹੈ .

ਡਾਕਟਰਾਂ ਮੁਤਾਬਕ ਇਨਸਾਨ ਨੂੰ ਪਹਿਲਾਂ ਪਹਿਲ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਦਾ . ਪਰ ਜੇ ਸਾਵਧਾਨੀ ਨਾਂ ਵਰਤੀ ਜਾਵੇ ਤਾਂ ਇਸ ਵਿੱਚ ਇਨਸਾਨ ਦੀ ਜਾਨ ਲੱਗੀਆਂ ਥੋੜਾ ਟਾਈਮ ਹੀ ਲੱਗਦਾ ਹੈ .

ਪੰਜਾਬ ਚੁ ਹਰ ਦੂਜੇ ਤੀਜੇ ਘਰ ਚੁ ਕੁੱਤੇ ਪਾਲਦੇ ਤੇ ਹਨ ਕੁੱਤਿਆਂ ਨੂੰ ਮਹਿਮਾਨ ਵਾਂਗ ਰੱਖਿਆ ਜਾਂਦਾ ਹੈ .. ਭਾਵੇਂ ਕੁੱਤਾ ਇੱਕ ਬਫਾਦਾਰ ਜਾਨਵਰ ਹੈ .. ਪਰ ਫੇਰ ਵੀ ਇਸ ਬਫਾਦਾਰ ਜਾਨਵਰ ਤੋਂ ਬਿਮਾਰੀਆਂ ਲੈਣਾ ਠੀਕ ਨਹੀਂ ਹੈ ਇਸ ਕਰਕੇ ਸਾਨੂੰ ਆਪਣੇ ਅਤੇ ਆਪਣੇ ਬੱਚਿਆਂ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਵੇਖੋ ਇਹ ਵੀਡੀਓ

ਤਾਜਾ ਵੱਡੀ ਖਬਰ – ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਹੋਇਆ ਚੋਰੀ CCTV ਵਿਚ ਕੈਦ ਹੋਈ ਸਾਰੀ ਘਟਨਾ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Breaking News

ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਦੀ ਘਟਨਾ,


ਔਰਤ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੀਤਾ ਚੋਰੀ,

ਡੇਰਾ ਪ੍ਰੇਮੀ ਦੱਸੀ ਜਾ ਰਹੀ ਹੈ ਔਰਤ,

ਪੁਲਸ ਜਾਂਚ ਵਿਚ ਜੁਟੀ।

ਸੀ ਸੀ ਟੀ ਵੀ ਫੁਟੇਜ ਆਈ ਸਾਹਮਣੇ

CCTV ਵੀਡੀਓ ਨੂੰ   ਹਜੇ ਜਾਂਚ ਦਾ ਕਰਕੇ ਜਾਰੀ ਨਹੀਂ ਕੀਤਾ ਹੈ।

ਹੋਰ ਜਾਣਕਾਰੀ ਲਈ ਹੁਣੇ ਹੀ PUNJAB NEWS ਪੇਜ ਨੂੰ ਸਰਚ ਕਰਕੇ ਉਸ ਨੂੰ ਲਾਈਕ ਕਰੋ ਤੇ ਉਸ ਨਾਲ ਜੁੜੋ ਅਤੇ ਸਭ ਤੋਂ ਪਹਿਲਾਂ ਸਾਰੀਆਂ ਖਬਰਾਂ ਤੋਂ ਜਾਣੂ ਹੋਵੋ ਧੰਨਵਾਦ

 

ਰੋਹ ‘ਚ ਆਏ ਲੋਕਾਂ ਨੇ ਟੋਲ ਪਲਾਜ਼ਾ ਹੀ ਪੁੱਟ ਸੁੱਟਿਆ ! ਵੇਖੋ ਤਸਵੀਰਾਂ-

ਬੀਤੀ ਰਾਤ ਲੁਧਿਆਣਾ ਦੇ ਲੱਧੋਵਾਲ ਟੋਲ ਪਲਾਜ਼ਾ ’ਤੇ ਵੱਡੀ ਗਿਣਤੀ ਵਾਹਨ ਚਾਲਕਾਂ ਤੇ ਟੋਲ ਮੁਲਾਜ਼ਮਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਟੋਲ ਪਲਾਜ਼ਾ ’ਤੇ ਹੰਗਾਮਾ ਮਚ ਗਿਆ। ਕਈ ਲੋਕ ਬਿਨਾਂ ਪਰਚੀ ਕਟਾਏ ਟੋਲ ਬੈਰੀਅਰ ਭੰਨ੍ਹਦਿਆਂ ਹੋਇਆਂ ਲੰਘ ਗਏ। ਪਿਛਲੇ ਦਿਨੀਂ ਕਪੂਰਥਲਾ ਦੀ ਲੋਕ ਅਦਾਲਤ ਨੇ ਟੋਲ ਪਲਾਜ਼ਾ ਨੂੰ

ਆਉਂਦੀਆਂ ਸੜਕਾਂ ਦੀ ਮੁਰੰਮਤ ਹੋਣ ਤਕ ਪਲਾਜ਼ਾ ਬੰਦ ਰੱਖਣ ਦੇ ਹੁਕਮ ਦਿੱਤੇ ਸੀ।

ਬੀਤੀ ਦੇਰ ਰਾਤ ਪਲਾਜ਼ਾ ਮੁੜ ਚਾਲੂ ਕਰਨ ਪਿੱਛੋਂ ਵੱਡੀ ਗਿਣਤੀ ਟਰੱਕ, ਕਾਰਾਂ, ਬੱਸਾਂ ਤੇ ਹੋਰ ਵਾਹਨ ਚਾਲਕਾਂ ਨੇ ਹੰਗਾਮਾ ਕਰ ਦਿੱਤਾ।

ਇਸ ਦੌਰਾਨ ਸੜਕ ’ਤੇ ਕਈ ਕਿਲੋਮੀਟਰ ਤਕ ਜਾਮ ਲੱਗ ਗਿਆ।

ਉੱਧਰ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਨੇ ਦਾਅਵਾ ਕੀਤੇ ਹੈ ਕਿ ਉਨ੍ਹਾਂ ਅਦਾਲਤ ਤੋਂ ਸਟੇਅ ਲਿਆ ਹੈ।

ਅਦਾਲਤ ਨੇ ਉਨ੍ਹਾਂ ਨੂੰ ਟੋਲ ’ਤੇ ਪਰਚੀ ਕੱਟਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਦੂਜੇ ਪਾਸੇ ਕੰਪਨੀ ਨੇ ਸੜਕਾਂ ਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਹੀ।

ਇਸ ਦੇ ਬਾਵਜੂਦ ਵਾਹਨ ਚਾਲਕਾਂ ਨੇ ਟੋਲ ਪਲਾਜ਼ਾ ’ਤੇ ਲੱਗੇ ਬੈਰੀਅਰਾਂ ਦੀ ਭੰਨ੍ਹਤੋੜ ਕੀਤੀ ਤੇ ਬਿਨ੍ਹਾਂ ਪਰਚੀ ਕਟਾਏ ਹੀ ਪਲਾਜ਼ਾ ਲੰਘ ਗਏ।

 

 

 

 

 

ਪੰਜਾਬ :ਮੰਡੀ ‘ਚ ਭੇਦਭਰੇ ਹਾਲਾਤਾਂ ਹੋਈ ਕਿਸਾਨ ਦੀ ਮੌਤ….

ਪੰਜਾਬ :ਮੰਡੀ ‘ਚ ਭੇਦਭਰੇ ਹਾਲਾਤਾਂ ਹੋਈ ਕਿਸਾਨ ਦੀ ਮੌਤ

 

ਖੰਨਾ ਦੇ ਅਧੀਨ ਪੈਂਦੇ ਪਿੰਡ ਘੁੰਗਰਾਲੀ ਵਿਖੇ ਇੱਕ ਕਿਸਾਨ ਦੀ ਮੌਤ ਹੋ ਗਈ ਜੋ ਕਿ ਮੰਡੀ ‘ਚ ਫਸਲ ਵਿਕਣ ਦੀ ਉਡੀਕ ‘ਚ ਖੜ੍ਹਾ ਸੀ ਅਚਾਨਕ ਹੀ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ।

Ludhiana farmer death

 

ਆਲੇ – ਦੁਆਲੇ ਦੇ ਲੋਕਾਂ ਨੇ ਜਦੋਂ ਇਸ ਕਿਸਾਨ ਨੂੰ ਦੇਖਿਆ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਨੇ ਆਉਂਦਿਆਂ ਹੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।

Ludhiana farmer death

 

ਪੁਲਿਸ ਦੀ ਜਾਂਚ ਪੜਤਾਲ ‘ਚ ਮ੍ਰਿਤਕ ਦੀ ਪਹਿਚਾਣ ਧਰਮਿੰਦਰ ਸਿੰਘ (30 ) ਨਿਵਾਸੀ ਘੁੰਗਰਾਲੀ ਸਿੱਖਾਂ ਦੇ ਰੂਪ ‘ਚ ਹੋਈ ਹੈ ਅਤੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਮੈਬਰਾਂ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਤੋਂ ਬਾਅਦ ਧਰਮਿੰਦਰ ਸਿੰਘ ਦੀ ਲਾਸ਼ ਓਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਆਪਣੀ ਫ਼ਸਲ ਮੰਡੀ ‘ਚ ਤੁਲਵਾਉਣ ਲਈ ਆਇਆ ਸੀ

Ludhiana farmer death

ਇਸ ਦੌਰਾਨ ਧਰਮਿੰਦਰ ਸਿੰਘ ਦੀ ਲਾਸ਼ ਫੜ ‘ਚ ਪਈ ਮਿਲੀ। ਪੁਲਿਸ ਦੇ ਅਨੁਸਾਰ ਇਹ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਬਾਕੀ ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ- ਪੰਜਾਬ ਚ ਵਾਪਰਿਆ ਭਿਆਨਕ ਸੜਕ ਹਾਦਸਾ ਮੌਕੇ ਤੇ ਹੀ……….

ਤਾਜਾ ਵੱਡੀ ਖਬਰ- ਪੰਜਾਬ ਚ ਵਾਪਰਿਆ ਭਿਆਨਕ ਸੜਕ ਹਾਦਸਾ……….

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਜਲੰਧਰ-ਪਠਾਨਕੋਟ ਰੋਡ ‘ਤੇ ਵਾਪਰਿਆ ਭਿਆਨਿਕ ਸੜਕ ਹਾਦਸਾ,ਇਕ ਦੀ ਮੌਤ:ਜਲੰਧਰ -ਪਠਾਨਕੋਟ ਮੁੱਖ ਮਾਰਗ ਨੇੜੇ ਇੱਕ ਵਾਪਰਿਆ ਸੜਕ ਹਾਦਸਾ ਵਾਪਰਿਆ ਹੈ।Road accident Jalandhar-Pathankot Road,One Death

ਜਿਸ ਦੇ ਵਿੱਚ ਅਣਪਛਾਤੇ ਵਾਹਨ ਦੀ ਸਾਈਕਲ ਸਵਾਰ ਨਾਲ ਟੱਕਰ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।Road accident Jalandhar-Pathankot Road,One Deathਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਪੁਤੱਰ ਮਨਿੰਦਰ ਸਿੰਘ ਵਾਸੀ ਪਿੰਡ ਕਾਹਨਪੁਰ ਵਜੋਂ ਹੋਈ ਹੈ।ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

DTH ਡਿਸ਼ ਦੇਖਣ ਵਾਲਿਆਂ ਨੂੰ ਲੱਗ ਸਕਦਾ ਜ਼ੋਰਦਾਰ ਝਟਕਾ – ਜਾਣੋ ਕਿਵੇਂ

 

ਲੱਗ ਸਕਦਾ ਜ਼ੋਰਦਾਰ ਝਟਕਾ DTH ਡਿਸ਼ ਦੇਖਣ ਵਾਲਿਆਂ ਨੂੰ ………..

 

 

DTH ਡਿਸ਼ ਦੇਖਣ ਵਾਲਿਆਂ ਨੂੰ ਲੱਗ ਸਕਦਾ ਜ਼ੋਰਦਾਰ ਝਟਕਾ ,ਜਾਣੋ ਕਿਵੇਂ:ਬਿਨਾਂ ਚਾਰਜ ‘ਤੇ ਚਲਣ ਵਾਲੀ ਡਾਇਰੈਕਟ ਟੂ ਹੋਮ ਡਿਸ਼ (DTH)ਦੇਖਣ ਵਾਲਿਆਂ ਨੂੰ ਝਟਕਾ ਲੱਗਣ ਵਾਲਾ ਹੈ।ਡੀਟੀਐਚ ਤੋਂ ਮੁਫ਼ਤ ‘ਚ ਆਉਣ ਵਾਲੇ ਕੁੱਝ ਪ੍ਰਾਈਵੇਟ ਚੈਨਲਾਂ ਦਾ ਪ੍ਰਸਾਰਣ ਬੰਦ ਕੀਤਾ ਜਾ ਸਕਦਾ ਹੈ।DTH Dish Seen Strong Jerk

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਬਸਟਾਈਜ਼ਡ ਰੇਟ ‘ਤੇ ਜੋ ਪ੍ਰਾਈਵੇਟ ਚੈਨਲ ਡਿਸ਼ ਟੀਵੀ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ। 17 ਅਪ੍ਰੈਲ ਨੂੰ ਲਿਖੇ ਇਸ ਪੱਤਰ ‘ਚ ਪ੍ਰਸਾਰ ਭਾਰਤੀ ਨੂੰ ਯਾਦ ਕਰਵਾਇਆ ਗਿਆ ਕਿ ਇਸ ਤੋਂ ਪਹਿਲਾਂ ਇਸ ਸਬੰਧ ‘ਚ 7 ਪੱਤਰ ਲਿਖੇ ਜਾ ਚੁਕੇ ਹਨ ਪਰ ਇਸ ‘ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।DTH Dish Seen Strong Jerkਮੰਨਿਆ ਜਾ ਰਿਹਾ ਹੈ ਕਿ ਡਿਸ਼ ਟੀਵੀ ਲਈ ਕੁੱਝ ਪ੍ਰਾਈਵੇਟ ਚੈਨਲਾਂ / ਸੀਰੀਅਲ ਪ੍ਰੋਡਿਊਸਰਾਂ ਦੀਆਂ ਸੇਵਾਵਾਂ ਉਸ ਸਮੇਂ (2003) ਤੋਂ ਲਈਆਂ ਜਾ ਰਹੀਆਂ ਹਨ ਜਦੋਂ ਡਿਸ਼ ਟੀਵੀ ਦਾ ਕੰਸੈਪਟ ਆਇਆ ਸੀ।ਉਸ ਸਮੇਂ ਇਹੀ ਕਿਹਾ ਸੀ ਕਿ ਇਹ ਸਕੀਮ ਲਗਾਤਾਰ ਚੱਲਦੀ ਰਹੇਗੀ।DTH Dish Seen Strong Jerkਹਾਲਾਂਕਿ ਮੰਤਰਾਲਾ ਇਸ ਨੂੰ ਲੈ ਕੇ ਪ੍ਰਸਾਰ ਭਾਰਤੀ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ ਕਿ ਉਸ ਵਲੋਂ ਹੀ 6-8 ਸਰਕਾਰੀ ਚੈਨਲ ਦਿਤੇ ਗਏ ਹਨ।ਪ੍ਰਸਾਰ ਭਾਰਤੀ ਦੇ ਸੀਈਓ ਨੇ ਮੀਡੀਆ ਨੂੰ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਕੁੱਝ ਹੋਰ ਰੈਵਨਿਊ ਮਾਡਲਜ਼ ‘ਤੇ ਵਿਚਾਰ ਕਰ ਰਹੇ ਹਨ।

ਪਾਕਿਸਤਾਨ ‘ਚ ਨਿਕਾਹ ਕਰਾਉਣ ਵਾਲੀ ਆਮਨਾ ਦੇ ਸਹੁਰਾ ਪਰਿਵਾਰ ਨੇ ਕੀਤਾ ਨਵਾਂ ਖੁਲਾਸਾ…(Video)

ਪਾਕਿਸਤਾਨ ‘ਚ ਨਿਕਾਹ ਕਰਾਉਣ ਵਾਲੀ ਆਮਨਾ ਦੇ ਸਹੁਰਾ ਪਰਿਵਾਰ ਨੇ ਕੀਤਾ ਨਵਾਂ ਖੁਲਾਸਾ…(Video)

 

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

 

 

ਸਿੱਖ ਜਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਨੂੰਹ ਨੇ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ… ਵਿਸਾਖੀ ਦੇ ਮੌਕੇ ‘ਤੇ ਜਥੇ ਨਾਲ ਪਾਕਿਸਤਾਨ ਗਈ ਸੀ ਕਿਰਨ ਬਾਲਾ ਧਰਮ ਪਰਿਵਰਤਨ ਕਰ ਕਰਵਾਇਆ ਪਾਕਿਸਤਾਨੀ ਨਾਲ ਨਿਕਾਹ ਕਿਰਨ ਬਾਲਾ ਨੇ ਇਕ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕੀਤਾ ਕਬੂਲ : ਕਿਰਨ ਬਾਲਾ ਪਾਕਿਸਤਾਨ ਤੋਂਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ

ਪਾਕਿਸਤਾਨ ਤੋਂ ਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ:ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਮੁਸਲਿਮ ਲੜਕੇ ਨਾਲ ਨਿਕਾਹ ਕਰਾਉਣ ਵਾਲੀ ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਲਾਹੌਰ ਦੀ ਜਾਮੀਆ ਨੀਮੀਆ ਮਸਜਿਦ ਦੇ ਮੌਲਵੀ ਵੱਲੋਂ ਨਿਕਾਹ ਕਰਨ ਅਤੇ ਮੁਸਲਮਾਨ ਧਰਮ ਅਪਣਾਉਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਕਿਰਨ ਬਾਲਾ ਉਰਫ਼ ਆਮਨਾ ਬੀਬੀ ਆਪਣੇ ਸ਼ੌਹਰ ਮੁਹੰਮਦ ਆਜ਼ਮ ਅਤੇ ਸਹੁਰੇ ਖਾਦਿਮ ਹੁਸੈਨ ਵਾਸੀ ਹਾਜਰਵਾਲ ਮੁਲਤਾਨ ਰੋਡ,ਲਾਹੌਰ ਨਾਲ ਹਾਈ ਕੋਰਟ ਗਈ ਅਤੇ ਪਾਕਿਸਤਾਨ ਅੰਦਰ ਪਨਾਹ ਲੈਣ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ ਲਈ ਅਰਜ਼ੀ ਦਿੱਤੀ। ਲਾਹੌਰ ਹਾਈ ਕੋਰਟ ਦੇ ਬਾਹਰੋਂ ਜਾਰੀ ਕੀਤੀ ਵੀਡੀਓ ਵਿਚ ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਭਾਰਤ ਵਿਚ ਖ਼ਤਰਾ ਹੈ ਤੇ ਹੁਣ ਉਸ ਦੀ ਲਾਸ਼ ਹੀ ਭਾਰਤ ਜਾਵੇਗੀ।

ਉਸ ਨੇ ਕਿਹਾ ਕਿ ਪਾਕਿਸਤਾਨ ਅੰਦਰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਵਿਆਹ ਕਰਵਾਉਣ ਲਈ ਕਿਸੇ ਵੀ ਕਿਸਮ ਦਾ ਕੋਈ ਵੀ ਦਬਾਅ ਨਹੀਂ ਬਣਾਇਆ ਗਿਆ ਤੇ ਉਸ ਨੇ ਆਪਣੀ ਮਰਜ਼ੀ ਨਾਲ ਲਾਹੌਰ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਇਆ ਹੈ।

ਆਮਨਾ ਬੀਬੀ ਨੇ ਕਿਹਾ ਕਿ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਪਾਕਿਸਤਾਨ ਵਿਚ ਬਿਤਾਉਣ ਲਈ ਇਹ ਕਦਮ ਚੁੱਕਿਆ ਹੈ।ਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਉਸ ਨੇ ਪਾਕਿਸਤਾਨ ਵਿਚ ਰਹਿਣ ਲਈ ਪਨਾਹ ਵੀਜ਼ਾ ਮੰਗਣ ਦੇ ਨਾਲ-ਨਾਲ ਸਿੱਖ ਜਥੇ ਵਿੱਚ ਜਮ੍ਹਾਂ ਆਪਣਾ ਪਾਸਪੋਰਟ ਵੀ ਕੋਰਟ ਰਾਹੀਂ ਮੰਗਿਆ ਹੈ।