ਬਹੁਤ ਸਾਰੇ ਰੋਗਾਂ ਨੂੰ ਹਮੇਸ਼ਾ ਲਈ ਜੜੋਂ ਖਤਮ ਕਰ ਸਕਦੀ ਹੈ ਇਹ ਚਾਹ

ਅਦਰਕ ਵਿਚ ਵਿਟਾਮਿਨ C , c, magnesium, ਅਤੇ ਬਹੁਤ ਸਾਰੇ minerals ਪਾਏ ਜਾਂਦੇ ਹਨ ਜੋ ਇਸਨੂੰ ਸੰਪੂਰਨ ਸਿਹਤ ਦੇ ਲਈ ਬਹੁਤ ਹੀ ਗੁਣਕਾਰੀ ਬਣਾਉਂਦੇ ਹਨ |

ਅਦਰਕ ਦਾ ਇਸਤੇਮਾਲ ਬਹੁਤ ਸਮੇਂ ਤੋਂ ਹੀ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਹੁੰਦਾ ਆ ਰਿਹਾ ਹੈ |ਅਦਰਕ ਭੁੱਖ ਵਧਾਉਣ ,ਰੋਹ ਪ੍ਰਤੀਰੋਗ ਸ਼ਕਤੀ ਵਧਾਉਣ ,ਦਿਲ ਦੇ ਰੋਗ ,ਦਮਾਂ ,ਅਤੇ ਦਰਦ ਦੂਰ ਕਰਨ ਦੇ ਲਈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਇਸਤੇਮਾਲ ਹੁੰਦਾ ਆ ਰਿਹਾ ਹੈ |

ਇੱਕ ਕੱਪ ਗਰਮ ਅਦਰਕ ਦੀ ਚਾਹ ਸਰਦੀ ਜ਼ੁਕਾਮ ਨੂੰ ਦੂਰ ਕਰਨ ਲਈ ਕਿਸੇ ਵੀ ਦਵਾ ਜਾਂ ਔਸ਼ੁੱਧੀ ਤੋਂ ਕਈ ਗੁਣਾਂ ਜਿਆਦਾ ਫਾਇਦੇਮੰਦ ਹੁੰਦੀ ਹੈ |ਅਦਰਕ ਦੀ ਚਾਹ ਦੇ ਬਹੁਤ ਸਾਰੇ ਲਾਭ ਹਨ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ…………

 

ਅਦਰਕ ਦੀ ਚਾਹ ਬਣਾਉਣ ਦੀ ਵਿਧੀ………………………..

ਸਮੱਗਰੀ…………………

-1 ਵੱਡਾ ਚਮਚ Organic ਸ਼ਹਿਦ

-1/4 ਛੋਟਾ ਚਮਚ ਪੀਸੀ ਹੋਈ ਹਲਦੀ

-1/4 ਛੋਟਾ ਚਮਚ ਪੀਸਿਆ ਹੋਇਆ ਅਦਰਕ

-1 ਕੱਪ ਪਾਣੀ

-1/4 ਕੱਪ ਨਾਰੀਅਲ ਦਾ ਦੁੱਧ

ਵਿਧੀ……………………………………

ਅਦਰਕ ਦੀ ਚਾਹ ਬਣਾਉਣਾ ਬਹੁਤ ਹੀ ਆਸਾਨ ਹੈ |ਸਭ ਤਪਨ ਪਹਿਲਾਂ ਪਾਣੀ ਗਰਮ ਕਰ ਲਵੋ |ਹੁਣ ਇਸ ਵਿਚ ਅਦਰਕ ਅਤੇ ਹਲਦੀ ਪਾ ਕੇ 7-10 ਮਿੰਟ ਤੱਕ ਉਬਾਲੋ |ਉਬਲਣ ਤੋਂ ਬਾਅਦ ਇਸ ਵਿਚ ਦੁੱਧ ਅਤੇ ਸ਼ਹਿਦ ਚਾਹ ਕੱਪ ਵਿਚ ਪਾ ਲਵੋ |

ਤੁਸੀਂ ਚਾਹੋ ਤਾਂ ਸਵਾਦ ਵਧਾਉਣ ਦੇ ਲਈ ਇਸ ਵਿਚ ਆਪਣੀ ਮਨ ਪਸੰਦ ਦਾ ਫਲੇਵਰ ਵੀ ਮਿਲਾ ਸਕਦੇ ਹੋ |

ਅਦਰਕ ਦੀ ਚਾਹ ਪੀਣ ਦੇ ਫਾਇਦੇ……………….

ਅਦਰਕ ਵਿਚ anti oxidants ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ |ਅਦਰਕ ਕਿਸੇ ਵੀ ਤਰਾਂ ਦੇ ਸੰਕ੍ਰਮਣ ਨੂੰ ਦੂਰ ਕਰਨ ਅਤੇ ਰੋਗ ਪ੍ਰਤੀਰੋਗ ਸ਼ਕਤੀ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ |

Relationship with passionate affection

ਅਦਰਕ ਸਰਦੀ ਜੁਕਾਮ ਫਲਾਉਣ ਵਾਲੀ ਵਾਇਰਸ ਨੂੰ ਰੋਕਣ ਦੇ ਲਈ ਇੱਕ ਬਹੁਤ ਹੀ ਪ੍ਰਭਾਵਕਾਰੀ ਔਸ਼ੁੱਧੀ ਹੈ |

ਅਦਰਕ ਵਿਚ ਗਰਮੀ ਪੈਦਾ ਕਰਨ ਵਾਲੇ ਗੁਣ ਸਰੀਰ ਵਿਚ ਖੂਨ ਦਾ ਵਹਾਅ ,ਆੱਕਸੀਜਨ ,ਵਿਟਾਮਿਨਸ ਦੇ ਵਹਾਅ ਨੂੰ ਵਧਾਉਂਦੇ ਹਨ |

ਅਦਰਕ ਦਰਦ ,ਖਰਾਬ ਗਲਾ ,ਸਰਦੀ ਜੁਕਾਮ ਅਤੇ ਸਿਰ ਦਰਦ ਤੋਂ ਰਾਹਤ ਦਿਲਾਉਂਦਾ ਹੈ |ਅਦਰਕ ਸਟਰੋਕ ਦੇ ਕਹਤੇ ਨੂੰ ਵੀ ਘੱਟ ਕਰਦਾ ਹੈ |

ਫਿਣਸੀਆਂ ਨੂੰ ਠੀਕ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਫਿਣਸੀਆਂ ਤੋਂ ਸਿਰਫ ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ ਪਰੇਸ਼ਾਨ ਰਹਿੰਦੇ ਹਨ। ਫਿਣਸੀਆਂ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਐਲਰਜੀ, ਧੂੜ-ਮਿੱਟੀ, ਧੁੱਪ ਆਦਿ। ਅੱਜ ਅਸੀਂ ਤੁਹਾਨੂੰ ਫਿਣਸੀਆਂ ਅਤੇ ਇਨ੍ਹਾਂ ਦਾਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ।


1. ਫਿਣਸੀਆਂ ਹੋਣ ‘ਤੇ ਨਿੰਬੂ ਦਾ ਰਸ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ। ਹੁਣ ਨਿੰਬੂ ਦੇ ਰਸ ‘ਚ ਦਾਲਚੀਨੀ ਪਾਊਡਰ ਪਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਰਾਤ ‘ਚ ਫਿਣਸੀਆਂ ‘ਤੇ ਲਗਾ ਕੇ ਸੌਂ ਜਾਓ ਅਤੇ ਸਵੇਰੇ ਗੁਣਗੁਣੇ ਪਾਣੀ ਨਾਲ ਮੂੰਹ ਧੋ ਲਓ।


2. ਫਿਣਸੀਆਂ ‘ਤੇ ਸ਼ਹਿਦ ਲਗਾਓ ਅਤੇ ਅੱਧੇ ਘੰਟੇ ਬਾਅਦ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ।


3. ਲੱਸਣ ਦੀ ਕਲੀਆਂ ਨੂੰ ਦੋ ਭਾਗਾਂ ‘ਚ ਕੱਟ ਲਓ ਅਤੇ ਫਿਣਸੀਆਂ ‘ਤੇ ਰਗੜੋ। ਇਸ ਦੇ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ।


4. ਫਿਣਸੀਆਂ ਨਾਲ ਪੈਣ ਵਾਲੇ ਦਾਗਾਂ ‘ਤੇ ਬਰਫ ਮੱਲੋ। ਇਸ ਨਾਲ ਚਿਹਰਾ ਸਾਫ ਹੋ ਜਾਵੇਗਾ।


5. ਐਲੋਵਿਰਾ ਜੈੱਲ ਅਤੇ ਟੀ ਟ੍ਰੀ ਤੇਲ ਦੇ ਮਿਸ਼ਰਨ ਨੂੰ ਚਿਹਰੇ ‘ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰਾ ਧੋ ਲਓ। ਤੁਸੀਂ ਫਿਣਸੀਆਂ ‘ਤੇ ਸਿਰਫ ਟੀ ਟ੍ਰੀ ਤੇਲ ਹੀ ਲਗਾ ਸਕਦੇ ਹੋ।


6. ਟੁੱਥਪੇਸਟ ਵੀ ਫਿਣਸੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਰਾਤ ਦੇ ਸਮੇਂ ਫਿਣਸੀਆਂ ‘ਤੇ ਟੁੱਥਪੇਸਟ ਲਗਾ ਕੇ ਸੌਂ ਜਾਓ ਅਤੇ ਸਵੇਰੇ ਚਿਹਰਾ ਧੋ ਲਓ। ਪਰ ਜੈੱਲ ਵਾਲਾ ਟੁੱਥਪੇਸਟ ਨਾ ਵਰਤੋਂ।


7. ਅੰਡੇ ਦੇ ਸਫੈਦ ਭਾਗ ਲਗਾਉਣ ਨਾਲ ਵੀ ਫਿਣਸੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅੰਡੇ ਦੀ ਜਰਦੀ ਨੂੰ ਰੂਈ ਦੇ ਨਾਲ ਚਿਹਰੇ ‘ਤੇ ਲਗਾਓ ਅਤੇ ਇਕ ਘੰਟੇ ਬਾਅਦ ਚਿਹਰਾ ਧੋ ਲਓ। ਇਸ ਨਾਲ ਚਮੜੀ ਚਮਕ ਜਾਂਦੀ ਹੈ।


8. ਬੇਕਿੰਗ ਸੋਡਾ ਨੂੰ ਥੌੜੇ ਪਾਣੀ ‘ਚ ਮਿਲਾ ਲਓ ਅਤੇ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ। ਇਹ ਮਿਸ਼ਰਨ ਫਿਣਸੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ ਅਤੇ ਕੋਈ ਨਿਸ਼ਾਨ ਨਹੀਂ ਛੱਡਦਾ।


8. ਇਨ੍ਹਾਂ ਸਭ ਤੋਂ ਇਲਾਵਾ ਜੇਕਰ ਤੁਸੀਂ ਦਿਨ 10-12 ਗਿਲਾਸ ਪਾਣੀ ਪੀਓਗੇ ਤਾਂ ਤੁਹਾਨੂੰ ਫਿਣਸੀਆਂ ਤੋਂ ਛੁਟਕਾਰਾ ਮਿਲ ਜਾਵੇਗਾ।

ਹਰਟ ਅਟੈਕ ਦੀ ਬਿਮਾਰੀ ਨੂੰ ਜੜੋਂ ਪੱਟ ਦੇਵੇਗਾ ਇਹ ਘਰੇਲੂ ਨੁਸਖਾ, ਸ਼ੇਅਰ ਜਰੂਰ ਕਰੋ ਜੀ

ਸਾਡੇ ਦੇਸ਼ ਭਾਰਤ ਵਿਚ 3000 ਸਾਲ ਪਹਿਲਾਂ ਬਹੁਤ ਵੱਡੇ ਰਿਸ਼ੀ ਹੋਏ ਸੀ ਉਹਨਾਂ ਦਾ ਨਾਮ ਸੀ ਮਹਾਂ ਰਿਸ਼ੀ ਵਾਗਰਟ ਜੀ |ਉਹਨਾਂ ਨੇ ਇਕ ਪੁਸਤਕ ਲਿਖੀ ਸੀ ਜਿਸਦਾ ਨਾਮ ਸੀ ਇਸ਼ਟਾਂਗ ਹਦਿਅਮ ਅਤੇ ਇਸ ਪੁਸਤਕ ਵਿਚ ਉਹਨਾਂ ਨੇ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ 7000 ਸੂਤਰ ਲਿਖੇ ਸੀ |ਇਹ ਉਹਨਾਂ ਵਿਚੋਂ ਹੀ ਇਕ ਸੂਤਰ ਹੈ |ਵਾਗਰਟ ਜੀ ਲਿਖਦੇ ਹਨ ਕਦੇ ਵੀ ਦਿਲ ਨੂੰ ਘੇਰ ਪੈ ਰਹੀ ਹੋਵੇ ਮਤਲਬ ਦਿਲ ਦੀਆਂ ਨਲੀਆਂ ਵਿਚ blockage ਹੋਣੀ ਸ਼ੁਰੂ ਹੋ ਰਹੀ ਹੋਵੇ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਖੂਨ ਵਿਚ ਐਸੀਡਿਟੀ ਵਧੀ ਹੋਈ ਹੈ |

ਐਸੀਡਿਟੀ ਵੀ ਦੋ ਤਰਾਂ ਦੀ ਹੁੰਦੀ ਹੈ ਇਕ ਪੇਟ ਦੀ ਐਸੀਡਿਟੀ ਅਤੇ ਦੂਸਰੀ ਦਿਲ ਦੀ ਐਸੀਡਿਟੀ |ਜਦ ਤੁਹਾਡੇ ਪੇਟ ਵਿਚ ਐਸੀਡਿਟੀ ਵੱਧਦੀ ਹੈ ਤਾਂ ਤੁਸੀਂ ਕਹੋਗੇਕਿ ਪੇਟ ਵਿਚ ਜਲਣ ਜਿਹੀ ਹੋ ਰਹੀ ਹੈ ਖੱਟੇ-ਖੱਟੇ ਡਕਾਰ ਆ ਰਹੇ ਹਨ ,ਮੂੰਹ ਵਿਚੋਂ ਪਾਣੀ ਨਿਕਲ ਰਿਹਾ ਹੈ ਅਤੇ ਇਹ ਐਸੀਡਿਟੀ ਹੋਰ ਵੀ ਵੱਧ ਜਾਵੇ ਤਾਂ ਤੁਹਾਨੂੰ hyper acidity ਹੋਵੇਗੀ ਅਤੇ ਜਦ ਇਹ ਪੇਟ ਦੀ ਐਸੀਡਿਟੀ ਵੱਧਦੀ-ਵੱਧਦੀ ਖੂਨ ਵਿਚ ਵਿਚ ਆਉਂਦੀ ਹੈ ਤਾਂ ਤੁਹਾਨੂੰ ਖੂਨ ਦੀ ਐਸੀਡਿਟੀ ਹੁੰਦੀ ਹੈ |ਜਦ ਬਲੱਡ ਵਿਚ ਐਸੀਡਿਟੀ ਵੱਧਦੀ ਹੈ ਤਾਂ ਇਹ ਖੂਨ ਦਿਲ ਦੀਆਂ ਨਲੀਆਂ ਵਿਚੋਂ ਨਿਕਲ ਨਹੀਂ ਪਾਉਂਦਾ ਅਤੇ ਨਲੀਆਂ ਵਿਚ blockage ਕਰ ਦਿੰਦਾ ਹੈ |

ਤਦ ਸਾਨੂੰ ਹਾਰਟ ਅਟੈਕ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਤੁਹਾਨੂੰ ਹਾਰਟ ਅਟੈਕ ਨਹੀਂ ਹੁੰਦਾ |ਵਾਗਰਟ ਜੀ ਲਿਖਦੇ ਹਨ ਜਦ ਖੂਨ ਵਿਚ ਐਸੀਡਿਟੀ ਵੱਧ ਜਾਂਦੀ ਹੈ ਤਾਂ ਤੁਸੀਂ ਅਜਿਹੀਆਂ ਚੀਜਾਂ ਦਾ ਇਸਤੇਮਾਲ ਕਰੋ ਜੋ ਖਾਰੀਆਂ ਹਨ |ਤੁਸੀਂ ਜਾਣਦੇ ਹੀ ਹੋ ਕਿ ਦੋ ਤਰਾਂ ਦੀਆਂ ਚੀਜਾਂ ਹੁੰਦੀ ਹਨ ਤੇਜਾਬੀ ਅਤੇ ਖਾਰੀਆਂ |ਜਦ ਤੇਜਾਬ ਅਤੇ ਖਾਰ(acid and alkaline) ਨੂੰ ਮਿਲਾ ਦਵੋ ਤਾਂ ਕੀ ਹੁੰਦਾ ਹੈ netural ਹੁੰਦਾ ਹੈ ਇਹ ਤੁਸੀਂ ਸਭ ਜਾਣਦੇ ਹੀ ਹੋ |ਤਾਂ ਵਾਗਰਟ ਜੀ ਕਹਿੰਦੇ ਹਨ ਕਿ ਜੇਕਰ ਖੂਨ ਦੀ ਐਸੀਡਿਟੀ ਵਧੀ ਹੈ ਤਾਂ ਖਾਰੀਆਂ(alkaline) ਚੀਜਾਂ ਖਾਓ ਤਾਂ ਤੁਹਾਡੇ ਖੂਨ ਦੀ ਐਸੀਡਿਟੀ natural ਹੋ ਜਾਵੇਗੀ ਅਤੇ ਜੇਕਰ ਖੂਨ ਵਿਚ ਐਸੀਡਿਟੀ natural ਹੋ ਗਈ ਹੈ ਤਾਂ ਤੁਹਾਨੂੰ ਜਿੰਦਗੀ ਵਿਚ ਕਦੇ ਵੀ ਹਾਰਟ ਅਟੈਕ ਦੀ ਸੰਭਾਵਨਾ ਨਹੀਂ ਹੋਵੇਗੀ |


ਹੁਣ ਤੁਸੀਂ ਸਾਰੀ ਕਹਾਣੀ ਪੁੱਛੋਂਗੇ ਕਿ ਅਜਿਹੀਆਂ ਕਿਹੜੀਆਂ ਚੀਜਾਂ ਹਨ ਜੋ ਖਾਰੀਆਂ ਹਨ ਜੋ ਅਸੀਂ ਖਾ ਸਕੀਏ |ਤੁਹਾਡੀ ਰਸੋਈ ਘਰ ਵਿਚ ਸਵੇਰ ਤੋਂ ਸ਼ਾਮ ਤੱਕ ਅਜਿਹੀਆਂ ਚੀਜਾਂ ਹਨ ਜੋ ਖਾਰੀਆਂ ਹਨ |ਜਿੰਨਾਂ ਨੂੰ ਤੁਸੀਂ ਖਾਓਗੇ ਤਾਂ ਤੁਹਾਨੂੰ ਕਦੇ ਵੀ ਹਾਰਟ ਅਟੈਕ ਨਹੀਂ ਹੋਵੇਗਾ ਅਤੇ ਜੇਕਰ ਇਕ ਵਾਰ ਆ ਵੀ ਗਿਆ ਹੈ ਤਾਂ ਦੁਬਾਰਾ ਕਦੇ ਨਹੀਂ ਆਵੇਗਾ |ਸਭ ਤੋਂ ਜਿਆਦਾ ਘਰ ਵਿਚ ਖਾਰੀ ਚੀਜ ਹੈ ਲੌਕੀ ਜਿਸਨੂੰ ਦੁੱਧੀ ਵੀ ਕਹਿੰਦੇ ਹਨ |English ਵਿਚ ਇਸਨੂੰ ਕਹਿੰਦੇ ਹਨ bottle gaurd ਜਿਸਨੂੰ ਤੁਸੀਂ ਸਬਜੀ ਦੇ ਰੂਪ ਵਿਚ ਖਾਂਦੇ ਹੋ |ਇਸ ਤੋਂ ਜਿਆਦਾ ਕੋਈ ਵੀ ਚੀਜ ਖਾਰੀ ਨਹੀਂ ਹੈ |ਤੁਸੀਂ ਹਰ-ਰੋਜ ਲੌਕੀ ਦਾ ਰਸ ਕੱਢ ਕੇ ਪੀਓ ਜਾਂ ਕੱਚੀ ਲੌਕੀ ਖਾਓ |


3 ਲੱਖ ਤੋਂ ਜਿਆਦਾ ਲੋਕ ਇਸ ਲੌਕੀ ਦੇ ਜੂਸ ਨਾਲ ਠੀਕ ਹੋਏ ਹਨ ਜਿੰਨਾਂ ਵਿਚੋਂ ਹਜਾਰਾਂ ਡਾਕਟਰ ਹਨ |ਜਿੰਨਾਂ ਨੂੰ ਖੁੱਦ ਹਾਰਟ ਅਟੈਕ ਹੋਣ ਵਾਲਾ ਸੀ ਅਤੇ ਉਹ ਇਸ ਲੌਕੀ ਦੇ ਜੂਸ ਨਾਲ ਬਿਲਕੁਲ ਠੀਕ ਹੋ ਗਏ ਹਨ ਅਤੇ ਆਪਣੇ ਕਲੀਨਿਕ ਵਿਚ ਆੱਪਰੇਸ਼ਨ ਕਰਨ ਲੱਗ ਗਏ ਹਨ ਅਤੇ ਉਹ ਤੁਹਾਨੂੰ ਦੱਸਦੇ ਨਹੀਂ ਕਿ ਲੌਕੀ ਦਾ ਜੂਸ ਪੀਓ |ਵਾਗਰਟ ਜੀ ਦੱਸਦੇ ਹਨ ਕਿ ਖੂਨ ਐਸੀਡਿਟੀ ਨੂੰ ਘੱਟ ਕਰਨ ਲਈ ਸਭ ਤੋਂ ਜਿਆਦਾ ਤਾਕਤ ਲੌਕੀ ਵਿਚ ਹੀ ਹੈ ਅਤੇ ਤੁਸੀਂ ਵੀ ਲੌਕੀ ਦੇ ਰਸ ਦਾ ਹੀ ਸੇਵਨ ਕਰੋ |


ਕਿੰਨਾਂ ਸੇਵਨ ਕਰੀਏ…………
ਰੋਜ 200-300 ਮਿ.ਲੀ ਪੀਓ |

ਕਦੋਂ ਸੇਵਨ ਕਰੀਏ…………..

ਸਵੇਰੇ ਖ਼ਾਲੀ ਪੇਟ (toilet ਜਾਣ ਤੋਂ ਬਾਅਦ) ਪੀ ਸਕਦੇ ਹੋ ਜਾਂ ਨਾਸ਼ਤੇ ਤੋਂ ਅੱਧਾ ਘੰਟਾ ਬਾਅਦ ਵੀ ਕਰ ਸਕਦੇ ਹੋ |ਇਸ ਲੌਕੀ ਦੇ ਰਸ ਨੂੰ ਤੁਸੀਂ ਹੋਰ ਵੀ ਜਿਆਦਾ ਖਾਰਾ ਬਣਾ ਸਕਦੇ ਹੋ |ਇਸ ਵਿਚ 7 ਤੋਂ 10 ਪੱਤੇ ਤੁਲਸੀ ਦੇ ਪਾ ਲਵੋ ਕਿਉਕਿ ਤੁਲਸੀ ਬਹੁਤ ਖਾਰੀ ਹੈ ਅਤੇ ਤੁਸੀਂ ਪੁਦੀਨੇ ਦੇ 7 ਤੋਂ 10 ਪੱਤੇ ਮਿਲਾ ਸਕਦੇ ਹੋ ,ਪੁਦੀਨਾ ਵੀ ਬਹੁਤ ਖਾਰਾ ਹੈ|ਇਸ ਵਿਚ ਤੁਸੀਂ ਕਾਲਾ ਨਮਕ ਜਾਂ ਸੇਧਾ ਨਮਕ ਜਰੂਰ ਪਾਓ ਇਹ ਵੀ ਬਹੁਤ ਖਾਰਾ ਹੈ |ਪਰ ਯਾਦ ਰੱਖੋ ਕਿ ਨਮਕ ਕਾਲਾ ਜਾਂ ਸੇਧਾ ਹੀ ਪਾਓ ਉਹ ਦੂਸਰਾ ਆਇਉਡੀਨ ਯੁਕਤ ਨਮਕ ਕਦੇ ਨਾ ਪਾਓ ਕਿਉਕਿ
ਇਹ ਆਇਉਡੀਨ ਨਮਕ ਤੇਜਾਬੀ ਹੈ |

ਤਾਂ ਦੋਸਤੋ ਤੁਸੀਂ ਇਸ ਲੌਕੀ ਦੇ ਜੂਸ ਦਾ ਸੇਵਨ ਜਰੂਰ ਕਰੋ ਇਹ 2 ਤੋਂ 3 ਮਹੀਨਿਆਂ ਤੱਕ ਤੁਹਾਡੀ ਸਾਰੀ blockage ਠੀਕ ਕਰ ਦੇਵੇਗਾ |21 ਵੇਂ ਦਿਨ ਹੀ ਤੁਹਾਨੂੰ ਜਿਆਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ ਅਤੇ ਕੋਈ ਆੱਪਰੇਸ਼ਨ ਕਰਵਾਉਣ ਦੀ ਵੀ ਤੁਹਾਨੂੰਜਰੂਰਤ ਨਹੀਂ ਪਵੇਗੀ |ਘਰ ਵਿਚ ਹੀ ਭਾਰਤ ਦੇ ਆਯੂਰਵੇਦ ਨਾਲ ਇਸਦਾ ਇਲਾਜ ਹੋ ਜਾਵੇਗਾ ਅਤੇ ਤੁਹਾਡਾ ਅਨਮੋਲ ਸਰੀਰ ਅਤੇ ਲੱਖਾਂ ਰੁਪਏ ਆੱਪਰੇਸ਼ਨ ਦੇ ਬਚ ਜਾਣਗੇ |

ਦੋਸਤੋ ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਅਤੇ ਤੁਹਾਡੇ ਇਕ ਸ਼ੇਅਰ ਹੀ ਕਿਸੇ ਗਰੀਬ ਵਿਅਕਤੀ ਦੀ ਜਾਨ ਬਚਾ ਸਕਦਾ ਹੈ |

ਸਿਰਫ 5 ਮਿੰਟ ਵਿਚ ਕਰੋ ਧਰਨ ਠੀਕ,ਸ਼ੇਅਰ ਕਰੋ ਸਭ ਦੇ ਭਲੇ ਲਈ

ਧਰਨ ਪੈਣਾ ਇਕ ਆਮ ਬਿਮਾਰੀ ਹੈ ਜੋ ਕਿ ਅਕਸਰ ਜ਼ਿਆਦਾ ਭਾਰੀ ਸਾਮਾਨ ਚੁੱਕਣ ਨਾਲ ਅਤੇ ਕਬਜ ਹੋਣ ਕਰਕੇ ਹੋ ਜਾਂਦੀ ਹੈ. ਇਸਤੋਂ ਇਲਾਵਾ ਅਗਰ ਤੁਸੀ ਬਹੁਤ ਜ਼ਿਆਦਾ ਦੌੜਦੇ ਹੋ ਅਤੇ ਕਿਸੇ ਤਰ੍ਹਾਂ ਦੀ ਪੈਟ ਵਿਚ ਖਿੱਚ ਪੈਣ ਨਾਲ ਵੀ ਧਰਨ ਪੈ ਜਾਂਦੀ ਹੈ ।

> ਧਰਨ ਪੈਂਦੀ ਕਿਉਂ ਹੈ
ਜਦੋ ਅਸੀਂ ਕੋਈ ਭਾਰੀ ਕਮ ਕਰਦੇ ਹਾਂ ਅਤੇ ਪੈਟ ਵਿਚ ਖਿੱਚ ( Naval Displacement ) ਪੈਂਦੀ ਹੈ ਤਾ ਨਾਭੀ ਆਪਣੀ ਜੱਗ ਤੋਂ ਹਟ ਜਾਂਦੀ ਹੈ , ਕਈ ਡਾਕਟਰ ਇਹ ਕਹਿੰਦੇ ਹਨ ਕੇ ਨਾਭੀ ਖਿਸਕਣ ਨਾਲ ਪੈਟ ਦਾ ਪਾਚਨ ਤੰਤਰ ਵਿਗੜ ਜਾਂਦਾ ਹੈ ।

ਧਰਨ ਪੈਣ ਨਾਲ ਪੈਟ ਵਿਚ ਦਰਦ, ਦਸਤ, ਹੋਣਾ ਸ਼ੁਰੂ ਹੋ ਜਾਂਦਾ ਹੈ . ਇਹ ਦਰਦ ਬਹੁਤ ਜ਼ਿਆਦਾ ਵੱਧ ਸਕਦਾ ਅਗਰ ਪੈਟ ਵਿਚ ਖਿੱਚ ਜ਼ਿਆਦਾ ਪੈ ਜਾਵੇ . ਇਸਦਾ ਇਲਾਜ ਸਮਯ ਤੇ ਕਰਵਾ ਲੈਣਾ ਬਹੁਤ ਜਰੂਰੀ ਹੈ ।

> ਧਰਨ ਦਾ ਇਲਾਜ
ਧਰਨ ਪੈਣ ਨਾਲ ਦਸਤ ਹੋਣਾ ਆਮ ਗੱਲ ਹੈ – ਦਸਤ ਨੂੰ ਰੋਕਣ ਲਯੀ ਸਵੇਰੇ ਉੱਠ ਕੇ ਚਾਹ ਪਤੀ ( tea ) ਨੂੰ ਗਰੀਇੰਦਰ ਵਿਚ ਪੀਸ ਲਵੋ ਅਤੇ ਫਰ ਇਕ ਚਮਚ ਇਕ ਗਲਾਸ ਪਾਣੀ ਵਿਚ ਘੋਲ ਲਵੋ .ਇਸਨਾਲ ਦਸਤ ਰੁਕ ਜਾਣਗੇ ਅਤੇ ਧਰਨ ਦਾ ਦਰਦ ਘਟ ਹੋ ਜਾਵੇਗਾ ।

ਪੁਦੀਨਾ ਨਾਲ ਧਰਨ ਦਾ ਇਲਾਜ ਕੀਤਾ ਜਾ ਸਕਦਾ ਹੈ . ਖਾਲੀ ਪੈਟ ਪੁਦੀਨੇ ਦੇ ਪਤੇ ਖਾਣ ਨਾਲ ਧਰਨ ਠੀਕ ਹੋ ਜਾਂਦੀ ਹੈ ਅਤੇ ਦਰਦ ਘਟ ਜਾਂਦਾ ਹੈ. ਪੁਦੀਨੇ ਦੇ ਪਤੇ ਦਾ ਜੂਸ ਬਣਾ ਕੇ ਪੀਣ ਨਾਲ ਆਰਾਮ ਜਲਦੀ ਆਂਦਾ ਹੈ ।

ਇਸਤੋਂ ਇਲਾਵਾ ਤੁਸੀ ਆਪਣੀ ਧਰਨ ਖੁਦ ਵੀ ਠੀਕ ਕਰ ਸਕਦੇ ਹੋ . ਅਗਰ ਧਰਨ ਆ ਨਾਭੀ ਖਿਸਕ ਗਯੀ ਹੈ ਤਾ ਤੁਸੀ ਇਸ ਤਰੀਕੇ ਨਾਲ ਕਸਰਤ ਕਰ ਸਕਦੇ ਹੋ .ਜਿਸਨਾਲ ਧਰਨ ਆਪਣੀ ਜਗਾਹ ਤੇ ਆ ਜਾਏਗੀ ।

ਇਸ ਤਰਾਂ ਕਰੋ ਮੇਥੀ ਦਾਣੇ ਦਾ ਪ੍ਰਯੋਗ ਬੁਢਾਪੇ ਤੱਕ ਨਹੀਂ ਨੇੜੇ ਆਵੇਗੀ ਕੋਈ ਬਿਮਾਰੀ

ਜੋ ਵਿਅਕਤੀ ਬੁਢ਼ਾਪੇ ਤੱਕ ਸਵਸਥ ਅਤੇ ਹੱਟਾ-ਕੱਟਾ ਰਹਿਣਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਉਸਨੂੰ ਸ਼ੂਗਰ ,ਬਲੱਡ ਪ੍ਰੈਸ਼ਰ ,ਦਿਲ ਦੇ ਰੋਗਾਂ ਜਿਹੀਆਂ ਬਿਮਾਰੀਆਂ ਨਾ ਲੱਗਣ ਤਾਂ ਉਸਨੂੰ ਮੇਥੀ-ਦਾਣੇ ਦਾ ਰੋਜਾਨਾ ਸੇਵਨ ਦੱਸੀ ਗਈ ਵਿਧੀ ਦੁਆਰਾ ਕਰਨਾ ਚਾਹੀਦਾ ਹੈ |

ਮੇਥੀ-ਦਾਣੇ ਦੇ ਫਾਇਦੇ…………………………

ਮੇਥੀ-ਦਾਣਾ ਜਿੰਨੇ ਸਾਲ ਦੀ ਉਮਰ ਹੋਵੇ ਉਹਨੇ ਦਾਣੇ ਲੈ ਕੇ ਹੌਲੀ-ਹੌਲੀ ਚਬਾ ਕੇ ਰੋਜਾਨਾ ਸਵੇਰੇ ਖਾਲੀ ਪੇਟ ਜਾਂ ਸ਼ਾਮ ਨੂੰ ਪਾਣੀ ਨਾਲ ਸੇਵਨ ਕਰਨੇ ਚਾਹੀਦੇ ਹਨ ਜੇਕਰ ਤੁਹਾਨੂੰ ਚਬਾਉਣ ਵਿਚ ਕੋਈ ਦਿੱਕਤ ਹੈ ਤਾਂ ਤੁਸੀਂ ਪਾਣੀ ਦੀ ਮੱਦਦ ਨਾਲ ਖਾ ਸਕਦੇ ਹੋ |ਅਜਿਹਾ ਕਰਨ ਨਾਲ ਵਿਅਕਤੀ ਸਦਾ ਨਿਰੋਗ ਅਤੇ ਚੁਸਤ ਬਣਿਆ ਰਹੇਗਾ ਅਤੇ ਸ਼ੂਗਰ ,ਜੋੜਾਂ ਦੇ ਦਰਦ ,ਸੋਜ ,ਬਲੱਡ ਪ੍ਰੈਸ਼ਰ ,ਬਲਗਮੀ ਬਿਮਾਰੀਆਂ ਆਦਿ ਤੋਂ ਰੋਗਾਂ ਤੋਂ ਬਚਾਅ ਹੋਵੇਗਾ |ਇਸ ਤੋਂ ਇਲਾਵਾ ਸਾਇਟਿਕਾ ,ਗੋਡਿਆਂ ਦਾ ਦਰਦ ,ਹੱਥਾਂ-ਪੈਰਾਂ ਦਾ ਸੌਣਾ ,ਮਾਸ-ਪੇਸ਼ੀਆਂ ਦਾ ਖਿਚਾਅ ,ਭੁੱਖ ਨਾ ਲੱਗਣਾ ,ਚੱਕਰ ਆਉਣਾ ਆਦਿ ਬਿਮਾਰੀਆਂ ਵਿਅਕਤੀ ਨੇੜੇ ਵੀ ਨਹੀਂ ਆਉਣਗੀਆਂ |

ਮੇਥੀ-ਦਾਣੇ ਨੂੰ ਸੇਵਨ ਕਰਨ ਦਾ ਤਰੀਕਾ………………………

ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਲਈ ਮੇਥੀ-ਦਾਣੇ ਦਾ ਪ੍ਰਯੋਗ ਕਈ ਪ੍ਰਕਾਰ ਨਾਲ ਕੀਤਾ ਜਾਂਦਾ ਹੈ ਜਿਵੇਂ ਮੇਥੀ-ਦਾਣੇ ਨੂੰ ਭਿਉਂ ਕੇ ਉਸਦਾ ਪਾਣੀ ਪੀਣਾ ਜਾਂ ਭਿੱਜੇ ਹੋਏ ਮੇਥੀ-ਦਾਣੇ ਨੂੰ ਘੋਟ ਕੇ ਛਾਣ ਕੇ ਪੀਣਾ | ਉਸਨੂੰ ਚਬਾ ਕੇ ਖਾਣਾ ਜਾਨ ਉਸਦਾ ਰਸ ਪੀਣਾ |ਉਸਨੂੰ ਉਬਾਲ ਕੇ ਉਸਦਾ ਪਾਣੀ ਪੀਣਾ ਜਾਂ ਸਬਜੀ ਬਣਾ ਕੇ ਖਾਣਾ |

ਖਿਚੜੀ ਜਾਂ ਕੜੀ ਬਣਾਉਂਦੇ ਸਮੇਂ ਉਸ ਵਿਚ ਪਾ ਕੇ ਸੇਵਨ ਕਰਨਾ |ਸਵੇਰੇ ਖਾਲੀ ਪੇਟ ਮੇਥੀ-ਦਾਣੇ ਚਬਾ ਕਰ ਖਾਣਾ ਅਤੇ ਰਾਤ ਨੂੰ ਪਾਣੀ ਦੇ ਨਾਲ ਖਾਣਾ |ਭੁੰਨ ਕੇ ਜਾਂ ਵੈਸੇ ਹੀ ਉਸਦਾ ਦਲੀਆਂ ਜਾਂ ਚੂਰਨ ਬਣਾ ਕੇ ਤਾਜੇ ਪਾਣੀ ਨਾਲ ਫੱਕੀ ਲੈਣਾ ,ਮੇਥੀ-ਦਾਣੇ ਦੇ ਲੱਡੂ ਬਣਾ ਕੇ ਖਾਣਾ ਆਦਿ ਸੇਵਨ ਸੇਵਨ ਕਰਨ ਦੇ ਬਹੁਤ ਹੀ ਆਸਾਨ ਤਰੀਕੇ ਹਨ |ਸਭ ਤੋਂ ਵੱਧ ਆਸਾਨ ਤਰੀਕਾ ਹੈ ਉਸਦਾ ਕਾੜਾ ਜਾਂ ਚਾਹ ਬਣਾ ਕੇ ਪੀਣਾ |

 

ਵਿਸ਼ੇਸ਼…………………….

ਗਰਮੀਆਂ ਵਿਚ ਇਸਦੀ ਫੱਕੀ ਲੈਣ ਦੀ ਬਜਾਏ ਇਸਨੂੰ ਇੱਕ ਗਿਲਾਸ ਪਾਣੀ ਵਿਚ ਭਿਉਂ ਕੇ ਰੱਖ ਦਵੋ |ਸਵੇਰੇ ਇਸਨੂੰ ਚਬਾ-ਚਬਾ ਕੇ ਖਾ ਲਵੋ ਅਤੇ ਉੱਪਰ ਤੋਂ ਭਿਉਂਤਾ ਹੋਇਆ ਪਾਣੀ ਪੀ ਲਵੋ |

ਸਰੀਰ ਦੇ ਇਸ ਹਿੱਸੇ ਨੂੰ 5 ਵਾਰ ਦਬਾਓ ਤੇ ਦੇਖੋ ਹੋਸ਼ ਉੱਡਾ ਦੇਣ ਵਾਲੇ ਵੱਡੇ ਫਾਇਦੇ

ਸਾਡੇ ਸਰੀਰ ਦਾ ਇੱਕ ਭੇਦ ਹੈ |ਸਦੀਆਂ ਬੀਤ ਗਈਆਂ ਹਨ ਪਰ ਇਸਦਾ ਭੇਦ ਹੁਣ ਵੀ ਸਾਡੀ ਸਮਝ ਤੋਂ ਪਰਾਂ ਹੈ |ਸਾਡੇ ਹੱਥ ਸਾਡੇ ਸਰੀਰ ਨੂੰ ਸਵਸਥ ਰੱਖਣ ਦਾ ਕੇਂਦਰ ਹਨ |ਹੱਥ ਸਾਡੇ ਸਰੀਰ ਨੂੰ ਸਵਸਥ ਕਹਿਣ ਦੀ ਤਾਕਤ ਅਤੇ ਸ਼ਕਤੀ ਦਿੰਦੇ ਹਨ |ਇਹ ਗੱਲ ਤਾਂ ਸਭ ਜਾਣਦੇ ਹੀ ਹਨ ਕਿ ਸਾਡਾ ਸਰੀਰ ਪੰਜ ਮੂਲ ਤੱਤਾਂ ਨਾਲ ਮਿਲ ਕੇ ਬਣਿਆਂ ਹੈ |ਇਹ ਪੰਜ ਤੱਤ ਜਦ ਤੱਕ ਸੰਤੁਲਿਤ ਰਹਿੰਦੇ ਹਨ ਤਦ ਤੱਕ ਸਦਾ ਸਰੀਰ ਵੀ ਚੁਸਤ ਅਤੇ ਰੋਗਮੁਕਤ ਰਹਿੰਦਾ ਹੈ |

ਇਸ ਤਰਾਂ ਰੱਖੋ ਆਪਣੇ ਸਰੀਰ ਨੂੰ ਚੁਸਤ ਅਤੇ ਤੰਦਰੁਸਤ…………………………….

ਸਾਡੇ ਸਰੀਰ ਉੱਪਰ ਕੁੱਝ ਅਜਿਹੇ ਪੁਆਇੰਟ ਹੁੰਦੇ ਹਨ ਜਿੰਨਾਂ ਉੱਪਰ ਦਬਾ ਪਾਉਣ ਨਾਲ ਸਾਨੂੰ ਕਈ ਪ੍ਰਕਾਰ ਦੇ ਸਵਸਥ ਲਾਭ ਮਿਲਦੇ ਹਨ |ਵਿਗਿਆਨਕਾਂ ਨੇ ਇਸ ਗੱਲ ਨੂੰ ਮੰਨਿਆਂ ਹੈ ਕਿ ਇੰਨਾਂ ਪੁਆਇੰਟਾਂ ਉੱਪਰ ਦਬਾ ਪਾਉਣ ਨਾਲ ਇੰਡੋਫਿਰਨ ਹਾਰਮੋਨ ਉਤਪੱਤਰ ਹੁੰਦਾ ਹੈ ਜੋ ਦਰਦ ਤੋਂ ਰਾਹਤ ਦੇਣ ਦੇ ਨਾਲ-ਨਾਲ ਸਰੀਰ ਵਿਚ ਖੂਨ ਅਤੇ ਆੱਕਸੀਜਨ ਦੇ ਪ੍ਰਵਾਹ ਨੂੰ ਤੰਦਰੁਸਤ ਕਰਦਾ ਹੈ |ਐਕਯੂਪ੍ਰੈਸ਼ਰ ਜਾਂ ਐਕਯੂਪੰਚਰ ਦੋ ਅਜਿਹੇ ਢੰਗ ਹਨ ਜਿੰਨਾਂ ਵਿਚ ਖੂਨ ਪ੍ਰਵਾਹ ,ਆੱਕਸੀਜਨ ਅਤੇ ਊਰਜਾ ਦੇ ਮਾਧਿਅਮ ਨਾਲ ਮਨੁੱਖ ਦੀਆਂ ਸਰੀਰਕ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ |

 

ਇਹ ਥਰੈਪੀ ਵੀ ਕਾਫੀ ਕਾਰਗਾਰ ਹੈ………………………………..

ਸਾਡੇ ਸਰੀਰ ਦੀ ਪ੍ਰਤੀਰੋਧ ਸ਼ਕਤੀ ਵਧਾਉਣ ਵਿਚ ਐਕਯੂਪ੍ਰੈਸ਼ਰ ਜਾਂ ਐਕਯੂਪੰਚਰ ਥਰੈਪੀ ਕਾਫੀ ਕਾਰਗਾਰ ਹੈ |ਇਹ ਥਰੈਪੀ ਸਰੀਰ ਦੀ ਪ੍ਰਤੀਰੋੜ੍ਹ ਸ਼ਕਤੀ ਵਧਾਉਣ ਦੇ ਨਾਲ-ਨਾਲ ਮਾਸ-ਪੇਸ਼ੀਆਂ ਨੂੰ ਆਰਾਮ ਦੇ ਕੇ ਤਣਾਅ ਅਤੇ ਚਿੰਤਾ ਤੋਂ ਵੀ ਰਾਹਤ ਪਹੁੰਚਾਉਂਦੀ ਹੈ |ਐਕਯੂਪ੍ਰੈਸ਼ਰ ਥਰੈਪੀ ਦਾ ਇਸਤੇਮਾਲ ਦਰਦ ,ਥਕਾਨ ,ਸਿਰ ਦਰਦ ,ਤਨਾਅ ਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਕੀਤਾ ਜਾਂਦਾ ਹੈ |ਤੁਹਾਨੂੰ ਦੱਸ ਦਈਏ ਕਿ ਸਾਡਾ ਅੰਗੂਠਾ ਅੱਗ ਦਾ, ਤਰਜਨੀ ਹਵਾ ਦਾ ,ਵਿਚ ਦੀ ਉਂਗਲੀ ਦੀ ਖਾਲੀ ਜਗਾ ਅਤੇ ਚੋਟੀ ਉਂਗਲੀ ਪਾਣੀ ਦਾ ਸੂਚਕ ਹੈ |

 

ਅੰਗੂਠੇ ਨੂੰ ਪੰਜ ਵਾਰ ਦਬਾਉਣ ਨਾਲ ਹੁੰਦਾ ਹੈ ਕਮਾਲ………………………..

ਐਕਯੂਪ੍ਰੈਸ਼ਰ ਇੱਕ ਘਰੇਲੂ ਉਪਚਾਰ ਹੈ ਯਾਨਿ ਇਸਦੇ ਲਈ ਤੁਹਾਨੂੰ ਕਿਸੇ ਡਾਕਟਰ ਤੋਂ ਸਲਾਹ ਲੈਣ ਦੀ ਜਰੂਰਤ ਨਹੀਂ ਹੈ |ਐਕਯੂਪ੍ਰੈਸ਼ਰ ਥਰੈਪੀ ਵਿਚ ਹੱਥ ਦੀਆਂ ਉਂਗਲੀਆਂ ਉੱਪਰ ਖਾਲੀ ਪੁਆਇੰਟ ਉੱਪਰ ਦਬਾ ਪਾਇਆ ਜਾਂਦਾ ਹੈ |ਇਹ ਥਕਾਨ ,ਦਰਦ ,ਸਿਰ ਦਰਦ ,ਤਨਾਅ ਜਿਹੀਆਂ ਆਮ ਬਿਮਾਰੀਆਂ ਦੇ ਇਲਾਜ ਵਿਚ ਕਾਫੀ ਕਾਰਗਾਰ ਹੈ |ਐਕਯੂਪ੍ਰੈਸ਼ਰ ਕਾਫੀ ਪੁਰਾਣੀ ਵਿਧੀ ਹੈ |ਇਸ ਤੋਂ ਇਲਾਵਾ ਯੋਗ ਵੀ ਸਰੀਰ ਨੂੰ ਸਰੀਰ ਨੂੰ ਕਾਫੀ ਸਵਸਥ ਰੱਖਣ ਵਿਚ ਉਪਯੋਗੀ ਹੁੰਦਾ ਹੈ |ਮਾਨਸਿਕ ਅਤੇ ਸਰੀਰਕ ਸਵਸਥ ਦੇ ਲਈ ਇਸ ਤਰਕੀਬ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ |

ਲਗਾਤਾਰ 7 ਦਿਨ ਲਸਣ ਅਤੇ ਸ਼ਹਿਦ ਦਾ ਸੇਵਨ ਕਰਨ ਦੇ ਫਾਇਦੇ ਜਾਣ ਕੇ ਹੈਰਾਨ ਰਹਿ ਜਾਓਗੇ

ਲਸਣ ਅਤੇ ਸ਼ਹਿਦ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ। ਲਸਣ ਦੀ ਵਰਤੋਂ ਮਸਾਲੇ ਵਜੋਂ ਕੀਤੀ ਜਾਂਦੀ ਹੈ।ਪਰ ਤੁਸੀਂ ਜਾਣਦੇ ਹੋ ਲਸਣ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹਨ।ਇਹ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।ਨਾਲ ਹੀ ਈਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ।ਜੇ ਤੁਸੀਂ ਲਗਾਤਾਰ 7 ਦਿਨ ਸ਼ਹਿਦ ਅਤੇ ਲਸਣ ਨਾਲ ਬਣੇ ਪੇਸਟ ਦਾ ਸੇਵਨ ਕਰੋਗੇ ਤਾਂ ਕੁੱਝ ਹੀ ਦਿਨਾਂ ‘ਚ ਤੁਹਾਨੂੰ ਸਿਹਤ ਸਬੰਧੀ ਅਜਿਹੇ ਪ੍ਰਭਾਵ ਨਜ਼ਰ ਆਉਣਗੇ

ਕਿ ਤੁਸੀਂ ਹੈਰਾਨ ਰਹਿ ਜਾਵੋਗੇ।ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਅਤੇ ਇਸ ਦੇ ਸੇਵਨ ਕਰਨ ਦੇ ਫਾਇਦੇ :

ਸਰਦੀ-ਜੁਕਾਮ ਤੋਂ ਰਾਹਤ : ਇਸ ‘ਚ ਭਰਪੂਰ ਮਾਤਰਾ ‘ਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਸ ਦਾ ਸੇਵਨ ਕਰਨ ਨਾਲ ਸਰੀਰ ‘ਚ ਗਰਮੀ ਆ ਜਾਂਦੀ ਹੈ।ਜਿਸ ਕਾਰਨ ਤੁਹਾਨੂੰ ਸਰਦੀ-ਜੁਕਾਮ ਤੋਂ ਰਾਹਤ ਮਿਲ ਜਾਂਦੀ ਹੈ।

ਦਿਲ ਨੂੰ ਰੱਖੇ ਮਜ਼ਬੂਤ : ਲਸਣ ਅਤੇ ਸ਼ਹਿਦ ਦੇ ਪੇਸਟ ਦਾ ਸੇਵਨ ਕਰਨਾ ਤੁਹਾਡੇ ਸ਼ਰੀਫ ਲਈ ਕਾਫੀ ਫਾਇਦੇਮੰਦ ਹੈ।ਇਸ ਦਾ ਸੇਵਨ ਕਰਨ ਨਾਲ ਤੁਹਾਡੇ ਦਿਲ ਦੀਆਂ ਲਹੂ-ਨਾੜੀਆਂ ‘ਚ ਜੰਮ੍ਹਿਆ ਫਾਲਤੂ ਪਦਾਰਥ ਬਾਹਰ ਨਿਕਲ ਜਾਂਦਾ ਹੈ।ਜਿਸ ਕਾਰਨ ਬਲੱਡ ਸਰਕੁਲੇਸ਼ਨ ਠੀਕ ਢੰਗ ਨਾਲ ਹੋਣ ਲਗਦਾ ਹੈ।ਜਿਹੜਾ ਕਿ ਦਿਲ ਲਈ ਫਾਇਦੇਮੰਦ ਹੈ।

ਈਮਿਊਨਿਟੀ ਸਿਸਟਮ ਨੂੰ ਕਰੇ ਮਜ਼ਬੂਤ : ਜੇ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਇੰਮਿਊਨਿਟੀ ਸਿਸਟਮ ਮਜ਼ਬੂਤ ਹੋਵੇਗਾ।ਜਿਸ ਕਾਰਨ ਤੁਹਾਨੂੰ ਕੋਈ ਬੀਮਾਰੀ ਨਹੀਂ ਹੋਵੇਗੀ।ਇਸ ਨਾਲ ਸ਼ਰੀਰ ਵਿਚਲੀ ਗੰਦਗੀ ਤੇ ਫਾਲਤੂ ਦੇ ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ। ਬਚਾਏ ਦਸਤ ਤੋਂ : ਜੇ ਤੁਹਾਨੂੰ ਦਸਤ ਦੀ ਸਮੱਸਿਆ ਹੈ ਤਾਂ ਇਸ ਪੇਸਟ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ।ਜਿਸ ਕਾਰਨ ਤੁਹਾਨੂੰ ਛੇਤੀ ਢਿੱਡ ਦੀਆਂ ਬੀਮਾਰੀਆਂ ਨਹੀਂ ਲੱਗਣਗੀਆਂ।

ਖ਼ਾਲੀ ਪੇਟ ਲਸਣ ਖਾਣ ਦੇ ਲਾਭ

ਆਪਣਾ ਭਾਰ ਘਟਾਉਣ ਲਈ ਤੁਸੀਂ ਖ਼ਾਲੀ ਪੇਟ ਕਈ ਤਰ੍ਹਾਂ ਦੇ ਨੁਸਖ਼ੇ ਅਪਣਾਏ ਹੋਣਗੇ, ਜਿਵੇਂ ਕਿ ਨਿੰਬੂ ਅਤੇ ਸ਼ਹਿਦ ਜਾਂ ਫਿਰ ਗੀ੍ਰਨ-ਟੀ। ਪਰ ਕੀ ਤੁਸੀ ਖ਼ਾਲੀ ਪੇਟ ਲਸਣ ਦੀ ਵਰਤੋਂ ਕਰ ਕੇ ਦੇਖਿਆ ਹੈ? ਖਾਲੀ ਪੇਟ ਲਸਣ ਖਾਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਇਸ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਵੇਗੀ। ਲਸਣ ਇਕ ਚਮਤਕਾਰੀ ਚੀਜ਼ ਹੈ। ਇਸ ‘ਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੇ ਗੁਣ ਹੁੰਦੇ ਹਨ ਅਤੇ ਜੇ ਤੁਸੀਂ ਖਾਲੀ ਪੇਟ ਲਸਣ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੋਣਗੇ।

ਲਸਣ ਇਕ ਐਂਟੀ ਬਾਓਟਿਕ ਹੈ। ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ‘ਚ ਮਦਦਗਾਰ ਸਿੱਧ ਹੁੰਦਾ ਹੈ ਅਤੇ ਇਸ ‘ਚ ਹੀਲਿੰਗ ਦਾ ਗੁਣ ਵੀ ਮੌਜੂਦ ਹੁੰਦਾ ਹੈ। ਜੇ ਤੁਸੀ ਹੁਣ ਤੱਕ ਚਾਹ ਦੇ ਕੱਪ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਰਹੇ ਸੀ ਤਾਂ ਹੁਣ ਇਸ ਆਦਤ ਨੂੰ ਛੱਡ ਦੇ ਖ਼ਾਲੀ ਪੇਟ ਲਸਣ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੋਣਗੇ।

1. ਪੇਟ ਸਾਫ ਕਰਨ ‘ਚ ਮਦਦਗਾਰ : ਲਸਣ ‘ਚ ਸਰੀਰ ਦੇ ਜ਼ਹਿਰੀਲੇ ਪਦਾਰਥ ਨੂੰ ਸਾਫ ਕਰਨ ਦਾ ਗੁਣ ਹੁੰਦਾ ਹੈ। ਇਸ ਨਾਲ ਇਹ ਪੇਟ ‘ਚ ਮੌਜੂਦ ਬੈਕਟੀਰੀਆਂ ਨੂੰ ਵੀ ਦੂਰ ਕਰਦਾ ਹੈ। ਵਿਸ਼ੇਸ਼ ਤੌਰ ‘ਤੇ ਜੇਕਰ ਲਸਣ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਇਹ ਵਧੇਰੇ ਮਦਦਗਾਰ ਸਿੱਧ ਹੁੰਦਾ ਹੈ।

2. ਬਲੱਡ ਪ੍ਰੈਸ਼ਰ ਦੀ ਸੱਮਸਿਆ ਤੋਂ ਰਾਹਤ : ਸਿਹਤ ਵਿਦਵਾਨਾਂ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸੱਮਸਿਆ ਹੁੰਦੀ ਹੈ ਉਨ੍ਹਾਂ ਲਈ ਖਾਲੀ ਪੇਟ ਲਸਣ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ। ਲਸਣ ਇਹ ਲਹੂ ਦਾ ਦੌਰਾ ਵਧਾਉਂਦਾ ਹੈ। ਇਹ ਦਿਲ ਦੀ ਤੰਦਰੁਸਤੀ ਲਈ ਵੀ ਕਾਫ਼ੀ ਲਾਭਦਾਇਕ ਸਿੱਧ ਹੁੰਦਾ ਹੈ।

3. ਕੋਲੈਸਟਰੌਲ ਦੇ ਪੱਧਰ ਨੂੰ ਕਾਬੂ ਕਰਦਾ ਹੈ : ਜੇਕਰ ਤੁਸੀ ਖਾਲੀ ਪੇਟ ਲਸਣ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਕੋਲੈਸਟਰੌਲ ਦੇ ਪੱਧਰ ਨੂੰ ਵੀ ਕਾਬੂ ਕਰਨ ‘ਚ ਮਦਦ ਮਿਲਦੀ ਹੈ।

4. ਰੋਗਾਂ ਨੂੰ ਦੂਰ ਰੱਖਣ ‘ਚ ਮਦਦਗਾਰ : ਇਸ ਦੇ ਰੋਜ਼ਾਨਾ ਉਪਯੋਗ ਨਾਲ ਸਰੀਰ ‘ਚ ਰੋਗਾਂ ਨਾਲ ਲੜਨ ਦੀ ਸੱਮਰਥਾ ਵੱਧਦੀ ਹੈ। ਇਸ ਨਾਲ ਸਾਡਾ ਸਰੀਰ ਵਧੀਆ ਤਰੀਕੇ ਨਾਲ ਬਿਮਾਰੀਆਂ ਦਾ ਸਾਹਮਣਾ ਕਰ ਪਾਉਂਦਾ ਹੈ।

ਦੁੱਧ ਵਿਚ ਦਾਲਚੀਨੀ ਮਿਲਾ ਕੇ ਪੀਣ ਦੇ ਫਾਇਦੇ ਦੇਖ ਕੇ ਉੱਡ ਜਾਣਗੇ ਸਭ ਦੇ ਹੋਸ਼

ਦੁੱਧ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਦੁੱਧ ਸਿਹਤ ਲਈ ਕਿਨ੍ਹਾਂ ਫਾਇਦੇਮੰਦ ਹੈ ਪਰ ਕਿ ਤੁਸੀਂ ਦੁੱਧ ‘ਚ ਦਾਲਚੀਨੀ ਮਿਲਾ ਕੇ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਜਾਣਦੇ ਹੋ। ਅੱਜ ਅਸੀਂ ਤੁਹਾਨੂੰ ਦੁੱਧ ‘ਚ ਦਾਲਚੀਨੀ ਦਾ ਪਾਊਡਰ ਮਿਲਾ ਕੇ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।ਆਓ ਜਾਣਦੇ ਹਾਂ ਇਨ੍ਹਾਂ ਬਾਰੇ…


1. ਦਾਲਚੀਨੀ ਅਤੇ ਦੁੱਧ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਇਸ ਦੇ ਵਰਤੋਂ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਇਹ ਗਠੀਏ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।


2. ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਜਾਂ ਫਿਰ ਹੱਡੀਆਂ ‘ਚ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਦੁੱਧ ‘ਚ ਦਾਲਚੀਨੀ ਮਿਲਾ ਕੇ ਪੀਣਾ ਚਾਹੀਦਾ ਹੈ।


3. ਇਸ ਤੋਂ ਇਲਾਵਾ ਦਾਲਚੀਨੀ ਵਾਲੇ ਦੁੱਧ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਣ ਦੀ ਸ਼ਕਤੀ ਸਰੀਰ ‘ਚ ਪੈਦਾ ਹੁੰਦੀ ਹੈ।

4. ਇਹ ਚਿਹਰੇ ਦੇ ਦਾਗ-ਧੱਬੇ ਅਤੇ ਕਮਜ਼ੋਰ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਇਸ ਤੋਂ ਇਲਾਵਾ ਗਲੇ ਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਵੀ ਦਾਲਚੀਨੀ ਦਾ ਪਾਊਡਰ ਵੀ ਬਹੁਤ ਮਦਦਗਾਰ ਹੈ।ਨਾਲ ਹੀ ਇਸ ਨਾਲ ਸ਼ੂਗਰ ਦਾ ਪੱਧਰ ਵੀ ਕੰਟਰੋਲ ਕਰਦਾ ਹੈ।

ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਦੇਖੋ ਤੇ ਸ਼ੇਅਰ ਕਰੋ ਇਹ ਜਬਰਦਸਤ ਘਰੇਲੂ ਨੁਸਖਾ

ਵੈਸੇ ਤਾਂ ਮੂੰਹ ਵਿਚ ਛਾਲੇ (Mouth Ulcer) ਹੋਣਾ ਇਕ ਆਮ ਜਿਹੀ ਗੱਲ ਹੈ ਪਰੰਤੂ ਪੇਟ ਦੀ ਗੜਬੜੀ ਕਾਰਨ ਵੀ ਮੂੰਹ ਅਤੇ ਜੀਭ ਉੱਪਰ ਛਾਲਿਆਂ ਦੀ ਸਮੱਸਿਆ ਹੋ ਸਕਦੀ ਹੈ |ਜੇਕਰ ਸਮੇਂ ਸਿਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਪਰੇਸ਼ਾਨੀ ਤੁਹਾਡੀ ਹੋਰ ਵੀ ਵੱਧ ਸਕਦੀ ਹੈ ਅਤੇ ਕੁੱਝ ਖਾਣ ਪੀਣ ਵਿਚ ਦਿੱਕਤ ਆਉਣ ਲੱਗਦੀ ਹੈ |ਇਸ ਤੋਂ ਛੁਟਕਾਰਾ ਪਾਉਣ ਲਈ ਮਾਰਕੀਟ ਵਿਚੋਂ ਦਵਾਈਆਂ ਤਾਂ ਬਹੁਤ ਮਿਲਦੀਆਂ ਹਨ ਪਰ ਕਈ ਵੀਰ ਇਹਨਾਂ ਦਵਾਈਆਂ ਨਾਲ ਆਰਾਮ ਨਹੀਂ ਮਿਲਦਾ |

ਜੇਕਰ ਇਸ ਸਮੱਸਿਆ ਵਿਚ ਤੁਸੀਂ ਕੁੱਝ ਘਰੇਲੂ ਨੁਸਖੇ ਆਪਣਾ ਕੇ ਦੇਖੋ ਤਾਂ ਸ਼ਾਇਦ ਤੁਹਾਨੂੰ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਰਾਹਤ ਮਿਲ ਸਕਦੀ ਹੈ |ਅਸੀਂ ਤੁਹਾਨੂੰ ਜੀਭ ਅਤੇ ਮੂੰਹ ਦੇ ਛਾਲਿਆਂ ਬਾਰੇ ਇਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਛਾਲਿਆਂ ਨੂੰ ਮਿੰਟਾ ਵਿਚ ਵਿਚ ਹੀ ਗਾਇਬ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ………


ਜ਼ਿਆਦਾਤਰ ਮੂੰਹ ਦੇ ਛਾਲੇ ਪੇਟ ਦੀ ਗੜਬੜੀ ਨਾਲ ਹੀ ਹੁੰਦੇ ਹਨ |ਇਹ ਛਾਲੇ ਕਦੇ-ਕਦੇ ਜੀਭ ਦੀ ਨੋਕ ਉੱਪਰ ਤੇ ਤੇ ਕਦੇ ਜੀਭ ਦੇ ਵਿਚਕਾਰ ਨਿਕਲਦੇ ਹਨ |ਇਹਨਾਂ ਛਾਲਿਆਂ ਦੇ ਕਾਰਨ ਵਾਰ-ਵਾਰ ਮੂੰਹ ਵਿਚੋਂ ਪਾਣੀ ਆਉਣ ਲੱਗ ਜਾਂਦਾ ਹੈ ਅਤੇ ਇਹਨਾਂ ਛਾਲਿਆਂ ਵਿਚ ਦਰਦ ਅਤੇ ਜਲਣ ਵੀ ਬਹੁਤ ਹੁੰਦੀ ਹੈ |ਸਾਡੇ ਬੁੱਲਾਂ ਉੱਪਰ ਵੀ ਇਹ ਛਾਲੇ ਆ ਜਾਂਦੇ ਹਨ |ਮੂੰਹ ਵਿਚ ਛਾਲੇ ਹੋ ਰਹੇ ਹਨ ਅਤੇ ਇਸਦਾ ਸਿੱਧਾ ਮਤਲਬ ਹੈ ਕਿ ਸਾਡਾ ਪੇਟ ਸਾਫ਼ ਨਹੀ ਹੋ ਰਿਹਾ ਅਤੇ ਆਂਤ ਤੁਹਾਡੀ ਕਚਰੇ ਨਾਲ ਭਰੀ ਹੋਈ ਹੈ |ਇਸ ਲਈ ਸਭ ਤੋਂ ਆਸਾਨ ਇਲਾਜ ਹੈ ਕਿ ਪਾਣੀ ਨੂੰ ਘੁੱਟ-ਘੁੱਟ ਕਰਕੇ ਪੀਓ ਜਿਵੇਂ ਹੀ ਸਾਡੀ ਵੱਡੀ ਆਂਤ ਸਾਫ਼ ਹੋ ਜਾਵੇਗੀ ਤੇ ਛਾਲੇ ਕਦੇ ਨਹੀਂ ਹੋਣਗੇ |


ਛਾਲਿਆਂ ਲਈ ਕੁੱਝ ਘਰੇਲੂ ਉਪਾਅ……
1-ਹਲਦੀ-ਹਲਦੀ ਬਹੁਤ ਹੀ ਗੁਣਕਾਰੀ ਹੁੰਦੀ ਹੈ |ਇਕ ਗਿਲਾਸ ਪਾਣੀ ਵਿਚ ਅੱਧਾ ਚਮਚ ਹਲਦੀ ਮਿਲਾ ਕੇ ਮਿਕਸ ਕਰ ਲਵੋ ਅਤੇ ਹੁਣ ਇਸ ਪਾਣੀ ਨਾਲ ਗਰਾਰੇ ਕਰੋ |ਦਿਨ ਵਿਚ 2-3 ਵਾਰ ਇਹ ਪ੍ਰਯੋਗ ਕਰਨ ਨਾਲ ਤੁਹਾਨੂੰ ਛਾਲਿਆਂ ਤੋਂ ਰਾਹਤ ਮਿਲੇਗੀ |


2-ਦੇਸੀ ਘਿਉ-ਜੇਕਰ ਤੁਸੀਂ ਇਹਨਾਂ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਕੁੱਝ ਜਿਆਦਾ ਹੀ ਪਰੇਸ਼ਾਨ ਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਸ਼ੁੱਧ ਦੇਸੀ ਘਿਉ ਨੂੰ ਛਾਲਿਆਂ ਉੱਪਰ ਲਗਾਓ ਸਵੇਰ ਤੱਕ ਤੁਹਾਡੇ ਛਾਲੇ ਬਿਲਕੁਲ ਗਾਇਬ ਹੋ ਜਾਣਗੇ|

3-ਨਮਕ-ਇਕ ਗਿਲਾਸ ਪਾਣੀ ਵਿਚ ਥੋੜਾ ਜਿਹਾ ਨਮਕ ਪਾ ਕੇ ਕੁਰਲੀਆਂ ਕਰੋ ਅਤੇ ਦਿਨ ਵਿਚ 1-2 ਵਾਰ ਇਸ ਪ੍ਰਯੋਗ ਨੂੰ ਕਰਨ ਨਾਲ ਤੁਹਾਡੇ ਛਾਲੇ ਖਤਮ ਹੋ ਜਾਣਗੇ |


4-ਸ਼ਹਿਦ-ਸ਼ਹਿਦ ਨੂੰ ਵੀ ਮੂੰਹ ਅਤੇ ਜੀਭ ਦੇ ਛਾਲਿਆਂ ਨੂੰ ਖਤਮ ਕਰਨ ਵਿਚ ਬਹੁਤ ਲਾਭਦਾਇਕ ਮੰਨਿਆਂ ਜਾਂਦਾ ਹੈ ਦਿਨ ਵਿਚ 3-4 ਵਾਰ ਛਾਲਿਆਂ ਉੱਪਰ ਸ਼ਹਿਦ ਲਗਾਓ |ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ |


5-ਬਰਫ਼-ਬਰਫ਼ ਦਾ ਇਸਤੇਮਾਲ ਕਰਕੇ ਵੀ ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਰਾਹਤ ਪਾਈ ਜਾ ਸਕਦੀ ਹੈ |ਬਰਫ਼ ਨੂੰ ਛਾਲਿਆਂ ਉੱਪਰ ਰਗੜੋ ਅਤੇ ਦਿਨ ਵਿਚ 4-5 ਵਾਰ ਅਜਿਹਾ ਪ੍ਰਯੋਗ ਕਰਨ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ |

ਕਿਡਨੀ ਦੀ ਹਰ ਸਮੱਸਿਆ ਨੂੰ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ

ਪੁੰਨਰਨਾਵਾ ਦਾ ਬੋਟਨੀਕਲ ਨਾਮ BOERHAHAVIA DIFFUSSA ਹੈ ਇਸਨੂੰ ਅੰਗ੍ਰੇਜ਼ੀ ਵਿੱਚ HOG WEED ਵੀ ਕਹਿੰਦੇ ਹਨ ਇਹ NYCTAGINACEAE FAMILY ਤੋਂ ਆਉਦਾ ਹੈ ਪੁੰਨਰਨਾਵਾ ਦੇ ਪੋਦੇ ਵਿੱਚ ਬਹੁਤ ਗੁਣ ਹੁੰਦੇ ਹਨ ਇਸ ਵਿੱਚ ਜੋੜਾ ਦੇ ਦਰਦਾਂ ਲਈ ਕਾਫ਼ੀ ਮਾਤਰਾ ਵਿੱਚ ਗੁਣ ਪਾਏ ਜਾਂਦੇ ਹਨ ਖੇਤਾਂ ਵਿੱਚ ਪੈਦਾ ਹੋਣ ਵਾਲੇ ਜਾਂ ਅਕਸਰ ਧਰਤੀ ਤੇ ਉਗਣ ਵਾਲੇ ਪੋਦਿਆ ਵਿੱਚ ਗੁਣ ਦੇਖ ਕੇ

ਤੁਸੀਂ ਹੈਰਾਨ ਰਹਿ ਜਾਵੋਗੇ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸ਼੍ਖਾ ਦੱਸਣ ਜਾ ਰਹੇ ਹਾਂ ਜਿਸ ਨੂੰ ਵਰਤਣ ਨਾਲ ਤੁਹਾਡੀ ਕਿਡਨੀ ਦੀ ਸਮੱਸਿਆ ਦੇ ਰੋਗ ਦੂਰ ਹੋ ਸਕਦੇ ਹਨ ਇਥੋਂ ਤੱਕ ਕਿ ਜਿਹਨਾਂ ਰੋਗੀਆਂ ਨੂੰ ਡਾਇਲਸਿਸ ਦੀ ਬਿਮਾਰੀ ਚਲ ਰਹੀ ਹੈ ਤਾਂ ਓ ਵੀ ਆਪਣੇ ਰੋਗ ਵਿੱਚ ਮੁਕਤੀ ਪਾ ਸਕਦੇ ਹਨ ਵੈਸੇ ਇਹ ਕਿਡਨੀ ਦੇ ਰੋਗਾਂ ਲਈ ਤਾਂ ਬਹੁਤ ਫਾਇਦੇਮੰਦ ਹੈ ਇਹ ਤਰੀਕਾ ਤੁਹਾਡੇ ਲਈ ਗਲਤ ਸਾਬਤ ਨੀ ਹੋਵੇਗਾ |

ਅੱਜ ਤੁਹਾਨੂੰ ਸ਼੍ਰੀ ਬਲਵੀਰ ਸਿੰਘ ਜੀ ਦੱਸਣਗੇ ਅਜਿਹਾ ਕਿ ਕਾਰਨ ਹੈ ਕਿ ਇਹ ਸਧਾਰਨ ਦਿਸਣ ਵਾਲਾ ਪੌਦਾ ਤੁਹਾਡੇ ਲਈ ਇਹਨਾ ਕਿਉਂ ਉਪਯੋਗੀ ਹੈ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਪੁੰਨਰਨਾਵਾ ਵਿੱਚ ਅਜਿਹਾ ਕਿਹੜਾ ਰਸਾਇਣਕ ਪਦਾਰਥ ਹੈ ਜੋ ਕਿਡਨੀ ਦੇ ਰੋਗੀਆਂ ਲਈ ਬਹੁਤ ਫਾਇਦੇਮਦ ਹੈ |

ਪੁੰਨਰਨਾਵਾ ਦੀ ਪਹਿਚਾਣ ਅਨੇਕਾਂ ਭਾਸ਼ਾਵਾਂ ਵਿੱਚ …………
ਵਾਸਤਵਿਕ ਨਾਮ- Boerhavia Diffusa Linn
ਸੰਸਕ੍ਰਿਤ ਵਿੱਚ – ਪੁੰਨਰਨਾਵਾ ,ਵਿਸ਼ਾਖ , ਸ਼ੇਤਰੂ ਮੂਲਾ ,
ਹਿੰਦੀ ਵਿੱਚ – ਲਾਲ ਪੁੰਨਰਨਾਵਾ,ਸਾਠ, ਗਦਹਪੂਰਨਾ
ਉਰਦੂ ਵਿੱਚ – ਬਾਸ਼ਖੀਰਾ
ਗੁਜਰਾਤੀ ਵਿੱਚ – ਰਾਤੀ ਸਾਟੋਡੀ (Rati Satodi)
ਤਾਮਿਲ – mukurattei, Mukaratte

Telugu – Atianamidi

Bangali – Punarnoba, sveta punarnaba

nepali – onle sag

punjabi – khattan

marathi – punarnava, ghentuli

malyalam – Thazuthama, Tavilama

English – Erect Boerhavia, Spiderling, Spreading hog weed, Horse Purslane, Pigweed,

Arbi – Handakuki, Sabaka

Farsi – Devasapat

ਪੁੰਨਰਨਾਵਾ ਵਿੱਚ ਪਾਏ ਜਾਣ ਵਾਲੇ ਮੁੱਖ ਰਸਾਇਣ……….


PUNARNAVOSIDE, PUNARNAVINE ਨਾਮ ਵਿੱਚ ALKALOID ਪਾਏ ਜਾਂਦੇ ਹਨ LIRIODENDRIN ਪਦਾਰਥ
ਪੁੰਨਰਨਾਵਾ ਦੀ ਜੜ ਵਿੱਚ ਪਾਏ ਜਾਂਦੇ ਹਨ Potasium nitrate, ursolic acid, rotenoid ਵੀ ਪੁੰਨਰਨਾਵਾ ਦੀ ਜੜ ਦੇ ਵਿੱਚ ਹੀ ਪਾਏ ਜਾਂਦੇ ਹਨ ਬਲਵੀਰ ਸਿੰਘ ਜੀ ਅਨੁਸਾਰ ਧਰਤੀ ਦੇ ਉਪਰੀ ਹਿੱਸੇ ਵਿੱਚ 15 amino acid ਪਾਏ ਜਾਂਦੇ ਹਨ ਇਹਨਾਂ ਵਿਚੋਂ 6 ਬਹੁਤ ਜਰੂਰੀ ਹਨ ਇਹ ਸਾਡੇ ਸਰੀਰ ਵਿੱਚ ਨਹੀ ਬਣਦੇ ਸਾਨੂੰ ਬਾਹਰ ਤੋਂ ਭੋਜਨ ਦੇ ਰੂਪ ਵਿੱਚ ਲੈਣੇ ਪੈਦੇ ਹਨ ਪੁੰਨਰਨਾਵਾ ਦੀ ਜੜ ਵਿੱਚ 14 ਅਮਲ ਪਾਏ ਜਾਂਦੇ ਹਨ ਜਿਹਨਾਂ ਵਿਚੋਂ 7 ਬਹੁਤ ਜਰੂਰੀ ਅਮਲ ਹਨ ਅਤੇ ਇਹ ਸਾਡੇ ਸਰੀਰ ਵਿੱਚ ਨਹੀ ਬਣਦੇ ਅਤੇ ਇਹ ਵੀ ਬਾਹਰੋ ਹੀ ਲੈਣੇ ਪੈਦੇ ਹਨ |

ਪੁੰਨਰਨਾਵਾ ਦਾ ਕਿਡਨੀ ਦੇ ਰੋਗਾਂ ਲਈ ਲਾਭ ………
ਪੁੰਨਰਨਾਵਾ hronic renal failure ,chronic kidney diseases, nephrotic syndrome, urinary tract
infection ਅਤੇ ਕਿਡਨੀ ਦੀਆਂ ਬਹੁਤ ਬਿਮਾਰੀਆਂ ਨੂੰ ਇਕੱਲੇ ਹੀ ਠੀਕ ਕਰਨ ਦੀ ਸ਼ਕਤੀ ਹੁੰਦੀ ਹੈ | ਪੁੰਨਰਨਾਵਾ ਵਿੱਚ ਮੋਜੂਦ punarnavoside ਜੋ ਕਿ ਇੱਕ alkaloid ਹੈ ਇੱਕ ਬਹੁਤ ਵਧੀਆ diuretic ਹੈ Diuretic ਇੱਕ ਤਰਾਂ ਦਾ ਰਸਾਇਣ ਹੁੰਦਾ ਹੈ ਜੋ urine ਦੀ ਮਾਤਰਾ ਨੂੰ ਵਧਾਉਦਾ ਹੈ ਜਿਸ ਨਾਲ urine ਖੁੱਲ ਜਾਂਦਾ ਹੈ ਅਤੇ ਸਰੀਰ ਵਿੱਚ ਕਿਡਨੀ ਦੀ ਬਿਮਾਰੀ ਨਾਲ ਪੈਦਾ ਹੋਣ ਵਾਲੀ ਸੋਜ (ਜਿਸਨੂੰ edema ਕਿਹਾ ਜਾਂਦਾ ਹੈ )ਘੱਟ ਹੋ ਜਾਂਦੀ ਹੈ ਇਸਦੇ ਨਾਲ ਹੀ punarnavoside ਇੱਕ ਬਹੁਤ ਵਧੀਆ antibacterial, anti-inflamatory और antispasmodic antifibronolytic ਹੈ |

ਹੁਣ ਆਓ ਸਾਰੇ ਜਾਣਦੇ ਹੈ ਉਪਰ ਦੱਸੇ ਗਏ Effect ਦੀ ਵਿਆਖਿਆ ਅਤੇ ਫਾਇਦੇ…………….
antibacterial effect– bacterial infection ਨੂੰ ਰੋਕਦਾ ਹੈ |
anti-inflammatory effect-ਸੋਜ ਨੂੰ ਘੱਟ ਕਰਦਾ ਹੈ ਜੋ ਇਨਫ਼ੇਕਸ਼ਨ ਨਾਲ ਹੁੰਦੀ ਹੈ |
antispasmodic effect- ਇਹ ਖਿਚਾ ਨੂੰ ਘੱਟ ਕਰਦਾ ਹੈ ਜਿਸ ਨਾਲ ਦਰਦ ਘੱਟ ਹੁੰਦਾ ਹੈ |
antifibronolytic effect -ਇਹ urine ਵਿੱਚ ਆਉਣ ਵਾਲੇ ਬ੍ਲੱਡ ਨੂੰ ਰੋਕਦਾ ਹੈ ਜੋ ਕਿ urinary tract ਇਨਫ਼ੈਕਸ਼ਨ ਵਿੱਚ ਅਕਸਰ ਹੋ ਜਾਂਦਾ ਹੈ ਇਸਨੂੰ haematuria ਕਹਿਦੇ ਹਨ ਜਿਸ ਨਾਲ RBC urine ਆਉਣਾਂ ਸ਼ੁਰੂ ਹੋ ਜਾਂਦਾ ਹੈ |


ਜੋ ਕਿ urinary tract infection ਨਾਲ ਵਾਰ-ਵਾਰ ਹੋਣ ਵਾਲੇ uti ਵਿੱਚ ਲਾਭਕਾਰੀ ਹੈ |ਇਸ ਵਿੱਚ ਮੋਜੂਦ ਪ੍ਰੋਟੀਨ ਨਾਈਟ੍ਰੇਟ diuretic ਦਾ ਕੰਮ ਕਰਦੇ ਹਨ | ਜੋ ਮੂਤਰ ਨੂੰ ਬਾਹਰ ਕਢਦਾ ਹੈ ਜਿਸ ਨਾਲ kidney failure ਦੇ ਮੁੱਖ ਲਛਣਾ ਤੋਂ ਆਰਾਮ ਮਿਲਦਾ ਹੈ | ਗਰਭਧਾਰਨ ਸਮੇਂ ਵਿੱਚ ਹੋਣ ਵਾਲੇ urinary tract ਇਨਫ਼ੈਕਸ਼ਨ ਵਿੱਚ ਵੀ ਬਹੁਤ ਉਪਯੋਗੀ ਹੈ | Nephrotic sndrome Treatment in Ayurved ਇਹ ਇੱਕ ਪ੍ਰਕਾਰ ਦੀ kidney ਦੀ ਸਮੱਸਿਆ ਹੈ ਜਿਸ ਨਾਲ ਸਰੀਰ ਵਿਚੋਂ ਪ੍ਰੋਟੀਨ urine ਦੇ ਮਾਧਿਅਮ ਨਾਲ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਸੋਜ ਆ ਜਾਂਦੀ ਹੈ ਅਤੇ ਕਿਡਨੀ ਦਾ ਫਿਲਟ੍ਰੇਸ਼ਨ ਖ਼ਰਾਬ ਹੋ ਜਾਂਦਾ ਹੈ | ਇਸ ਸਮੇਂ ਪੁੰਨਰਨਾਵਾ ਦਾ ਉਮ੍ਯੋਗ ਕਿਸੇ ਸੰਜੀਵਨੀ ਤੋੰਘੱਟ ਨਹੀ ਹੈ ਇਸ ਵਿੱਚ ਮੋਜੂਦ ਇਮੀਨੋ ਅਮਲ ਸਰੀਰ ਵਿੱਚ ਪੈਦਾ ਹੋਏ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦੇ ਹਨ ਅਤੇ urine ਵਿੱਚ ਹੋਣ ਵਾਲੇ protein lose ਨੂੰ ਘੱਟ ਕਰਦੇ ਹਨ ਅਤੇ kidney dysfunction ਨਾਲ ਹੋਣ ਵਾਲੀ ਸੋਜ ਜਿਸਨੂੰ edema ਕਹਿੰਦੇ ਹਨ ਨੂੰ ਵੀ ਘੱਟ ਕਰਦਾ ਹੈ |