ਕੀ ਹੈ ਕਾਲੇਪਾਣੀ ਦੀ ਸਜ਼ਾ .. ਜਾਣੌ ਸਭ ਤੋਂ ਵੱਧ ਖਤਰਨਾਕ ਸਜ਼ਾ ਬਾਰੇ ..

ਜਦੋਂ ਕਿਸੇ ਨੂੰ ਕਾਲੇ ਪਾਣੀ ਦੀ ਸਜ਼ਾ ਹੋ ਜਾਂਦੀ ਸੀ ਤਾਂ ਉਸ ਦੇ ਮੁੜ ਆਉਣ ਦੀ ਆਸ ਆਮ ਤੌਰ ‘ਤੇ ਲਾਹ ਦਿੱਤੀ ਜਾਂਦੀ ਸੀ। ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਕੈਦੀਆਂ ‘ਤੇ ਅਕਸਰ ਹੀ ਏਨਾ ਤਸ਼ੱਦਦ ਕੀਤਾ ਜਾਂਦਾ ਸੀ ਕਿ ਉਨ੍ਹਾਂ ਦੀ ਮੌਤ ਹੋ ਜਾਂਦੀ ਸੀ। ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਨਹੀਂ ਸੀ ਬਣੀ, ਓਨਾ ਚਿਰ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜ਼ਹਿਰੀਲੇ ਸੱਪਾਂ ਦੇ ਟਾਪੂ) ‘ਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਉਥੋਂ ਕਿਸੇ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ।Image result for kala pani jail
ਕਾਲੇ ਪਾਣੀਆਂ ਦੀ ਸਜ਼ਾ ਕੱਟ ਰਹੇ ਕੈਦੀਆਂ ਵਿਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਸੀ ਅਤੇ ਦੂਜੇ ਨੰਬਰ ‘ਤੇ ਬੰਗਾਲੀ ਸਨ। ਵਾਈਪਰ ਆਈ ਲੈਂਡ ‘ਤੇ ਦਿਨੇ ਤਾਂ ਸਾਰਾ ਦਿਨ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਨੂੰ ਭੁੱਖੇ- ਪਿਆਸਿਆਂ ਨੂੰ ਦਰੱਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ। ਸਵੇਰ ਹੋਣ ਤੱਕ ਕਾਫ਼ੀ ਸਾਰੇ ਕੈਦੀ ਸੱਪਾਂ ਦੇ ਡੰਗਣ ਨਾਲ ਹੀ ਮਰ ਜਾਂਦੇ ਸਨ। ਮਰ ਚੁੱਕੇ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਸਮੁੰਦਰ ਵਿਚ ਰੋੜ੍ਹ ਦਿੱਤਾ ਜਾਂਦਾ ਸੀ। ਮੋਟੀਆਂ ਲੱਕੜਾਂ ਪਹਾੜੀ ‘ਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਅਤੇ ਪਿੱਛੋਂ ਪਸ਼ੂਆਂ ਵਾਂਗ Image result for kala pani jailਉਨ੍ਹਾਂ ਦੇ ਗਿੱਟਿਆਂ ‘ਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ, ਜਦੋਂ ਤੱਕ ਉਹ ਮੋਟੀ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਨਾ ਚੜ੍ਹਾ ਦਿੰਦੇ। ਇਸ ਕਾਰਜ ਵਿਚ ਅਸਮਰੱਥ ਰਹਿਣ ਵਾਲੇ ਕੈਦੀਆਂ ਨੂੰ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ ਸੀ।
ਸੈਲੂਲਰ ਜੇਲ੍ਹ ਦੇ ਹਰ ਇਕ ਸੈੱਲ (ਕਾਲ ਕੋਠੜੀ) ਦਾ ਆਕਾਰ 7×4 ਫ਼ੁੱਟ ਹੈ। ਇਕ ਸੈੱਲ ਵਿਚ ਇਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਉਸ ਦੇ ਸੈੱਲ ਵਿਚ ਲੋਹੇ ਦਾ ਇਕ ਭਾਰਾ ਕੋਹਲੂ ਅਤੇ ਇਕ ਚੱਕੀ ਲੱਗੀ ਹੁੰਦੀ ਸੀ। ਹਰ ਕੈਦੀ ਲਈ ਹਰ ਰੋਜ਼ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਪਹਿਲਾਂ ਪੱਥਰ ਉੱਤੇ ਮਾਰ-ਮਾਰ ਕੇ ਨਾਰੀਅਲ ਤੋੜਨਾ ਅਤੇ ਫਿਰ ਉਸ ਦਾ ਤੇਲ ਕੱਢਣਾ।Image result for kala pani jail

ਜਿਹੜਾ ਵੀ ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾਂਦਾ। ਕਾਲ-ਕੋਠੜੀਆਂ ਵਿਚ ਬਿਜਲੀ ਦੀ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇਨ੍ਹਾਂ ਕਾਲ-ਕੋਠੜੀਆਂ ਵਿਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਨ੍ਹਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਤੇ ਜਾਂ ਤਸੀਹੇ ਦੇਣੇ ਹੁੰਦੇ। ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਾ ਉਧੜ ਜਾਂਦਾ। ਹਰ ਕੈਦੀ ਨੂੰ ਦੋ ਭਾਂਡੇ ਦਿੱਤੇ ਜਾਂਦੇ-ਇਕ ਲੋਹੇ ਦਾ ਤੇ ਇਕ ਮਿੱਟੀ ਦਾ। ਲੋਹੇ ਦੇ ਭਾਂਡੇ ਵਿਚ ਖਾਣਾ ਦਿੱਤਾ ਜਾਂਦਾ ਸੀ। ਲੋਹੇ ਦੇ ਭਾਂਡੇ ਵਿਚ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ।Image result for kala pani jail
ਭਾਵੇਂ ਕਿਸੇ ਨੂੰ ਭੁੱਖ ਹੁੰਦੀ ਜਾਂ ਨਾ, ਖਾਣਾ ਤੁਰੰਤ ਹੀ ਖਾਣਾ ਪੈਂਦਾ ਸੀ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ- ਕੋਠੜੀ ਵਿਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ। ਪਹਿਨਣ ਲਈ ਕੈਦੀਆਂ ਨੂੰ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਦਿੱਤੇ ਜਾਂਦੇ ਸਨ ਤੇ ਪੈਰ ਨੰਗੇ ਰੱਖਣੇ ਪੈਂਦੇ ਸਨ। ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ।

ਬਿਮਾਰੀ ਦੀ ਹਾਲਤ ਵਿਚ ਕਿਸੇ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਬਿਮਾਰ ਹੋ ਕੇ ਮਰ ਜਾਣ ਵਾਲੇ ਕੈਦੀ ਦੀ ਲਾਸ਼ ਨੂੰ ਸਮੁੰਦਰ ਵਿਚ ਹੀ ਰੋੜ੍ਹ ਦਿੱਤਾ ਜਾਂਦਾ ਸੀ। ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਉੱਤੇ ਬਣਾਇਆ ਗਿਆ
ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ। ਲੱਕੜ ਦੀ ਮੋਟੀ ਸ਼ਤੀਰੀ ਨਾਲ ਅੱਜ ਵੀ ਉਹ ਤਿੰਨ ਰੱਸੇ ਲਟਕ ਰਹੇ ਹਨ, ਜਿਨ੍ਹਾਂ ਨਾਲ ਹਜ਼ਾਰਾਂ ਮਹਾਨ ਯੋਧੇ ਮੌਤ ਦੀ ਗੋਦ ਵਿਚ ਸੁਆ ਦਿੱਤੇ ਗਏ। ਜੇਲ੍ਹ ਦੇ ਵਿਹੜੇ ਵਿਚ ਅੱਜ ਵੀ ਉਹ ਸਥਾਨ ਜਿਉਂ ਦਾ ਤਿਉਂ ਕਾਇਮ ਹੈ, ਜਿਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ। ਪੋਰਟ ਬਲੇਅਰ ਵਿਚ ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿਚ ਸੈਲੂਲਰ ਜੇਲ੍ਹ ਤੋਂ ਥੋੜ੍ਹਾ ਜਿਹਾ ਦੂਰ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ। ਦੀਵਾਨ ਸਿੰਘ ਕਾਲੇਪਾਣੀ ਉਸ ਸਮੇਂ ਦੇ ਮਹਾਨ ਡਾਕਟਰ ਸਨ। ਡਾਕਟਰ ਹੋਣ ਦੇ ਨਾਲ-ਨਾਲ ਉਹ ਬਹੁਤ ਵੱਡੇ ਸਾਹਿਤਕਾਰ ਵੀ ਸਨ। ਸਜ਼ਾ ਦੌਰਾਨ ਉਨ੍ਹਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਸਨ। ਸਜ਼ਾ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ। ਇਕੱਲੇ ਉਹ ਹੀ ਨਹੀਂ, ਪਤਾ ਨਹੀਂ ਕਿੰਨੇ ਦੀਵਾਨ ਸਿੰਘ ਆਪਣੇ ਨਹੁੰ ਜਮੂਰਾਂ ਨਾਲ ਖਿਚਵਾ ਕੇ ਦੇਸ਼ ਨੂੰ ਆਜ਼ਾਦ ਕਰਵਾ ਗਏ।
ਸੈਲੂਲਰ ਜੇਲ੍ਹ ਦਾ ਤਤਕਾਲੀਨ ਜੇਲ੍ਹਰ ਜਨਰਲ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ- ਜਾਂਦਿਆਂ ਜਹਾਜ਼ ਵਿਚ ਹੀ ਪਰਿਵਾਰ ਨੂੰ ਮਿਲੇ ਬਿਨਾਂ ਹੀ ਉਸ ਦੀ ਮੌਤ ਹੋ ਗਈ। ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਜਨਰਲ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਵਿਛੜਿਆ ਉਸੇ ਤਰ੍ਹਾਂ ਹੀ ਮਰ ਗਿਆ, ਜਿਸ ਤਰ੍ਹਾਂ ਦੇਸ਼ ਭਗਤਾਂ ਨੂੰ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਗਿਆ ਸੀ।
ਮੇਰੀ ਦਿਲੀ ਤਮੰਨਾ ਹੈ ਕਿ ਭਾਰਤ ਦਾ ਹਰ ਵਿਅਕਤੀ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਜ਼ਰੂਰ ਵੇਖੇ,ਤਾਂ ਕਿ ਪਤਾ ਲੱਗੇ ਕਿ ਜਿਸ ਆਜ਼ਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ ਉਸ ਲਈ ਸਿੱਖਾ ਨੇ ਕਿੰਨੀ ਕੁਰਬਾਨੀ ਦਿੱਤੀ ਹੈ । ਭਾਰਤ ਦੀ ਕੁੱਲ ਵੱਸੇ ਦਾ ਸਿੱਖ ਲਗਭਗ ਸਿਰਫ ਦੋ ਪਰਸੈਂਟ ਹਿੱਸਾ ਹਨ । ਪਰ ਜੇਕਰ ਕੁਰਬਾਨੀ ਦੀ ਗੱਲ ਕਰੀਏ ਤਾਂ 80% ਅੱਜ ਵੀ ਸਾਡੇ ਵਿੱਚ ਦੇਸ਼ ਕੌਮ ਤੇ ਲੋਕਾਈ ਲਈ ਕੁਰਬਾਨੀ ਦੇ ਜਜਬੇ ਦੀ ਘਾਟ ਨਹੀਂ ਪਰ ਮਿਲ ਰਹੇ ਧੋਖਿਆ ਅਤੇ ਬੇਵਿਸ਼ਵਾਸ਼ੀ ਨੇ ਉਤਸ਼ਾਹ ਵਿੱਚ ਕਮੀ ਜਰੂਰ ਪੈਦਾ ਕੀਤੀ ਹੈ । ਦੂਸਰੇ ਨੰਬਰ ਤੇ ਅਸੀਂ ਆਪਸੀ ਫੁੱਟ ਅਤੇ ਵਿਕਾਊ ਲੀਡਰਸ਼ਿਪ ਦੇ ਸ਼ਿਕਾਰ ਹਾਂ।

ਸੋ ਉੱਪਰ ਜਿਕਰ ਕੀਤਾ ਹੋਇਆ ਹੈ ਕਿ ਸਭ ਤੋਂ ਵੱਧ ਪੰਜਾਬੀ ਸਨ ਅਤੇ ਦੂਸਰੇ ਨੰਬਰ ਤੇ ਬੰਗਾਲੀ ਇਸੇ ਤਰ੍ਹਾਂ ਪੂਰੇ ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਇਹ ਦੋ ਕੌਮਾਂ ਹੀ ਸਨ । ਅੰਗਰੇਜ਼ ਜਾਂਦੇ ਹੋਏ ਇਨ੍ਹਾਂ ਦੋ ਕੌਮਾਂ ਨੂੰ ਹੀ ਸਬਕ ਸਿਖਾਉਂਣਾ ਚਾਹੁੰਦੇ ਸੀ । ਮੌਜੂਦਾ ਬੰਗਲਾ ਦੇਸ਼ ਜੋ ਕਦੇ ਪਾਕਿਸਤਾਨ ਦਾ ਹਿੱਸਾ ਸੀ । ਭਾਰਤ ਦੀ ਵੰਡ ਸਮੇਂ ਸਭ ਤੋਂ ਵੱਧ ਇਨ੍ਹਾਂ ਦੋ ਕੌਮਾਂ ਨੂੰ ਹੀ ਹਰਜਾਨਾ ਭੁਗਤਣਾ ਪਿਆ ।
TIMINGS FOR CELLULAR JAIL & JAIL MUSEUM:
09:00 AM to 12:30 PM, 01:30 PM to 04:45 PM (Open all days except national holidays)
Entry Fee (INR) :30/-, Camera: 200/-, Video Camera:1000/-, Film shooting per day with prior permission 10000/- (Ph.03192- 230117)

Love Marriage ਕਰਵਾ ਕੇ ਨਸ਼ੇੜ੍ਹੀ ਅਤੇ ਪੁੱਠੇ ਕੰਮ ਕਰਨ ਵਾਲੇ ਮੁੰਡੇ ਕੋਲ ਫਸੀ ਕੁੜੀ ਦੀ ਕਹਾਣੀ ..

ਮੈ ਜਲੰਧਰ ਆਪਣੇ ਦੋਸਤ ਦੇ ਵਿਆਹ ਤੇ ਗਿਆ ਹੋਇਆ ਸੀ ਬਰਾਤ ਤੋਂ ਇੱਕ ਦਿਨ ਪਹਿਲਾ ਵਾਲੇ ਦਿਨ ਦੀ ਸ਼ਾਮ ਨੂੰ ਭੰਗੜਾ ਪੋਣ ਲਈ ਡੀਜੇ ਲਾਇਆ ਹੋਇਆ ਸੀ। ਸਾਰੇ ਮੁੰਡੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਤੇ ਨਾਲੇ ਗੱਲ਼ਾ ਕਰਦੇ ਸੀ ਕਿ ਕੱਲ ਨੂੰ ਪੈਲਿਸ ਵਿਚ ਭੰਗੜਾ ਪਾਵਾਂਗੇ ਕਿਓਂ ਕਿ ਡਾਂਸਰਾਂ ਬੜੀਆ ਅੱਤ ਨੇ ਦੇਖੀ ਮਜਾ ਆਓਂਦਾ ।Image result for punjabi stage  dance

ਕੋਈ ਕਹੇ ਆਪਾ ਤਾਂ ਸਟੇਜ ਤੇ ਦੋ ਕੁ ਪੈਗ ਲਾ ਕੇ ਡਾਂਸਰ ਦੀ ਬਾਹ ਫੜ ਕੇ ਨੱਚਣਾ ਤੇ ਬਾਕੀ ਵੀ ਪਤਾ ਨਹੀ ਕੀ ਕੁੱਝ ਸੋਚੀ ਬੈਠਾ ਸੀ। ਜਿਵੇਂ ਤਿਵੇਂ ਰਾਤ ਗੁਜ਼ਰ ਗਈ ਤੇ ਸਵੇਰੇ ਬਰਾਤ ਟਾਇਮ ਫਿਰ ਓਹੀ ਗੱਲਾਂ ਚੱਲ ਰਹੀਆਂ ਸੀ ਓਨਾਂ ਵਿਚ ਬਰਾਤ ਪਿੰਡੋ ਪੈਲਿਸ ਵਿਚ ਪੁੱਜੀ ਤੇ ਰਸਮ ਰਿਵਾਜ ਨਿਭਾ ਕੇ ਕੁੱਝ ਕੁ ਲਾਵਂ ਲਈ ਗੁਰੂ ਘਰ ਨੂੰ ਚਲੇ ਗਏ।Image result for punjabi stage dance marriage

ਤੇ ਜਿੰਨਾ ਖੱਪ ਕਰਨੀ ਸੀ ਸਟੇਜ ਦੇ ਸਾਹਮਣੇ ਲੱਗੇ ਟੇਬਲਾ ਤੇ ਬੈਠ ਗਏ ਤੇ ਏਨੇ ਨੂੰ ਟੇਬਲਾਂ ਤੇ ਦਾਰੂ ਤੇ ਚਿਕਨ ਵੀ ਲੱਗ ਗਿਆ ਤੇ ਦੂਜੇ ਪਾਸੇ ਡੀਜੇ ਤੇ ਪੋ੍ਗਰਾਮ ਵੀ ਸ਼ੁਰੂ ਹੋ ਗਿਆ।ਫਿਰ ਕੀ ਸੀ ਮੇਰੇ ਵਰਗੇ ਫੁਕਰੇ ਲਾਕੇ ਤਿੰਨ ਚਾਰ ਪੈਗ ਚੜ੍ਹ ਗਏ ਸਟੇਜ ਤੇ ਥੋੜੀ ਕੁ ਦੇਰ ਬਾਦ ਦੋ ਡਾਂਸਰਾ ਸਟੇਜ ਤੇ ਬੁਲਾ ਲਈਆ ਤੇ ਓਹਨਾ ਉਤੋ ਪੈਸੇ ਸੁੱਟੇ ਜਾ ਰਹੇ ਸਨ ਤੇ ਕੋਈ ਬਾਂਹ ਫੜ ਕੇ ਨੱਚੇ ਤੇ ਕੋਈ ਏਹੋ ਜਹੀਆ ਹਰਕਤਾ ਕਰੇ ਕਿ ਵੇਖ ਕੇ ਸ਼ਰਮ ਆਵੇ।Image result for punjabi stage dance marriage

ਇਕ ਡਾਂਸਰ ਰੋਂਦੀ ਹੋਈ ਸਟੇਜ ਤੋ ਆਪਣੇ ਡਰੈਸਿੰਗ ਰੂਮ ਵੱਲ ਗੲੀ ਤੇ ਏਹ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈ ਵੀ ਡਰੈਸਿੰਗ ਰੂਮ ਵਿਚ ਗਿਆ ਤੇ ਵੇਖਿਆ ਕਿ ਓਹ ਰੋ ਰਹੀ ਸੀ ਤੇ ਇਕ ਛੋਟਾ ਜਾ ਬੱਚਾ ਮਸਾ 2-3 ਕੁ ਸਾਲ ਦਾ ਹੋਣਾ ਓਸ ਨੂੰ ਦੁੱਧ ਪਿਲਾ ਰਹੀ ਸੀ ਕੇ ਹੋਰ ਦੋ ਤਿੰਨ ਡਾਂਸਰ ਕੁੜੀਆ ਉਸ ਨੂੰ ਚੁੱਪ ਕਰਾ ਰਹੀਆ ਸੀ।Image result for punjabi stage hot dance
ਮੈ ਜਦ ਓਸ ਨੂੰ ਪੁੱਛਿਆ ਕਿ ਏਨਾ ਛੋਟਾ ਬੱਚਾ ਨਾਲ ਕਿਉ ਲੈ ਕੇ ਆਏ ਤੁਸੀਂ ਤਾ ਕਹਿਣ ਲੱਗੀ ਵੀਰ ਜੀ ਮੈ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਓਹ ਮੁੰਡਾ ਸਮੈਕ ਵਗੈਰਾ ਪੀਦਾ ਤੇ ਹੋਰ ਨਸ਼ੇ ਵੀ ਕਰਦਾ। ਮੈਰਿਜ ਤੋ ਛੇ ਸੱਤ ਮਹੀਨੇ ਬਾਦ ਪਤਾ ਚੱਲਿਆ ਕਿ ਨਸ਼ਾ ਕਰਦਾ ਹੈ ਤੇ ਮੈਂ ਘਰ ਦਿਆਂ ਦੇ ਵਿਰੁੱਧ ਜਾ ਕੇ ਮੈਰਿਜ ਕਰ ਲਈ ਸੀ ਤਾਂ ਕਰਕੇ ਮੇਰੇ ਘਰ ਦੇ ਵੀ ਮੈਨੂੰ ਸਪੋਰਟ ਨਹੀ ਕਰਦੇ।Image result for punjabi stage hot dance

ਰੇ ਰੋ ਕਹਿਣ ਲੱਗੀ ਵੀਰੇ ਓਨੇ ਮੇਰਾ ਸਾਰਾ ਸਮਾਨ ਵੇਚ ਕੇ ਪੈਸੇ ਨਸ਼ਿਆ ਚ ਉਡਾ ਦਿਤੇ ਨੇ ਮੈਨੂੰ ਮਜਬੂਰੀ ਵਿਚ ਆ ਸਬ ਕਰਨਾ ਪੈ ਰਿਹਾ ਵਾ ਵਿਚਾਰੀ ਕਹਿਣ ਲੱਗੀ ਵੀਰੇ ਕੀ ਦੱਸਾ ਲੋਕੀ ਤਾ ਸਟੇਜ ਤੇ ਕਈ ਵਾਰੀ ਏਦਾ ਦੀਆ ਹਰਕਤਾ ਕਰਦੇ ਨੇ ਕਿ ਮਰਨ ਨੁੂੰ ਦਿਲ ਕਰਦਾ ਤੇ ਕਈ ਤਾਂ ਕਹਿਣ ਗੇ ਦੱਸ ਇੱਕ ਨਾਈਟ ਦੇ ਕਿੰਨੇ ਪੈਸੇ ਲੈਣੇ ਆ।
ਕਹਿੰਦੀ ਵੀਰੇ ਮੈ ਕਦ ਦੀ ਮਰ ਜਾਦੀ ਪਰ ਏਸ ਮਾਸੂਮ ਦਾ ਕੀ ਬਣੂ ਏਹ ਸੋਚ ਕੇ ਮਨ ਸਮਝਾ ਲੈਂਦੀ ਆ। ਏਹ ਸਾਰਾ ਹਾਲ ਸੁਣ ਕੇ ਮੇਰੀਆਂ ਅੱਖਾਂ ਭਰ ਆਈਆ। ਤੇ ਮੈ ਓਸ ਨੂੰ 5 ਸੌ ਰੁਪਏ ਦਿੱਤੇ ਪਰ ਓਸ ਨੇ ਲੈਣ ਤੋਂ ਮਨਾ ਕਰ ਦਿੱਤਾ। Watch video –

ਪਰ ਮੈ ਫਿਰ ਪੈਸੇ ਦਿੱਤੇ ਤੇ ਕਿਹਾ ਭੈਣੇ ਰੱਖ ਲਾ ਮੈ ਸ਼ਗਨ ਨਹੀ ਦੇਣਾ ਵਿਆਹ ਵਾਲੀ ਜੋੜੀ ਨੂੰ ਜੋ ਤੁਹਾਡਾ ਦਿਲ ਦੁੱਖਾ ਕੇ ਖੁਸ਼ੀਆ ਲੱਭ ਰਹੇ ਨੇ।
ਲੇਖਕ ਅਗਿਆਤ..
ਹੁਣ ਮੇਰੇ ਵਰਗੇ ਕਈ ਮੇਰੇ ਵੀਰ ਕਮੈਂਟ ਕਰਨਗੇ ਕਿ ਕੁੜੀ ਦੀ ਆਵਦੀ ਗਲਤੀ ਸੀ। ਕੁੜੀ ਨਾ ਲਵ ਮੈਰੀਜ ਕਰਵਾਉਂਦੀ ਤਾਂ ਨਾ ਐਸੀ ਦਲਦਲ ਚ ਫਸਦੀ। ਚਲੋ ਜੇ ਮੰਨ ਵੀ ਉਹ ਕੁੜੀ ਆਵਦੀ ਗਲਤੀ ਕਾਰਨ ਐਸੇ ਹਾਲਾਤਾਂ ਚ ਫਸੀ‍ ਪਰ ਐਸੀਆਂ ਵੀ ਬਹੁਤ ਹੋਣਗੀਆਂ ਜਿੰਨਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਹ ਜ਼ਿੱਲਤ ਸਹਿਣੀ ਪੈ ਰਹੀ ਹੈ।

Love Marriage ਕਰਵਾ ਕੇ ਨਸ਼ੇੜ੍ਹੀ ਅਤੇ ਪੁੱਠੇ ਕੰਮ ਕਰਨ ਵਾਲੇ ਮੁੰਡੇ ਕੋਲ ਫਸੀ ਕੁੜੀ ਦੀ ਕਹਾਣੀ ..

ਮੈ ਜਲੰਧਰ ਆਪਣੇ ਦੋਸਤ ਦੇ ਵਿਆਹ ਤੇ ਗਿਆ ਹੋਇਆ ਸੀ ਬਰਾਤ ਤੋਂ ਇੱਕ ਦਿਨ ਪਹਿਲਾ ਵਾਲੇ ਦਿਨ ਦੀ ਸ਼ਾਮ ਨੂੰ ਭੰਗੜਾ ਪੋਣ ਲਈ ਡੀਜੇ ਲਾਇਆ ਹੋਇਆ ਸੀ। ਸਾਰੇ ਮੁੰਡੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਤੇ ਨਾਲੇ ਗੱਲ਼ਾ ਕਰਦੇ ਸੀ ਕਿ ਕੱਲ ਨੂੰ ਪੈਲਿਸ ਵਿਚ ਭੰਗੜਾ ਪਾਵਾਂਗੇ ਕਿਓਂ ਕਿ ਡਾਂਸਰਾਂ ਬੜੀਆ ਅੱਤ ਨੇ ਦੇਖੀ ਮਜਾ ਆਓਂਦਾ ।Image result for punjabi stage  dance

ਕੋਈ ਕਹੇ ਆਪਾ ਤਾਂ ਸਟੇਜ ਤੇ ਦੋ ਕੁ ਪੈਗ ਲਾ ਕੇ ਡਾਂਸਰ ਦੀ ਬਾਹ ਫੜ ਕੇ ਨੱਚਣਾ ਤੇ ਬਾਕੀ ਵੀ ਪਤਾ ਨਹੀ ਕੀ ਕੁੱਝ ਸੋਚੀ ਬੈਠਾ ਸੀ। ਜਿਵੇਂ ਤਿਵੇਂ ਰਾਤ ਗੁਜ਼ਰ ਗਈ ਤੇ ਸਵੇਰੇ ਬਰਾਤ ਟਾਇਮ ਫਿਰ ਓਹੀ ਗੱਲਾਂ ਚੱਲ ਰਹੀਆਂ ਸੀ ਓਨਾਂ ਵਿਚ ਬਰਾਤ ਪਿੰਡੋ ਪੈਲਿਸ ਵਿਚ ਪੁੱਜੀ ਤੇ ਰਸਮ ਰਿਵਾਜ ਨਿਭਾ ਕੇ ਕੁੱਝ ਕੁ ਲਾਵਂ ਲਈ ਗੁਰੂ ਘਰ ਨੂੰ ਚਲੇ ਗਏ।Image result for punjabi stage dance marriage

ਤੇ ਜਿੰਨਾ ਖੱਪ ਕਰਨੀ ਸੀ ਸਟੇਜ ਦੇ ਸਾਹਮਣੇ ਲੱਗੇ ਟੇਬਲਾ ਤੇ ਬੈਠ ਗਏ ਤੇ ਏਨੇ ਨੂੰ ਟੇਬਲਾਂ ਤੇ ਦਾਰੂ ਤੇ ਚਿਕਨ ਵੀ ਲੱਗ ਗਿਆ ਤੇ ਦੂਜੇ ਪਾਸੇ ਡੀਜੇ ਤੇ ਪੋ੍ਗਰਾਮ ਵੀ ਸ਼ੁਰੂ ਹੋ ਗਿਆ।ਫਿਰ ਕੀ ਸੀ ਮੇਰੇ ਵਰਗੇ ਫੁਕਰੇ ਲਾਕੇ ਤਿੰਨ ਚਾਰ ਪੈਗ ਚੜ੍ਹ ਗਏ ਸਟੇਜ ਤੇ ਥੋੜੀ ਕੁ ਦੇਰ ਬਾਦ ਦੋ ਡਾਂਸਰਾ ਸਟੇਜ ਤੇ ਬੁਲਾ ਲਈਆ ਤੇ ਓਹਨਾ ਉਤੋ ਪੈਸੇ ਸੁੱਟੇ ਜਾ ਰਹੇ ਸਨ ਤੇ ਕੋਈ ਬਾਂਹ ਫੜ ਕੇ ਨੱਚੇ ਤੇ ਕੋਈ ਏਹੋ ਜਹੀਆ ਹਰਕਤਾ ਕਰੇ ਕਿ ਵੇਖ ਕੇ ਸ਼ਰਮ ਆਵੇ।Image result for punjabi stage dance marriage

ਇਕ ਡਾਂਸਰ ਰੋਂਦੀ ਹੋਈ ਸਟੇਜ ਤੋ ਆਪਣੇ ਡਰੈਸਿੰਗ ਰੂਮ ਵੱਲ ਗੲੀ ਤੇ ਏਹ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈ ਵੀ ਡਰੈਸਿੰਗ ਰੂਮ ਵਿਚ ਗਿਆ ਤੇ ਵੇਖਿਆ ਕਿ ਓਹ ਰੋ ਰਹੀ ਸੀ ਤੇ ਇਕ ਛੋਟਾ ਜਾ ਬੱਚਾ ਮਸਾ 2-3 ਕੁ ਸਾਲ ਦਾ ਹੋਣਾ ਓਸ ਨੂੰ ਦੁੱਧ ਪਿਲਾ ਰਹੀ ਸੀ ਕੇ ਹੋਰ ਦੋ ਤਿੰਨ ਡਾਂਸਰ ਕੁੜੀਆ ਉਸ ਨੂੰ ਚੁੱਪ ਕਰਾ ਰਹੀਆ ਸੀ।Image result for punjabi stage hot dance
ਮੈ ਜਦ ਓਸ ਨੂੰ ਪੁੱਛਿਆ ਕਿ ਏਨਾ ਛੋਟਾ ਬੱਚਾ ਨਾਲ ਕਿਉ ਲੈ ਕੇ ਆਏ ਤੁਸੀਂ ਤਾ ਕਹਿਣ ਲੱਗੀ ਵੀਰ ਜੀ ਮੈ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਓਹ ਮੁੰਡਾ ਸਮੈਕ ਵਗੈਰਾ ਪੀਦਾ ਤੇ ਹੋਰ ਨਸ਼ੇ ਵੀ ਕਰਦਾ। ਮੈਰਿਜ ਤੋ ਛੇ ਸੱਤ ਮਹੀਨੇ ਬਾਦ ਪਤਾ ਚੱਲਿਆ ਕਿ ਨਸ਼ਾ ਕਰਦਾ ਹੈ ਤੇ ਮੈਂ ਘਰ ਦਿਆਂ ਦੇ ਵਿਰੁੱਧ ਜਾ ਕੇ ਮੈਰਿਜ ਕਰ ਲਈ ਸੀ ਤਾਂ ਕਰਕੇ ਮੇਰੇ ਘਰ ਦੇ ਵੀ ਮੈਨੂੰ ਸਪੋਰਟ ਨਹੀ ਕਰਦੇ।Image result for punjabi stage hot dance

ਰੇ ਰੋ ਕਹਿਣ ਲੱਗੀ ਵੀਰੇ ਓਨੇ ਮੇਰਾ ਸਾਰਾ ਸਮਾਨ ਵੇਚ ਕੇ ਪੈਸੇ ਨਸ਼ਿਆ ਚ ਉਡਾ ਦਿਤੇ ਨੇ ਮੈਨੂੰ ਮਜਬੂਰੀ ਵਿਚ ਆ ਸਬ ਕਰਨਾ ਪੈ ਰਿਹਾ ਵਾ ਵਿਚਾਰੀ ਕਹਿਣ ਲੱਗੀ ਵੀਰੇ ਕੀ ਦੱਸਾ ਲੋਕੀ ਤਾ ਸਟੇਜ ਤੇ ਕਈ ਵਾਰੀ ਏਦਾ ਦੀਆ ਹਰਕਤਾ ਕਰਦੇ ਨੇ ਕਿ ਮਰਨ ਨੁੂੰ ਦਿਲ ਕਰਦਾ ਤੇ ਕਈ ਤਾਂ ਕਹਿਣ ਗੇ ਦੱਸ ਇੱਕ ਨਾਈਟ ਦੇ ਕਿੰਨੇ ਪੈਸੇ ਲੈਣੇ ਆ।
ਕਹਿੰਦੀ ਵੀਰੇ ਮੈ ਕਦ ਦੀ ਮਰ ਜਾਦੀ ਪਰ ਏਸ ਮਾਸੂਮ ਦਾ ਕੀ ਬਣੂ ਏਹ ਸੋਚ ਕੇ ਮਨ ਸਮਝਾ ਲੈਂਦੀ ਆ। ਏਹ ਸਾਰਾ ਹਾਲ ਸੁਣ ਕੇ ਮੇਰੀਆਂ ਅੱਖਾਂ ਭਰ ਆਈਆ। ਤੇ ਮੈ ਓਸ ਨੂੰ 5 ਸੌ ਰੁਪਏ ਦਿੱਤੇ ਪਰ ਓਸ ਨੇ ਲੈਣ ਤੋਂ ਮਨਾ ਕਰ ਦਿੱਤਾ। Watch video –

ਪਰ ਮੈ ਫਿਰ ਪੈਸੇ ਦਿੱਤੇ ਤੇ ਕਿਹਾ ਭੈਣੇ ਰੱਖ ਲਾ ਮੈ ਸ਼ਗਨ ਨਹੀ ਦੇਣਾ ਵਿਆਹ ਵਾਲੀ ਜੋੜੀ ਨੂੰ ਜੋ ਤੁਹਾਡਾ ਦਿਲ ਦੁੱਖਾ ਕੇ ਖੁਸ਼ੀਆ ਲੱਭ ਰਹੇ ਨੇ।
ਲੇਖਕ ਅਗਿਆਤ..
ਹੁਣ ਮੇਰੇ ਵਰਗੇ ਕਈ ਮੇਰੇ ਵੀਰ ਕਮੈਂਟ ਕਰਨਗੇ ਕਿ ਕੁੜੀ ਦੀ ਆਵਦੀ ਗਲਤੀ ਸੀ। ਕੁੜੀ ਨਾ ਲਵ ਮੈਰੀਜ ਕਰਵਾਉਂਦੀ ਤਾਂ ਨਾ ਐਸੀ ਦਲਦਲ ਚ ਫਸਦੀ। ਚਲੋ ਜੇ ਮੰਨ ਵੀ ਉਹ ਕੁੜੀ ਆਵਦੀ ਗਲਤੀ ਕਾਰਨ ਐਸੇ ਹਾਲਾਤਾਂ ਚ ਫਸੀ‍ ਪਰ ਐਸੀਆਂ ਵੀ ਬਹੁਤ ਹੋਣਗੀਆਂ ਜਿੰਨਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਹ ਜ਼ਿੱਲਤ ਸਹਿਣੀ ਪੈ ਰਹੀ ਹੈ।

ਆਪਣੀ ਧੀ ਭੈਣ ਪਤਨੀ ਨੂੰ ਫੇਸਬੁੱਕ ਦੇ ਲੰਡੂ ਆਸਕਾ ਤੋਂ ਸੁਚੇਤ ਕਰਾਉਣ ਲਈ ਸ਼ੇਅਰ ਕਰੋ

ਕੁੱਝ ਫੇਸਬੁਕੀ ਆਸ਼ਿਕਾ ਦਾ ਕੱਚਾ ਚਿੱਠਾ। ਦੋਸਤੋ ਫੇਸਬੁਕ ਚਲਾਉਦੀਂ ਹਰ ਔਰਤ ਦੀ ਇਕੋ ਸ਼ਿਕਾਇਤ ਹੈ ।ਕੀ ਫੇਸਬੁਕ ਚਲਾਉਣਾ ਗੁਨਾਹ ਹੈ।
ਕਿਉਕਿ ਕੁੱਝ ਗਰਾਰੀਬਾਜ ਲੋਕ pics ਤੇ comments ਕਰਦੇ ਕਰਦੇ messenger ਵਲ ਜਾਂਦੇ ਹਨ ।ਉਸ ਤੋਂ ਬਾਅਦ ਨਿੱਜੀ ਜਿੰਦਗੀ ਵਿੱਚ ਜਾਣ ਵਾਸਤੇ ਨਵੇਂ ਨਵੇਂ ਡਰਾਮੇ ਕਰਦੇ ਹਨ। ਜੋ ਭੋਲੀਆਂ ਔਰਤਾਂ ਕੁੜੀਆਂ ਬੱਚੀਆਂ ਨੇ ਸੋਚੇ ਵੀ ਨਹੀ ਹੁੰਦੇ ।

ਤੁਹਾਨੂੰ friend ਬਣਾਉਣਾ ਹੈ, ਤੁਸੀ ਵਧੀਆ ਇਨਸਾਨ ਹੋ,ਬਹੁਤ ਸੋਹਣੇ ਹੋ ਆਦਿ ਤਾਰੀਫਾ ਦੇ ਪੁਲ ਬੰਨ ਦਿੰਦੇ ਹਨ ।
ਜਦੋਂ ਕੋਈ ਔਰਤ ਪੁੱਛਦੀ ਹੈ ਕਿ ਜੇ ਕੋਈ ਤੇਰੀ ਭੈਣ ਨੂੰ friend ਬਣਾਵੇ ਤਾਂ ਤੁਹਾਡੀ ਜੀਭ ਕਿਉ ਤਤਲਾਉਦੀਂ ਹੈ ।

ਜੇ ਤੁਹਾਨੂੰ ਰਾਂਝੇ ਬਣਨ ਦਾ ਸ਼ੌਂਕ ਹੈ ਤਾਂ ਉਹਨਾਂ ਨੂੰ ਵੀ ਹੀਰਾਂ ਬਣਨ ਦਾ ਸ਼ੌਂਕ ਜਰੂਰ ਹੋਵੇਗਾ ਕਿਉਕਿ ਉਹਨਾਂ ਵਿੱਚ ਵੀ ਤੁਹਾਡੇ ਵਾਲਾ ਖੂਨ ਹੈ ।
ਜਿਸਮ ਦੇ ਭੁਖਿਉ ਤੁਹਾਨੂੰ ਤਾਂ ਉਹਦੇ ਜਿਸਮ ਨਾਲ ਪਿਆਰ ਹੈ।
ਕਦੇ ਸੋਚਿਆ ਉਸਨੂੰ ਤੁਹਾਡੇ ਨਾਲੋ ਵੱਧ ਨਿਸਵਾਰਥ ਚਾਹੁਣ ਵਾਲੇ ਉਹਦੇ ਘਰੇ ਹੋਣਗੇ, ਜੋ ਤਲੀਏ ਚੋਗ ਚਗਾਉਦੇਂ ਹੋਣਗੇ।

Hacker using laptop. Hacking the Internet.

ਤੁਸੀਂ ਉਸਦੇ ਕੀ ਖੁੱਬੇ ਗੱਡੇ ਕੱਢੌਗੇ ? ਕੀ ਉਸ ਦੇ ਦੁੱਖ ਵੰਡਾਉਗੇ ??
ਤੁਹਾਨੂੰ ਤਾਂ ਉਸਦੇ ਜਿਸ਼ਮ ਤੱਕ ਹੀ ਮਤਲਬ ਹੈ ਹੋਰ ਕੁੱਝ ਨਹੀ ।
ਛੱਡ ਦਿਉ ਡਰਾਮੇਬਾਜੀ ਕੋਈ ਫਾਇਦਾ ਨਹੀ ।
ਲੋਕ ਤੁਹਾਡੀਆਂ ਚਾਲਾਂ ਸਮਝਣ ਲਗ ਗਏ ਹਨ।
ਅੰਤ ਵਿੱਚ———–0————–

facebookਚਲਾਉਂਦੀਆਂ respectable ਔਰਤਾਂ ਅੱਗੇ ਮੇਰੀ ਇਕੋ ਹੀ ਬੇਨਤੀ ਹੈ ਤੁਹਾਨੂੰ ਕਿਸੇ ਨਾਲ ਲੜਨ ਦੀ ਲੋੜ ਨਹੀ। ਜੇ ਕੋਈ ਗਰਾਰੀਬਾਜ, friend cercle ਚੋ ਨਿੱਜੀ ਜਿੰਦਗੀ ਵਲ ਆਉਣਾ ਚਾਹੁੰਦਾ ਹੈ,ਤਾਂ block ਵਾਲੇ ਬਟਨ ਨੂੰ ਦੱਬਣ ਲਈ ਤਿਆਰ ਰਹੋ ।ਕਿਸੇ ਨੂੰ block ਕਰਨਾ ਇਕ ਤਰਾਂ ਦੇਸ਼ ਨਿਕਾਲਾ ਦੇਣ ਵਾਂਗ ਹੁੰਦਾ ਹੈ,ਇਹ ਹੀ ਬਹੁਤ ਵੱਡਾ ਸਬਕ ਹੈ। ਜੇ ਕਿਸੇ ਨੂੰ ਮੇਰੀਆਂ ਗੱਲਾਂ ਚੁਬੀਆਂ ਤਾਂ ਦੰਦਾ ਵਿੱਚ ਜੀਭ ਲੈਕੇ ਪੀੜ ਸਹਿ ਲਿਉ। ਕਿਉਕਿ ਸੱਚ ਸੁਣਣਾ ਤੇ ਸਹਿਣਾ ਬੜਾ ਔਖਾ ਹੈ ।ਮਾਫ ਕਰਿਉ ਜੇ ਕੁੱਝ ਕਿਹੇ ਨੂੰ ਬੁਰਾ ਲੱਗਿਆ ਜੀ। ਸਿਰਫ ਉਹਨਾਂ ਲਈ ਆ ਜੋ ਇੱਦਾ ਕਰਦੇ ਆ

ਮੋਦੀ ਸਰਕਾਰ ਨੇ ਬਦਲੇ ਕਰੰਸੀ ਦੇ ਰੰਗ, ਵੇਖੋ ਨਵੇਂ ਨੋਟ

ਮੋਦੀ ਸਰਕਾਰ ਨੇ ਬਦਲੇ ਕਰੰਸੀ ਦੇ ਰੰਗ, ਵੇਖੋ ਨਵੇਂ ਨੋਟ

ਸੋਸ਼ਲ ਮੀਡੀਆ ‘ਤੇ ਨਵੀਂ ਕਰੰਸੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਕਈ ਨੋਟ ਦਾ ਸਾਹਮਣੇ ਆ ਗਏ ਹਨ ਪਰ ਕਈ ਅਜੇ ਬੁਝਾਰਤ ਹੀ ਬਣੇ ਹੋਏ ਹਨ। ਇਨ੍ਹਾਂ ਵਿੱਚ 150, 100 ਤੇ 20 ਦੇ ਸਿੱਕੇ ਹਨ।


5 ਇਨ੍ਹਾਂ ਵਿੱਚ 1000 ਰੁਪਏ ਦਾ ਸਿੱਕਾ ਵੀ ਹੈ।


10 60 ਰੁਪਏ ਦਾ ਸਿੱਕਾ ਜਾਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

1 ਨਵਾਂ ਪੰਜ ਰੁਪਏ ਦਾ ਨੋਟ ਹੈ।

2 50 ਰੁਪਏ ਦਾ ਨੋਟ ਜਾਰੀ ਹੋ ਗਿਆ ਹੈ।


4 ਨਵਾਂ 200 ਰੁਪਏ ਦਾ ਨੋਟ।

6 ਨਵਾਂ 1000 ਰੁਪਏ ਦਾ ਨੋਟ ਜੋ ਏਜੇ ਜਾਰੀ ਨਹੀਂ ਹੋਇਆ।

7 350 ਰੁਪਏ ਦਾ ਨੋਟ ਵੀ ਜਾਰੀ ਕਰਨ ਦੀ ਚਰਚਾ ਹੈ ਪਰ ਇਸ ਦੀ ਕਿਸੇ ਨੇ ਪੁਸ਼ਟੀ ਨਹੀਂ ਕੀਤੀ।

8 ਦੋ ਰੁਪਏ ਦਾ ਨੋਟ।


9 ਨਵਾਂ 20 ਰੁਪਏ ਦਾ ਨੋਟ।

ਆਹ ਦੇਖੋ ਕੈਨੇਡਾ ਵਿੱਚ ਸਟੂਡੈਂਟਸ ਨੂੰ ਕੀ ਕੁਝ ਕਰਨਾ ਪੈ ਰਿਹਾ ਹੈ..

ਕੈਨੇਡਾ ਦੀ ਇਕ ਖਾਸੀਅਤ ਇਹ ਵੀ ਹੈ ਕਿ ਕਨੇਡਾ ਪੰਜਾਬੀਆਂ ਦੇ ਕਰਕੇ ਵੀ ਕਾਫੀ ਮਸ਼ਹੂਰ ਹੈ । ਬਹੁਤ ਸਾਰੇ ਪੰਜਾਬੀ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਹਰ ਸਾਲ ਕਈ ਪੰਜਾਬੀ ਖਾਸ ਕਰਕੇ ਸਟੂਡੈਂਟਸ ਕੈਨੇਡਾ ਪੜ੍ਹਨ ਲਈ ਜਾ ਰਹੇ ਹਨ । ਕਈ ਲੋਕ ਅਜਿਹਾ ਸੋਚਦੇ ਹਨ ਕਿ ਕੈਨੇਡਾ ਵਿੱਚ ਸਿਰਫ਼ ਨਜ਼ਾਰੇ ਹੀ ਹਨ ਪਰੰਤੂ ਇਹ ਗੱਲ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ । ਅੱਜ ਅਸੀਂ ਤੁਹਾਨੂੰ ਕੈਨੇਡਾ ਵਿਚ ਸਟੱਡੀ ਕਰਨ ਲਈ ਗਏ ਹੋਏ ਸਟੂਡੈਂਟਸ ਦੀਆਂ ਅਜਿਹੀਆਂ ਪ੍ਰੇਸ਼ਾਨੀਆਂ ਦੱਸਣ ਜਾ ਰਹੇ ਹਾਂ ਚੋਣਾਂ ਦਾ ਸਾਹਮਣਾ ਬਹੁਤ ਸਾਰੇ ਸਟੂਡੈਂਟਸ ਨੂੰ ਕਰਨਾ ਪੈ ਰਿਹਾ ਹੈ ।

ਸੋ ਜੇਕਰ ਤੁਸੀਂ ਕੈਨੇਡਾ ਪੜ੍ਹਾਈ ਕਰਨ ਲਈ ਜਾਣ ਬਾਰੇ ਸੋਚ ਰਹੇ ਹੋ ਜਾਂ ਜਾਣ ਵਾਲੇ ਹੋ ਤਾਂ ਇੱਕ ਵਾਰ ਇਹ ਗੱਲਾਂ ਜ਼ਰੂਰ ਪੜ੍ਹ ਲੈਣਾ ਕਿਉਂਕਿ ਕੈਨੇਡਾ ਜਾ ਕੇ ਇਨ੍ਹਾਂ ਮੁੱਖ ਪ੍ਰੇਸ਼ਾਨੀਆ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ।
ਨੰਬਰ 1.

ਕਨੈਡਾ ਵਿੱਚ ਸਟੱਡੀ ਕਰਨ ਗੲੇ ਮੁੰਡੇ ਕੁੜੀਅਾਂ ਨੂੰ ਰਹਿਣ ਦੀ ਬਹੁਤ ਤੰਗੀ ਅਾ ਰਹੀ ਹੈ ਤੇ ੳੁਹਨਾਂ ਤੋਂ ਦੁੱਗਣਾ ਕਿਰਾਇਅਾ ਲਿਅਾ ਜਾ ਰਿਹਾ ਹੈ ਜੇਕਰ ਸਟੂਡੈਂਟ 2000 ਡਾਲਰ ਕਮਾੳੁਦਾ ਤਾਂ ੳੁਸ ਵਿੱਚ ੳੁਸ ਤੋ 1500 ਡਾਲਰ ਕਿਰਾੲਿਅਾ ਵਸੂਲਿਅਾ ਜਾਦਾ ਹੈ
ਨੰਬਰ 2.
ਕੲੀ ਸਟੂਡੈਂਟ ਅਾਪਣੇ ਪੰਜਾਬੀ ਬੰਦਿਅਾਂ ਕੋਲ ਕੰਮ ਕਰਦੇ ਨੇ ਤੇ ੳੁਹ ੳੁਹਨਾਂ ਦੀ ਮਿਹਨਤ ਦੀ ਕਮਾੲੀ ਨੀ ਦਿੰਦੇ
ਨੰਬਰ 3.

ਕਨੈਡਾ ਵਿੱਚ ਸਭ ਤੋ ਵੱਡੀ ਸਮੱਸਿਅਾ ਪੰਜਾਬੀ ਕੁੜੀਅਾਂ ਨੂੰ ਅਾ ੳੁਹਨਾਂ ਤੋਂ ਠੇਕੇਦਾਰ ਬਹੁਤ ਕੰਮ ਕਰਵਾੳੁਂਦੇ ਨੇ ਤੇ ਪੈਸੇ ਵੀ ਘੱਟ ਦਿੰਦੇ ਹਨ
ਨੰਬਰ 4.
ਕਨੈਡਾ ਵਿੱਚ ਜੋ ਵੀ ਕੁੜੀਅਾਂ ਸਟੂਡੈਂਟ ਹੋ ਕੇ ਨਾਲ ਨਾਲ ਕੰਮ ਕਰਦਿਅਾ ਨੇ ੳੁਹਨਾਂ ਨੂੰ ਬਹੁਤ ਮਾਲਕ ਗਲਤ ਨਜਰ ਨਾਲ ਦੇਖ ਦੇ ਹਨ ਜਿਸ ਕਾਰਨ ਕੁੜੀਅਾਂ ਸਰਿਰਕ ਸ਼ੋਸਣ ਦਾ ਸ਼ਿਕਾਰ ਹੁੰਦੀਅਾ ਹਨ।
ਹੋਰ ਜਰੂਰੀ ਗੱਲਾਂ

ਬਾਕੀ ਸਿਆਣੇ ਕਹਿੰਦੇ ਨੇ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ । ਕੈਨੇਡਾ ਜਾ ਕੇ ਕੁਝ ਸਟੂਡੈਂਟ ਅਜਿਹੇ ਵੀ ਹਨ ਜੋ ਕਿ ਮਿਹਨਤ ਕਰਨ ਵੱਲੋਂ ਆਪਣਾ ਧਿਆਨ ਹਟਾ ਕੇ ਕੈਨੇਡਾ ਜਾ ਕੇ ਮਿਲੀ ਖੁੱਲ੍ਹ ਤੇ ਚੱਲਦਿਆਂ ਗਲਤ ਪਾਸੇ ਵੱਲ ਨੂੰ ਤੁਰ ਪੈਂਦੇ ਹਨ । ਸਟੂਡੈਂਟਸ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰ ਅਤੇ ਮਾਪਿਆਂ ਨੂੰ ਨਾ ਭੁੱਲਣ ਅਤੇ ਮਿਹਨਤ ਕਰਕੇ ਤਰੱਕੀ ਦੇ ਰਾਹ ਵੱਲ ਵਧਣ । ਇਸ ਦੇ ਨਾਲ ਨਾਲ ਅਸੀਂ ਅਜਿਹਾ ਵੀ ਚਾਹੁੰਦੇ ਹਾਂ ਕਿ ਹਰ ਸਟੂਡੈਂਟ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਹੱਕ ਮਿਲੇ ਅਤੇ ਉਹ ਮਿਹਨਤ ਦੇ ਰਸਤੇ ਤੇ ਚੱਲ ਕੇ ਹੀ ਤਰੱਕੀਆਂ ਵੱਲ ਵਧਣ ਅਤੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ।

ਅਸੀ ਸਾਰੇ ਪੰਜਾਬੀ ਵੀਰਾਂ ਤੇ ਭੈਣਾ ਨੂੰ ੲਿਹੀ ਕਹਿਣਾ ਚਹੁੰਦੇ ਹਾਂ ਕਿ ਅਾਪਣਾ ਪੁਰਾਣਾ ਟਾੲਿਮ ਨਾਲ ਭੁੱਲੋ ਤੇ ਜੇਕਰ ਪਰਮਾਤਮਾ ਨੇ ਸਾਨੂੰ ਤਰੱਕੀ ਦੇ ਦਿੱਤੀ ਹੈ ਤਾਂ ਕਿ੍ਰਪਾ ਕਰਕੇ ਦੂਜਿਅਾ ਨੂੰ ਵੀ ਕਰ ਲੈਣ ਦਿੳੁ ੲਿਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਸ਼ਾੲਿਦ ਲੋਕਾਂ ਦੀ ਸੋਚ ਬਦਲ ਜਵੇ

ਕੁਮੈਂਟ ਕਰੋ ਤੁਹਾਡੇ ਨਾਮ ਦਾ ਪਹਿਲਾ ਅੱਖਰ ਦਸੇਗਾ ਤੁਹਾਡਾ ਸੁਬਾਹ ਕਿਵੇਂ ਦਾ ਹੈ

 ਕੁਮੈਂਟ ਕਰੋ ਤੁਹਾਡੇ ਨਾਮ ਦਾ ਪਹਿਲਾ ਅੱਖਰ ਦਸੇਗਾ ਤੁਹਾਡਾ ਸੁਬਾਹ ਕਿਵੇਂ ਦਾ ਹੈ

 

ਨਵੀਂ ਦਿੱਲੀ . ਦੋਸਤਾਂ ਅਜੋਕੇ ਸਮਾਂ ਵਿੱਚ ਅਸੀ ਲੋਕੋ ਨੂੰ ਕਈ ਤਰ੍ਹਾਂ ਦੀਆਂ ਦਿਸ਼ਾ‍ਕਤੋਂ ਦਾ ਸਾਮਣਾ ਕਰਣਾ ਪੜਤਾ ਹੈ , ਸਾਡੀ ਜਿੰਨ‍ਦਗੀ ਵਿੱਚ ਕਈ ਤਰ੍ਹਾਂ ਦੇ ਉਤਾਰ ਚੜਾਵ ਆਉਂਦੇ ਹੈ , ਜੋ ਕਿ ਗਰਹੋਂ ਦੀ ਚਾਲ ਵਲੋਂ ਸਬੰਧਤ ਹੁੰਦੇ ਹੈ ਤੁਹਾਨੂੰ ਸ਼ਾਇਦ ਦੱਸ ਨਹੀਂ ਹੋਵੇਗਾ ਕਿ ਇਸ ਦੁਨੀਆ ਵਿੱਚ ਹਰ ਇੰਸਾਨ ਆਪਣੀ ਇੱਕ ਵੱਖ ਪਹਿਚਾਣ ਲੈ ਕੇ ਪੈਦਾ ਨਹੀਂ ਹੁੰਦਾ ਉੱਤੇ ਜਿਸ ਰਾਸ਼ੀ ਅਤੇ ਗ੍ਰਹਿ ਨਛੱਤਰ ਵਿੱਚ ਉਹ ਜਨਮ ਲੈਂਦਾ ਹੈ ਉਸਦੇ ਕਾਰਨ ਅਵਸ਼‍ਯ ਆਪਣੇ ਜੀਵਨ ਵਿੱਚ ਇੱਕ ਵੱਖ ਪਹਿਚਾਣ ਬਣਾਉਂਦਾ ਹੈ , ਅਤੇ ਸਫਲਤਾ ਕਿ ਸਾਰੇ ਉਂਚਾਇਯੋ ਨੂੰ ਛੂਹਦਾ ਹੈ ਇਸ ਵਾਰ ਕੁੱਝ ਵਿਸ਼ੇਸ਼ ਸੰਆਗ ਬੰਨ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਸੰਜੋਗ ਕਈ ਸਾਲਾਂ ਬਾਅਦ ਬਣਾ ਹੈ ਜਿਸ ਵਿੱਚ ਕੁੱਝ ਲੋਕਾਂ ਦੀ ਕਿਸ‍ਮਤ ਚਮਕਣ ਵਾਲੀ ਹੈ .ਤੁਹਾਡੀ ਜਾਣਕਾਰੀ ਲਈ ਬਤ ਦੇ ਕਿ ਹਰ ਇੰਸਾਨ ਦਾ ਨਾਮ ਉਸਦੇ ਜਨਮ ਦੇ ਕਾਲ ਗਿਣਤੀ ਅਤੇ ਗਰਹੋਂ ਕਿ ਹਾਲਤ ਦੇ ਆਧਾਰ ਉੱਤੇ ਰੱਖਿਆ ਜਾਂਦਾ ਹੈ ਅਤੇ ਸ਼ਾਇਦ ਤੁਸੀ ਇਹ ਗੱਲ ਨਹੀਂ ਜਾਣਦੇ ਹੋਵੋਗੇ ਕਿ ਹਰ ਅੱਖਰ ਦਾ ਆਪਣਾ ਇੱਕ ਵੱਖ ਮਹੱਤਵ ਹੁੰਦਾ ਹੈ ਅਜਿਹਾ ਗਰੰਥ ਅਤੇ ਪੁਰਾਣਾਂ ਵਿੱਚ ਲਿਖਿਆ ਪਾਇਆ ਗਿਆ ਹੈ ਤੁਸੀ ਭਲੇ ਹੀ ਇਸ ਗੱਲ ਨੂੰ ਮੰਨੇ ਜਾਂ ਫਿਰ ਨਾ ਮੰਨੇ ਉੱਤੇ ਗਰਹੋਂ ਕਿ ਹਾਲਤ ਅਤੇ ਉਸਦੇ ਬਦਲਾਵ ਦਾ ਤੁਹਾਡੇ ਜੀਵਨ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ ਇਸਤੋਂ ਸਾਡੇ ਜੀਵਨ ਵਿੱਚ ਕਦੇ ਖੁਸ਼ੀ ਤਾਂ ਕਦੇ ਆਗਮ ਆਉਂਦੇ ਰਹਿੰਦੇ ਹੈ

a ਅੱਖਰ ਵਾਲੇ ਹੁੰਦੇ ਹਨ ਸਵੀਟ
ਜੇਕਰ ਕਿਸੇ ਕੁੜੀ ਜਾਂ ਮੁੰਡੇ ਦਾ ਨਾਮ ਅੰਗਰੇਜ਼ੀ ਦੇ A ਅੱਖਰ ਵਲੋਂ ਸ਼ੁਰੂ ਹੁੰਦਾ ਹੈ ਤਾਂ ਅਜਿਹੇ ਵਿਅਕਤੀ ਕਾਫ਼ੀ ਆਕਰਸ਼ਕ ਹੁੰਦੇ ਹਨ ਅਤੇ ਖਿੱਚ ਦੇ ਘੇਰੇ ਵਿੱਚ ਵੀ ਰਹਿੰਦੇ ਹਨ ਇਸ ਨਾਮ ਦੇ ਲੋਕ ਬਹੁਤ ਸਵੀਟ ਹੁੰਦੇ ਹੈ

b ਅੱਖਰ ਵਾਲੇ ਹੁੰਦੇ ਹਨ ਬੇਹੱਦ ਰੋਮਾਟਿੰਕ

ਅਜਿਹੇ ਵਿਅਕਤੀ ਕਾਫ਼ੀ ਸੰਵੇਦਨਸ਼ੀਲ ਹੁੰਦੇ ਹੈ . ਉਨ੍ਹਾਂਨੂੰ ਛੋਟੀ – ਛੋਟੀ ਗੱਲਾਂ ਕਾਫ਼ੀ ਅਸਰ ਕਰਦੀ ਹੈ . ਹਾਲਾਂਕਿ ਉਹ ਛੋਟੀ – ਛੋਟੀ ਗੱਲਾਂ ਵਲੋਂ ਖੁਸ਼ ਵੀ ਹੋ ਜਾਂਦੇ ਹੈ . ਇਸਲਈ ਇਨ੍ਹਾਂ ਨੂੰ ਮਨਾਉਣਾ ਕਾਫ਼ੀ ਆਸਾਨ ਹੁੰਦਾ ਹੈ .

c ਅੱਖਰ ਵਾਲੇ ਹੁੰਦੇ ਹਨ ਹਰ ਦਿਲ ਅਜੀਜ
ਇਹ ਲੋਕ ਕਾਫ਼ੀ ਮਿਲਣਸਾਰ ਅਤੇ ਖੁਸ਼ ਦਿਲ ਵਾਲੇ ਹੁੰਦੇ ਹੈ . ਲੋਕ ਅਜਿਹੇ ਲੋਕਾਂ ਦੇ ਨਾਲ ਦੋਸਤੀ ਰੱਖਣਾ ਪਸੰਦ ਕਰਦੇ ਹਨ . ਇਹ ਹਰ ਮਹਿਫਲ ਦੇ ਜਾਨ ਹੁੰਦੇ ਹਨ . ਅਜਿਹੇ ਹਰ ਦਿਲ ਅਜੀਜ ਹੁੰਦੇ ਹੈ .

d ਅੱਖਰ ਵਾਲੇ ਕਦੇ ਸਮੱਝੌਤਾ ਨਹੀਂ ਕਰਦੇ
ਇਹ ਲੋਕ ਜੋ ਚੀਜ ਪਾਣਾ ਚਾਹੁੰਦਾ ਹੈ ਉਸਨੂੰ ਉਹ ਹਰ ਕੀਮਤ ਉੱਤੇ ਪਾ ਲੈਂਦਾ ਹੈ . ਉਹ ਆਪਣੇ ਕੰਮ ਅਤੇ ਆਪਣੇ ਲੋਕਾਂ ਦੇ ਪ੍ਰਤੀ ਸਮਰਪਤ ਹੁੰਦੇ ਹੈ . ਆਪਣੀ ਚੀਜਾਂ ਨੂੰ ਲੈ ਕੇ ਕਦੇ ਵੀ ਉਹ D ਵਾਲਾ ਸਮੱਝੌਤਾ ਨਹੀਂ ਕਰਦਾ ਹੈ . ਜਦੋਂ ਤੱਕ ਉਹ ਆਪਣੀ ਮੰਜਿਲ ਨਹੀਂ ਪਾ ਲੈਂਦਾ ਤੱਦ ਤੱਕ ਉਸਨੂੰ ਚੈਨ ਨਹੀਂ ਆਉਂਦਾ ਹੈ . ਇਸਲਈ ਇਹ ਲੋਕ ਕੰਵਲਾ ਵੀ ਕਹਾਂਦੇ ਹੈ .

e ਅੱਖਰ ਵਾਲੇ ਹੁੰਦੇ ਹਨ ਦਿਲ – ਸੁੱਟ
ਕਿਸੇ ਕੁੜੀ ਜਾਂ ਮੁੰਡੇ ਦਾ ਨਾਮ ਅੰਗਰੇਜ਼ੀ ਦੇ E ਵਲੋਂ ਸ਼ੁऱੂ ਹੁੰਦਾ ਹੈ ਤਾਂ ਤੁਸੀ ਜਾਨ ਜਾਓ ਕਿ ਉਹ ਇੰਸਾਨ ਬਹੁਤ ਬੋਲਣ ਵਾਲਾ ਹੈ . ਉਹ ਮਜਾਕਿਆ ਸੁਭਾਅ ਦਾ ਹੁੰਦਾ ਹੈ ਲੇਕਿਨ ਆਪਣੇ ਜ਼ਿਆਦਾ ਬੋਲਣ ਦੇ ਕਾਰਨ ਇਹ ਹਮੇਸ਼ਾ ਖਤਰ‌ੀਆਂ ਵਿੱਚ ਪੈ ਜਾਂਦੇ ਹੈ . ਇਨ੍ਹਾਂ ਨੂੰ ਲੋਕਾਂ ਵਲੋਂ ਉਂਜ ਹੀ ਸੁਭਾਅ ਦੀ ਆਸ਼ਾ ਹੁੰਦੀ ਹੈ ਜਿਵੇਂ ਇਹ ਲੋਕਾਂ ਵਲੋਂ ਕਰਦੇ ਹੋ .

F ਅੱਖਰ ਵਾਲੇ ਹੁੰਦੇ ਹਨ ਬੇਹੱਦ ਚਾਰਮਿੰਗ
ਜੇਕਰ ਕਿਸੇ ਦਾ ਨਾਮ F ਵਲੋਂ ਸ਼ੁऱੂ ਹੁੰਦਾ ਹੈ ਤਾਂ ਤੁਸੀ ਜਾਨ ਜਾਓ ਕਿ ਉਹ ਇੰਸਾਨ ਬਹੁਤ ਹੀ ਪਿਆਰਾ ਪਿਆਰਾ ਹੁੰਦਾ ਹੈ . ਅਜਿਹੇ ਲੋਕਾਂ ਦੀ ਜਿੰਦਗੀ ਪਿਆਰ ਵਲੋਂ ਸ਼ੁऱੂ ਹੁੰਦੀ ਹੈ ਅਤੇ ਪਿਆਰ ਉੱਤੇ ਹੀ ਖਤਮ ਹੁੰਦੀ ਹੈ .

G ਅੱਖਰ ਵਾਲੀਆਂ ਦੇ ਦਿਲ ਵਿੱਚ ਮੈਲ ਨਹੀਂ
ਜਿਸਦਾ ਨਾਮ G ਵਲੋਂ ਸ਼ੁऱੂ ਹੁੰਦਾ ਹੈ ਉਹ ਇੰਸਾਨ ਬਹੁਤ ਹੀ ਸਾਫ਼ ਦਿਲ ਵਾਲਾ ਹੈ . ਮੂੰਹ ਵਿੱਚ ਰਾਮ ਬਗਲ ਵਿੱਚ ਛੂਰੀ ਵਰਗੀ ਗੱਲਾਂ ਵਲੋਂ ਦੂਰ ਰਹਿਣ ਵਾਲੇ ਇਸ ਇੰਸਾਨ ਨੂੰ ਆਪਣੀ ਸੀਧਾਈ ਅਤੇ ਸਾਫ਼ ਦਿਲ ਦੀ ਵਜ੍ਹਾ ਵਲੋਂ ਕਾਫ਼ੀ ਦਿੱਕਤਾਂ ਦਾ ਸਾਮਣਾ ਵੀ ਕਰਣਾ ਪੈਂਦਾ ਹੈ .

H ਅੱਖਰ ਵਾਲੇ ਹੋਤੇਂ ਹਨ ਸੰਕੋਚੀ
ਇਹ ਇੰਸਾਨ ਬਹੁਤ ਹੀ ਸੰਕੋਚੀ ਅਤੇ ਸੰਵੇਦਨਸ਼ੀਲ ਹੁੰਦੇ ਹੈ . ਅਜਿਹੇ ਲੋਕ ਆਪਣੀ ਗੱਲਾਂ ਕਿਸੇ ਵਲੋਂ ਨਹੀਂ ਕਹਿੰਦੇ ਹਨ ਨਾ ਤਾਂ ਇਹ ਆਪਣਾ ਦਰਦ ਕਿਸੇ ਨੂੰ ਦੱਸਦੇ ਹਨ ਅਤੇ ਨਾ ਹੀ ਇਹ ਕਿਸੇ ਵਲੋਂ ਆਪਣੀ ਖੁਸ਼ੀ ਸ਼ੇਅਰ ਕਰਦੇ ਹਨ .

I ਅੱਖਰ ਵਾਲੇ ਦਿਲੋਂ ਸੋਚਦੇ ਹਨ
ਇਹ ਇੰਸਾਨ ਸਿਰਫ ਅਤੇ ਸਿਰਫ ਪਿਆਰ ਦਾ ਭੁੱਖਾ ਹੈ . ਉਸਨੂੰ ਅਪਨੇਪਨ ਅਤੇ ਪਿਆਰ ਦੀ ਤਲਾਸ਼ ਹੁੰਦੀ ਹੈ . ਉਸਨੂੰ ਜਰਾ ਵਲੋਂ ਪਿਆਰ ਵਲੋਂ ਹੀ ਜਿੱਤੀਆ ਜਾ ਸਕਦਾ ਹੈ । ਇਹ ਇੰਸਾਨ ਬਹੁਤ ਹੀ ਭਾਵੁਕ ਹੁੰਦੇ ਹਨ .

J ਅੱਖਰ ਵਾਲੇ ਹੁੰਦੇ ਹੈ ਬੇਹੱਦ ਨਖਰੀਲੇ
ਅਜਿਹਾ ਵਿਅਕਤੀ ਆਪਣੇ ਰਿਸ਼ਤੀਆਂ ਦੇ ਪ੍ਰਤੀ ਕਾਫ਼ੀ ਈਮਾਨਦਾਰ ਅਤੇ ਵਫਾਦਾਰ ਹੁੰਦਾ ਹੈ . ਕੁਦਰਤ ਨੇ ਉਸਨੂੰ ਸਰੀਰ ਦੀ ਸੁੰਦਰਤਾ ਦੇ ਨਾਲ ਮਨ ਦੀ ਸੁੰਦਰਤਾ ਵੀ ਬਕਸ਼ੀ ਹੈ . ਇਸਲਈ ਅਜਿਹੇ ਲੋਕਾਂ ਵਲੋਂ ਲੋਕ ਬਹੁਤ ਜ਼ਿਆਦਾ ਜਲਨ ਰੱਖਦੇ ਹਨ .

K ਅੱਖਰ ਵਾਲੇ ਹੁੰਦੇ ਹੈ ਮੁੰਹਫਟ
ਕਿਸੇ ਨੂੰ ਕੁੱਝ ਵੀ ਕਹਿ ਦੇਣਾ ਇਨ੍ਹਾਂ ਦੇ ਸੁਭਾਅ ਵਿੱਚ ਸ਼ਾਮਿਲ ਹੁੰਦਾ ਹੈ . ਬਿਨਾਂ ਕੁੱਝ ਸੋਚੇ ਸੱਮਝੇ ਇਹ ਕਿਸੇ ਨੂੰ ਵੀ ਕੁੱਝ ਸੁਣਿਆ ਦਿੰਦੇ ਹੈ . ਇਸਲਈ ਅਜਿਹੇ ਲੋਕ ਮੂੰਹ ਫਟ ਵੀ ਕਹਾਂਦੇ ਹੈ .

L ਅੱਖਰ ਵਾਲੇ ਹੁੰਦੇ ਹਨ ਪਿਆਰੇ – ਪਿਆਰੇ
ਪਿਆਰ , ਰੁਮਾਂਸ ਹੀ ਇਸ ਲਈ ਸਭ ਕੁੱਝ ਹੁੰਦਾ ਹੈ . ਹਰ ਚੀਜ ਦਿਲੋਂ ਸੋਚਣ ਵਾਲੇ ਇਸ ਨਾਮ ਦੇ ਲੋਕ ਰਿਸ਼ਤੀਆਂ ਨੂੰ ਬਖੂਬੀ ਨਿਭਾਂਦੇ ਹਨ । ਹਰ ਦਿਲ ਦੀ ਧੜਕਨ ਬਨਣ ਦੀ ਕਲਪਨਾ ਲਈ ਇਸ ਨਾਮ ਦੇ ਲੋਕ ਕਦੇ ਕਿਸੇ ਨੂੰ ਦੁਖੀ ਅਤੇ ਨਰਾਜ ਨਹੀਂ ਕਰਦੇ ਹਨ .

M ਅੱਖਰ ਵਾਲੇ ਹੁੰਦੇ ਹਨ ਭਾਵੁਕ
ਇਹ ਬੇਹੱਦ ਹੀ ਭਾਵੁਕ ਇੰਸਾਨ ਹੈ ਨਾਲ ਹੀ ਉਹ ਸੰਕੋਚੀ ਪ੍ਰਵਿਰਤੀ ਦਾ ਵੀ ਹੁੰਦਾ ਹੈ . ਹਮੇਸ਼ਾ ਡੂੰਘੇ ਚਿੰਤਨ ਵਿੱਚ ਡੂਬਾ ਵਿਅਕਤੀ ਕਦੇ – ਕਦੇ ਦੂਸਰੀਆਂ ਲਈ ਕਾਫ਼ੀ ਹੱਤਿਆਰਾ ਵੀ ਸਾਬਤ ਹੁੰਦਾ ਹੈ .

N ਅੱਖਰ ਵਾਲੇ ਹੁੰਦੇ ਹੈ ਬਿੰਦਾਸ
ਬੇਹੱਦ ਹੀ ਆਜਾਦ ਵਿਚਾਰਾਂ ਵਾਲੇ ਅਜਿਹੇ ਇੰਸਾਨ ਕਿਸੇ ਦੀਆਂ ਨਹੀਂ ਸੁਣਦੇ ਹਨ . ਆਪਣੀ ਹੀ ਧੁਨ ਅਤੇ ਦੁਨੀਆ ਵਿੱਚ ਮਸਤ ਰਹਿਣ ਵਾਲੇ ਲੋਕ ਮਨਮੌਜੀ ਹੁੰਦੇ ਹੈ . ਇਨ੍ਹਾਂ ਨੂੰ ਦਿਖਾਵੇ ਉੱਤੇ ਬਹੁਤ ਭਰੋਸਾ ਹੁੰਦਾ ਹੈ .

O ਅੱਖਰ ਵਾਲੇ ਹੁੰਦੇ ਹੈ ਛੁਪੇ ਰੂਸਤਮ
ਇਹ ਇੰਸਾਨ ਬੇਹੱਦ ਹੀ ਸ਼ਰਮਿਲਾ ਕਿੱਸਮ ਦਾ ਹੈ ਲੇਕਿਨ ਊਪਰੀ ਤੌਰ ਉੱਤੇ – ਵਕਤ ਆਉਣ ਉੱਤੇ ਉਹ ਅਜਿਹੇ ਹੈਰਤ ਅੰਗੇਜ ਕੰਮ ਵੀ ਕਰ ਜਾਂਦਾ ਹੈ ਜਿਨੂੰ ਵੱਡੇ – ਵੱਡੇ ਲੋਕ ਨਹੀਂ ਕਰ ਪਾਂਦੇ ਹਨ . ਦੂੱਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਅਜਿਹੇ ਇੰਸਾਨ ਛੁਪੇ ਰੂਸਤਮ ਹੁੰਦੇ ਹੈ .

P ਅੱਖਰ ਵਾਲੇ ਹੁੰਦੇ ਹੈ ਉਸੂਲਪਸੰਦ
ਈਂਹੇਂ ਦੇਸ਼ , ਦੁਨੀਆ , ਘਰ , ਪਰਵਾਰ ਸੱਬਦਾ ਖਿਆਲ ਰਹਿੰਦਾ ਹੈ . ਇਨ੍ਹਾਂ ਦੇ ਲਈ ਅਪਨਾ ਮਾਨ – ਸਨਮਾਨ ਹੀ ਸਭਤੋਂ ਬਹੁਤ ਹੈ ਜਿਸਦੇ ਲਈ ਕੁੱਝ ਵੀ ਤਿਆਗਣ ਨੂੰ ਤਿਆਰ ਰਹਿੰਦੇ ਹਨ . ਇਨ੍ਹਾਂ ਦੇ ਆਪਣੇ ਵੱਖ ਸਿਧਾਂਤ ਹੁੰਦੇ ਹੈ ਜਿਸਦੇ ਲਈ ਕਿਸੇ ਵੀ ਪ੍ਰਕਾਰ ਦਾ ਕੋਈ ਸਮੱਝੌਤਾ ਨਹੀਂ ਕਰਦੇ ਹੈ .

Q ਯਾਨੀ ਕਰਿਏਟਿਵ
ਇਹ ਇੰਸਾਨ ਬੇਹੱਦ ਹੀ ਕਰਿਏਟਿਵ ਹੈ . ਖਾਲੀ ਬੈਠਣਾ ਤਾਂ ਜਿਵੇਂ ਉਸਨੂੰ ਆਉਂਦਾ ਹੀ ਨਹੀਂ ਹੈ . ਹਰ ਚੀਜ ਨੂੰ ਬਹੁਤ ਸਲੀਕੇ ਵਲੋਂ ਕਰਣ ਵਾਲੇ ਅਜਿਹੇ ਲੋਕਾਂ ਦਾ ਜੀਵਨ ਦੇ ਪ੍ਰਤੀ ਰਵੱਈਆ ਵੀ ਕਾਫ਼ੀ ਦਾਰਸ਼ਿਨਿਕ ਪ੍ਰਵਿਰਤੀ ਦਾ ਹੁੰਦਾ ਹੈ . ਇਨ੍ਹਾਂ ਨੂੰ ਹਰ ਛੋਟੀ – ਛੋਟੀ ਚੀਜਾਂ ਵਿੱਚ ਖੁਸ਼ੀ ਮਿਲਦੀ ਹੈ .

R ਅੱਖਰ ਵਾਲੇ ਹੁੰਦੇ ਹੈ ਮਨਮੌਜੀ
ਇਹ ਸਿਰਫ ਆਪਣੇ ਵਲੋਂ ਹੀ ਮਤਲੱਬ ਰੱਖਣ ਵਾਲਾ ਹੁੰਦਾ ਹੈ . ਉਸਨੂੰ ਕਿਸੇ ਵਲੋਂ ਕੋਈ ਖਾਸ ਲੈਣਾ – ਦੇਣਾ ਨਹੀਂ ਹੁੰਦਾ ਹੈ . ਘੱਟ ਬੋਲਣਾ , ਆਪਣੀ ਦੁਨੀਆ ਵਿੱਚ ਖੋਏ ਰਹਿਨਾ ਹੀ ਇਹਨਾਂ ਦੀ ਪ੍ਰਵਿਰਤੀ ਹੁੰਦੀ ਹੈ .

S ਅੱਖਰ ਵਾਲੇ ਹੁੰਦੇ ਹੈ ਕੰਜੂਸ
ਅਜਿਹੇ ਲੋਕ ਬਹੁਮੁਖੀ ਪ੍ਰਤੀਭਾ ਵਲੋਂ ਮਾਲਿਕ ਹੁੰਦੇ ਹੈ . ਬਹੁਤ ਜ਼ਿਆਦਾ ਗੱਲ ਕਰਣ ਵਾਲੇ ਇਹ ਲੋਕ ਬਹੁਤ ਆਲੋਚਨਾਵਾਂ ਨੂੰ ਵੀ ਝੇਲਦੇ ਹਨ . ਇਹ ਰਹਸਿਅਮਏ ਹੁੰਦੇ ਹੈ ਅਤੇ ਆਪਣੀ ਚੀਜਾਂ ਦਾ ਬਹੁਤ ਜ਼ਿਆਦਾ ਸਪੱਸ਼ਟ ਨਹੀਂ ਕਰਦੇ ਹਨ .

T ਅੱਖਰ ਵਾਲੇ ਹੁੰਦੇ ਹਨ ਮਿਹਨਤੀ
ਇਸ ਨਾਮ ਦੇ ਲੋਕ ਬਹੁਤ ਜ਼ਿਆਦਾ ਸੂਝਵਾਨ ਹੁੰਦੇ ਹਨ . ਇਹਨਾਂ ਦੀ ਦਲੀਲ਼ ਸ਼ਕਤੀ ਕਾਫ਼ੀ ਚੰਗੀ ਹੁੰਦੀ ਹੈ . ਇਸ ਨਾਮ ਦੇ ਲੋਕ ਮੀਡਿਆ , ਵਕਾਲਤ ਅਤੇ ਪ੍ਰਬੰਧਕੀ ਖੇਤਰਾਂ ਵਿੱਚ ਜ਼ਿਆਦਾ ਵਿਖਾਈ ਪੈਂਦੇ ਹਨ ਔऱ ਖਾਸਾ ਨਾਮ ਕਮਾਉਂਦੇ ਹਨ .

U ਅੱਖਰ ਵਾਲੇ ਹੁੰਦੇ ਹਨ ਮਸਤਮੌਲਾ
ਜੇਕਰ ਕਿਸੇ ਕੁੜੀ ਜਾਂ ਮੁੰਡੇ ਦਾ ਨਾਮ U ਵਲੋਂ ਸ਼ੁऱੂ ਹੁੰਦਾ ਹੈ ਤਾਂ ਤੁਸੀ ਜਾਨ ਜਾਓ ਕਿ ਉਹ ਇੰਸਾਨ ਬੇਹੱਦ ਹੀ ਜੋਸ਼ਿਲਾ , ਹੋਸ਼ਿਆਰ ਅਤੇ ਨੇਕਦਿਲ ਹੈ . ਛੋਟੀ – ਛੋਟੀ ਗੱਲਾਂ ਵਲੋਂ ਖੁਸ਼ ਹੋਣ ਵਾਲੇ ਇਹ ਲੋਕ ਆਪਣੇ ਲੋਕਾਂ ਨੂੰ ਵੱਡੀ ਵਲੋਂ ਵੱਡੀ ਖੁਸ਼ੀਆਂ ਦੇਣ ਦਾ ਕੰਮ ਕਰਦੇ ਹੋ .

V ਅੱਖਰ ਵਾਲੇ ਹੁੰਦੇ ਹਨ ਆਜ਼ਾਦ ਖਿਆਲ ਦੇ
ਇਹ ਇੰਸਾਨ ਬੇਹੱਦ ਹੀ ਆਜ਼ਾਦ ਖਿਆਲ ਦਾ ਹੈ . ਉਸਨੂੰ ਕਿਸੇ ਦੀ ਬੰਦਿਸ਼ੇ ਪਸੰਦ ਨਹੀਂ ਹੈ . ਆਪਣੀ ਗੱਲਾਂ ਇਹ ਕਿਸੇ ਵਲੋਂ ਸ਼ੇਅਰ ਨਹੀਂ ਕਰਦੇ ਹਨ . ਕਿਸੇ ਨੂੰ ਰੋਕ – ਟੋਕ ਇਨ੍ਹਾਂ ਨੂੰ ਚੰਗੀ ਨਹੀਂ ਲੱਗਦੀ ਹੈ .

W ਅੱਖਰ ਵਾਲੇ ਹੁੰਦੇ ਹਨ ਅੜਿਅਲ
ਜਿਸਦਾ ਨਾਮ W ਵਲੋਂ ਸ਼ੁऱੂ ਹੁੰਦਾ ਹੈ ਤਾਂ ਤੁਸੀ ਜਾਨ ਜਾਓ ਕਿ ਉਹ ਇੰਸਾਨ ਬਹੁਤ ਹੀ ਰੁਹਬਦਾਰ ਅਤੇ ਇਗੋਸਟੀਕ ਹੈ . ਉਸਨੂੰ ਆਪਣੀ ਸੁਨਾਣ ਦੀ ਆਦਤ ਹੈ ਅਤੇ ਜਿੱਥੇ ਉਸਦੀ ਨਹੀਂ ਚੱਲਦੀ ਉੱਥੇ ਵਲੋਂ ਉਹ ਹੱਟ ਜਾਂਦਾ ਹੈ .

X ਅੱਖਰ ਵਾਲੇ ਹੁੰਦੇ ਹਨ ਜਲਦਬਾਜ
ਇਹ ਲੋਕ ਬਹੁਤ ਜਲਦਬਾਜੀ ਕਰਣ ਵਾਲੇ ਹੁੰਦੇ ਹੈ । ਉਸਨੂੰ ਹਰ ਚੀਜ ਵਿੱਚ ਜਲਦਬਾਜੀ ਪਸੰਦ ਹਨ । ਸਬਰ ਵਲੋਂ ਕੋਈ ਲੈਣਾ – ਦੇਣਾ ਨਹੀਂ ਹੁੰਦਾ ਹੈ ਇਨ੍ਹਾਂ ਦਾ .

Y ਅੱਖਰ ਵਾਲੇ ਬੋਲਦੇ ਹਨ ਕੌੜਾ
ਆਪਣੇ ਆਪ ਵਿੱਚ ਖੋਏ ਰਹਿਣ ਵਾਲੇ ਇਸ ਨਾਮ ਦੇ ਲੋਕ ਜ਼ਿਆਦਾ ਬੋਲਣਾ ਪਸੰਦ ਨਹੀਂ ਕਰਦੇ ਹੈ . ਇਹ ਅਕੇਲੇਪਨ ਨੂੰ ਪਸੰਦ ਕਰਦੇ ਹੈ , ਇਸਲਈ ਅਕਸਰ ਇਸ ਨਾਮ ਦੇ ਲੋਕ ਇਕੱਲਾ ਜੀਵਨ ਵਿੱਚ ਹੁੰਦੇ ਹਨ .

Z ਅੱਖਰ ਵਾਲੇ ਹੁੰਦੇ ਹਨ ਸਾਦਗੀ ਪਸੰਦ
ਬਨਾਵਟੀਪਨ ਵਲੋਂ ਦੂਰ ਰਹਿਣ ਵਾਲੇ ਇਸ ਨਾਮ ਦੇ ਲੋਕਾਂ ਨੂੰ ਦਿਖਾਵਾ ਅੱਛਾ ਨਹੀਂ ਲੱਗਦਾ ਹੈ . ਧੀਰ – ਗੰਭੀਰ ਪ੍ਰਵਿਰਤੀ ਦੇ ਇਹ ਲੋਕ ਸਿੱਧੇ – ਸਾਦੇ ਹੁੰਦੇ ਹਨ . ਆਪਣੀ ਗੱਲ ਨੂੰ ਸਪੱਸ਼ਟ ਕਹਿਣ ਵਾਲੇ ਇਹ ਲੋਕ ਕਦੇ ਕਿਸੇ ਨੂੰ ਧੋਖਾ ਨਹੀਂ ਦੇ ਸੱਕਦੇ ਹਨ .

ਬਿਜਲੀ ਦਾ ਬਿੱਲ ਘੱਟ ਕਰਨ ਲੲੀ ਵਰਤੌ ਇਹ ਤਰੀਕਾ ਸਭ ਨਾਲ ਸ਼ੇਅਰ ਕਰੋ

 

 

ਵਿਗਿਆਨੀਆਂ ਨੇ ਪਾਰੰਪਰਿਕ ਐੱਲ.ਈ.ਡੀ. ‘ਚ ਇਸਤੇਮਾਲ ਹੋਣ ਵਾਲੀ ਸਮੱਗਰੀ ਦਾ ਪ੍ਰਭਾਵਸ਼ਾਲੀ ਵਿਕਲਪ ਤਿਆਰ ਕੀਤਾ ਹੈ ਅਤੇ ਇਸ ਨਾਲ ਕਿਫਾਇਤੀ ਲੇਜ਼ਰ, ਪ੍ਰਕਾਸ਼ ਅਤੇ ਡਿਸਪਲੇ ਸਕਰੀਨ ਬਣਾਏ ਜਾ ਸਕਣਗੇ ਜਿਸ ਨਾਲ ਊਰਜਾ ਦੀ ਵਰਤੋਂ ਘਟੇਗੀ ਅਤੇ ਬਿਜਲੀ ਦਾ ਬਿੱਲ ਘੱਟ ਹੋਵੇਗਾ।

ਵੱਧ ਬਿਜਲੀ ਹੀਟਿੰਗ ਨੂੰ ਸੀਮਿਤ
ਨੂੰ ਇੱਕ kettle ਦੀ ਬਜਾਏ ਰਸੋਈ ਵਿਚ ਇਕ ਮੁਹਤ ਗਰਮ ਪਾਣੀ ਤਲਾਬ ਨੂੰ ਵਰਤਣ
ਲੈਪਟਾਪ ਵਰਤਣ (ਵਾਟਸ ਵਿਚ 30 80) ਇੱਕ ਡੈਸਕਟਾਪ ਪੀਸੀ ਦੀ ਬਜਾਏ (ਵਾਟਸ ਵਿਚ 100 200)
ਵੱਡੇ ਪੀਸੀ ਲਈ ਪਾਵਰ ਪ੍ਰਬੰਧਨ ਸਾਫਟਵੇਅਰ
ਊਰਜਾ-ਨੂੰ ਸੰਭਾਲਣ ਬਲਬ ਜ ਕੁਸ਼ਲ LED ਰੋਸ਼ਨੀ ਦਾ ਇਸਤੇਮਾਲ
ਸਟੋਰ ਦੇ ਤਬਾਹ ਦੇ ਸਖਤ ਪ੍ਰਬੰਧਨ ਘੰਟੇ ਅਤੇ ਕਰਿਸ਼ਮੇ 22..


ਇਨਸੂਲੇਸ਼ਨ ਅਤੇ ਥਰਮੋਸਟੇਟ ਦੁਆਰਾ ਪ੍ਰੋਗਰਾਮਿੰਗ (ਬਿਜਲੀ ਹੀਟਿੰਗ)
ਕੁਝ ਕਮਰੇ ਵਿੱਚ ਆਟੋਮੈਟਿਕ ਅੰਤਰਾਲ ਰੋਸ਼ਨੀ
ਸਟੈਂਡਬਾਏ ਡਿਵਾਈਸਾਂ ਨੂੰ “ਬੰਦ ਕਰ ਦਿਓ” (ਮਲਟੀਪਲ ਸਵਿੱਚਾਂ ਨਾਲ ਰਿਮੋਟ ਕੰਧ ਸੰਚਾਲਕਾਂ ਜਾਂ ਪਾਵਰ ਟ੍ਰਿਪਸ)
ਹਵਾਈ ਡ੍ਰਾਇਅਰ ਬਜਾਏ ਡ੍ਰਾਇਅਰ
ਰੋਸ਼ਨੀ ਅਤੇ ਦਫ਼ਤਰ ਵਿਚ ਕੰਪਿਊਟਰ ਦੀ ਸਖ਼ਤ ਪ੍ਰਬੰਧਨ (ਰਾਤ ਨੂੰ ਬੰਦ …)
ਕੋਰੀਡੋਰ ਰੋਸ਼ਨੀ ਦੀ ਸੋਧ (ਮੋਸ਼ਨ ਡਿਟੈਕਟਰ)
ਬਿਹਤਰ ਪ੍ਰਬੰਧਨ ਅਤੇ ਜਨਤਕ ਰੋਸ਼ਨੀ ਦੀ ਵੰਡ
ਸੁਪਰਮਾਰਵਕਟਸ ਵਿੱਚ ਊਰਜਾ ਰਿਕਵਰੀ ਫਰਿੱਜ 
ਫਰਿੱਜ ਖੇਤਰ ਦੇ ਰੱਖਣ (Colruyt ਹੀ ਬੈਲਜੀਅਮ ਵਿਚ ਅਭਿਆਸ)
ਪੁਰਾਣੇ ਬਾਇਲਰ: ਦੀ ਜਗ੍ਹਾ ਪੰਪ ਬਰਨਰ (ਪ੍ਰਤੀ ਸਾਲ 1, 4 ਵਾਟ, ਮਹੱਤਵਪੂਰਨ ਬੱਚਤ ਘੰਟੇ ਦੇ ਬਾਹਰ ਬੰਦ ਦੇ ਬਾਅਦ 8760 / 80 ਮਿੰਟ ਲਈ ਸੈੱਟ ‘ਤੇ ਇਕ ਟਾਈਮਰ
ਘੱਟ ਟੀਵੀ ਦੇਖਣ ਅਤੇ ਹੋਰ ਅਕਸਰ ਹਨੇਰੇ ਵਿਚ ਪਿਆਰ ਕਰਨ ਦੀ ਸਿਹਤ ਇਹ ਵੀ)
ਬੱਚੇ ਰੌਸ਼ਨੀ ਨੂੰ ਬੰਦ ਕਰਨ ਲਈ ਦਾ ਉਪਦੇਸ਼ ਹੈ ਅਤੇ ਦਰਵਾਜ਼ੇ ਨੂੰ ਬੰਦ
ਹਵਾ ਟਰਬਾਈਨਜ਼, ਸੋਲਰ ਗਰਮ ਪਾਣੀ, ਪਣ: ਨਵਿਆਉਣਯੋਗ ਊਰਜਾ ਨੂੰ ਉਤਸ਼ਾਹਤ
ਪੀਕ ਘੰਟੇ ਦੇ ਪ੍ਰਬੰਧ
ਫ਼੍ਰੀਜ਼ਰ ਨੂੰ ਭਰਨ ਦੇ ਤੌਰ ਤੇ ਸੰਭਵ (ਵੀ ਪਾਣੀ ਦੀ ਬੋਤ ਦੇ ਨਾਲ)
de-ਫ਼੍ਰੀਜ਼ਰ ਨਿਯਮਿਤ ਫਰੀਜ਼ਰ

AC ਵਰਗੀ ਖੂਬੀ ਹੈ ਇਸ ਥਰਮੋਕੋਲ ਨਾਲ ਬਣੀ ਮਕਾਨ ਦੀ ਛੱਤ ਵਿੱਚ….

AC ਵਰਗੀ ਖੂਬੀ ਹੈ ਇਸ ਥਰਮੋਕੋਲ ਨਾਲ ਬਣੀ ਮਕਾਨ ਦੀ ਛੱਤ ਵਿੱਚ…

ਇੱਟਾਂ-ਗਾਰਾ, ਪੱਥਰ ਤੇ ਸੰਗਮਰਮਰ ਨਾਲ ਤਾਂ ਸਾਰੇ ਘਰ ਬਣਵਾਉਂਦੇ ਹਨ ਪਰ ਕੀ ਤੁਸੀਂ ਥਰਮੋਕੋਲ ਨਾਲ ਬਣੇ ਘਰ ਬਾਰੇ ਕਦੀਂ ਸੁਣਿਆ ਹੈ? ਹੈਰਾਨ ਨਾ ਹੋਵੋ ਅਸੀਂ ਕਿਸੇ ਖਿਡੌਣੇ ਵਾਲੇ ਘਰ ਦੀ ਗੱਲ ਨਹੀਂ ਕਰ ਰਹੇ ਸਗੋਂ ਰਹਿਣ ਵਾਲੇ ਘਰ ਦੀ ਗੱਲ ਕਰ ਰਹੇ ਹਾਂ, ਜਿਸਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ ਬਣਾਇਆ ਗਿਆ ਹੈ।

ਪ੍ਰਵਣ ਪਾਟਿਦਾਨ ਨਾਮ ਦੇ ਇੱਕ ਇੰਜੀਨਿਅਰ ਨੇ ਇਹ ਅਜੂਬਾ ਮਕਾਨ ਬਣਾਇਆ ਹੈ। ਇਸ ਮਕਾਨ ਦੀ ਖ਼ਾਸੀਅਤ ਹੈ ਕਿ ਇਹ ਗਰਮੀਆਂ ਦੇ ਦਿਨ ਵਿੱਚ ਠੰਡਾ ਤੇ ਸਰਦੀਆਂ ਵਿੱਚ ਗਰਮ ਰਹਿੰਦਾ ਹੈ। ਇਸ ਤੋਂ ਇਲਾਵਾ ਇਹ ਪੂਰੀ ਤਰ੍ਹਾਂ ਨਾਲ ਸਾਊਂਡਪਰੂਫ਼ ਵੀ ਹੈ। ਇਸ ਮਕਾਨ ਨੂੰ ਭੂਚਾਲ ਦਾ ਵੀ ਕੋਈ ਖ਼ਾਸ ਖ਼ਤਰਾ ਨਹੀਂ ਹੈ।

ਮਕਾਨ ਦੀ ਛੱਤ ਉੱਤੇ ਥਰਮੋਕੋਲ ਬਾੱਲ ਦੇ ਨਾਲ ਸੀਮੈਂਟ ਦੀ ਕੋਟਿੰਗ ਕੀਤੀ ਗਈ ਹੈ। ਬਾੱਲ ਦੇ ਕਾਰਣ ਦਿਨ ਭਰ ਛੱਤ ਤਪਣ ਦੇ ਬਾਵਜੂਦ ਗਰਮੀ ਘਰ ਦੇ ਅੰਦਰ ਨਹੀਂ ਜਾਂਦੀ।

ਇਸ ਤੋਂ ਇਲਾਵਾ ਇਸ ਮਕਾਨ ਨੂੰ ਬਣਾਉਣ ਵਿੱਚ ਹੇਲੋ ਕਲੇਅ ਟਾਈਲਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਟਾਈਲਾਂ ਦੇ ਵਿੱਚ 2 ਤੋਂ 3 ਇੰਚ ਦੇ ਛੇਦ ਹੋਣ ਦੇ ਕਾਰਣ ਹਵਾ ਦਾ ਆਉਣ-ਜਾਣ ਲਗਾਤਾਰ ਬਣਿਆ ਰਹਿੰਦਾ ਹੈ। ਇਸ ਨਾਲ ਛੱਤ ਤੇ ਦੀਵਾਰਾਂ ਵਿੱਚ

 

 

ਤਾਪਮਾਨ ਦਾ ਅਸਰ ਘੱਟ ਹੁੰਦਾ ਹੈ।

ਟਾਈਲਾਂ ਦੀ ਉੱਪਰੀ ਤਹਿ ਤੇ ਸੀਮੈਂਟ ਦੀ ਕੋਟਿੰਗ ਕੀਤੀ ਗਈ ਤਾਂ ਜੋ ਬਾਰਿਸ਼ ਦੌਰਾਨ ਘਰ ਵਿੱਚ ਸਲਾਬ ਨਾ ਆਏ। ਉੱਥੇ ਹੀ ਛੱਤਾਂ ਦੇ ਉੱਪਰ ਬਾਂਸ ਦੇ ਟੁੱਕੜਿਆਂ ਨੂੰ ਜੋੜ ਕੇ ਰੱਖਿਆ ਗਿਆ ਹੈ। ਬਾਂਸ ਦੀ ਉੱਪਰੀ ਤਹਿ ਤੇ ਸਫ਼ੇਦ ਪੇਂਟ ਕੀਤਾ ਗਿਆ ਹੈ।

ਇਸ ਪ੍ਰਯੋਗ ਤੋਂ ਬਾਅਦ ਘਰ ਦੇ ਅੰਦਰ ਪਹਿਲਾਂ ਦੀ ਤੁਲਣਾ ਵਿੱਚ ਤਿੰਨ ਇੰਚ ਤਾਪਮਾਨ ਘੱਟ ਪਾਇਆ ਗਿਆ ਹੈ। ਇਹ ਬਾਜ਼ਾਰ ਵਿੱਚ ਮੌਜੂਦ ਸੰਸਾਧਨਾਂ ਦੇ ਮੁਕਾਬਲੇ ਸਸਤਾ ਉਪਾਅ ਹੈ ਤੇ ਅਜਿਹੇ ਹਲਕੇ ਛੱਤ ਘਰਾਂ ਲਈ ਬੇਹੱਦ ਲਾਭਕਾਰੀ ਹੈ।

ਇਸ ਮਕਾਨ ਨੂੰ ਬਣਾਉਣ ਵਿੱਚ ਲਾਗਤ ਇੱਟਾਂ-ਗਾਰੇ ਨਾਲ ਬਣਨ ਵਾਲੇ ਮਕਾਨ ਦੀ ਤੁਲਨਾ ਵਿੱਚ ਬੇਹੱਦ ਘੱਟ ਹੈ ਤੇ ਇਸ ਨੂੰ ਬਣਾਉਣ ਦਾ ਸਮਾਂ ਹੱਦ ਵੀ ਇੱਟਾਂ-ਗਾਰੇ ਵਾਲੇ ਮਕਾਨ ਦੇ ਮੁਕਾਬਲੇ ਘੱਟ ਹੈ।

ਬੁਰਹਾਨਪੁਰ ਦਾ ਇਹ ਮਕਾਨ ਕੁੱਲ 21 ਦਿਨਾਂ ਵਿੱਚ ਬਣ ਕੇ ਤਿਆਰ ਹੋਇਆ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇਸ ਮਕਾਨ ਨੂੰ ਬਿਨਾਂ ਤੋੜਫੋੜ ਕੀਤੇ, ਰਿਪੇਅਰ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ ਇਹ ਸ਼ਾਨਦਾਰ ਤੇ ਬੇਮਿਸਾਲ ਹੈ।

2 ਸਾਲ ਤੱਕ ਕੁੱਤੇ ਦਾ ਬੱਚਾ ਸਮਝ ਕੇ ਪਾਲਿਆ, ਪਰ ਜਦੋਂ ਵੱਡਾ ਹੋਇਆ ਤਾਂ ਨਿਕਲਿਆ

ਕਈ ਵਾਰ ਸਾਡੇ ਆਸ ਪਾਸ ਅਜਿਹੀਆਂ ਰੌਚਕ ਖਬਰਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਉੱਪਰ ਕਈ ਵਾਰ ਯਕੀਨ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ । ਅੱਜ ਵੀ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕਾਫੀ ਜ਼ਿਆਦਾ ਰੌਚਿਕ ਅਤੇ ਹੈਰਾਨੀਜਨਕ ਵੀ ਹੈ । ਇਹ ਖਬਰ ਚੀਨ ਤੋਂ ਹੈ ਜਿੱਥੇ ਕਿ ਇਕ ਅਜਿਹੀ ਘਟਨਾ ਵਾਪਰੀ ਜਿਸ ਉੱਪਰ ਪਹਿਲਾਂ ਤਾਂ ਲੋਕਾਂ ਨੂੰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਰਿਹਾ ਸੀ ਪਰੰਤੂ ਬਾਅਦ ਵਿੱਚ ਸਾਰਾ ਮਾਮਲਾ ਸਮਝ ਆਉਣ ਤੇ ਲੋਕਾਂ ਨੂੰ ਇਸ ਪਿੱਛੇ ਦੀ ਸੱਚਾਈ ਪਤਾ ਲੱਗੀ ।
ਇਹ ਪੂਰੀ ਘਟਨਾ ਚੀਨ ਦੇ ਰਹਿਣ ਵਾਲੇ ਇੱਕ ਵਿਅਕਤੀ ਜਿਸ ਦਾ ਸਰਨੇਮ ‘ਯਾਂਗ’ ਸੀ ਨਾਲ ਵਾਪਰੀ ।

ਇਹ ਆਦਮੀ ਅੱਜ ਤੋਂ ਦੋ ਸਾਲ ਪਹਿਲਾਂ ਆਪਣੇ ਨਾਲ ਦੇ ਇੱਕ ਪਹਾੜੀ ਖੇਤਰ ਵਿੱਚ ਮਸ਼ਰੂਮ ਦੀ ਭਾਲ ਕਰਨ ਲਈ ਗਿਆ ਹੋਇਆ ਸੀ । ਉੱਥੇ ਇਸ ਆਦਮੀ ਨੂੰ ਇੱਕ ਬਿਲਕੁਲ ਕੁੱਤੇ ਦੇ ਬੱਚੇ ਵਰਗਾ ਇੱਕ ਜਾਨਵਰ ਮਿਲਿਆ ਜਿਸ ਨੂੰ ਕਿ ਇੱਕ ਕੁੱਤੇ ਦਾ ਮਾਸੂਮ ਬੱਚਾ ਸਮਝ ਕੇ ਆਪਣੇ ਨਾਲ ਘਰ ਲੈ ਆਇਆ । ਇਸ ਛੋਟੇ ਜਿਹੇ ਬੱਚੇ ਨੂੰ ਇਹ ਵਿਅਕਤੀ ਕੁੱਤੇ ਦਾ ਬੱਚਾ ਸਮਝ ਕੇ ਪਾਲਦਾ ਰਿਹਾ ਅਤੇ ਉਸ ਦੀ ਪੂਰੀ ਦੇਖਭਾਲ ਵੀ ਕਰਦਾ ਰਿਹਾ ।

ਦੋ ਸਾਲ ਬਾਅਦ ਜਦੋਂ ਇਹ ਬੱਚਾ ਹੌਲੀ ਹੌਲੀ ਵੱਡਾ ਹੋਇਆ ਤਾਂ ਇਹ ਕੁੱਤੇ ਦੇ ਰੂਪ ਦੀ ਬਜਾਏ ਕੁਝ ਹੋਰ ਵੱਖਰੇ ਰੂਪ ਨੂੰ ਧਾਰਨ ਕਰ ਰਿਹਾ ਸੀ । ਜਦੋਂ ਇਸ ਵਿਅਕਤੀ ਨਹੀਂ ਇਸ ਗੱਲ ਬਾਰੇ ਸਮਝਾਈ ਤਾਂ ਉਸ ਨੇ ਇਸ ਬੱਚੇ ਨੂੰ ਵਣ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਦਿਖਾਇਆ । ਬਾਅਦ ਵਿੱਚ ਇਸ ਵਿਅਕਤੀ ਨੂੰ ਪਤਾ ਲੱਗਿਆ ਕਿ ਜਿਸ ਜਾਨਵਰ ਦੇ ਬੱਚੇ ਨੂੰ ਉਹ ਇੱਕ ਕੁੱਤੇ ਦਾ ਬੱਚਾ ਸਮਝ ਕੇ ਪਾ ਰਿਹਾ ਸੀ ਉਹ ਅਸਲ ਵਿੱਚ ਕੁੱਤੇ ਦਾ ਬੱਚਾ ਨਹੀਂ ਬਲਕਿ ਇੱਕ ਏਸ਼ੀਆਈ ਕਾਲੇ ਭਾਲੂ ਦਾ ਬੱਚਾ ਸੀ ।

ਏਸ਼ੀਆਈ ਕਾਲੇ ਭਾਲੂ ਵੀ ਇੱਕ ਅਜਿਹੀ ਪ੍ਰਜਾਤੀ ਹੈ ਜੋ ਕਿ ਇੱਕ ਸਨ ਰਕਸ਼ਿਤ ਪੁਰਾਣੀਆਂ ਦੀ ਪ੍ਰਜਾਤੀ ਵਿੱਚ ਆਉਂਦੇ ਹਨ ਅਤੇ ਵਣ ਵਿਭਾਗ ਵਾਲਿਆਂ ਦੀ ਮਨਜ਼ੂਰੀ ਤੋਂ ਬਿਨਾਂ ਇਨ੍ਹਾਂ ਭਾਲੂਆਂ ਨੂੰ ਜਾਂ ਇਨ੍ਹਾਂ ਦੇ ਕਿਸੇ ਵੀ ਬੱਚੇ ਨੂੰ ਆਪਣੇ ਘਰ ਵਿੱਚ ਰੱਖਣ ਤੇ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ । ਜਦੋਂ ਇਸ ਵਿਅਕਤੀ ਨੂੰ ਇਸ ਪੂਰੇ ਮਾਮਲੇ ਦੀ ਗੰਭੀਰਤਾ ਦਾ ਅਹਿਸਾਸ ਹੋਇਆ ਤਾਂ ਉਸ ਨੇ ਇਹ ਬੱਚਾ ਵਣ ਵਿਭਾਗ ਨੂੰ ਸੌਂਪ ਦਿੱਤਾ । ਪ੍ਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਦੋ ਸਾਲ ਤੱਕ ਇਸ ਗੱਲ ਦਾ ਕੋਈ ਪਤਾ ਹੀ ਨਾ ਲੱਗ ਸਕਿਆ ਕਿ ਜੋ ਬੱਚਾ ਇੱਕ ਕੁੱਤੇ ਦਾ ਬੱਚਾ ਸਮਝ ਕੇ ਪਾ ਰਿਹਾ ਹੈ ਉਹ ਅਸਲ ਵਿੱਚ ਇੱਕ ਏਸ਼ੀਆਈ ਕਾਲੇ ਭਾਲੂ ਦਾ ਬੱਚਾ ਹੈ ।