ਇਸ ਲੜਕੀ ਦੇ ਅੰਦਰ ਤਾਂ ਕਿਸੇ ਸ਼ੇਰ ਦਾ ਦਿਲ ਹੈ ! ਏਨੀ ਨਿਡਰਤਾ ਤੁਸੀ ਕਦੇ ਵੀ ਨਹੀਂ ਦੇਖੀ ਹੋਣੀ ( ਵੀਡੀਓ )

ਇਸ ਲੜਕੀ ਦੇ ਅੰਦਰ ਤਾਂ ਕਿਸੇ ਸ਼ੇਰ ਦਾ ਦਿਲ ਹੈ ! ਏਨੀ ਨਿਡਰਤਾ ਤੁਸੀ ਕਦੇ ਵੀ ਨਹੀਂ ਦੇਖੀ ਹੋਣੀ ( ਵੀਡੀਓ )

ਵੀਡੀਓ ਥਲੇ ਜਾ ਕੀ ਅਖੀਰ ਚ ਦੇਖੋ

ਵੀਡੀਓ ਥਲੇ ਜਾ ਕੀ ਅਖੀਰ ਚ ਦੇਖੋ
ਵੀਡੀਓ ਥਲੇ ਜਾ ਕੀ ਅਖੀਰ ਚ ਦੇਖੋ

This young lady is astonishing. There is no other word that will portray her better. You can call her talented, you can call her expert rider or biker however stunning is the most right. She is riding her bicycle like no other biker and the fascinating thing is that she is a young lady. You have never seen a young lady like this. She has the quality to keep the bicycle on the back tire for a lome is Sarah Lezito and she originates from France.You would expect that a young lady from France would be a quiet, sentimental young lady however she guarantees that she has begun to look all starry eyed at motorbikes since she was a kid and now she can’t live without her bicycle. To discover more about her or watch more recordings look at her site.

She utilizes bicycles from various producers yet she says that it doesn’t make a difference who makes the bicycle yet who rides it. What’s more, she is correct. She drives her bicycles in any position conceivable, standing up on two hands on the gas tank or sitting the other way. No issue for this young lady she is doing any trick conceivable. Look at the video roar.

full hope you not like this video clip. if you not like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਰੋਹ ‘ਚ ਆਏ ਲੋਕਾਂ ਨੇ ਟੋਲ ਪਲਾਜ਼ਾ ਹੀ ਪੁੱਟ ਸੁੱਟਿਆ ! ਵੇਖੋ ਤਸਵੀਰਾਂ-

ਬੀਤੀ ਰਾਤ ਲੁਧਿਆਣਾ ਦੇ ਲੱਧੋਵਾਲ ਟੋਲ ਪਲਾਜ਼ਾ ’ਤੇ ਵੱਡੀ ਗਿਣਤੀ ਵਾਹਨ ਚਾਲਕਾਂ ਤੇ ਟੋਲ ਮੁਲਾਜ਼ਮਾਂ ਵਿੱਚ ਝੜਪ ਹੋ ਗਈ। ਇਸ ਦੌਰਾਨ ਟੋਲ ਪਲਾਜ਼ਾ ’ਤੇ ਹੰਗਾਮਾ ਮਚ ਗਿਆ। ਕਈ ਲੋਕ ਬਿਨਾਂ ਪਰਚੀ ਕਟਾਏ ਟੋਲ ਬੈਰੀਅਰ ਭੰਨ੍ਹਦਿਆਂ ਹੋਇਆਂ ਲੰਘ ਗਏ। ਪਿਛਲੇ ਦਿਨੀਂ ਕਪੂਰਥਲਾ ਦੀ ਲੋਕ ਅਦਾਲਤ ਨੇ ਟੋਲ ਪਲਾਜ਼ਾ ਨੂੰ

ਆਉਂਦੀਆਂ ਸੜਕਾਂ ਦੀ ਮੁਰੰਮਤ ਹੋਣ ਤਕ ਪਲਾਜ਼ਾ ਬੰਦ ਰੱਖਣ ਦੇ ਹੁਕਮ ਦਿੱਤੇ ਸੀ।

ਬੀਤੀ ਦੇਰ ਰਾਤ ਪਲਾਜ਼ਾ ਮੁੜ ਚਾਲੂ ਕਰਨ ਪਿੱਛੋਂ ਵੱਡੀ ਗਿਣਤੀ ਟਰੱਕ, ਕਾਰਾਂ, ਬੱਸਾਂ ਤੇ ਹੋਰ ਵਾਹਨ ਚਾਲਕਾਂ ਨੇ ਹੰਗਾਮਾ ਕਰ ਦਿੱਤਾ।

ਇਸ ਦੌਰਾਨ ਸੜਕ ’ਤੇ ਕਈ ਕਿਲੋਮੀਟਰ ਤਕ ਜਾਮ ਲੱਗ ਗਿਆ।

ਉੱਧਰ ਟੋਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਨੇ ਦਾਅਵਾ ਕੀਤੇ ਹੈ ਕਿ ਉਨ੍ਹਾਂ ਅਦਾਲਤ ਤੋਂ ਸਟੇਅ ਲਿਆ ਹੈ।

ਅਦਾਲਤ ਨੇ ਉਨ੍ਹਾਂ ਨੂੰ ਟੋਲ ’ਤੇ ਪਰਚੀ ਕੱਟਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਦੂਜੇ ਪਾਸੇ ਕੰਪਨੀ ਨੇ ਸੜਕਾਂ ਦੀ ਮੁਰੰਮਤ ਵੀ ਸ਼ੁਰੂ ਕਰ ਦਿੱਤੀ ਹੀ।

ਇਸ ਦੇ ਬਾਵਜੂਦ ਵਾਹਨ ਚਾਲਕਾਂ ਨੇ ਟੋਲ ਪਲਾਜ਼ਾ ’ਤੇ ਲੱਗੇ ਬੈਰੀਅਰਾਂ ਦੀ ਭੰਨ੍ਹਤੋੜ ਕੀਤੀ ਤੇ ਬਿਨ੍ਹਾਂ ਪਰਚੀ ਕਟਾਏ ਹੀ ਪਲਾਜ਼ਾ ਲੰਘ ਗਏ।

ਪੰਜਾਬ :ਮੰਡੀ ‘ਚ ਭੇਦਭਰੇ ਹਾਲਾਤਾਂ ਹੋਈ ਕਿਸਾਨ ਦੀ ਮੌਤ….

ਪੰਜਾਬ :ਮੰਡੀ ‘ਚ ਭੇਦਭਰੇ ਹਾਲਾਤਾਂ ਹੋਈ ਕਿਸਾਨ ਦੀ ਮੌਤ

ਖੰਨਾ ਦੇ ਅਧੀਨ ਪੈਂਦੇ ਪਿੰਡ ਘੁੰਗਰਾਲੀ ਵਿਖੇ ਇੱਕ ਕਿਸਾਨ ਦੀ ਮੌਤ ਹੋ ਗਈ ਜੋ ਕਿ ਮੰਡੀ ‘ਚ ਫਸਲ ਵਿਕਣ ਦੀ ਉਡੀਕ ‘ਚ ਖੜ੍ਹਾ ਸੀ ਅਚਾਨਕ ਹੀ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ।

Ludhiana farmer death

ਆਲੇ – ਦੁਆਲੇ ਦੇ ਲੋਕਾਂ ਨੇ ਜਦੋਂ ਇਸ ਕਿਸਾਨ ਨੂੰ ਦੇਖਿਆ ਤਾਂ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਪੁਲਿਸ ਨੇ ਆਉਂਦਿਆਂ ਹੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।

Ludhiana farmer death

ਪੁਲਿਸ ਦੀ ਜਾਂਚ ਪੜਤਾਲ ‘ਚ ਮ੍ਰਿਤਕ ਦੀ ਪਹਿਚਾਣ ਧਰਮਿੰਦਰ ਸਿੰਘ (30 ) ਨਿਵਾਸੀ ਘੁੰਗਰਾਲੀ ਸਿੱਖਾਂ ਦੇ ਰੂਪ ‘ਚ ਹੋਈ ਹੈ ਅਤੇ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਮੈਬਰਾਂ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਤੋਂ ਬਾਅਦ ਧਰਮਿੰਦਰ ਸਿੰਘ ਦੀ ਲਾਸ਼ ਓਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਇਹ ਕਿਸਾਨ ਆਪਣੀ ਫ਼ਸਲ ਮੰਡੀ ‘ਚ ਤੁਲਵਾਉਣ ਲਈ ਆਇਆ ਸੀ

Ludhiana farmer death

ਇਸ ਦੌਰਾਨ ਧਰਮਿੰਦਰ ਸਿੰਘ ਦੀ ਲਾਸ਼ ਫੜ ‘ਚ ਪਈ ਮਿਲੀ। ਪੁਲਿਸ ਦੇ ਅਨੁਸਾਰ ਇਹ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਬਾਕੀ ਪੋਸਟਮਾਰਟਮ ਰਿਪੋਰਟ ਆਉਣ ‘ਤੇ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ- ਪੰਜਾਬ ਚ ਵਾਪਰਿਆ ਭਿਆਨਕ ਸੜਕ ਹਾਦਸਾ ਮੌਕੇ ਤੇ ਹੀ……….

ਤਾਜਾ ਵੱਡੀ ਖਬਰ- ਪੰਜਾਬ ਚ ਵਾਪਰਿਆ ਭਿਆਨਕ ਸੜਕ ਹਾਦਸਾ……….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ-ਪਠਾਨਕੋਟ ਰੋਡ ‘ਤੇ ਵਾਪਰਿਆ ਭਿਆਨਿਕ ਸੜਕ ਹਾਦਸਾ,ਇਕ ਦੀ ਮੌਤ:ਜਲੰਧਰ -ਪਠਾਨਕੋਟ ਮੁੱਖ ਮਾਰਗ ਨੇੜੇ ਇੱਕ ਵਾਪਰਿਆ ਸੜਕ ਹਾਦਸਾ ਵਾਪਰਿਆ ਹੈ।Road accident Jalandhar-Pathankot Road,One Death

ਜਿਸ ਦੇ ਵਿੱਚ ਅਣਪਛਾਤੇ ਵਾਹਨ ਦੀ ਸਾਈਕਲ ਸਵਾਰ ਨਾਲ ਟੱਕਰ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।Road accident Jalandhar-Pathankot Road,One Deathਮ੍ਰਿਤਕ ਦੀ ਪਛਾਣ ਜਗਜੀਤ ਸਿੰਘ ਪੁਤੱਰ ਮਨਿੰਦਰ ਸਿੰਘ ਵਾਸੀ ਪਿੰਡ ਕਾਹਨਪੁਰ ਵਜੋਂ ਹੋਈ ਹੈ।ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਸਥਾਨਕ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

DTH ਡਿਸ਼ ਦੇਖਣ ਵਾਲਿਆਂ ਨੂੰ ਲੱਗ ਸਕਦਾ ਜ਼ੋਰਦਾਰ ਝਟਕਾ – ਜਾਣੋ ਕਿਵੇਂ

ਲੱਗ ਸਕਦਾ ਜ਼ੋਰਦਾਰ ਝਟਕਾ DTH ਡਿਸ਼ ਦੇਖਣ ਵਾਲਿਆਂ ਨੂੰ ………..

DTH ਡਿਸ਼ ਦੇਖਣ ਵਾਲਿਆਂ ਨੂੰ ਲੱਗ ਸਕਦਾ ਜ਼ੋਰਦਾਰ ਝਟਕਾ ,ਜਾਣੋ ਕਿਵੇਂ:ਬਿਨਾਂ ਚਾਰਜ ‘ਤੇ ਚਲਣ ਵਾਲੀ ਡਾਇਰੈਕਟ ਟੂ ਹੋਮ ਡਿਸ਼ (DTH)ਦੇਖਣ ਵਾਲਿਆਂ ਨੂੰ ਝਟਕਾ ਲੱਗਣ ਵਾਲਾ ਹੈ।ਡੀਟੀਐਚ ਤੋਂ ਮੁਫ਼ਤ ‘ਚ ਆਉਣ ਵਾਲੇ ਕੁੱਝ ਪ੍ਰਾਈਵੇਟ ਚੈਨਲਾਂ ਦਾ ਪ੍ਰਸਾਰਣ ਬੰਦ ਕੀਤਾ ਜਾ ਸਕਦਾ ਹੈ।DTH Dish Seen Strong Jerk

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਬਸਟਾਈਜ਼ਡ ਰੇਟ ‘ਤੇ ਜੋ ਪ੍ਰਾਈਵੇਟ ਚੈਨਲ ਡਿਸ਼ ਟੀਵੀ ‘ਤੇ ਪ੍ਰਸਾਰਿਤ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ। 17 ਅਪ੍ਰੈਲ ਨੂੰ ਲਿਖੇ ਇਸ ਪੱਤਰ ‘ਚ ਪ੍ਰਸਾਰ ਭਾਰਤੀ ਨੂੰ ਯਾਦ ਕਰਵਾਇਆ ਗਿਆ ਕਿ ਇਸ ਤੋਂ ਪਹਿਲਾਂ ਇਸ ਸਬੰਧ ‘ਚ 7 ਪੱਤਰ ਲਿਖੇ ਜਾ ਚੁਕੇ ਹਨ ਪਰ ਇਸ ‘ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।DTH Dish Seen Strong Jerkਮੰਨਿਆ ਜਾ ਰਿਹਾ ਹੈ ਕਿ ਡਿਸ਼ ਟੀਵੀ ਲਈ ਕੁੱਝ ਪ੍ਰਾਈਵੇਟ ਚੈਨਲਾਂ / ਸੀਰੀਅਲ ਪ੍ਰੋਡਿਊਸਰਾਂ ਦੀਆਂ ਸੇਵਾਵਾਂ ਉਸ ਸਮੇਂ (2003) ਤੋਂ ਲਈਆਂ ਜਾ ਰਹੀਆਂ ਹਨ ਜਦੋਂ ਡਿਸ਼ ਟੀਵੀ ਦਾ ਕੰਸੈਪਟ ਆਇਆ ਸੀ।ਉਸ ਸਮੇਂ ਇਹੀ ਕਿਹਾ ਸੀ ਕਿ ਇਹ ਸਕੀਮ ਲਗਾਤਾਰ ਚੱਲਦੀ ਰਹੇਗੀ।DTH Dish Seen Strong Jerkਹਾਲਾਂਕਿ ਮੰਤਰਾਲਾ ਇਸ ਨੂੰ ਲੈ ਕੇ ਪ੍ਰਸਾਰ ਭਾਰਤੀ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ ਕਿ ਉਸ ਵਲੋਂ ਹੀ 6-8 ਸਰਕਾਰੀ ਚੈਨਲ ਦਿਤੇ ਗਏ ਹਨ।ਪ੍ਰਸਾਰ ਭਾਰਤੀ ਦੇ ਸੀਈਓ ਨੇ ਮੀਡੀਆ ਨੂੰ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਕੁੱਝ ਹੋਰ ਰੈਵਨਿਊ ਮਾਡਲਜ਼ ‘ਤੇ ਵਿਚਾਰ ਕਰ ਰਹੇ ਹਨ।

ਪਾਕਿਸਤਾਨ ‘ਚ ਨਿਕਾਹ ਕਰਾਉਣ ਵਾਲੀ ਆਮਨਾ ਦੇ ਸਹੁਰਾ ਪਰਿਵਾਰ ਨੇ ਕੀਤਾ ਨਵਾਂ ਖੁਲਾਸਾ…(Video)

ਪਾਕਿਸਤਾਨ ‘ਚ ਨਿਕਾਹ ਕਰਾਉਣ ਵਾਲੀ ਆਮਨਾ ਦੇ ਸਹੁਰਾ ਪਰਿਵਾਰ ਨੇ ਕੀਤਾ ਨਵਾਂ ਖੁਲਾਸਾ…(Video)

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥੱਲੇ ਜਾ ਕੇ ਅਖੀਰ ਚ ਦੇਖੋ

ਸਿੱਖ ਜਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੀ ਨੂੰਹ ਨੇ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ… ਵਿਸਾਖੀ ਦੇ ਮੌਕੇ ‘ਤੇ ਜਥੇ ਨਾਲ ਪਾਕਿਸਤਾਨ ਗਈ ਸੀ ਕਿਰਨ ਬਾਲਾ ਧਰਮ ਪਰਿਵਰਤਨ ਕਰ ਕਰਵਾਇਆ ਪਾਕਿਸਤਾਨੀ ਨਾਲ ਨਿਕਾਹ ਕਿਰਨ ਬਾਲਾ ਨੇ ਇਕ ਵੀਡੀਓ ਰਾਹੀਂ ਦੱਸੀ ਸਾਰੀ ਸੱਚਾਈ ਆਪਣੀ ਮਰਜ਼ੀ ਨਾਲ ਇਸਲਾਮ ਧਰਮ ਕੀਤਾ ਕਬੂਲ : ਕਿਰਨ ਬਾਲਾ ਪਾਕਿਸਤਾਨ ਤੋਂਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ

ਪਾਕਿਸਤਾਨ ਤੋਂ ਮੇਰੀ ਲਾਸ਼ ਹੀ ਭਾਰਤ ਜਾਵੇਗੀ:ਕਿਰਨ ਬਾਲਾ:ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਮੁਸਲਿਮ ਲੜਕੇ ਨਾਲ ਨਿਕਾਹ ਕਰਾਉਣ ਵਾਲੀ ਕਿਰਨ ਬਾਲਾ ਉਰਫ ਆਮਨਾ ਬੀਬੀ ਨੂੰ ਲਾਹੌਰ ਦੀ ਜਾਮੀਆ ਨੀਮੀਆ ਮਸਜਿਦ ਦੇ ਮੌਲਵੀ ਵੱਲੋਂ ਨਿਕਾਹ ਕਰਨ ਅਤੇ ਮੁਸਲਮਾਨ ਧਰਮ ਅਪਣਾਉਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਕਿਰਨ ਬਾਲਾ ਉਰਫ਼ ਆਮਨਾ ਬੀਬੀ ਆਪਣੇ ਸ਼ੌਹਰ ਮੁਹੰਮਦ ਆਜ਼ਮ ਅਤੇ ਸਹੁਰੇ ਖਾਦਿਮ ਹੁਸੈਨ ਵਾਸੀ ਹਾਜਰਵਾਲ ਮੁਲਤਾਨ ਰੋਡ,ਲਾਹੌਰ ਨਾਲ ਹਾਈ ਕੋਰਟ ਗਈ ਅਤੇ ਪਾਕਿਸਤਾਨ ਅੰਦਰ ਪਨਾਹ ਲੈਣ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ ਲਈ ਅਰਜ਼ੀ ਦਿੱਤੀ। ਲਾਹੌਰ ਹਾਈ ਕੋਰਟ ਦੇ ਬਾਹਰੋਂ ਜਾਰੀ ਕੀਤੀ ਵੀਡੀਓ ਵਿਚ ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਭਾਰਤ ਵਿਚ ਖ਼ਤਰਾ ਹੈ ਤੇ ਹੁਣ ਉਸ ਦੀ ਲਾਸ਼ ਹੀ ਭਾਰਤ ਜਾਵੇਗੀ।

ਉਸ ਨੇ ਕਿਹਾ ਕਿ ਪਾਕਿਸਤਾਨ ਅੰਦਰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਵਿਆਹ ਕਰਵਾਉਣ ਲਈ ਕਿਸੇ ਵੀ ਕਿਸਮ ਦਾ ਕੋਈ ਵੀ ਦਬਾਅ ਨਹੀਂ ਬਣਾਇਆ ਗਿਆ ਤੇ ਉਸ ਨੇ ਆਪਣੀ ਮਰਜ਼ੀ ਨਾਲ ਲਾਹੌਰ ਦੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਾਇਆ ਹੈ।

ਆਮਨਾ ਬੀਬੀ ਨੇ ਕਿਹਾ ਕਿ ਆਪਣੀ ਜ਼ਿੰਦਗੀ ਸਹੀ ਢੰਗ ਨਾਲ ਪਾਕਿਸਤਾਨ ਵਿਚ ਬਿਤਾਉਣ ਲਈ ਇਹ ਕਦਮ ਚੁੱਕਿਆ ਹੈ।ਹਾਈ ਕੋਰਟ ਵਿਚ ਰਿੱਟ ਦਾਇਰ ਕਰਕੇ ਉਸ ਨੇ ਪਾਕਿਸਤਾਨ ਵਿਚ ਰਹਿਣ ਲਈ ਪਨਾਹ ਵੀਜ਼ਾ ਮੰਗਣ ਦੇ ਨਾਲ-ਨਾਲ ਸਿੱਖ ਜਥੇ ਵਿੱਚ ਜਮ੍ਹਾਂ ਆਪਣਾ ਪਾਸਪੋਰਟ ਵੀ ਕੋਰਟ ਰਾਹੀਂ ਮੰਗਿਆ ਹੈ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ- ਖੂਨ ਨਾਲ ਲੱਥ ਪੱਥ ਸੂਟਕੇਸ ਚੋਂ ਮਿਲੀਆਂ ਲਾਸ਼ਾਂ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ- ਖੂਨ ਨਾਲ ਲੱਥ ਪੱਥ ਸੂਟਕੇਸ ਚੋਂ ਮਿਲੀਆਂ ਲਾਸ਼ਾਂ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਧੂਰੀ ਰੇਲਗੱਡੀ ਵਿੱਚ ਖੂਨ ਨਾਲ ਲੱਥ ਪੱਥ ਸੂਟਕੇਸ ਚੋਂ ਮਿਲੀਆਂ ਔਰਤ ਅਤੇ ਬੱਚੀ ਦੀਆਂ ਲਾਸ਼ਾਂ:ਧੂਰੀ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ਵਿਚੋਂ ਸੂਟਕੇਸ ਅੰਦਰੋਂ ਇੱਕ ਔਰਤ ਅਤੇ ਕਰੀਬ 6 ਮਹੀਨੇ ਦੀ ਬੱਚੀ ਦੀਆਂ ਲਾਸ਼ਾਂ ਮਿਲੀਆਂ ਹਨ।Dhuri Train woman and child Death Body Recovered

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਧੂਰੀ ਦੇ ਚੌਕੀ ਇੰਚਾਰਜ ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਦਾਦਰ ਤੋਂ ਅੰਮ੍ਰਿਤਸਰ ਜਾਣ ਵਾਲੀ ਰੇਲਗੱਡੀ ਦੇ ਐਸਕਾਰਟ ਇੰਚਾਰਜ ਹੈੱਡ ਕਾਂਸਟੇਬਲ ਬਗੀਚਾ ਸਿੰਘ ਨੇ ਉਨ੍ਹਾਂ ਨੂੰ ਫ਼ੋਨ ‘ਤੇ ਸੂਚਨਾ ਦਿੱਤੀ ਸੀ ਕਿ ਗੱਡੀ ਦਾਦਰ-ਅੰਮ੍ਰਿਤਸਰ ਐਕਸਪ੍ਰੈੱਸ ਰੇਲਗੱਡੀ ਦੇ ਐਸ-4 ਡੱਬੇ ਵਿਚ ਇੱਕ ਲਾਵਾਰਸ ਸੂਟਕੇਸ ਪਿਆ ਹੈ।Dhuri Train woman and child Death Body Recoveredਜਦੋਂ ਗੱਡੀ ਦੇ ਧੂਰੀ ਸਟੇਸ਼ਨ ਉੱਪਰ ਪਹੁੰਚਣ ‘ਤੇ ਇਹ ਸੂਟਕੇਸ ਉਤਾਰਿਆ ਗਿਆ ਤਾਂ ਇਸ ਸੂਟਕੇਸ ਉੱਪਰ ਕਾਫੀ ਮੱਖੀਆਂ ਭਿਣਕ ਰਹੀਆਂ ਸਨ,ਜਿਸ ਕਾਰਨ ਸ਼ੰਕਾ ਦੇ ਚੱਲਦਿਆਂ ਜੀ.ਆਰ.ਪੀ. ਦੇ ਥਾਣਾ ਇੰਚਾਰਜ ਸੰਗਰੂਰ ਚਰਨਦੀਪ ਸਿੰਘ ਦੀ ਹਾਜ਼ਰੀ ਵਿਚ ਇਸ ਸੂਟਕੇਸ ਦਾ ਜਿੰਦਰਾ ਤੋੜਿਆ ਗਿਆ ਤਾਂ ਇਸ ਵਿਚੋਂ ਅਰਧ-ਨਗਨ ਸਾੜੀ ਵਿਚ ਲਿਪਟੀ ਇੱਕ 23-24 ਸਾਲਾ ਔਰਤ ਅਤੇ ਇੱਕ 6 ਕੁ ਮਹੀਨੇ ਦੀ ਬੱਚੀ ਦੀ ਲਾਸ਼ ਬਰਾਮਦ ਹੋਈ।Dhuri Train woman and child Death Body Recoveredਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੇ ਸਿਰ ਵਿਚ ਸੱਟ ਦਾ ਡੂੰਘਾ ਨਿਸ਼ਾਨ ਸੀ ਅਤੇ ਉਸ ਦੀ ਬਾਂਹ ‘ਤੇ ਅੰਗਰੇਜ਼ੀ ਵਿਚ ਕਿਰਨ ਬਾਈ ਉੱਕਰਿਆ ਹੋਇਆ ਸੀ।ਉਨ੍ਹਾਂ ਦੱਸਿਆ ਕਿ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਧੂਰੀ ਭੇਜ ਦਿੱਤਾ ਗਿਆ ਹੈ ਅਤੇ ਜੀ.ਆਰ.ਪੀ. ਵੱਲੋਂ ਇਸ ਮਾਮਲੇ ਵਿਚ ਕਤਲ ਦੇ ਦੋਸ਼ ਹੇਠ ਅਣਪਛਾਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਇਹਨਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ (Video)

ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਜਹਾਜ਼ ਹਾਦਸੇ ਦਾ ਸ਼ਿਕਾਰ (Video)

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ( ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ )

( ਵੀਡੀਓ ਥਲੇ ਜਾ ਕੇ ਅਖੀਰ ਵਿਚ ਦੇਖੋ )

ਨਵੀਂ ਦਿੱਲੀ: ਅੰਮ੍ਰਿਤਸਰ ਤੋਂ ਦਿੱਲੀ ਜਾਂਦੇ ਏਅਰ ਇੰਡੀਆ ਦੇ ਜਹਾਜ਼ ਨੂੰ ਝਟਕਾ ਵੱਜਣ ਕਾਰਨ ਜਹਾਜ਼ ਦੀ ਖਿੜਕੀ ਦਾ ਅੰਦਰਲਾ ਹਿੱਸਾ ਟੁੱਟ ਗਿਆ ਜਿਸ ਨਾਲ ਜਹਾਜ਼ ’ਚ ਸਵਾਰ 3 ਯਾਤਰੀ ਜ਼ਖ਼ਮੀ ਹੋ ਗਏ।

ਜਹਾਜ਼ ਵਿੱਚ ਝਟਕਾ ਲੱਗਣ ਦਾ ਕਾਰਨ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ। ਝਟਕਾ ਲੱਗਣ ਨਾਲ ਜਹਾਜ਼ ਵਿੱਚ ਅਫ਼ਰਾ-ਤਫ਼ਰੀ ਮਚ ਗਈ ਤੇ ਯਾਤਰੀ ਇੱਕਦਮ ਡਰ ਗਏ।
ਉਚਾਈ ’ਤੋਂ ਝਟਕਾ ਲੱਗਣਾ ਆਮ ਗੱਲ ਹੈ ਪਰ ਇਸ ਝਟਕੇ ਕਾਰਨ ਜਹਾਜ਼ ਅੰਦਰ ਟੁੱਟੀ ਹੋਈ ਖਿੜਕੀ ਯਾਤਰੀਆਂ ਲਈ ਖ਼ਤਰਾ ਬਣ ਗਈ