ਚਿਹਰੇ ਨੂੰ ਦੁੱਧ ਨਾਲੋ ਵੀ ਜਿਆਦਾ ਗੋਰਾ ਕਰ ਦੇਵੇਗਾ ਇਹ ਘਰੇਲੂ ਨੁਸਖਾ,ਸ਼ੇਅਰ ਜਰੂਰ ਕਰੋ

ਖੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਸਗੋਂ ਥੋੜ੍ਹੇ ਜਿਹੇ ਦੁੱਧ ਨਾਲ ਹੀ ਚਮੜੀ ਦੋਧੀ ਅਤੇ ਕੋਮਲ ਹੋ ਜਾਂਦੀ ਹੈ। ਅੱਧੀ ਕਟੋਰੀ ਕੱਚੇ ਦੇ ਕੋਸੇ ਦੁੱਧ ਵਿੱਚ ਇੱਕ ਸਾਫ ਸੁਥਰੀ ਰੂੰ ਦਾ ਟੁਕੜਾ ਭਿਉਂ ਕੇ ਚਿਹਰੇ, ਗਰਦਨ, ਹੱਥਾਂ ਆਦਿ ਸਰੀਰ ਦੇ ਹੋਰ ਅੰਗਾਂ ‘ਤੇ ਪੰਜ-ਦਸ ਮਿੰਟ ਤੱਕ ਨਰਮੀ ਨਾਲ ਫੇਰੋ।Fairness overnight

 

ਇਸ ਨਾਲ ਮੈਲ ਉਤਰ ਕੇ ਰੂੰ ਨਾਲ ਲੱਗ ਜਾਵੇਗਾ। 20 ਮਿੰਟ ਤੋਂ ਬਾਅਦ ਠੰਢੇ ਜਾਂ ਕੋਸੇ ਪਾਣੀ ਨਾਲ ਧੋ ਲਉ। ਇਹੀ ਦੁੱਧ ਦਾ ਇਸ਼ਨਾਨ ਹੈ। ਇਸ ਨਾਲ ਚਮੜੀ ਗੋਰੀ ਬਣਦੀ ਹੈ। ਇਸ ਇਸਤੇਮਾਲ ਨੂੰ ਹਰ ਰੋਜ਼ ਕਰਨ ਨਾਲ ਮੁਹਾਸੇ, ਚਿਹਰੇ ਦੀਆਂ ਝੁਰੜੀਆਂ, ਦਾਗ, ਧੱਬੇ, ਛਾਈਆਂ ਅਤੇ ਖੁਰਦਰਾਪਨ ਆਦਿ ਨਸ਼ਟ ਹੋ ਕੇ ਚਿਹਰੇ ਦੀ ਚਮਕ ਵਿੱਚ ਵਾਧਾ ਹੁੰਦਾ ਹੈ ਅਤੇ ਚਮੜੀ ਦਾ ਰੰਗ ਨਿਖਰਦਾ ਹੈ।Fairness overnight

 

ਕੱਚੇ ਦੁੱਧ ਜਾਂ ਦੁੱਧ ਦੀ ਝੱਗ ਨੂੰ ਸਾਫ ਸੁਥਰੀ ਰੂੰ ਵਿੱਚ ਲਗਾ ਕੇ ਚਿਹਰੇ ‘ਤੇ ਮਲਣ ਅਤੇ 20 ਮਿੰਟ ਬਾਅਦ ਨਿੰਬੂ ਮਸਲਣ ਨਾਲ ਚਿਹਰਾ ਚੀਕਣਾ ਹੋ ਜਾਂਦਾ ਹੈ। ਸਰਦ ਰੁੱਤ ਵਿੱਚ ਚਮੜੀ ਦੀ ਖੁਸ਼ਕੀ ਮਿਟਾਉਣ ਲਈ ਕੋਸਾ ਦੁੱਧ ਲੈ ਕੇ ਉਸ ਨੂੰ ਉਨ ਜਾਂ ਰੂੰ ਦੀ ਸਹਾਇਤਾ ਨਾਲ ਚਿਹਰੇ ਅਤੇ ਹੱਥਾਂ ‘ਤੇ ਹੌਲੀ ਹੌਲੀ ਮਲ ਕੇ ਕੁਝ ਦੇਰ ਬਾਅਦ ਹਲਕੇ ਗਰਮ ਪਾਣੀ ਨਾਲ ਧੋ ਲੈਣ ਨਾਲ ਵੀ ਚਮੜੀ ਸਾਫ ਤੇ ਕੋਮਲ ਬਣਦੀ ਹੈ।Fairness overnight

ਚਿਹਰੇ ਦੀ ਚਮਕ ਬਣਾਏ ਰੱਖਣ ਲਈ ਤੁਸੀਂ ਕਈ ਤਰ੍ਹਾਂ ਦੇ ਮਹਿੰਗੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਹੋਵੇਗਾ। ਖ਼ਾਸ ਗੱਲ ਇਹ ਹੈ ਹੈ ਕਿ ਮਹਿੰਗੇ ਹੋਣ ਦੇ ਨਾਲ ਇਨ੍ਹਾਂ ਦਾ ਅਸਰ ਤੁਹਾਡੇ ਚਿਹਰੇ ਉੱਤੇ ਵੀ ਕੁੱਝ ਹੀ ਸਮੇਂ ਤਕ ਬਣਿਆ ਰਹਿੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀ ਰਸੋਈ ਵਿੱਚ ਇੱਕ ਅਜਿਹੀ ਚੀਜ਼ ਮੌਜੂਦ ਹੈ ਜੋ ਤੁਹਾਨੂੰ ਰਾਤੋਂ ਰਾਤ ਦੁੱਧ ਵਰਗਾ ਗੋਰਾ ਬਣਾ ਸਕਦੀ ਹੈ। ਇੱਕ ਚਮਚ ਦੁੱਧ ਦੀ ਠੰਢੀ ਮਲਾਈ ਅਤੇ ਇੱਕ ਚੁਟਕੀ ਹਿੰਗ ਦਾ ਬਰੀਕ ਚੂਰਨ ਮਿਲਾ ਕੇ ਚਿਹਰੇ ‘ਤੇ ਹਰ ਰੋਜ ਮਲਦੇ ਰਹਿਣ ਨਾਲ ਚਿਹਰਾ ਚਮਕਦਾਰ ਬਣਦਾ ਹੈ ਅਤੇ ਸੁੰਦਰਤਾ ਵਿੱਚ ਵਾਧਾ ਕਰਦਾ ਹੈ।Fairness overnight

ਦੁੱਧ ਵਰਗੀ ਗੋਰੀ ਰੰਗਤ ਪਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਵਲ ਦਾ ਆਟਾ, ਚੀਨੀ ਅਤੇ ਟਮਾਟਰ ਚਾਹੀਦਾ ਹੈ। ਇਨ੍ਹਾਂ ਤਿੰਨਾਂ ਹੀ ਚੀਜ਼ਾਂ ਤੁਹਾਡੀ ਰਸੋਈ ਵਿੱਚ ਸੌਖ ਨਾਲ ਮਿਲ ਜਾਣਗੀਆਂ। ਇਨ੍ਹਾਂ ਹੀ ਨਹੀਂ ਇਨ੍ਹਾਂ ਚੀਜ਼ਾਂ ਤੋਂ ਤਿਆਰ ਕੀਤਾ ਗਿਆ ਇਹ ਬਿਊਟੀ ਸੀਕਰੇਟ ਇਸਤੇਮਾਲ ਕਰਨ ਵਿੱਚ ਵੀ ਬੇਹੱਦ ਆਸਾਨ ਹੈ।Fairness overnight

ਸਭ ਤੋਂ ਪਹਿਲਾਂ ਟਮਾਟਰ ਦਾ ਪੇਸਟ ਤਿਆਰ ਕਰ ਲਓ। ਇਸ ਪੇਸਟ ਵਿੱਚ ਇੱਕ ਚੱਮਚ ਚਾਵਲ ਦਾ ਆਟਾ ਅਤੇ ਅੱਧਾ ਚੱਮਚ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਉਸ ਦਾ ਮੋਟਾ ਜਿਹਾ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾ ਲਓ। ਪੇਸਟ ਸੁੱਖਣ ਉੱਤੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਪਹਿਲੀ ਵਾਰ ਵਿੱਚ ਹੀ ਇਸ ਪੇਸਟ ਦੇ ਇਸਤੇਮਾਲ ਦਾ ਅਸਰ ਤੁਹਾਡੇ ਚਿਹਰੇ ਉੱਤੇ ਵਿਖਾਈ ਦੇਣ ਲੱਗੇਗਾ। Fairness overnight

ਚਿਹਰੇ ਦਾ ਕਾਲਪਨ ਦੂਰ ਕਰਕੇ ਚਿਹਰੇ ਨੂੰ ਨਿਖਾਰ ਦੇਵੇਗਾ ਇਹ ਜਬਰਦਸਤ ਘਰੇਲੂ ਨੁਸਖਾ

ਹਰ ਵਿਅਕਤੀ ਨੂੰ ਚਾਹਤ ਹੁੰਦੀ ਹੈ ਕਿ ਉਹ ਗੋਰਾ ਅਤੇ ਬਹੁਤ ਸੁੰਦਰ ਦਿਖੇ ਅਤੇ ਕਈ ਲੋਕ ਪਤਾ ਨਹੀ ਕਿੰਨੇ-ਕਿੰਨੇ ਮਹਿੰਗੇ ਪ੍ਰੋਡਕਟ ਵੀ ਇਸਤੇਮਾਲ ਕਰਦੇ ਹਨ ਪਰ ਗੱਲ ਕਰੀਏ ਜੇਕਰ ਇਹਨਾਂ ਮਹਿੰਗੇ ਪ੍ਰੋਡਕਟਾਂ ਤਾਂ ਸ਼ਾਇਦ ਹੀ ਇੰਨਾਂ ਨਾਲ ਕੋਈ ਖਾਸ ਫਰਕ ਪੈਂਦਾ ਹੋਵੇ ਅਤੇ ਜਿਵੇਂ ਕਿ ਤੁਸੀਂ ਜਾਂਦੇ ਹੀ ਹੋ ਕਿ ਹਰ ਕੋਈ ਇੰਨੇ ਮਹਿੰਗੇ ਪ੍ਰੋਡਕਟ ਖਰੀਦ ਵੀ ਨਹੀ ਸਕਦਾ |

ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇਕ ਅਜਿਹਾ ਦੇਸੀ ਨੁਸਖਾ ਜਿਸ ਨਾਲ ਤੁਹਾਡੇ ਚਿਹਰੇ ਦੀ ਚਮਕ ਵੀ ਵਧੇਗੀ ਅਤੇ ਇਸਦੇ ਇਸਤੇਮਾਲ ਨਾਲ ਤੁਸੀਂ ਗੋਰੇ ਵੀ ਹੋਣ ਲੱਗ ਜਾਵੋਗੇ |ਸਾਡੀ ਪ੍ਰਕਿਰਤੀ ਵਿਚ ਕਈ ਅਜਿਹੇ ਤੱਤ ਹਨ ਜਿਸਦੇ ਇਸਤੇਮਾਲ ਨਾਲ ਸਾਡਾ ਚਿਹਰਾ ਹੋਰ ਵੀ ਗੋਰਾ ਅਤੇ ਚਮਕਦਾਰ ਹੋ ਜਾਵੇਗਾ |ਪਰ ਅਸੀਂ ਤੁਹਾਨੂੰ ਆਸਾਨ ਜਿਹਾ ਤਰੀਕਾ ਦੱਸਾਂਗੇ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ |ਤਾਂ ਆਓ ਜਾਣਦੇ ਹਾਂ ਕਿ ਇਹਨਾਂ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜਾਂ ਦੀ ਜਰੂਰਤ ਹੈ……….

ਇਸ ਵਿਚ ਤੁਹਾਨੂੰ ਚਾਹੀਦੀ ਹੈ ਥੋੜੀ ਜਿਹੀ ਹਲਦੀ ਅਤੇ ਐਲੋਵਰਾ ਜੈੱਲ(ਕਵਾਰ) |ਹਲਦੀ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਸਨੂੰ ਲਗਾਉਣ ਨਾਲ ਚਿਹਰੇ ਉੱਪਰ ਨਿਖਰ ਆਉਂਦਾ ਹੈ |ਵਿਆਹ ਦੇ ਦੌਰਾਨ ਵੀ ਲੜਕੀ ਅਤੇ ਲੜਕੇ ਨੂੰ ਹਲਦੀ ਨਾਲ ਨਵਾਇਆ ਜਾਂਦਾ ਹੈ |ਇਸ ਤੋਂ ਬਾਅਦ ਐਲੋਵੈਰਾ ਜੈੱਲ ਇਸਦੇ ਵੀ ਬਹੁਤ ਸਾਰੇ ਫਾਇਦੇ ਹਨ |ਐਲੋਵੈਰਾ ਤੁਹਾਡੀ ਡੈੱਡ ਸਕਿੰਨ ਸੈਲਜ ਨੂੰ ਸਾਫ਼ ਕਰਦਾ ਹੈ |ਇਸ ਤੋਂ ਇਲਾਵਾ ਇਹ ਤੁਹਾਡੇ ਵਾਲਾਂ ਲਈ ਵੀ ਕੰਡੀਸ਼ਨਰ ਦਾ ਕੰਮ ਕਰਦਾ ਹੈ |

ਹਲਦੀ ਇਕ ਅਜਿਹਾ ਪ੍ਰੋਡਕਟ ਹੈ ਜੋ ਤੁਹਾਡੇ ਘਰ ਵਿਚ ਆਸਾਨੀ ਨਾਲ ਉਪਲਬਧ ਰਹਿੰਦਾ ਹੈ ਅਤੇ ਐਲੋਵੈਰਾ ਦੇ ਲਈ ਤੁਸੀਂ ਕਿਸੇ ਵੀ ਕਾੱਮੈਟਿਕ ਸਟੋਰ ਤੋਂ ਐਲੋਵੈਰਾ ਜੈੱਲ ਲੈ ਸਕਦੇ ਹੋ |ਬਸ ਤੁਹਾਨੂੰ ਇਕ ਚੌਥਾਈ ਚਮਚ ਹਲਦੀ ਦਾ ਲੈਣਾ ਹੈ |ਹਲਦੀ ਤੋਂ ਦੁਗਣੀ ਮਾਤਰਾ ਵਿਚ ਐਲੋਵੈਰਾ ਜੈੱਲ ਪਾਓ |ਇਸ ਤੋਂ ਬਾਅਦ ਆਪਣੀ ਉਂਗਲੀ ਦੀ ਮੱਦਦ ਨਾਲ ਇਸਨੂੰ ਚੰਗੀ ਤਰਾਂ ਮਿਕਸ ਕਰਕੇ ਪੇਸਟ ਬਣਾ ਲਵੋ |ਪੇਸਟ ਬਣਾਉਣ ਤੋਂ ਤੁਸੀਂ ਇਸਨੂੰ ਆਪਣੇ ਚਿਹਰੇ ਉੱਪਰ ਲਗਾ ਸਕਦੇ ਹੋ |

ਜਦ ਤੁਸੀਂ ਇਹ ਪੇਸਟ ਲਗਾ ਲਈ ਹੈ ਤਾਂ 5-6 ਮਿੰਟ ਤੱਕ ਇਸਨੂੰ ਲੱਗੀ ਰਹਿਣ ਦਵੋ |ਹੁਣ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰਾਂ ਧੋ ਲਵੋ ਹੋ ਸਕਦਾ ਹੈ ਕਿ ਹਲਦੀ ਦੀ ਵਜਾ ਕਾਰਨ ਤੁਹਾਡੇ ਚਿਹਰੇ ਉੱਪਰ ਇਸਦਾ ਥੋੜਾ ਜਿਹਾ ਕਲਰ ਰਹਿ ਜਾਵੇ ਪਰ ਇਸ ਪੇਸਟ ਨੂੰ ਇਸਤੇਮਾਲ
ਕਰਨ ਤੋਂ ਬਾਅਦ ਤੁਹਾਡੇ ਚਿਹਰੇ ਤੋਂ ਡੈੱਡ ਹੱਟ ਜਾਣਗੇ ਅਤੇ ਤੁਹਾਡੇ ਚਿਹਰੇ ਉਪਰ ਇਕ ਚਮਕ ਆਉਣ ਲੱਗ ਜਾਵੇਗੀ |

ਸਿਰਫ਼ 3 ਦਿਨਾਂ ਵਿੱਚ ਗੁਰਦੇ ਅਤੇ ਪਿੱਤੇ ਦੀ ਪੱਥਰੀ ਨੂੰ ਗਾਲ ਦੇਵੇਗੀ ਇਹ ਚਮਤਕਾਰੀ ਦਾਲ

ਪੱਥਰੀ ਦੀ ਸਮੱਸਿਆ ਹੁਣ ਆਮ ਸਮੱਸਿਆ ਬਣ ਗਈ ਹੈ। ਹਰ 10 ਵਿੱਚੋਂ 2 ਬੰਦੇ ਪੱਥਰੀ ਦੀ ਸਮੱਸਿਆ ਨਾਲ ਪੀੜਤ ਪਾਏ ਜਾ ਰਹੇ ਹਨ। ਸਾਡੀ ਖਾਣ-ਪੀਣ ਦੀ ਗ਼ਲਤ ਆਦਤ ਵੀ ਪੱਥਰੀ ਬਣਨ ਦਾ ਕਾਰਨ ਹੈ। ਜੋ ਲੋਕ ਪਾਣੀ ਘੱਟ ਪੀਂਦੇ ਹਨ ਜਾਂ ਪਿਸ਼ਾਬ ਨੂੰ ਜ਼ਿਆਦਾ ਸਮੇਂ ਤਕ ਰੋਕ ਕੇ ਰੱਖਦੇ ਹਨ, ਉਨ੍ਹਾਂ ਨੂੰ ਅਕਸਰ ਇਹ ਸਮੱਸਿਆ ਆਉਂਦੀ ਹੈ। ਪੁਰਾਣੇ ਸਮੇਂ ‘ਚ ਇਹ ਬੀਮਾਰੀ 60 ਸਾਲ ਦੀ ਉਮਰ ‘ਚ ਹੀ ਹੁੰਦੀ ਸੀ ਪਰ ਹੁਣ ਇਸ ਬੀਮਾਰੀ ਹਰ ਚੌਥੇ-ਪੰਜਵੇਂ ਇਨਸਾਨ ਦੀ ਸਮੱਸਿਆ ਬਣ ਗਈ ਹੈ। ਇਸ ਬੀਮਾਰੀ ‘ਚ ਮਰੀਜ਼ ਨੂੰ ਕਾਫੀ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।


ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਕੁਲੱਥੀ ਦੀ ਦਾਲ ਨਾਲ ਅਸੀਂ ਪੱਥਰੀ ਨੂੰ ਕੱਢ ਸਕਦੇ ਹਾਂ। ਕੁਲੱਥੀ ਦੀ ਦਾਲ ਜਿਸ ਨੂੰ ‘ਗੈਥ’ ਵੀ ਕਿਹਾ ਜਾਂਦਾ ਹੈ। ਪੱਥਰੀ ਦੇ ਇਲਾਜ ਲਈ ਬਹੁਤ ਹੀ ਵਧੀਆ। ਇਹ ਦਾਲ ਪੱਥਰੀ ਨਾਸ਼ਕ ਹੈ। ਇਸ ਦਾਲ ‘ਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ ਦੀ ਪੱਥਰੀ ਨੂੰ ਗਾਲ ਦਿੰਦੀ ਹੈ। ਇਹ ਦਾਲ ਗੁਰਦੇ ਦੀ ਪੱਥਰੀ ਤੇ ਪਿੱਤੇ ਦੀ ਪੱਥਰੀ ਦੋਵਾਂ ਲਈ ਸਹਾਇਕ ਹੈ। ਪਹਾੜੀ ਇਲਾਕੇ ‘ਚ ਇਹ ਦਾਲ ਬਹੁਤ ਹੁੰਦੀ ਹੈ।


ਸਭ ਤੋਂ ਪਹਿਲਾਂ 250 ਗ੍ਰਾਮ ਕੁਲੱਥੀ ਦੀ ਦਾਲ ਲੈ ਕੇ ਇਸ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਨੂੰ ਤਿੰਨ ਲੀਟਰ ਪਾਣੀ ‘ਚ ਰਾਤ ਨੂੰ ਭਿਉਂ ਕੇ ਰੱਖੋ। ਸਵੇਰੇ ਇਸ ਦਾਲ ਨੂੰ ਪਾਣੀ ਸਮੇਤ ਹਲਕੀ ਅੱਗ ‘ਤੇ ਚਾਰ ਘੰਟੇ ਤਕ ਪਕਾਓ। ਜਦੋਂ ਇਸ ਦਾ ਪਾਣੀ ਇੱਕ ਲੀਟਰ ਰਹਿ ਜਾਏ ਤਾਂ ਇਸ ਵਿਚ ਕਾਲੀ ਮਿਰਚ, ਸੇਂਧਾ ਨਮਕ, ਜੀਰਾ ਤੇ ਹਲਦੀ ਨਾਲ 30 ਗ੍ਰਾਮ ਦੇਸੀ ਘਿਓ ‘ਚ ਤੜਕਾ ਲਾਓ।


ਅਸੀਂ ਇਸ ਪਾਣੀ ਨੂੰ ਦੁਪਹਿਰ ਦੇ ਭੋਜਨ ਵਿੱਚ ਲੈ ਸਕਦੇ ਹਾਂ। ਇਸ ਨੂੰ ਸੂਪ ਵਾਂਗ ਵੀ ਪੀ ਸਕਦੇ ਹਾਂ। ਇੱਕ ਤੋਂ ਦੋ ਹਫਤੇ ਤੱਕ ਰੋਜ਼ ਪੀਣ ਨਾਲ ਪੱਥਰੀ ਗਲ ਕੇ ਬਾਹਰ ਆ ਜਾਂਦੀ ਹੈ। ਗੁਰਦੇ ਵਿੱਚ ਜੇਕਰ ਸੋਜ ਹੋਵੇ ਤਾਂ ਇਸ ਦੇ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ। ਸੂਪ ਦੇ ਨਾਲ ਰੋਟੀ ਵੀ ਖਾ ਸਕਦੇ ਹੋ। ਇਸ ਦੇ ਇਸਤੇਮਾਲ ਨਾਲ ਕਮਰ ਦਾ ਦਰਦ ਵੀ ਠੀਕ ਹੋ ਜਾਂਦਾ ਹੈ।


ਅਸੀਂ ਕੁਲੱਥੀ ਦੀ ਦਾਲ ਦੇ ਨਾਲ-ਨਾਲ ਖਰਬੂਜੇ ਦੇ ਬੀਜ, ਮੂਲੀ, ਆਂਵਲਾ, ਜੌ, ਮੂੰਗੀ ਦੀ ਦਾਲ, ਚੌਲਾਈ ਦਾ ਸਾਗ ਤੇ ਪਾਣੀ ਦੀ ਵਰਤੋਂ ਕਰ ਸਕਦੇ ਹਾਂ। ਪੱਥਰੀ ਦੀ ਸਮੱਸਿਆ ਹੋਣ ’ਤੇ ਉੜਦ ਦੀ ਦਾਲ, ਮੇਵੇ, ਚੌਕਲੇਟ, ਮਾਸ, ਚਾਹ, ਬੈਂਗਨ, ਟਮਾਟਰ ਤੇ ਚਾਵਲ ਨਹੀਂ ਖਾਣੇ ਚਾਹੀਦੇ।

ਯੂਰਿਕ ਐਸਿਡ ਦੀ ਬਿਮਾਰੀ ਨੂੰ ਹਮੇਸ਼ਾ ਲਈ ਜੜੋਂ ਖਤਮ ਕਰਨ ਦਾ ਘਰੇਲੂ ਨੁਸਖਾ

ਖੂਨ ਵਿੱਚ ਯੂਰਿਕ ਐਸਿਡ ਵੱਧ ਜਾਣ ਨਾਲ ਯੂਰਿਕ ਐਸਿਡ ਸਾਡੇ ਜੋੜਾਂ ਵਿੱਚ ਜਾ ਕੇ ਜਮਾਂ ਹੋ ਜਾਂਦਾ ਹੈ ਅਤੇ ਜੋੜਾਂ ਵਿੱਚ ਸੋਜ ਪੈ ਜਾਂਦੀ ਹੈ ਇਸ ਪ੍ਰਸਥਿਤੀ ਨੂੰ Gout ਕਿਹਾ ਜਾਂਦਾ ਹੈ ਇਸਦਾ ਅਸਰ ਪੈਰਾਂ ਅਤੇ ਹੱਥਾਂ ਦੇ ਜੋੜਾਂ ਵਿੱਚ ਹੁੰਦਾ ਹੈ ,ਜਿਆਦਾਤਰ ਭੋਜਨ ਵਿੱਚ ਪ੍ਰੋਟੀਨ ਜ਼ਿਆਦਾ ਲੈਣ ਨਾਲ ਪੈਰਾਂ ਅਤੇ ਹੱਥਾਂ ਦੇ ਜੋੜਾਂ ਵਿੱਚ ਸੂਜਣ ਵਗੈਰਾ ਪੈਦਾ ਹੋ ਜਾਂਦੀ ਹੈ ਜਿਸਦੇ ਨਾਲ ਦਰਦ ਵੀ ਜ਼ਿਆਦਾ ਹੁੰਦਾ ਹੈ |ਇਸ ਦੇ ਲਈ ਅੱਜ ਅਸੀਂ ਤੁਹਾਨੂੰ ਇਸਦਾ ਆਯੁਰਵੈਦਿਕ ਇਲਾਜ ਦੱਸਣ ਜਾ ਰਹੇ ਹਾਂ ਜਿਸਦੇ ਨਾਲ ਤੁਸੀਂ ਇਸ ਰੋਗ ਉਪਰ ਸਿਰਫ਼ 5 ਦਿਨਾਂ ਵਿੱਚ ਹੀ ਕਾਬੂ ਪਾ ਸਕਦੇ ਹੋ..

ਸਾਰੇ ਰੋਗੀਆਂ ਚਾਹੀਦਾ ਹੈ ਕਿ ਆਪਣਾ ਪੰਚ ਕਰਮ ਕਰਵਾ ਲੈਣ ,ਪੰਚ ਕਰਮ ਕਰਵਾਉਣ ਨਾਲ ਸਾਰੀ ਗੰਦਗੀ ਮਲ-ਮੂਤਰ ਦੇ ਰਾਹੀਂ ਬਾਹਰ ਨਿਕਲ ਜਾਂਦੀ ਹੈ ਇਸ ਦੇ ਨਾਲ ਸਰੀਰ ਦੇ 90 ਫੀਸਦੀ ਰੋਗ ਸਿਰਫ਼ ਪੰਚ ਕਰਮ ਦੇ ਨਾਲ ਦੂਰ ਹੋ ਜਾਂਦੇ ਹਨ| ਇਹ ਬਹੁਤ ਆਸਾਨ ਵਿਧੀ ਹੈ ਜੋ ਆਯੁਰਵੈਦਿਕ ਕੇਂਦਰਾਂ ਵਿੱਚ ਵੀ ਵਰਤੀ ਜਾਂਦੀ ਹੈ |

ਇਸ ਨੂੰ ਤੁਸੀਂ 5 ਦਿਨ ਤੱਕ ਕਰਨਾ ਹੈ ਅਤੇ ਤੁਹਾਨੂੰ ਵਰਤ ਰੱਖਣਾ ਪਵੇਗਾ ਇਸ ਦਾ ਮਤਲਬ ਇਹ ਨਹੀ ਕਿ ਤੁਸੀਂ ਕੁਝ ਵੀ ਨਾ ਖਾਓ-ਪੀਓ ,ਬਸ ਇਸ ਵਿੱਚ ਤੁਸੀ ਅਨਾਜ , ਦੁੱਧ ਜਾਂ ਫਿਰ ਦਾਲਾਂ ਨਹੀ ਖਾਵੋਗੇ ਅਤੇ ਕੁੱਝ ਦਿਨ ਤੱਕ ਖਾਣਾ ਤੁਸੀਂ ਸਾਡੇ ਮੁਤਾਬਿਕ ਹੀ ਖਾਵੋਗੇ ਅਤੇ ਤੁਹਾਨੂੰ 5 ਦਿਨਾਂ ਵਿੱਚ ਹੀ ਇਸਦਾ ਨਤੀਜਾ ਵੇਖਣ ਨੂੰ ਮਿਲ ਜਾਵੇਗਾ |

ਤਾਂ ਆਓ ਅਸੀਂ ਸਾਰੇ ਜਾਂਣਦੇ ਹਾਂ ਸਵੇਰੇ ਇੱਕ ਗਿਲਾਸ ਲੌਕੀ ਦੇ ਜੂਸ ਵਿੱਚ 50 ਮਿ.ਲੀ ਆਵਲੇ ਦਾ ਰਸ ਮਿਲਾ ਕੇ ਪੀਣਾ ਸ਼ੁਰੂ ਕਰੋ, ਪੀਣ ਤੋਂ ਬਾਅਦ ਤੁਸੀਂ ਅੱਧੇ ਘੰਟੇ ਤੱਕ ਕੁੱਝ ਵੀ ਨਹੀਂ ਖਾਣਾਂ ਅਤੇ ਨਾਂ ਹੀ ਕੁੱਝ ਪੀਣਾ ਹੈ | ਇਸ ਤੋਂ ਬਾਅਦ ਇੱਕ ਗਿਲਾਸ ਪਾਣੀ ਵਿੱਚ 50 ਮਿ.ਲੀ ਐਲੋਵੇਰਾ ਮਿਲਾ ਕੇ ਪੀਓ ਇਸ ਨੂੰ ਪੀਣ ਤੋਂ ਅੱਧੇ ਘੰਟੇ ਬਾਅਦ ਇੱਕ ਗਿਲਾਸ ਪਾਣੀ ਪੀ ਲਵੋ |

ਸਵੇਰੇ ਨਾਸ਼੍ਤੇ ਵਿੱਚ ਇੱਕ ਗਿਲਾਸ ਸੰਤਰੇ,ਮਸੱਮੀ,ਕਿੰਨੂ,ਮਾਲਟਾ ਆਦਿ ਦਾ ਰਸ ਪੀਓ ਇਸ ਵਿੱਚ ਤੁਸੀਂ ਸੇਧਾਂ ਨਮਕ ਮਿਲਾ ਸਕਦੇ ਹੋ ਅਤੇ ਇਸਦੇ ਇੱਕ ਘੰਟੇ ਬਾਅਦ ਜਿਨਾਂ ਵੀ ਹੋ ਸਕੇ ਪਾਣੀ ਜਰੂਰ ਪੀਓ | ਸੰਤਰੇ ਦਾ ਜੂਸ ਜੋੜਾਂ ਵਿੱਚ ਸ਼ਾਮਿਲ ਯੂਰਿਕ ਐਸਿਡ ਨੂੰ ਘੋਲ ਕੇ ਦੁਬਾਰਾ ਖੂਨ ਵਿੱਚ ਮਿਲਾ ਦਿੰਦਾ ਹੈ ਜਿਸ ਵਿਚੋਂ ਉਹ ਕਿਡਨੀ ਵਿਚੋਂ ਫਿਲਟਰ ਹੋ ਕੇ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ |

ਦੁਪਹਿਰ ਵਿੱਚ ਫਿਰ ਤੁਸੀਂ ਸੰਤਰੇ ਦਾ ਜੂਸ ਸੇਧਾਂ ਨਮਕ ਮਿਲਾ ਕੇ ਪੀਓ ਜੇਕਰ ਹੁਣ ਤੁਹਾਡਾ ਕੁੱਝ ਖਾਂ ਨੂੰ ਮਨ ਕਰਦਾ ਹੈ ਤਾਂ ਸਲਾਦ ਵਗੈਰਾ ਖਾ ਸਕਦੇ ਹੋ ਅਤੇ ਰਾਤ ਨੂੰ ਵੀ ਸਲਾਦ ਵਗੈਰਾ ਹੀ ਖਾ ਸਕਦੇ ਹੋ ਅਤੇ ਦੋ ਤੋਂ ਤਿੰਨ ਵਾਰ ਨਿੰਬੂ ਪਾਣੀ ਪੀਓ ਇਸ ਵਿੱਚ ਇੱਕ ਚੁਟਕੀ ਮਿੱਠਾ-ਸੋਡਾ ਜਰੂਰ ਮਿਲਾ ਕੇ ਪੀਓ ਅਤੇ ਇਸ ਵਿੱਚ ਤੁਸੀਂ ਸੇਧਾਂ ਨਮਕ ਵੀ ਮਿਲਾ ਸਕਦੇ ਹੋ ਪਰ ਚੀਨੀ ਨਹੀ | ਪੂਰੇ ਦਿਨ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਜਿੰਨਾ ਹੋ ਸਕੇ ਉਸ ਤੋਂ ਵੀ ਦੋ ਗੁਣਾਂ ਜ਼ਿਆਦਾ ਪੀਓ |ਦੁਪਿਹਰ ਵਿੱਚ ਤੁਸੀਂ ਛਾਛ ਵੀ ਪੀ ਸਕਦੇ ਹੋ |

ਯੂਰਿਕ ਐਸਿਡ ਨੂੰ ਸਰੀਰ ਵਿਚੋਂ ਬਾਹਰ ਕੱਡਣ ਦੇ ਲਈ ਵਿਟਾਮਿਨ ਸੀ ਬਹੁਤ ਉਪਯੋਗੀ ਹੈ ਜਿੰਨਾ ਵੀ ਹੋ ਸਕੇ ਵਿਟਾਮਿਨ ਸੀ ਦਾ ਉਪਯੋਗ ਕਰੋ | ਅਵ੍ਲਾਂ ਤਾਂ ਕਿਸੇ ਵੀ ਹਾਲ ਵਿੱਚ ਜਰੂਰ ਖਾਣਾ ਚਾਹੀਦ ਹੈ ਚਾਹੇ ਕੈਡੀ,ਚਾਹੇ ਪਾਓੂਡਰ, ਚਾਹੇ ਮੁਰੱਬਾ ਅਤੇ ਰਾਤ ਨੂੰ ਸੌਣ ਸਮੇਂ ਇੱਕ ਗਿਲਾਸ ਗਰਮ ਪਾਣੀ ਵਿੱਚ 50 ਮਿ.ਲੀ ਐਲੋਵੇਰਾ ਮਿਲਾ ਕੇ ਪੀਓ ਅਜਿਹਾ ਕਰਨ ਨਾਲ ਤੁਹਾਨੂੰ ਦੋ ਦਿਨਾਂ ਵਿੱਚ ਹੀ ਫਰਕ ਨਜਰ ਆਵੇਗਾ ਅਤੇ ਤੁਹਾਨੂੰ ਪ੍ਰੋਟੀਨ ਵਾਲੀਆਂ ਵਸਤੂਆਂ ਦੁੱਧ, ਪਨੀਰ ,ਦਾਲਾਂ ਤੋਂ ਪਰਹੇਜ ਕਰਨਾ ਚਾਹੀਦਾ ਹੈ |

ਖਾਣਾ ਜੋ ਤੁਸੀਂ ਪੂਰੇ ਦਿਨ ਵਿੱਚ ਖਾਦੇਂ ਹੋ ਇਸਦੇ ਨਾਲ ਤੁਸੀਂ ਸੇਬ,ਆਂਵਲਾ,ਪੱਤ ਗੋਭੀ ,ਗਾਜਰ,ਖੀਰਾ,ਟਮਾਟਰ ਆਦਿ ਖਾ ਸਕਦੇ ਹੋ ਇਸ ਦੇ ਨਾਲ ਹੀ ਅਲਸੀ ਅਤੇ ਅਖਰੋਟ ਦਾ ਸੇਵਨ ਕਰੋ ਆਸ ਕਰਦੇ ਹਾਂ ਕਿ ਇਹ ਘਰੇਲੂ ਇਲਾਜ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਵੇਗਾ ਇਸ ਤੋਂ ਪਹਿਲਾਂ ਦੋ ਦਿਨ ਕੇਵਲ ਗਰਮ ਪਾਣੀ ਪੀਓ ਅਤੇ ਰਾਤ ਨੂੰ ਸੌਣ ਸਮੇਂ ਇੱਕ ਗਿਲਾਸ ਗਰਮ ਦੁੱਧ ਵਿੱਚ 5 ਮਿ.ਲੀ ਅਰਿੰਡੀ ਦਾ ਤੇਲ ਮਿਲਾ ਕੇ ਪੀਓ

ਜਿਸ ਨਾਲ ਜੇ ਤੁਹਾਨੂੰ ਦਸਤ ਹੈ ਅਤੇ ਸਰੀਰ ਵਿੱਚ ਜਮਾ ਹੋਇਆ ਗੰਦ ਬਾਹਰ ਨਿਕਲ ਜਾਵੇਗਾ ਜੇਕਰ ਤੁਸੀਂ ਇਸਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਪੰਚ ਕਰਮਾਂ ਜਰੁਰ ਕਰਵਾਓ ਤੁਸੀਂ ਖੁੱਦ ਹੀ ਦੋ ਚਾਰ ਦਿਨ ਵਿੱਚ ਇਸ ਦਰਦ ਤੋਂ ਨਹੀ ਬਲਕਿ ਇਸ ਬਿਮਾਰੀ ਤੋਂ ਮੁਕਤ ਹੋ ਜਾਵੋਗੇ |

 

ਸਿਰਫ਼ 2 ਦਿਨ ਵਿੱਚ ਝੁਰੜੀਆਂ ਦੂਰ ਕਰਨ ਦਾ ਪੱਕਾ ਘਰੇਲੂ ਨੁਸਖਾ

ਜਿਵੇਂ-ਜਿਵੇਂ ਤੁਹਾਡੀ ਉਮਰ ਵਧਦੀ ਹੈ ਤੁਹਾਨੂੰ ਝੁਰੜੀਆਂ ਦੀ ਟੈਂਸ਼ਨ ਸਤਾਉਣ ਲੱਗਦੀ ਹੈ ਜਾਂ ਫਿਰ ਫਿਰ ਅਸੀਂ ਕਹਿ ਸਕਦੇ ਹਾਂ ਕਿ ਚਿਹਰੇ ਦੀਆਂ ਝੁਰੜੀਆਂ ਇੱਕ ਆਮ ਸਮੱਸਿਆ ਹੈ ਜਿਸਦਾ ਅਸਰ ਉਮਰ ਵਧਣ ਚਿਹਰੇ ਉੱਪਰ ਦਿਸਣ ਲੱਗਦਾ ਹੈ |ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਉਮਰ ਢਲਣ ਦੇ ਨਾਲ ਸਟੇਮ ਕੋਸ਼ਿਕਾਵਾਂ ਨੂੰ ਸਕਿਰ ਬਣਾਉਣ ਦੀ ਸਰੀਰ ਦੀ ਸ਼ਕਤੀ ਵਿਚ ਗਿਰਾਵਟ ਆਉਣ ਲੱਗਦੀ ਹੈ ਅਤੇ ਨਾਲ ਇਸ ਨਾਲ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਨਹੀ ਹੋ ਪਾਉਂਦਾ ਅਤੇ ਸਾਡੇ ਚਿਹਰੇ ਉੱਪਰ ਝੁਰੜੀਆਂ ਪੈਣ ਲੱਗਦੀਆਂ ਹਨ |

ਸੋਧਕਾਰਾਂ ਦਾ ਮੰਨਣਾ ਹੈ ਕਿ ਕਈ ਸੋਧਾਂ ਵਿਚ ਇਸ ਗੱਲ ਦਾ ਖੁਲਾਸਾ ਹੋ ਚੁੱਕਿਆ ਹੈ ਕਿ ਸਟੇਮ ਸੈੱਲ ਸਰੀਰ ਦੀਆਂ ਮਾਸਟਰ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਅਨੇਕਾਂ ਕੋਸ਼ਿਕਾਵਾਂ ਨੂੰ ਬਦਲਣ ਦੀ ਸ਼ਕਤੀ ਰੱਖਦੀਆਂ ਹਨ |ਇਹ ਕੋਸ਼ਿਕਾਵਾਂ ਤਵਚਾ ਦੇ ਸਭ ਤੋਂ ਥੱਲੇ ਵਾਲੀ ਸਤਾ ਉੱਪਰ ਪਾਈਆਂ ਜਾਂਦੀਆਂ ਹਨ ਅਤੇ ਲਗਾਤਾਰ ਸਵਸਥ ਰਹਿ ਕੇ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਦੀਆਂ ਹਨ |ਪਰ ਸਮਾਂ ਬੀਤਣ ਦੇ ਨਾਲ ਇਹਨਾਂ ਦੀ ਪ੍ਰਕਿਰਿਆਂ ਹੌਲੀ ਪੈਣ ਲੱਗਦੀ ਹੈ |ਕਦੇ ਇਕ ਸਮਾਂ ਅਜਿਹਾ ਆਉਂਦਾ ਹੈ ਕਿ ਜਦ ਇਹ ਕੋਸ਼ਿਕਾਵਾਂ ਪੂਰੀ ਤਰਾਂ ਪ੍ਰਭਾਵਿਤ ਹੋ ਜਾਂਦੀਆਂ ਹਨ ਤਾਂ ਇਸ ਨਾਲ ਸਾਡੇ ਚਿਹਰੇ ਉੱਪਰ ਝੁਰੜੀਆਂ ਪੈਣ ਲੱਗਦੀਆਂ ਹਨ |

ਹਾਲਾਂਕਿ ਝੁਰੜੀਆਂ ਦੀ ਸਮੱਸਿਆ ਵਧਦੀ ਉਮਰ ਦੀਆਂ ਔਰਤਾਂ ਵਿਚ ਵੇਖੀ ਜਾਂਦੀ ਹੈ ਪਰ ਅੱਜ-ਕੱਲ ਜਿਸ ਤਰਾਂ ਦਾ ਖਾਣ-ਪਾਣ ,ਰਹਿਣ-ਸਹਿਣ ਅਤੇ ਤਣਾਅ ਭਰਿਆ ਜੀਵਨ ਹੋ ਗਿਆ ਹੈ ਉਸ ਵਿਚ ਹਾਰਮੋਨਜ ਅਸੰਤੁਲਨ ਦੀ ਵਜਾ ਨਾਲ ਪੁਰਸ਼ ਵਿਚ ਇਸਦੇ ਸ਼ਿਕਾਰ ਹੋ ਰਹੇ ਹਨ |ਅਜਿਹੀ ਸਥਿਤੀ ਵਿਚ ਕੁੱਝ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਕੇ ਇਹਨਾਂ ਝੁਰੜੀਆਂ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ |ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿੰਨਾਂ ਦਾ ਇਸਤੇਮਾਲ ਕਰਕੇ ਤੁਸੀਂ ਇਹਨਾਂ ਝੁਰੜੀਆਂ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹੋ ਤਾਂ ਜਾਣਦੇ ਹਾਂ ਇਹਨਾਂ ਨੁਸਖਿਆਂ ਬਾਰੇ………….

-ਝੁਰੜੀਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਿੰਬੂ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ |ਇਸਨੂੰ ਲਗਾਉਣ ਲਈ ਅੱਧੇ ਕੱਪ ਨਿੰਬੂ ਵਿਚ ਅੱਧਾ ਚਮਚ ਹਲਦੀ ਅਤੇ 2 ਚਮਚ ਵੇਸਣ ਪਾ ਕੇ ਇੱਕ ਪੇਸਟ ਬਣਾ ਲਵੋ |ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਉੱਪਰ ਲਗਾਓ ਅਤੇ ਕਰੀਬ 15 ਤੋਂ 20 ਮਿੰਟ ਤੱਕ ਸੁੱਕਣ ਦਵੋ |ਹਫਤੇ ਵਿਚ 2-3 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਝੁਰੜੀਆਂ ਤੋਂ ਛੁਟਕਾਰਾ ਮਿਲ ਜਾਵੇਗਾ |

-ਚਿਹਰੇ ਦੇ ਜਿਸ-ਜਿਸ ਹਿੱਸੇ ਵਿਚ ਝੁਰੜੀਆਂ ਹਨ ਉਥੇ ਨਿੰਬੂ ਨੂੰ 5 ਤੋਂ 10 ਮਿੰਟ ਤੱਕ ਰਗੜੋ |ਕੁੱਝ ਦਿਨਾਂ ਤੱਕ ਅਜਿਹਾ ਨਿਯਮਿਤ ਰੂਪ ਨਾਲ ਕਰੋ |ਇਸ ਨਾਲ ਝੁਰੜੀਆਂ ਦੂਰ ਹੋਣ ਦੇ ਨਾਲ-ਨਾਲ ਤੁਹਾਡੇ ਚਿਹਰੇ ਉੱਪਰ ਵੀ ਗਲੋਅ ਆਵੇਗੀ |

-ਸੇਬ ਵੀ ਝੁਰੜੀਆਂ ਦੇ ਲਈ ਬਹੁਤ ਹੀ ਫਾਇਦੇਮੰਦ ਹੈ |ਸੇਬ ਦੇ ਗੁੱਦੇ ਨੂੰ ਲਵੋ ਅਤੇ ਇਸ ਨਾਲ ਆਪਣੇ ਚਿਹਰੇ ਉੱਪਰ ਮਸਾਜ ਕਰੋ |2-3 ਵਾਰ ਇਸਦਾ ਇਸਤੇਮਾਲ ਕਰਨ ਨਾਲ ਕੁੱਝ ਹੀ ਦਿਨਾਂ ਵਿਚ ਚਿਹਰਾ ਸਾਫ਼ ਹੋ ਜਾਵੇਗਾ |

-ਝੁਰੜੀਆਂ ਨੂੰ ਦੂਰ ਕਰਨ ਦੇ ਲਈ ਮਲਾਈ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ |ਇਸਦੇ ਲਈ ਮਲਾਈ ਵਿਚ 3-4 ਬਦਾਮ ਪੀਸ ਕੇ ਪਾਓ ਅਤੇ ਚੰਗੀ ਤਰਾਂ ਮਿਕਸ ਕਰੋ |ਹੁਣ ਇਸ ਮਿਸ਼ਰਣ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਸਵੇਰੇ ਚਿਹਰੇ ਨੂੰ ਧੋ ਲਵੋ |

-ਟਮਾਟਰ ਨਾਲ ਵੀ ਤੁਸੀਂ ਆਪਣੇ ਚਿਹਰੇ ਦੀਆਂ ਝੁਰੜੀਆਂ ਨੂੰ ਹਟਾ ਸਕਦੇ ਹੋ |ਇਸਨੂੰ ਲਗਾਉਣ ਲਈ ਟਮਾਟਰ ਨੂੰ ਕੱਟ ਕੇ ਚਿਹਰੇ ਉੱਪਰ ਰਗੜੋ ਅਤੇ ਫਿਰ ਹਲਕੇ ਹੱਥਾਂ ਨਾਲ ਮਸਾਜ ਕਰੋ |ਇਸ ਨਾਲ ਤੁਹਾਡੀਆਂ ਝੁਰੜੀਆਂ ਵੀ ਦੂਰ ਹੋ ਜਾਣਗੀਆਂ ਅਤੇ ਚਿਹਰੇ ਉੱਪਰ ਨਿਖਾਰ ਆਵੇਗਾ |

ਬਹੁਤ ਸਾਰੇ ਰੋਗਾਂ ਨੂੰ ਹਮੇਸ਼ਾ ਲਈ ਜੜੋਂ ਖਤਮ ਕਰ ਸਕਦੀ ਹੈ ਇਹ ਚਾਹ

ਅਦਰਕ ਵਿਚ ਵਿਟਾਮਿਨ C , c, magnesium, ਅਤੇ ਬਹੁਤ ਸਾਰੇ minerals ਪਾਏ ਜਾਂਦੇ ਹਨ ਜੋ ਇਸਨੂੰ ਸੰਪੂਰਨ ਸਿਹਤ ਦੇ ਲਈ ਬਹੁਤ ਹੀ ਗੁਣਕਾਰੀ ਬਣਾਉਂਦੇ ਹਨ |

ਅਦਰਕ ਦਾ ਇਸਤੇਮਾਲ ਬਹੁਤ ਸਮੇਂ ਤੋਂ ਹੀ ਕਈ ਤਰਾਂ ਦੀਆਂ ਬਿਮਾਰੀਆਂ ਵਿਚ ਹੁੰਦਾ ਆ ਰਿਹਾ ਹੈ |ਅਦਰਕ ਭੁੱਖ ਵਧਾਉਣ ,ਰੋਹ ਪ੍ਰਤੀਰੋਗ ਸ਼ਕਤੀ ਵਧਾਉਣ ,ਦਿਲ ਦੇ ਰੋਗ ,ਦਮਾਂ ,ਅਤੇ ਦਰਦ ਦੂਰ ਕਰਨ ਦੇ ਲਈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਇਸਤੇਮਾਲ ਹੁੰਦਾ ਆ ਰਿਹਾ ਹੈ |

ਇੱਕ ਕੱਪ ਗਰਮ ਅਦਰਕ ਦੀ ਚਾਹ ਸਰਦੀ ਜ਼ੁਕਾਮ ਨੂੰ ਦੂਰ ਕਰਨ ਲਈ ਕਿਸੇ ਵੀ ਦਵਾ ਜਾਂ ਔਸ਼ੁੱਧੀ ਤੋਂ ਕਈ ਗੁਣਾਂ ਜਿਆਦਾ ਫਾਇਦੇਮੰਦ ਹੁੰਦੀ ਹੈ |ਅਦਰਕ ਦੀ ਚਾਹ ਦੇ ਬਹੁਤ ਸਾਰੇ ਲਾਭ ਹਨ ਜੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ…………

 

ਅਦਰਕ ਦੀ ਚਾਹ ਬਣਾਉਣ ਦੀ ਵਿਧੀ………………………..

ਸਮੱਗਰੀ…………………

-1 ਵੱਡਾ ਚਮਚ Organic ਸ਼ਹਿਦ

-1/4 ਛੋਟਾ ਚਮਚ ਪੀਸੀ ਹੋਈ ਹਲਦੀ

-1/4 ਛੋਟਾ ਚਮਚ ਪੀਸਿਆ ਹੋਇਆ ਅਦਰਕ

-1 ਕੱਪ ਪਾਣੀ

-1/4 ਕੱਪ ਨਾਰੀਅਲ ਦਾ ਦੁੱਧ

ਵਿਧੀ……………………………………

ਅਦਰਕ ਦੀ ਚਾਹ ਬਣਾਉਣਾ ਬਹੁਤ ਹੀ ਆਸਾਨ ਹੈ |ਸਭ ਤਪਨ ਪਹਿਲਾਂ ਪਾਣੀ ਗਰਮ ਕਰ ਲਵੋ |ਹੁਣ ਇਸ ਵਿਚ ਅਦਰਕ ਅਤੇ ਹਲਦੀ ਪਾ ਕੇ 7-10 ਮਿੰਟ ਤੱਕ ਉਬਾਲੋ |ਉਬਲਣ ਤੋਂ ਬਾਅਦ ਇਸ ਵਿਚ ਦੁੱਧ ਅਤੇ ਸ਼ਹਿਦ ਚਾਹ ਕੱਪ ਵਿਚ ਪਾ ਲਵੋ |

ਤੁਸੀਂ ਚਾਹੋ ਤਾਂ ਸਵਾਦ ਵਧਾਉਣ ਦੇ ਲਈ ਇਸ ਵਿਚ ਆਪਣੀ ਮਨ ਪਸੰਦ ਦਾ ਫਲੇਵਰ ਵੀ ਮਿਲਾ ਸਕਦੇ ਹੋ |

ਅਦਰਕ ਦੀ ਚਾਹ ਪੀਣ ਦੇ ਫਾਇਦੇ……………….

ਅਦਰਕ ਵਿਚ anti oxidants ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ |ਅਦਰਕ ਕਿਸੇ ਵੀ ਤਰਾਂ ਦੇ ਸੰਕ੍ਰਮਣ ਨੂੰ ਦੂਰ ਕਰਨ ਅਤੇ ਰੋਗ ਪ੍ਰਤੀਰੋਗ ਸ਼ਕਤੀ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ |

Relationship with passionate affection

ਅਦਰਕ ਸਰਦੀ ਜੁਕਾਮ ਫਲਾਉਣ ਵਾਲੀ ਵਾਇਰਸ ਨੂੰ ਰੋਕਣ ਦੇ ਲਈ ਇੱਕ ਬਹੁਤ ਹੀ ਪ੍ਰਭਾਵਕਾਰੀ ਔਸ਼ੁੱਧੀ ਹੈ |

ਅਦਰਕ ਵਿਚ ਗਰਮੀ ਪੈਦਾ ਕਰਨ ਵਾਲੇ ਗੁਣ ਸਰੀਰ ਵਿਚ ਖੂਨ ਦਾ ਵਹਾਅ ,ਆੱਕਸੀਜਨ ,ਵਿਟਾਮਿਨਸ ਦੇ ਵਹਾਅ ਨੂੰ ਵਧਾਉਂਦੇ ਹਨ |

ਅਦਰਕ ਦਰਦ ,ਖਰਾਬ ਗਲਾ ,ਸਰਦੀ ਜੁਕਾਮ ਅਤੇ ਸਿਰ ਦਰਦ ਤੋਂ ਰਾਹਤ ਦਿਲਾਉਂਦਾ ਹੈ |ਅਦਰਕ ਸਟਰੋਕ ਦੇ ਕਹਤੇ ਨੂੰ ਵੀ ਘੱਟ ਕਰਦਾ ਹੈ |

ਫਿਣਸੀਆਂ ਨੂੰ ਠੀਕ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਫਿਣਸੀਆਂ ਤੋਂ ਸਿਰਫ ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ ਪਰੇਸ਼ਾਨ ਰਹਿੰਦੇ ਹਨ। ਫਿਣਸੀਆਂ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਐਲਰਜੀ, ਧੂੜ-ਮਿੱਟੀ, ਧੁੱਪ ਆਦਿ। ਅੱਜ ਅਸੀਂ ਤੁਹਾਨੂੰ ਫਿਣਸੀਆਂ ਅਤੇ ਇਨ੍ਹਾਂ ਦਾਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ।


1. ਫਿਣਸੀਆਂ ਹੋਣ ‘ਤੇ ਨਿੰਬੂ ਦਾ ਰਸ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ। ਹੁਣ ਨਿੰਬੂ ਦੇ ਰਸ ‘ਚ ਦਾਲਚੀਨੀ ਪਾਊਡਰ ਪਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਰਾਤ ‘ਚ ਫਿਣਸੀਆਂ ‘ਤੇ ਲਗਾ ਕੇ ਸੌਂ ਜਾਓ ਅਤੇ ਸਵੇਰੇ ਗੁਣਗੁਣੇ ਪਾਣੀ ਨਾਲ ਮੂੰਹ ਧੋ ਲਓ।


2. ਫਿਣਸੀਆਂ ‘ਤੇ ਸ਼ਹਿਦ ਲਗਾਓ ਅਤੇ ਅੱਧੇ ਘੰਟੇ ਬਾਅਦ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ।


3. ਲੱਸਣ ਦੀ ਕਲੀਆਂ ਨੂੰ ਦੋ ਭਾਗਾਂ ‘ਚ ਕੱਟ ਲਓ ਅਤੇ ਫਿਣਸੀਆਂ ‘ਤੇ ਰਗੜੋ। ਇਸ ਦੇ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ।


4. ਫਿਣਸੀਆਂ ਨਾਲ ਪੈਣ ਵਾਲੇ ਦਾਗਾਂ ‘ਤੇ ਬਰਫ ਮੱਲੋ। ਇਸ ਨਾਲ ਚਿਹਰਾ ਸਾਫ ਹੋ ਜਾਵੇਗਾ।


5. ਐਲੋਵਿਰਾ ਜੈੱਲ ਅਤੇ ਟੀ ਟ੍ਰੀ ਤੇਲ ਦੇ ਮਿਸ਼ਰਨ ਨੂੰ ਚਿਹਰੇ ‘ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰਾ ਧੋ ਲਓ। ਤੁਸੀਂ ਫਿਣਸੀਆਂ ‘ਤੇ ਸਿਰਫ ਟੀ ਟ੍ਰੀ ਤੇਲ ਹੀ ਲਗਾ ਸਕਦੇ ਹੋ।


6. ਟੁੱਥਪੇਸਟ ਵੀ ਫਿਣਸੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਰਾਤ ਦੇ ਸਮੇਂ ਫਿਣਸੀਆਂ ‘ਤੇ ਟੁੱਥਪੇਸਟ ਲਗਾ ਕੇ ਸੌਂ ਜਾਓ ਅਤੇ ਸਵੇਰੇ ਚਿਹਰਾ ਧੋ ਲਓ। ਪਰ ਜੈੱਲ ਵਾਲਾ ਟੁੱਥਪੇਸਟ ਨਾ ਵਰਤੋਂ।


7. ਅੰਡੇ ਦੇ ਸਫੈਦ ਭਾਗ ਲਗਾਉਣ ਨਾਲ ਵੀ ਫਿਣਸੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅੰਡੇ ਦੀ ਜਰਦੀ ਨੂੰ ਰੂਈ ਦੇ ਨਾਲ ਚਿਹਰੇ ‘ਤੇ ਲਗਾਓ ਅਤੇ ਇਕ ਘੰਟੇ ਬਾਅਦ ਚਿਹਰਾ ਧੋ ਲਓ। ਇਸ ਨਾਲ ਚਮੜੀ ਚਮਕ ਜਾਂਦੀ ਹੈ।


8. ਬੇਕਿੰਗ ਸੋਡਾ ਨੂੰ ਥੌੜੇ ਪਾਣੀ ‘ਚ ਮਿਲਾ ਲਓ ਅਤੇ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ। ਇਹ ਮਿਸ਼ਰਨ ਫਿਣਸੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ ਅਤੇ ਕੋਈ ਨਿਸ਼ਾਨ ਨਹੀਂ ਛੱਡਦਾ।


8. ਇਨ੍ਹਾਂ ਸਭ ਤੋਂ ਇਲਾਵਾ ਜੇਕਰ ਤੁਸੀਂ ਦਿਨ 10-12 ਗਿਲਾਸ ਪਾਣੀ ਪੀਓਗੇ ਤਾਂ ਤੁਹਾਨੂੰ ਫਿਣਸੀਆਂ ਤੋਂ ਛੁਟਕਾਰਾ ਮਿਲ ਜਾਵੇਗਾ।

ਹਰਟ ਅਟੈਕ ਦੀ ਬਿਮਾਰੀ ਨੂੰ ਜੜੋਂ ਪੱਟ ਦੇਵੇਗਾ ਇਹ ਘਰੇਲੂ ਨੁਸਖਾ, ਸ਼ੇਅਰ ਜਰੂਰ ਕਰੋ ਜੀ

ਸਾਡੇ ਦੇਸ਼ ਭਾਰਤ ਵਿਚ 3000 ਸਾਲ ਪਹਿਲਾਂ ਬਹੁਤ ਵੱਡੇ ਰਿਸ਼ੀ ਹੋਏ ਸੀ ਉਹਨਾਂ ਦਾ ਨਾਮ ਸੀ ਮਹਾਂ ਰਿਸ਼ੀ ਵਾਗਰਟ ਜੀ |ਉਹਨਾਂ ਨੇ ਇਕ ਪੁਸਤਕ ਲਿਖੀ ਸੀ ਜਿਸਦਾ ਨਾਮ ਸੀ ਇਸ਼ਟਾਂਗ ਹਦਿਅਮ ਅਤੇ ਇਸ ਪੁਸਤਕ ਵਿਚ ਉਹਨਾਂ ਨੇ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ 7000 ਸੂਤਰ ਲਿਖੇ ਸੀ |ਇਹ ਉਹਨਾਂ ਵਿਚੋਂ ਹੀ ਇਕ ਸੂਤਰ ਹੈ |ਵਾਗਰਟ ਜੀ ਲਿਖਦੇ ਹਨ ਕਦੇ ਵੀ ਦਿਲ ਨੂੰ ਘੇਰ ਪੈ ਰਹੀ ਹੋਵੇ ਮਤਲਬ ਦਿਲ ਦੀਆਂ ਨਲੀਆਂ ਵਿਚ blockage ਹੋਣੀ ਸ਼ੁਰੂ ਹੋ ਰਹੀ ਹੋਵੇ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਖੂਨ ਵਿਚ ਐਸੀਡਿਟੀ ਵਧੀ ਹੋਈ ਹੈ |

ਐਸੀਡਿਟੀ ਵੀ ਦੋ ਤਰਾਂ ਦੀ ਹੁੰਦੀ ਹੈ ਇਕ ਪੇਟ ਦੀ ਐਸੀਡਿਟੀ ਅਤੇ ਦੂਸਰੀ ਦਿਲ ਦੀ ਐਸੀਡਿਟੀ |ਜਦ ਤੁਹਾਡੇ ਪੇਟ ਵਿਚ ਐਸੀਡਿਟੀ ਵੱਧਦੀ ਹੈ ਤਾਂ ਤੁਸੀਂ ਕਹੋਗੇਕਿ ਪੇਟ ਵਿਚ ਜਲਣ ਜਿਹੀ ਹੋ ਰਹੀ ਹੈ ਖੱਟੇ-ਖੱਟੇ ਡਕਾਰ ਆ ਰਹੇ ਹਨ ,ਮੂੰਹ ਵਿਚੋਂ ਪਾਣੀ ਨਿਕਲ ਰਿਹਾ ਹੈ ਅਤੇ ਇਹ ਐਸੀਡਿਟੀ ਹੋਰ ਵੀ ਵੱਧ ਜਾਵੇ ਤਾਂ ਤੁਹਾਨੂੰ hyper acidity ਹੋਵੇਗੀ ਅਤੇ ਜਦ ਇਹ ਪੇਟ ਦੀ ਐਸੀਡਿਟੀ ਵੱਧਦੀ-ਵੱਧਦੀ ਖੂਨ ਵਿਚ ਵਿਚ ਆਉਂਦੀ ਹੈ ਤਾਂ ਤੁਹਾਨੂੰ ਖੂਨ ਦੀ ਐਸੀਡਿਟੀ ਹੁੰਦੀ ਹੈ |ਜਦ ਬਲੱਡ ਵਿਚ ਐਸੀਡਿਟੀ ਵੱਧਦੀ ਹੈ ਤਾਂ ਇਹ ਖੂਨ ਦਿਲ ਦੀਆਂ ਨਲੀਆਂ ਵਿਚੋਂ ਨਿਕਲ ਨਹੀਂ ਪਾਉਂਦਾ ਅਤੇ ਨਲੀਆਂ ਵਿਚ blockage ਕਰ ਦਿੰਦਾ ਹੈ |

ਤਦ ਸਾਨੂੰ ਹਾਰਟ ਅਟੈਕ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਤੁਹਾਨੂੰ ਹਾਰਟ ਅਟੈਕ ਨਹੀਂ ਹੁੰਦਾ |ਵਾਗਰਟ ਜੀ ਲਿਖਦੇ ਹਨ ਜਦ ਖੂਨ ਵਿਚ ਐਸੀਡਿਟੀ ਵੱਧ ਜਾਂਦੀ ਹੈ ਤਾਂ ਤੁਸੀਂ ਅਜਿਹੀਆਂ ਚੀਜਾਂ ਦਾ ਇਸਤੇਮਾਲ ਕਰੋ ਜੋ ਖਾਰੀਆਂ ਹਨ |ਤੁਸੀਂ ਜਾਣਦੇ ਹੀ ਹੋ ਕਿ ਦੋ ਤਰਾਂ ਦੀਆਂ ਚੀਜਾਂ ਹੁੰਦੀ ਹਨ ਤੇਜਾਬੀ ਅਤੇ ਖਾਰੀਆਂ |ਜਦ ਤੇਜਾਬ ਅਤੇ ਖਾਰ(acid and alkaline) ਨੂੰ ਮਿਲਾ ਦਵੋ ਤਾਂ ਕੀ ਹੁੰਦਾ ਹੈ netural ਹੁੰਦਾ ਹੈ ਇਹ ਤੁਸੀਂ ਸਭ ਜਾਣਦੇ ਹੀ ਹੋ |ਤਾਂ ਵਾਗਰਟ ਜੀ ਕਹਿੰਦੇ ਹਨ ਕਿ ਜੇਕਰ ਖੂਨ ਦੀ ਐਸੀਡਿਟੀ ਵਧੀ ਹੈ ਤਾਂ ਖਾਰੀਆਂ(alkaline) ਚੀਜਾਂ ਖਾਓ ਤਾਂ ਤੁਹਾਡੇ ਖੂਨ ਦੀ ਐਸੀਡਿਟੀ natural ਹੋ ਜਾਵੇਗੀ ਅਤੇ ਜੇਕਰ ਖੂਨ ਵਿਚ ਐਸੀਡਿਟੀ natural ਹੋ ਗਈ ਹੈ ਤਾਂ ਤੁਹਾਨੂੰ ਜਿੰਦਗੀ ਵਿਚ ਕਦੇ ਵੀ ਹਾਰਟ ਅਟੈਕ ਦੀ ਸੰਭਾਵਨਾ ਨਹੀਂ ਹੋਵੇਗੀ |


ਹੁਣ ਤੁਸੀਂ ਸਾਰੀ ਕਹਾਣੀ ਪੁੱਛੋਂਗੇ ਕਿ ਅਜਿਹੀਆਂ ਕਿਹੜੀਆਂ ਚੀਜਾਂ ਹਨ ਜੋ ਖਾਰੀਆਂ ਹਨ ਜੋ ਅਸੀਂ ਖਾ ਸਕੀਏ |ਤੁਹਾਡੀ ਰਸੋਈ ਘਰ ਵਿਚ ਸਵੇਰ ਤੋਂ ਸ਼ਾਮ ਤੱਕ ਅਜਿਹੀਆਂ ਚੀਜਾਂ ਹਨ ਜੋ ਖਾਰੀਆਂ ਹਨ |ਜਿੰਨਾਂ ਨੂੰ ਤੁਸੀਂ ਖਾਓਗੇ ਤਾਂ ਤੁਹਾਨੂੰ ਕਦੇ ਵੀ ਹਾਰਟ ਅਟੈਕ ਨਹੀਂ ਹੋਵੇਗਾ ਅਤੇ ਜੇਕਰ ਇਕ ਵਾਰ ਆ ਵੀ ਗਿਆ ਹੈ ਤਾਂ ਦੁਬਾਰਾ ਕਦੇ ਨਹੀਂ ਆਵੇਗਾ |ਸਭ ਤੋਂ ਜਿਆਦਾ ਘਰ ਵਿਚ ਖਾਰੀ ਚੀਜ ਹੈ ਲੌਕੀ ਜਿਸਨੂੰ ਦੁੱਧੀ ਵੀ ਕਹਿੰਦੇ ਹਨ |English ਵਿਚ ਇਸਨੂੰ ਕਹਿੰਦੇ ਹਨ bottle gaurd ਜਿਸਨੂੰ ਤੁਸੀਂ ਸਬਜੀ ਦੇ ਰੂਪ ਵਿਚ ਖਾਂਦੇ ਹੋ |ਇਸ ਤੋਂ ਜਿਆਦਾ ਕੋਈ ਵੀ ਚੀਜ ਖਾਰੀ ਨਹੀਂ ਹੈ |ਤੁਸੀਂ ਹਰ-ਰੋਜ ਲੌਕੀ ਦਾ ਰਸ ਕੱਢ ਕੇ ਪੀਓ ਜਾਂ ਕੱਚੀ ਲੌਕੀ ਖਾਓ |


3 ਲੱਖ ਤੋਂ ਜਿਆਦਾ ਲੋਕ ਇਸ ਲੌਕੀ ਦੇ ਜੂਸ ਨਾਲ ਠੀਕ ਹੋਏ ਹਨ ਜਿੰਨਾਂ ਵਿਚੋਂ ਹਜਾਰਾਂ ਡਾਕਟਰ ਹਨ |ਜਿੰਨਾਂ ਨੂੰ ਖੁੱਦ ਹਾਰਟ ਅਟੈਕ ਹੋਣ ਵਾਲਾ ਸੀ ਅਤੇ ਉਹ ਇਸ ਲੌਕੀ ਦੇ ਜੂਸ ਨਾਲ ਬਿਲਕੁਲ ਠੀਕ ਹੋ ਗਏ ਹਨ ਅਤੇ ਆਪਣੇ ਕਲੀਨਿਕ ਵਿਚ ਆੱਪਰੇਸ਼ਨ ਕਰਨ ਲੱਗ ਗਏ ਹਨ ਅਤੇ ਉਹ ਤੁਹਾਨੂੰ ਦੱਸਦੇ ਨਹੀਂ ਕਿ ਲੌਕੀ ਦਾ ਜੂਸ ਪੀਓ |ਵਾਗਰਟ ਜੀ ਦੱਸਦੇ ਹਨ ਕਿ ਖੂਨ ਐਸੀਡਿਟੀ ਨੂੰ ਘੱਟ ਕਰਨ ਲਈ ਸਭ ਤੋਂ ਜਿਆਦਾ ਤਾਕਤ ਲੌਕੀ ਵਿਚ ਹੀ ਹੈ ਅਤੇ ਤੁਸੀਂ ਵੀ ਲੌਕੀ ਦੇ ਰਸ ਦਾ ਹੀ ਸੇਵਨ ਕਰੋ |


ਕਿੰਨਾਂ ਸੇਵਨ ਕਰੀਏ…………
ਰੋਜ 200-300 ਮਿ.ਲੀ ਪੀਓ |

ਕਦੋਂ ਸੇਵਨ ਕਰੀਏ…………..

ਸਵੇਰੇ ਖ਼ਾਲੀ ਪੇਟ (toilet ਜਾਣ ਤੋਂ ਬਾਅਦ) ਪੀ ਸਕਦੇ ਹੋ ਜਾਂ ਨਾਸ਼ਤੇ ਤੋਂ ਅੱਧਾ ਘੰਟਾ ਬਾਅਦ ਵੀ ਕਰ ਸਕਦੇ ਹੋ |ਇਸ ਲੌਕੀ ਦੇ ਰਸ ਨੂੰ ਤੁਸੀਂ ਹੋਰ ਵੀ ਜਿਆਦਾ ਖਾਰਾ ਬਣਾ ਸਕਦੇ ਹੋ |ਇਸ ਵਿਚ 7 ਤੋਂ 10 ਪੱਤੇ ਤੁਲਸੀ ਦੇ ਪਾ ਲਵੋ ਕਿਉਕਿ ਤੁਲਸੀ ਬਹੁਤ ਖਾਰੀ ਹੈ ਅਤੇ ਤੁਸੀਂ ਪੁਦੀਨੇ ਦੇ 7 ਤੋਂ 10 ਪੱਤੇ ਮਿਲਾ ਸਕਦੇ ਹੋ ,ਪੁਦੀਨਾ ਵੀ ਬਹੁਤ ਖਾਰਾ ਹੈ|ਇਸ ਵਿਚ ਤੁਸੀਂ ਕਾਲਾ ਨਮਕ ਜਾਂ ਸੇਧਾ ਨਮਕ ਜਰੂਰ ਪਾਓ ਇਹ ਵੀ ਬਹੁਤ ਖਾਰਾ ਹੈ |ਪਰ ਯਾਦ ਰੱਖੋ ਕਿ ਨਮਕ ਕਾਲਾ ਜਾਂ ਸੇਧਾ ਹੀ ਪਾਓ ਉਹ ਦੂਸਰਾ ਆਇਉਡੀਨ ਯੁਕਤ ਨਮਕ ਕਦੇ ਨਾ ਪਾਓ ਕਿਉਕਿ
ਇਹ ਆਇਉਡੀਨ ਨਮਕ ਤੇਜਾਬੀ ਹੈ |

ਤਾਂ ਦੋਸਤੋ ਤੁਸੀਂ ਇਸ ਲੌਕੀ ਦੇ ਜੂਸ ਦਾ ਸੇਵਨ ਜਰੂਰ ਕਰੋ ਇਹ 2 ਤੋਂ 3 ਮਹੀਨਿਆਂ ਤੱਕ ਤੁਹਾਡੀ ਸਾਰੀ blockage ਠੀਕ ਕਰ ਦੇਵੇਗਾ |21 ਵੇਂ ਦਿਨ ਹੀ ਤੁਹਾਨੂੰ ਜਿਆਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ ਅਤੇ ਕੋਈ ਆੱਪਰੇਸ਼ਨ ਕਰਵਾਉਣ ਦੀ ਵੀ ਤੁਹਾਨੂੰਜਰੂਰਤ ਨਹੀਂ ਪਵੇਗੀ |ਘਰ ਵਿਚ ਹੀ ਭਾਰਤ ਦੇ ਆਯੂਰਵੇਦ ਨਾਲ ਇਸਦਾ ਇਲਾਜ ਹੋ ਜਾਵੇਗਾ ਅਤੇ ਤੁਹਾਡਾ ਅਨਮੋਲ ਸਰੀਰ ਅਤੇ ਲੱਖਾਂ ਰੁਪਏ ਆੱਪਰੇਸ਼ਨ ਦੇ ਬਚ ਜਾਣਗੇ |

ਦੋਸਤੋ ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਅਤੇ ਤੁਹਾਡੇ ਇਕ ਸ਼ੇਅਰ ਹੀ ਕਿਸੇ ਗਰੀਬ ਵਿਅਕਤੀ ਦੀ ਜਾਨ ਬਚਾ ਸਕਦਾ ਹੈ |

ਸਿਰਫ 5 ਮਿੰਟ ਵਿਚ ਕਰੋ ਧਰਨ ਠੀਕ,ਸ਼ੇਅਰ ਕਰੋ ਸਭ ਦੇ ਭਲੇ ਲਈ

ਧਰਨ ਪੈਣਾ ਇਕ ਆਮ ਬਿਮਾਰੀ ਹੈ ਜੋ ਕਿ ਅਕਸਰ ਜ਼ਿਆਦਾ ਭਾਰੀ ਸਾਮਾਨ ਚੁੱਕਣ ਨਾਲ ਅਤੇ ਕਬਜ ਹੋਣ ਕਰਕੇ ਹੋ ਜਾਂਦੀ ਹੈ. ਇਸਤੋਂ ਇਲਾਵਾ ਅਗਰ ਤੁਸੀ ਬਹੁਤ ਜ਼ਿਆਦਾ ਦੌੜਦੇ ਹੋ ਅਤੇ ਕਿਸੇ ਤਰ੍ਹਾਂ ਦੀ ਪੈਟ ਵਿਚ ਖਿੱਚ ਪੈਣ ਨਾਲ ਵੀ ਧਰਨ ਪੈ ਜਾਂਦੀ ਹੈ ।

> ਧਰਨ ਪੈਂਦੀ ਕਿਉਂ ਹੈ
ਜਦੋ ਅਸੀਂ ਕੋਈ ਭਾਰੀ ਕਮ ਕਰਦੇ ਹਾਂ ਅਤੇ ਪੈਟ ਵਿਚ ਖਿੱਚ ( Naval Displacement ) ਪੈਂਦੀ ਹੈ ਤਾ ਨਾਭੀ ਆਪਣੀ ਜੱਗ ਤੋਂ ਹਟ ਜਾਂਦੀ ਹੈ , ਕਈ ਡਾਕਟਰ ਇਹ ਕਹਿੰਦੇ ਹਨ ਕੇ ਨਾਭੀ ਖਿਸਕਣ ਨਾਲ ਪੈਟ ਦਾ ਪਾਚਨ ਤੰਤਰ ਵਿਗੜ ਜਾਂਦਾ ਹੈ ।

ਧਰਨ ਪੈਣ ਨਾਲ ਪੈਟ ਵਿਚ ਦਰਦ, ਦਸਤ, ਹੋਣਾ ਸ਼ੁਰੂ ਹੋ ਜਾਂਦਾ ਹੈ . ਇਹ ਦਰਦ ਬਹੁਤ ਜ਼ਿਆਦਾ ਵੱਧ ਸਕਦਾ ਅਗਰ ਪੈਟ ਵਿਚ ਖਿੱਚ ਜ਼ਿਆਦਾ ਪੈ ਜਾਵੇ . ਇਸਦਾ ਇਲਾਜ ਸਮਯ ਤੇ ਕਰਵਾ ਲੈਣਾ ਬਹੁਤ ਜਰੂਰੀ ਹੈ ।

> ਧਰਨ ਦਾ ਇਲਾਜ
ਧਰਨ ਪੈਣ ਨਾਲ ਦਸਤ ਹੋਣਾ ਆਮ ਗੱਲ ਹੈ – ਦਸਤ ਨੂੰ ਰੋਕਣ ਲਯੀ ਸਵੇਰੇ ਉੱਠ ਕੇ ਚਾਹ ਪਤੀ ( tea ) ਨੂੰ ਗਰੀਇੰਦਰ ਵਿਚ ਪੀਸ ਲਵੋ ਅਤੇ ਫਰ ਇਕ ਚਮਚ ਇਕ ਗਲਾਸ ਪਾਣੀ ਵਿਚ ਘੋਲ ਲਵੋ .ਇਸਨਾਲ ਦਸਤ ਰੁਕ ਜਾਣਗੇ ਅਤੇ ਧਰਨ ਦਾ ਦਰਦ ਘਟ ਹੋ ਜਾਵੇਗਾ ।

ਪੁਦੀਨਾ ਨਾਲ ਧਰਨ ਦਾ ਇਲਾਜ ਕੀਤਾ ਜਾ ਸਕਦਾ ਹੈ . ਖਾਲੀ ਪੈਟ ਪੁਦੀਨੇ ਦੇ ਪਤੇ ਖਾਣ ਨਾਲ ਧਰਨ ਠੀਕ ਹੋ ਜਾਂਦੀ ਹੈ ਅਤੇ ਦਰਦ ਘਟ ਜਾਂਦਾ ਹੈ. ਪੁਦੀਨੇ ਦੇ ਪਤੇ ਦਾ ਜੂਸ ਬਣਾ ਕੇ ਪੀਣ ਨਾਲ ਆਰਾਮ ਜਲਦੀ ਆਂਦਾ ਹੈ ।

ਇਸਤੋਂ ਇਲਾਵਾ ਤੁਸੀ ਆਪਣੀ ਧਰਨ ਖੁਦ ਵੀ ਠੀਕ ਕਰ ਸਕਦੇ ਹੋ . ਅਗਰ ਧਰਨ ਆ ਨਾਭੀ ਖਿਸਕ ਗਯੀ ਹੈ ਤਾ ਤੁਸੀ ਇਸ ਤਰੀਕੇ ਨਾਲ ਕਸਰਤ ਕਰ ਸਕਦੇ ਹੋ .ਜਿਸਨਾਲ ਧਰਨ ਆਪਣੀ ਜਗਾਹ ਤੇ ਆ ਜਾਏਗੀ ।

ਇਸ ਤਰਾਂ ਕਰੋ ਮੇਥੀ ਦਾਣੇ ਦਾ ਪ੍ਰਯੋਗ ਬੁਢਾਪੇ ਤੱਕ ਨਹੀਂ ਨੇੜੇ ਆਵੇਗੀ ਕੋਈ ਬਿਮਾਰੀ

ਜੋ ਵਿਅਕਤੀ ਬੁਢ਼ਾਪੇ ਤੱਕ ਸਵਸਥ ਅਤੇ ਹੱਟਾ-ਕੱਟਾ ਰਹਿਣਾ ਚਾਹੁੰਦਾ ਹੈ ਅਤੇ ਚਾਹੁੰਦਾ ਹੈ ਕਿ ਉਸਨੂੰ ਸ਼ੂਗਰ ,ਬਲੱਡ ਪ੍ਰੈਸ਼ਰ ,ਦਿਲ ਦੇ ਰੋਗਾਂ ਜਿਹੀਆਂ ਬਿਮਾਰੀਆਂ ਨਾ ਲੱਗਣ ਤਾਂ ਉਸਨੂੰ ਮੇਥੀ-ਦਾਣੇ ਦਾ ਰੋਜਾਨਾ ਸੇਵਨ ਦੱਸੀ ਗਈ ਵਿਧੀ ਦੁਆਰਾ ਕਰਨਾ ਚਾਹੀਦਾ ਹੈ |

ਮੇਥੀ-ਦਾਣੇ ਦੇ ਫਾਇਦੇ…………………………

ਮੇਥੀ-ਦਾਣਾ ਜਿੰਨੇ ਸਾਲ ਦੀ ਉਮਰ ਹੋਵੇ ਉਹਨੇ ਦਾਣੇ ਲੈ ਕੇ ਹੌਲੀ-ਹੌਲੀ ਚਬਾ ਕੇ ਰੋਜਾਨਾ ਸਵੇਰੇ ਖਾਲੀ ਪੇਟ ਜਾਂ ਸ਼ਾਮ ਨੂੰ ਪਾਣੀ ਨਾਲ ਸੇਵਨ ਕਰਨੇ ਚਾਹੀਦੇ ਹਨ ਜੇਕਰ ਤੁਹਾਨੂੰ ਚਬਾਉਣ ਵਿਚ ਕੋਈ ਦਿੱਕਤ ਹੈ ਤਾਂ ਤੁਸੀਂ ਪਾਣੀ ਦੀ ਮੱਦਦ ਨਾਲ ਖਾ ਸਕਦੇ ਹੋ |ਅਜਿਹਾ ਕਰਨ ਨਾਲ ਵਿਅਕਤੀ ਸਦਾ ਨਿਰੋਗ ਅਤੇ ਚੁਸਤ ਬਣਿਆ ਰਹੇਗਾ ਅਤੇ ਸ਼ੂਗਰ ,ਜੋੜਾਂ ਦੇ ਦਰਦ ,ਸੋਜ ,ਬਲੱਡ ਪ੍ਰੈਸ਼ਰ ,ਬਲਗਮੀ ਬਿਮਾਰੀਆਂ ਆਦਿ ਤੋਂ ਰੋਗਾਂ ਤੋਂ ਬਚਾਅ ਹੋਵੇਗਾ |ਇਸ ਤੋਂ ਇਲਾਵਾ ਸਾਇਟਿਕਾ ,ਗੋਡਿਆਂ ਦਾ ਦਰਦ ,ਹੱਥਾਂ-ਪੈਰਾਂ ਦਾ ਸੌਣਾ ,ਮਾਸ-ਪੇਸ਼ੀਆਂ ਦਾ ਖਿਚਾਅ ,ਭੁੱਖ ਨਾ ਲੱਗਣਾ ,ਚੱਕਰ ਆਉਣਾ ਆਦਿ ਬਿਮਾਰੀਆਂ ਵਿਅਕਤੀ ਨੇੜੇ ਵੀ ਨਹੀਂ ਆਉਣਗੀਆਂ |

ਮੇਥੀ-ਦਾਣੇ ਨੂੰ ਸੇਵਨ ਕਰਨ ਦਾ ਤਰੀਕਾ………………………

ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਲਈ ਮੇਥੀ-ਦਾਣੇ ਦਾ ਪ੍ਰਯੋਗ ਕਈ ਪ੍ਰਕਾਰ ਨਾਲ ਕੀਤਾ ਜਾਂਦਾ ਹੈ ਜਿਵੇਂ ਮੇਥੀ-ਦਾਣੇ ਨੂੰ ਭਿਉਂ ਕੇ ਉਸਦਾ ਪਾਣੀ ਪੀਣਾ ਜਾਂ ਭਿੱਜੇ ਹੋਏ ਮੇਥੀ-ਦਾਣੇ ਨੂੰ ਘੋਟ ਕੇ ਛਾਣ ਕੇ ਪੀਣਾ | ਉਸਨੂੰ ਚਬਾ ਕੇ ਖਾਣਾ ਜਾਨ ਉਸਦਾ ਰਸ ਪੀਣਾ |ਉਸਨੂੰ ਉਬਾਲ ਕੇ ਉਸਦਾ ਪਾਣੀ ਪੀਣਾ ਜਾਂ ਸਬਜੀ ਬਣਾ ਕੇ ਖਾਣਾ |

ਖਿਚੜੀ ਜਾਂ ਕੜੀ ਬਣਾਉਂਦੇ ਸਮੇਂ ਉਸ ਵਿਚ ਪਾ ਕੇ ਸੇਵਨ ਕਰਨਾ |ਸਵੇਰੇ ਖਾਲੀ ਪੇਟ ਮੇਥੀ-ਦਾਣੇ ਚਬਾ ਕਰ ਖਾਣਾ ਅਤੇ ਰਾਤ ਨੂੰ ਪਾਣੀ ਦੇ ਨਾਲ ਖਾਣਾ |ਭੁੰਨ ਕੇ ਜਾਂ ਵੈਸੇ ਹੀ ਉਸਦਾ ਦਲੀਆਂ ਜਾਂ ਚੂਰਨ ਬਣਾ ਕੇ ਤਾਜੇ ਪਾਣੀ ਨਾਲ ਫੱਕੀ ਲੈਣਾ ,ਮੇਥੀ-ਦਾਣੇ ਦੇ ਲੱਡੂ ਬਣਾ ਕੇ ਖਾਣਾ ਆਦਿ ਸੇਵਨ ਸੇਵਨ ਕਰਨ ਦੇ ਬਹੁਤ ਹੀ ਆਸਾਨ ਤਰੀਕੇ ਹਨ |ਸਭ ਤੋਂ ਵੱਧ ਆਸਾਨ ਤਰੀਕਾ ਹੈ ਉਸਦਾ ਕਾੜਾ ਜਾਂ ਚਾਹ ਬਣਾ ਕੇ ਪੀਣਾ |

 

ਵਿਸ਼ੇਸ਼…………………….

ਗਰਮੀਆਂ ਵਿਚ ਇਸਦੀ ਫੱਕੀ ਲੈਣ ਦੀ ਬਜਾਏ ਇਸਨੂੰ ਇੱਕ ਗਿਲਾਸ ਪਾਣੀ ਵਿਚ ਭਿਉਂ ਕੇ ਰੱਖ ਦਵੋ |ਸਵੇਰੇ ਇਸਨੂੰ ਚਬਾ-ਚਬਾ ਕੇ ਖਾ ਲਵੋ ਅਤੇ ਉੱਪਰ ਤੋਂ ਭਿਉਂਤਾ ਹੋਇਆ ਪਾਣੀ ਪੀ ਲਵੋ |