ਗਰਾਊਂਡ ਚ ਲੱਗੀ ਗੌਂਡਰ ਤੇ ਲਾਹੌਰੀਏ ਦੀ ਯਾਰੀ, ਐਨਕਾਊਂਟਰ ਤੇ ਟੁੱਟੀ

ਗਰਾਊਂਡ ‘ਚ ਲੱਗੀ ਗੌਂਡਰ ਤੇ ਲਾਹੌਰੀਏ ਦੀ ਯਾਰੀ, ਐਨਕਾਊਂਟਰ ‘ਤੇ ਟੁੱਟੀ

ਜਲੰਧਰ: ਇੱਕ ਬੜੀ ਮਸ਼ਹੂਰ ਕਹਾਵਤ ਹੈ “ਬੰਦੂਕ ਕਿਸੇ ਦੀ ਵੀ ਹੋਵੇ ਡਰ ਤੇ ਮੌਤ ਹੀ ਲਿਆਵੇਗੀ।” ਗੈਂਗਸਟਰ ਕੋਲ ਜਦੋਂ ਬੰਦੂਕ ਆ ਜਾਵੇ ਤੇ ਮੌਤ ਦਾ ਡਰ ਖ਼ਤਮ ਹੋ ਜਾਵੇ ਤਾਂ ਫਿਰ ਉਹ ਪਿੱਛੇ ਮੁੜ ਕੇ ਕਦੇ ਨਹੀਂ ਵੇਖਦਾ।

ਅਜਿਹਾ ਹੀ ਹੋਇਆ ਜਲੰਧਰ ਦੀ ਮਿੱਠੂ ਬਸਤੀ ਦੇ ਰਹਿਣ ਵਾਲੇ ਪ੍ਰੇਮ ਸਿੰਘ ਉਰਫ਼ ਪ੍ਰੇਮਾ ਲਾਹੌਰੀਆ ਨਾਲ। ਉਸ ਦੇ ਨਜ਼ਦੀਕੀ ਦੱਸਦੇ ਹਨ ਕਿ ਮੌਤ ਬਾਰੇ ਉਸ ਦਾ ਡਰ ਖ਼ਤਮ ਹੋ ਗਿਆ ਸੀ। ਇਸੇ ਲਈ ਇੰਨੀ ਆਜ਼ਾਦੀ ਨਾਲ ਘੁੰਮ ਰਿਹਾ ਸੀ।

ਭਾਰਤ-ਪਾਕਿਸਤਾਨ ਵੰਡ ਵੇਲੇ ਲਾਹੌਰ ਤੋਂ ਉੱਜੜ ਕੇ ਇੱਧਰ ਆਏ ਬਹੁਤ ਸਾਰਿਆਂ ਨੂੰ ਜਲੰਧਰ ਵਿੱਚ ਜ਼ਮੀਨ ਅਲਾਟ ਹੋਈ। ਮੁਲਕ ਵੰਡੇ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੇ ਨਾਂ ਨਾਲ ਲਾਹੌਰੀਏ ਲਿਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਪੰਜਾਬ ਵਿੱਚ ਲਹੌਰੀਏ ਮਸ਼ਹੂਰ ਹੋ ਗਏ। ਇਸ ਤਰ੍ਹਾਂ ਅਪਰਾਧ ਜਗਤ ਦੇ ਸਰਗਨੇ ਪ੍ਰੇਮ ਸਿੰਘ ਨੇ ਵੀ ਆਪਣੇ ਨਾਂ ਨਾਲ ਲਾਹੌਰੀਆ ਲਾਇਆ ਸੀ।

‘ਸਪੋਰਟਸਮੈਨ’ ਪ੍ਰੇਮਾ ਲਾਹੌਰੀਆ ‘ਤੇ 12 ਕੇਸ ਦਰਜ ਸਨ। ਇਨ੍ਹਾਂ ਵਿੱਚੋਂ 7 ਵਿੱਚ ਉਹ ਬਰੀ ਹੋ ਚੁੱਕਿਆ ਸੀ। ਇੱਕ ਕੈਂਸਲ ਹੋ ਗਿਆ ਸੀ। ਪਹਿਲਾ ਕੇਸ 6 ਅਗਸਤ 2006 ਨੂੰ ਜਲੰਧਰ ਦੇ ਇੱਕ ਨੰਬਰ ਥਾਣੇ ਵਿੱਚ ਦਰਜ ਹੋਇਆ ਸੀ। ਦੋ ਮਰਡਰ ਤੇ ਅੰਮ੍ਰਿਤਸਰ ਦੇ ਪੱਟੀ ਇਲਾਕੇ ਵਿੱਚ ਇੱਕ ਥਾਣੇਦਾਰ ‘ਤੇ ਫਾਇਰਿੰਗ ਦੇ ਮਾਮਲੇ ਵਿੱਚ ਪ੍ਰੇਮਾ ਭਗੌੜਾ ਸੀ। ਇਸ ਤੋਂ ਬਾਅਦ ਉਸ ‘ਤੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਤੇ ਨਾਭਾ ਜੇਲ ਬ੍ਰੇਕ ਵਿੱਚ ਸ਼ਾਮਲ ਹੋਣ ਦਾ ਕੇਸ ਵੀ ਦਰਜ ਕੀਤਾ ਗਿਆ।

ਪ੍ਰੇਮਾ ਦੀ ਮਾਂ ਮਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਨੂੰ ਪੁਲਿਸ ਨੇ ਮਾਰਿਆ ਹੈ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਚਾਰ ਭੈਣ-ਭਰਾਵਾਂ ਵਿੱਚੋਂ ਪ੍ਰੇਮਾ ਸਭ ਤੋਂ ਛੋਟਾ ਸੀ। ਵੱਡਾ ਭਰਾ ਖੇਤੀ ਕਰਦਾ ਹੈ ਤੇ ਭੈਣਾਂ ਵਿਆਹ ਤੋਂ ਬਾਅਦ ਆਪਣੇ ਘਰ ਰਹਿ ਰਹੀਆਂ ਹਨ। ਜਲੰਧਰ ਦੇ ਸਪੋਰਟਸ ਕਾਲਜ ਵਿੱਚ ਹੀ ਉਹ ਸੁੱਖਾਂ ਕਾਹਲਵਾਂ ਤੇ ਗੌਂਡਰ ਦਾ ਦੋਸਤ ਬਣ ਗਿਆ ਸੀ।

ਵੱਡੀ ਖਬਰ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਕਨੇਡਾ ਜਾਨ ਵਾਲੇ ਸਟੂਡੈਂਟ ਨੂੰ ਵੱਡਾ ਝਟਕਾ ….

ਵੱਡੀ ਖਬਰ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਕਨੇਡਾ ਜਾਨ ਵਾਲੇ ਸਟੂਡੈਂਟ ਨੂੰ ਵੱਡਾ ਝਟਕਾ

ਭਾਰਤ ਦੇ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਦੇਸ਼ ‘ਚ ਪੜਾਈ ਕਰਕੇ ਚੰਗੀ ਨੌਕਰੀ ਹਾਸਲ ਕਰੇ ਤੇ ਵਿਦੇਸ਼ ‘ਚ ਸੈਟਲ ਹੋ ਜਾਵੇ। ਅਜਿਹੇ ਹੀ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਕਸਰ ਭਾਰਤ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕ ਲੱਖਾਂ ਦਾ ਕਰਜ਼ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ‘ਚ ਪੜਨ ਲਈ ਭੇਜਦੇ ਹਨ।

ਇਸੇ ਤਰ੍ਹਾਂ ਕੈਨੇਡਾ ‘ਚ ਪੜਾਈ ਦਾ ਸੁਪਨਾ ਦੇਖਣ ਵਾਲਿਆਂ ਨੂੰ ਉਸ ਵੇਲੇ ਤਗੜਾ ਝਟਕਾ ਲੱਗਿਆ ਜਦੋਂ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਨੇ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਬੱਚਿਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਸਬੰਧੀ ਉਸ ਨੇ ਬਕਾਇਦਾ ਇਹ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਵੀ ਸਾਂਝੀ ਕੀਤੀ ਹੈ।

 

ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ‘ਚ ਕਿਹਾ ਗਿਆ ਹੈ ਕਿ ਭਾਰਤ ਤੋਂ ਜ਼ਿਆਦਾ ਵਿਦਿਆਰਥੀ ਦਾਖਲਾ ਮੰਗ ਰਹੇ ਹਨ ਜਦਕਿ ਯੂਨੀਵਰਸਿਟੀ ਚਾਹੁੰਦੀ ਹੈ ਕਿ ਇੱਥੇ ਸਾਰੇ ਮੁਲਕਾਂ ਦੇ ਵਿਦਿਆਰਥੀ ਦਾਖਲਾ ਲੈਣ ਨਾ ਕਿ ਕੇਵਲ ਇੱਕ ਮੁਲਕ ਦੇ। ਇਸ ਲਈ ਯੂਨੀਵਰਸਿਟੀ ਨੇ ਇਕ ਬਹੁਤ ਹੀ ਮੁਸ਼ਕਲ ਭਰਿਆ ਫੈਸਲਾ ਲਿਆ ਹੈ ਕਿ ਇਸ ਸਾਲ ਭਾਰਤੀ ਪਾਸਪੋਰਟ ਵਾਲੇ ਅੰਤਰਰਾਸ਼ਟਰੀ ਬੱਚਿਆਂ ਨੂੰ ‘ਫਾਲ-2018 ਸਮੈਸਟਰ’ ‘ਚ ਦਾਖਲਾ ਨਹੀਂ ਦਿੱਤਾ ਜਾਵੇਗਾ।

ਜਾਣਕਾਰੀ ਮੁਤਾਬਕ ਬੀਤੇ ਕਈ ਸਾਲਾਂ ਤੋਂ ਕਵਾਂਟਲਨ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ‘ਚ ਜ਼ਿਆਦਾਤਰ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੀ ਹੈ। ਇੱਥੋਂ ਤੱਕ ਕਿ ਹੁਣ ਸ਼ੁਰੂ ਹੋ ਰਹੇ ”ਸਮਰ 2018 ਸਮੈਸਟਰ” ‘ਚ 85 ਫੀਸਦੀ ਵਿਦਿਆਰਥੀ ਪੰਜਾਬੀ ਹੀ ਹਨ। ਅਜਿਹੇ ‘ਚ ਇਹ ਸਾਫ ਨਹੀਂ ਹੋ ਸਕਿਆ ਕਿ ਯੂਨੀਵਰਸਿਟੀ ਅਜਿਹਾ ਕਿਉਂ ਕਰ ਰਹੀ ਹੈ ਪਰ ਯੂਨੀਵਰਸਿਟੀ ਵਲੋਂ ਸਾਰੇ ਅੰਤਰਰਾਸ਼ਟਰੀ ਮੁਲਕਾਂ ਤੋਂ ਵਿਦਿਆਰਥੀ ਲੈਣ ਦਾ ਬਹਾਨਾ ਬਣਾਉਣ ਕਾਰਨ ਕਈ ਵਿਦਿਆਰਥੀਆਂ ‘ਚ ਰੋਸ ਹੈ। ਯੂਨੀਵਰਸਿਟੀ ਦੇ ਇਸ ਫੈਸਲੇ ਤੋਂ ਬਾਅਦ ਤੇਜ਼ੀ ਨਾਲ ਪੰਜਾਬੀ ਭਾਈਚਾਰਾ ਇਕੱਠਾ ਹੋਣ ਲੱਗ ਗਿਆ ਹੈ ਤੇ ਭਰੋਸੇਯੋਗ ਸੂਤਰ੍ਹਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਯੂਨੀਵਰਸਿਟੀ ਦੀ ਮੈਨੇਜਮੈਂਟ ‘ਚ ਕੁਝ ਪੰਜਾਬੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਅਜਿਹਾ ਨਾ ਹੋਣ ਦੇਣ ਦੀ ਅਪੀਲ ਪੰਜਾਬੀ ਭਾਈਚਾਰੇ ਵਲੋਂ ਕੀਤੀ ਜਾ ਰਹੀ ਹੈ।

ਕੀ ਬਣੂ ਦੁੁਨੀਆ ਦਾ ਗੁਰੂ ਘਰ ਨੂੰ ਵੀ ਨਹੀਂ ਬਖਸ਼ਦੇ .. !!

ਪਿੰਡ ਰੁਕਨਾ ਕਾਸਮ ਦੇ ਗੁਰਦੁਆਰਾ ਦਸ਼ਮੇਸ਼ ਪਿਤਾ ਜੀ ਵੈਲਫੇਅਰ ਸੁਸਾਇਟੀ ‘ਚ ਐਤਵਾਰ ਨੂੰ ਵਿਵਾਦ ਦੇ ਚਲਦਿਆਂ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ ਗਿਆ। ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾਏ ਜਾਣ ਕਾਰਨ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਤੋਂ ਵਾਂਝੀਆਂ ਰਹੀਆਂ। ਸੁਸਾਇਟੀ ਦੇ ਅਹੁਦੇਦਾਰਾਂ ਨੇ ਪਿੰਡ ਦੇ ਹੀ ਵਿਅਕਤੀ ਦਲੀਪ ਸਿੰਘ, ਮਹਿੰਦਰ ਕੌਰ, ਮੇਹਰ ਸਿੰਘ, ਮਹਿਲ ਸਿੰਘ ਅਤੇ ਕੁੱਝ ਅਣਪਛਾਤੇ ਵਿਅਕਤੀਆਂ ‘ਤੇ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਤਾਲਾ ਲਗਾਉਣ ਦਾ ਦੋਸ਼ ਲਗਾਇਆ ਹੈ। ਕਮੇਟੀ ਦੇ ਪ੍ਰਧਾਨ ਪੂਰਨ ਸਿੰਘ ਉਪ ਪ੍ਰਧਾਨ ਭੁਪਿੰਦਰ ਹਾਂਡਾ ਨੇ ਦੱਸਿਆ ਕਿ ਐਤਵਾਰ ਨੂੰ ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਸੰਗਤਾਂ ਨੇ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਣਾ ਸੀ ਉਥੇ ਪਿੰਡ ‘ਚ ਵਿਵਾਦ ਦੇ ਚੱਲਦਿਆਂ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ ਗਿਆ। ਇਸ ਨਾਲ ਗੁਰਦੁਆਰਾ ਸਾਹਿਬ ਜੀ ਦੀ ਬੇਅਦਬੀ ਹੋਈ ਹੈ।
ਉਨ੍ਹਾਂ ਪੁਲਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਸ ਮਾਮਲੇ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸੰਬੰਧੀ ਜਦੋਂ ਮੇਹਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਲਈ ਦਾਨ ਵਜੋਂ ਜ਼ਮੀਨ ਉਨ੍ਹਾਂ ਨੇ ਦਿੱਤੀ ਸੀ ਪਰ ਹੁਣ ਪਿੰਡ ਦੇ ਕੁੱਝ ਕਮੇਟੀ ਮੈਂਬਰ ਸਾਨੂੰ ਹੀ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਰੋਕਦੇ ਹਨ ਅਤੇ ਅੱਜ ਇਸ ਦੇ ਚਲਦਿਆਂ ਉਨ੍ਹਾਂ ਦਾ ਵਿਵਾਦ ਹੋਇਆ ਸੀ ਪਰ ਜਦੋਂ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾਉਣ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ।
ਇਸ ਸੰਬੰਧੀ ਜਦੋਂ ਥਾਣਾ ਅਮੀਰ ਖਾਸ ਦੇ ਇੰਚਾਰਜ ਇਕਬਾਲ ਖਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ ਅਤੇ ਮੌਕਾ ਵੇਖ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਸ ਦੇਸ਼ ‘ਚ ਮਰਨ ਤੋਂ ਬਾਅਦ ਬੱਚਿਆਂ ਨੂੰ ਮਿੱਟੀ ‘ਚ ਨਹੀਂ ਸਗੋਂ ਦਰਖ਼ਤਾਂ ‘ਚ ਦਫਨਾਇਆ ਜਾਂਦਾ..

default2
ਸੁਲਾਵੇਸੀ: ਹਰ ਦੇਸ਼ ਦੇ ਵੱਖਰੇ ਰੀਤੀ-ਰਿਵਾਜ਼ ਹੁੰਦੇ ਹਨ। ਭਾਵੇਂ ਉਹ ਮੌਤ ਨਾਲ ਸੰਬੰਧਤ ਹੋਣ ਜਾਂ ਵਿਆਹ ਨਾਲ। ਅੱਜ ਅਸੀਂ ਜਿਸ ਦੇਸ਼ ਦੀ ਗੱਲ ਕਰਨ ਜਾ ਰਹੇ ਹਾਂ ਉੱਥੇ ਮੌਤ ਸੰਬੰਧੀ ਕੁੱਝ ਵੱਖਰੇ ਹੀ ਰਿਵਾਜ਼ ਹਨ।
default-12
ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ਦੇ ਤਾਨਾ ਤੋਰਾਜਾ ‘ਚ ਮਰਨ ਵਾਲੇ ਛੋਟੇ ਬੱਚਿਆਂ ਨੂੰ ਮਰਨ ਮਗਰੋਂ ਮਿੱਟੀ ‘ਚ ਦਫਨ ਨਹੀਂ ਕੀਤਾ ਜਾਂਦਾ ਸਗੋਂ ਦਰਖਤਾਂ ‘ਚ ਦਫਨ ਕਰ ਦਿੱਤਾ ਜਾਂਦਾ ਹੈ।
images30
ਭਾਵੇਂ ਇਹ ਸੁਣਨ ‘ਚ ਹੈਰਾਨ ਕਰਨ ਵਾਲੀ ਗੱਲ ਲੱਗਦੀ ਹੈ ਕਿ ਲੋਕ ਅਜਿਹਾ ਕਿਵੇਂ ਕਰ ਸਕਦੇ ਹਨ ਪਰ ਇਹ ਸੱਚ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਰਿਵਾਜ ਨੂੰ ਕਰਨ ਨਾਲ ਬੱਚੇ ਮਰਨ ਮਗਰੋਂ ਕੁਦਰਤ ਦੀ ਗੋਦ ‘ਚ ਚਲੇ ਜਾਂਦੇ ਹਨ। ਬੱਚਿਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਲੋਕ ਦਰਖੱਤਾਂ ਦੇ ਤਣਿਆਂ ‘ਚ ਗੱਡ ਦਿੰਦੇ ਹਨ।
Many-children-are-buried-in-the-trunks-of-trees-there-will-be-shocked-to-learn-the-truth
ਇਸ ਮਗਰੋਂ ਉਨ੍ਹਾਂ ਨੂੰ ਕੱਪੜੇ ‘ਚ ਲਪੇਟ ਕੇ ਫਿਰ ਖਜੂਰ ਦੇ ਦਰਖੱਤ ਨਾਲ ਬਣੇ ਫਾਇਬਰ ‘ਚ ਲਪੇਟ ਦਿੱਤਾ ਜਾਂਦਾ ਹੈ। ਸਮਾਂ ਬੀਤਣ ਨਾਲ ਦਰਖਤਾਂ ਦੀਆਂ ਇਹ ਖੋਲਾਂ ਭਰ ਜਾਂਦੀਆਂ ਹਨ। ਇਹ ਰਿਵਾਜ਼ ਸਿਰਫ ਉਨ੍ਹਾਂ ਬੱਚਿਆਂ ਨਾਲ ਹੀ ਸੰਬੰਧਤ ਹੈ ਜਿਨ੍ਹਾਂ ਨੇ ਅਜੇ ਦੰਦ ਨਹੀਂ ਕੱਢੇ ਹੁੰਦੇ।

ਭਾਰਤੀ ਨਾਗਰਿਕ ਦੀ ਅਮਰੀਕੀ ਨਾਗਰਿਕਤਾ ਖਤਮ,ਆਪਰੇਸ਼ਨ ਜੇਨਸ ਦੇ ਤਹਿਤ ਪਹਿਲੀ ਕਾਰਵਾਈ

ਨਿਊਯਾਰਕ :-ਅਮਰੀਕਾ ਦੀ ਨੈਚੁਰਲਾਇਜਡ ਸਿਟੀਜਨਸ਼ਿਪ ਹਾਸਲ ਕਰਨ ਵਾਲੇ ਇੱਕ ਭਾਰਤੀ ਦੀ ਨਾਗਰਿਕਤਾ ਖਤਮ ਕਰ ਦਿੱਤੀ ਗਈ ਹੈ।ਉਹ 1991 ਵਿੱਚ ਬਿਨਾਂ ਦਸਤਾਵੇਜਾਂ ਦੇ ਭਾਰਤ ਤੋਂ ਆਇਆ ਸੀ ।ਫ਼ਰਜੀ ਨਾਗਰਿਕਤਾ ਦੇ ਖਿਲਾਫ ਟਰੰਪ ਐਡਮਿਨਿਸਟਰੇਸ਼ਨ ਵਲੋਂ ਚਲਾਏ ਜਾ ਰਹੇ ਆਪਰੇਸ਼ਨ ਜੇਨਸ ਦੇ ਤਹਿਤ ਕੀਤੀ ਗਈ ਇਹ ਪਹਿਲੀ ਕਾਰਵਾਈ ਹੈ ।

Operation Janus Naturalised citizen Indian

ਜਾਣਕਾਰੀ ਲਈ ਦੱਸ ਦਈਏ ਕਿ ਦੂਜੇ ਦੇਸ਼ ਤੋਂ ਆਉਣ ਵਾਲੇ ਸ਼ਖਸ ਨੂੰ ਬਿਨਾਂ ਅਪਲਾਈ ਕੀਤੇ ਮਿਲ ਜਾਣ ਵਾਲੀ ਨਾਗਰਿਕਤਾ ਨੂੰ ਨੇਚੂਰਲਾਇਜਡ ਸਿਟੀਜਨਸ਼ਿਪ ਕਿਹਾ ਜਾਂਦਾ ਹੈ।ਅਜਿਹਾ ਉੱਥੇ ਦੇ ਕਨੂੰਨ ਦੀਆਂ ਸ਼ਰਤਾਂ ਦੇ ਪੂਰੇ ਹੋਣ ਨਾਲ ਹੁੰਦਾ ਹੈ । ਅਮਰੀਕਾ ਵਿੱਚ ਉੱਥੇ ਦੇ ਕਿਸੇ ਸ਼ਖਸ ਨਾਲ ਵਿਆਹ ਕਰਨ ਜਾਂ ਉੱਥੇ ਜਨਮ ਲੈਣ ਨਾਲ ਨੇਚੁਰਲਾਇਜਡ ਸਿਟੀਜਨਸ਼ਿਪ ਮਿਲ ਜਾਂਦੀ ਹੈ ।

Operation Janus Naturalised citizen Indian

ਦਸਤਾਵੇਜ਼ ਦੇ ਬਿਨਾਂ ਆਇਆ ਸੀ ਨਿਊ ਜਰਸੀ
ਨਿਊ ਜਰਸੀ ਦੇ ਕਾਰਟੇਰੇਟ ਵਿੱਚ ਰਹਿਣ ਵਾਲੇ ਬਲਜਿੰਦਰ ਸਿੰਘ ( 43 ) ਨੇ 2006 ਵਿੱਚ ਅਮਰੀਕੀ ਮੂਲ ਦੀ ਔਰਤ ਨਾਲ ਵਿਆਹ ਕਰਕੇ ਨੇਚੁਰਲਾਇਜਡ ਸਿਟੀਜਨਸ਼ਿਪ ਹਾਸਲ ਕੀਤੀ ਸੀ । ਜਸਟਿਸ ਡਿਪਾਰਟਮੈਂਟ ਦੇ ਮੁਤਾਬਕ , ਬਲਜਿੰਦਰ ਅਮਰੀਕਾ ਵਿੱਚ 1991 ਵਿੱਚ ਆਇਆ ਸੀ । ਉਸਨੇ ਆਪਣਾ ਨਾਮ ਦਵਿੰਦਰ ਸਿੰਘ ਰੱਖ ਲਿਆ ਸੀ ।

Operation Janus Naturalised citizen Indian

Operation Janus Naturalised citizen Indian

ਉਸਨੂੰ ਕੋਰਟ ਨੇ 1992 ਵਿੱਚ ਡਿਪੋਰਟ ਕਰਨ ਦਾ ਆਰਡਰ ਦਿੱਤਾ । ਕਰੀਬ ਇੱਕ ਮਹੀਨੇ ਬਾਅਦ ਉਸਨੇ ਬਲਜਿੰਦਰ ਸਿੰਘ ਨਾਮ ਤੋਂ ਸ਼ਰਨਾਰਥੀ ਦੇ ਤੌਰ ਉੱਤੇ ਰਹਿਣ ਦੀ ਇਜਾਜਤ ਮੰਗੀ । ਹਾਲਾਂਕਿ , ਉਸਨੇ ਆਪਣੀ ਅਰਜ਼ੀ ਵਿੱਚ ਕੋਰਟ ਦੇ ਆਰਡਰ ਅਤੇ ਬਿਨਾਂ ਦਸਤਾਵੇਜਾਂ ਦੇ ਅਮਰੀਕਾ ਆਉਣ ਦਾ ਜਿਕਰ ਨਹੀਂ ਕੀਤਾ।

Operation Janus Naturalised citizen Indian

ਪਿਛਲੇ ਹਫਤੇ ਰੱਦ ਕੀਤੀ ਗਈ ਨਾਗਰਿਕਤਾ

ਪਿਛਲੇ ਸ਼ੁੱਕਰਵਾਰ ਨਿਊ ਜਰਸੀ ਦੇ ਫੈਡਰਲ ਮੁਨਸਫ਼ ਨੇ ਉਸਦੀ ਨੈਚੁਰਲਾਇਜੇਸ਼ਨ ਰੱਦ ਕਰ ਦਿੱਤੀ । ਇਸਦੇ ਬਾਅਦ ਉਹ ਬੇਦਖ਼ਲੀ ਦੀ ਕਾਰਵਾਈ ਦੇ ਦਾਇਰੇ ਵਿੱਚ ਆ ਗਿਆ । ਟਰੰਪ ਐਡਮਿਨਿਸਟਰੇਸ਼ਨ ਦੇ ਯੂਐਸ ਸਿਟੀਜਨਸ਼ਿਪ ਐਂਡ ਇਮੀਗਰੇਸ਼ਨ ਸਰਵਿਸ ਡਾਇਰੈਕਟਰ ਫਰਾਂਸਿਸ ਸਿਸਨਾ ਨੇ ਕਿਹਾ , ਮੈਨੂੰ ਉਂਮੀਦ ਹੈ ਕਿ ਇਹ ਮਾਮਲਾ ਅਤੇ ਜੋ ਇਸਨੂੰ ਫਾਅਲੋ ਕਰ ਰਹੇ ਹਨ ਉਨ੍ਹਾਂ ਦੇ ਲਈ ਇਹ ਇੱਕ ਸਖ਼ਤ ਮੈਸੇਜ ਹੋਵੇਗਾ ਕਿ ਅਮਰੀਕਾ ਵਿੱਚ ਫਰਜੀ ਨਾਗਰਿਕਤਾ ਹਾਸਲ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

Operation Janus Naturalised citizen Indian

3 ਲੱਖ 15 ਹਜਾਰ ਫਿੰਗਰ ਪ੍ਰਿੰਟ ਡਾਟਾ ਗਾਇਬ

ਅਮਰੀਕਾ ਵਿੱਚ ਸਤੰਬਰ ਵਿੱਚ ਪਤਾ ਲੱਗਾ ਸੀ ਕਿ 3 ਲੱਖ 15 ਹਜਾਰ ਕੇਸ ਵਿੱਚ ਲੋਕਾਂ ਦੇ ਫਿੰਗਰ ਪ੍ਰਿੰਟ ਡਾਟਾ ਗਾਇਬ ਹੈ । ਸਿੰਘ ਦੇ ਖਿਲਾਫ ਸਤੰਬਰ ਵਿੱਚ ਹੀ ਕੇਸ ਦਰਜ ਕੀਤਾ ਗਿਆ ਸੀ । ਇਸਦੇ ਇਲਾਵਾ ਕਨੇਕਟਿਕਟ ਅਤੇ ਫਲੋਰੀਡਾ ਵਿੱਚ ਦੋ ਪਾਕਿਸਤਾਨੀਆਂ ਦੇ ਖਿਲਾਫ ਵੀ ਅਜਿਹਾ ਹੀ ਮਾਮਲਾ ਦਰਜ ਕੀਤਾ ਗਿਆ ਸੀ ।

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਅਮਰੀਕੀ ਸਾਂਸਦਾਂ ਵੱਲੋਂ ਐੱਚ1ਬੀ ਵੀਜ਼ਾ ਨਿਯਮਾਂ ‘ਚ ਬਦਲਾਅ ਦਾ ਵਿਰੋਧ, ਆਖੀ ਇਹ ਵੱਡੀ ਗੱਲ…

ਵਾਸ਼ਿੰਗਟਨ : ਅਮਰੀਕੀ ਸੰਸਦ ਦੇ ਕੁਝ ਮੈਂਬਰਾਂ ਨੇ ਟਰੰਪ ਪ੍ਰਸਾਸ਼ਨ ਦੇ ਐੱਚ1ਬੀ ਵੀਜ਼ਾ ਰੂਲਜ਼ ਵਿਚ ਬਦਲਾਅ ਕੀਤੇ ਜਾਣ ਦਾ ਵਿਰੋਧ ਕੀਤਾ ਹੈ। ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨਾਲ 5 ਤੋਂ 7.5 ਲੱਖ ਭਾਰਤੀ-ਅਮਰੀਕੀਆਂ ਨੂੰ ਅਮਰੀਕਾ ਤੋਂ ਬਾਹਰ ਜਾਣਾ ਪਵੇਗਾ ਅਤੇ ਜਿਸ ਦੇ ਸਿੱਟੇ ਵਜੋਂ ਦੇਸ਼ ਤੋਂ ਟੈਲੈਂਟ ਵੀ ਚਲਿਆ ਜਾਵੇਗਾ।

ਨੀਲੀਆਂ ਅੱਖਾਂ ਵਾਲੇ ਰਿਤਿਕ ਦੇ 44ਵੇਂ ਜਨਮਦਿਨ ਤੇ ਐਕ੍ਸ ਵਾਈਫ ਨੇ ਲਿਖਿਆ ‘ ਤੁਸੀਂ ਹੋ ਹਮੇਸ਼ਾ ਮੇਰੀ ਜ਼ਿੰਦਗੀ’

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ  ਰਿਤਿਕ ਰੋਸ਼ਨ  ਅੱਜ ਆਪਣਾ 44 ਵਾਂ ਜਨਮਦਿਨ ਮਨਾ ਰਹੇ ਹਨ, ਆਪਣੀਆਂ ਨੀਲੀਆਂ ਅੱਖਾਂ ਅਤੇ ਡਾਂਸ ਸਟਾਈਲ ਲਈ ਜਾਣੇ ਜਾਣ ਵਾਲੇ ਰਿਤਿਕ ਦਾ ਜਨਮ 10 ਜਨਵਰੀ 1974 ਨੂੰ ਮੁੰਬਈ ਵਿਚ ਹੋਇਆ ਸੀ. ਸਾਲ 2000 ਵਿਚ ਸੁਪਰਹਿੱਟ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਆਪਣੇ ਕੈਰੀਅਰ ਦੇ ਸ਼ੁਰੂਆਤ ਕਰਨ ਵਾਲੇ ਰਿਤਿਕ ਦਾ ਪ੍ਰੇਮ ਵਿਆਹ ਅਦਾਕਾਰ ਸੰਜੇ ਖਾਨ ਦੀ ਕੁੜੀ ਸੁਜੈਨ ਖ਼ਾਨ ਨਾਲ ਹੋਇਆ।

Hrithik Roshan Birthday

ਹਾਲਾਂਕਿ, ਵਿਆਹ ਦੇ 14 ਸਾਲ ਬਾਅਦ ਦੋਵੇਂ ਕਾਨੂੰਨੀ ਰੂਪ ਵਿੱਚ ਵੱਖ ਹੋ ਗਏ। ਇਸ ਦੇ ਬਾਵਜੂਦ ਵੀ ਦੋਵਾਂ ਵਿਚ ਕਾਫ਼ੀ ਪਿਆਰ ਵੇਖਣ ਨੂੰ ਮਿਲਦਾ ਹੈ।  ਰਿਤਿਕ ਦੇ ਜਨਮ ਦਿਨ ਮੌਕੇ ਸੂਜ਼ੈਨ ਨੇ ਰਿਤਿਕ ਨਾਲ ਸੈਲਫੀ ਲਈ, ਅਤੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਜਿਸ ਵਿੱਚ ਦੋਵਾਂ ਦੀ ਕੈਮਿਸਟਰੀ ਦੇਖੀ ਜਾ ਸਕਦੀ ਹੈ, ਨਾਲ ਹੀ ਉਸ ਨੇ ਰਿਤਿਕ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਸੂਜ਼ੈਨ ਨੇ ਰਿਤਿਕ ਲਈ ਆਪਣੀ ਪ੍ਰੇਮ ਪ੍ਰਗਟ ਕਰਦਿਆਂ ਲਿਖਿਆ ਹੈ, “ਤੁਸੀਂ ਹਮੇਸ਼ਾ … ਹਮੇਸ਼ਾ ਮੇਰੇ ਜੀਵਣ ਦੀ ਰੋਸ਼ਨੀ ਬਣੇ ਰਹੋਂਗੇ .” ਜਨਮ ਦਿਨ ਮੁਬਾਰਕ. “।

Hrithik Roshan Birthday

ਸੂਜ਼ੈਨ ਦੀ ਇਸ ਪੋਸਟ ਨੂੰ 8 ਘੰਟਿਆਂ ਵਿਚ 58 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਅਤੇ 800 ਤੋਂ ਜ਼ਿਆਦਾ ਲੋਕਾਂ ਨੇ ਰਿਤਿਕ ਨੂੰ ਜਨਮ ਦਿਨ ਦੀਆ ਵਧਾਈਆਂ ਵੀ ਦਿੱਤੀਆਂ। ਫੈਨਸ ਨੇ ਨਾਲ ਹੀ ਉਨ੍ਹਾਂ ਦੀ ਤਸਵੀਰ ਦੀ ਤਾਰੀਫ ਵੀ ਕੀਤੀ ਅਤੇ ਸੁੰਦਰ ਕਿਹਾ. ਹਾਲਾਂਕਿ ਰਿਤਿਕ ਅਤੇ ਸੂਜ਼ੈਨ 2014 ਵਿਚ ਕਾਨੂੰਨੀ ਤੌਰ ‘ਤੇ ਵੱਖ ਹੋ ਗਏ ਹੋਣ ਪਰ ਉਨ੍ਹਾਂ ਦੀ ਦੋਸਤੀ ਅਜੇ ਵੀ ਬਰਕਰਾਰ ਹੈ।

Hrithik Roshan Birthday

ਆਪਣੇ ਡਾਂਸ ਸਟਾਇਲ ਅਤੇ ਬਹਿਤਰੀਨ ਅਦਾਕਾਰੀ ਨਾਲ ਲੋਕਾਂ ਦਿਆਂ ਦਿਲਾਂ ਵਿਚ ਜਗ੍ਹਾ ਬਣਾਉਣ ਵਾਲੇ ਰਿਤਿਕ ਦੀ ਆਉਣ ਵਾਲੀ ਫਿਲਮ ‘ਸੁਪਰ 30’ ਦੀ ਪ੍ਰਸ਼ੰਸ਼ਕ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਰਿਤਿਕ ਨੇ ਆਪਣੇ 17 ਸਾਲ ਦੇ ਕਰੀਅਰ ਵਿਚ 30 ਫਿਲਮਾਂ ਕੀਤੀਆਂ ਹਨ।

ਪਹਿਲੀ ਫਿਲਮ ਦੀ ਬੇਲੋੜੀ ਸਫਲਤਾ ਤੋਂ ਬਾਅਦ ਰਿਤਿਕ ਰੋਸ਼ਨ ਦੇਸ਼ ਦੀਆਂ ਕੁੜੀਆਂ ਦੇ ਸੁਪਨੇ ਦੇ ਰਾਜਕੁਮਾਰ ਬਣੇ. ਰਿਤਿਕ ਨੇ ਆਪਣੀ ਪਹਿਲੀ ਫ਼ਿਲਮ ਵਿੱਚ ਡਬਲ ਰੋਲ ਕੀਤਾ। ਇੱਕ ਫਿਲਮ ਲਈ ਸਭ ਤੋਂ ਵੱਧ 92 ਇਨਾਮ ਜਿੱਤਣ ਲਈ ਰਿਤਿਕ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ਼ ਹੈ।

Hrithik Roshan Birthday

ਸੁਪਰ ਹੀਰੋ ਬਣ ਰਿਤਿਕ ਨੇ ਆਪਣੇ ਦਮਦਾਰ ਕਿਰਦਾਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ। 2003 ਵਿਚ ਰਿਤਿਕ ਨੇ ‘ਕੋਈ ਮਿਲ ਗਿਆ’ ਫ਼ਿਲਮ ਕੀਤੀ, ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੀ। 2006 ਦੀ ਫ਼ਿਲਮ “ਕ੍ਰਿਸ਼” ਅਤੇ ‘ਧੂਮ 2 ਦੇ ਨਾਲ ਉਹ ਬਾਲੀਵੁੱਡ ਦੇ ਪਹਿਲੇ ਹੀਰੋ ਬਣੇ ਗਏ. ਫਿਲਮ “ਕ੍ਰਿਸ਼ 3” ਸੀਕਵਲ 2013 ਵਿਚ ਆਈ ਸੀ। 2012 ‘ਚ ‘ਅਗਨੀਪਥ’ ਜੋ ਕਿ ਅਮਿਤਾਭ ਬੱਚਨ ਦੀ ਫਿਲਮ ‘ਅਗਨੀਪਥ’ ਦਾ ਰੀਮੇਕ ਸੀ।ਸਾਲ 2013 ‘ਚ ‘ਕ੍ਰਿਸ਼ 3’ ਨੇ ਉਹਨਾਂ ਦੇ ਕਰਿਅਰ ‘ਚ ਚਾਰ ਚੰਨ ਲਾ ਦਿੱਤੇ।

Hrithik Roshan Birthday

ਇਸ ਤੋਂ ਇਲਾਵਾ ਉਹਨਾਂ ‘ਮੁਝਸੇ ਦੋਸਤੀ ਕਰੋਗੇ’, ‘ਕਾਇਟਸ’, ‘ਜੋਧਾ ਅਕਬਰ’, ‘ਮੋਹਨਜੋਦਾੜੋ’ ਜਿਹੀ ਕਈ ਫਿਲਮਾਂ ‘ਚ ਕੰਮ ਕੀਤਾ। ਰਿਤਿਕ ਨੇ ਬੰਗਲੌਰ ਦੇ ‘ਸਟਾਰਟ ਅਪ ਹੈਲਥ ਐਂਡ ਸਟਾਰਟ ਅਪ ਕੇਯੋਰ’ ਨਾਲ ਬ੍ਰਾਂਡ ਅੰਬੈਸਡਰ ਦੇ ਤੌਰ ਤੇ ਸਮਝੌਤਾ ਕੀਤਾ। ਜੋ ਕਿ ਸਭ ਤੋਂ ਵੱਡੇ ਸਮਝੌਤਿਆਂ ਵਿੱਚੋ ਇਕ ਹੈ।

ਚਿਹਰੇ ਨੂੰ ਦੁੱਧ ਨਾਲੋ ਵੀ ਜਿਆਦਾ ਗੋਰਾ ਕਰ ਦੇਵੇਗਾ ਇਹ ਘਰੇਲੂ ਨੁਸਖਾ,ਸ਼ੇਅਰ ਜਰੂਰ ਕਰੋ

ਖੁਸ਼ਕ ਅਤੇ ਰੁੱਖੀ ਚਮੜੀ ਲਈ ਦੁੱਧ ਦਾ ਇਸ਼ਨਾਨ ਬਹੁਤ ਲਾਭਕਾਰੀ ਹੈ। ਇਸ ਲਈ ਜ਼ਿਆਦਾ ਦੁੱਧ ਦੀ ਲੋੜ ਨਹੀਂ ਹੁੰਦੀ ਸਗੋਂ ਥੋੜ੍ਹੇ ਜਿਹੇ ਦੁੱਧ ਨਾਲ ਹੀ ਚਮੜੀ ਦੋਧੀ ਅਤੇ ਕੋਮਲ ਹੋ ਜਾਂਦੀ ਹੈ। ਅੱਧੀ ਕਟੋਰੀ ਕੱਚੇ ਦੇ ਕੋਸੇ ਦੁੱਧ ਵਿੱਚ ਇੱਕ ਸਾਫ ਸੁਥਰੀ ਰੂੰ ਦਾ ਟੁਕੜਾ ਭਿਉਂ ਕੇ ਚਿਹਰੇ, ਗਰਦਨ, ਹੱਥਾਂ ਆਦਿ ਸਰੀਰ ਦੇ ਹੋਰ ਅੰਗਾਂ ‘ਤੇ ਪੰਜ-ਦਸ ਮਿੰਟ ਤੱਕ ਨਰਮੀ ਨਾਲ ਫੇਰੋ।Fairness overnight

 

ਇਸ ਨਾਲ ਮੈਲ ਉਤਰ ਕੇ ਰੂੰ ਨਾਲ ਲੱਗ ਜਾਵੇਗਾ। 20 ਮਿੰਟ ਤੋਂ ਬਾਅਦ ਠੰਢੇ ਜਾਂ ਕੋਸੇ ਪਾਣੀ ਨਾਲ ਧੋ ਲਉ। ਇਹੀ ਦੁੱਧ ਦਾ ਇਸ਼ਨਾਨ ਹੈ। ਇਸ ਨਾਲ ਚਮੜੀ ਗੋਰੀ ਬਣਦੀ ਹੈ। ਇਸ ਇਸਤੇਮਾਲ ਨੂੰ ਹਰ ਰੋਜ਼ ਕਰਨ ਨਾਲ ਮੁਹਾਸੇ, ਚਿਹਰੇ ਦੀਆਂ ਝੁਰੜੀਆਂ, ਦਾਗ, ਧੱਬੇ, ਛਾਈਆਂ ਅਤੇ ਖੁਰਦਰਾਪਨ ਆਦਿ ਨਸ਼ਟ ਹੋ ਕੇ ਚਿਹਰੇ ਦੀ ਚਮਕ ਵਿੱਚ ਵਾਧਾ ਹੁੰਦਾ ਹੈ ਅਤੇ ਚਮੜੀ ਦਾ ਰੰਗ ਨਿਖਰਦਾ ਹੈ।Fairness overnight

 

ਕੱਚੇ ਦੁੱਧ ਜਾਂ ਦੁੱਧ ਦੀ ਝੱਗ ਨੂੰ ਸਾਫ ਸੁਥਰੀ ਰੂੰ ਵਿੱਚ ਲਗਾ ਕੇ ਚਿਹਰੇ ‘ਤੇ ਮਲਣ ਅਤੇ 20 ਮਿੰਟ ਬਾਅਦ ਨਿੰਬੂ ਮਸਲਣ ਨਾਲ ਚਿਹਰਾ ਚੀਕਣਾ ਹੋ ਜਾਂਦਾ ਹੈ। ਸਰਦ ਰੁੱਤ ਵਿੱਚ ਚਮੜੀ ਦੀ ਖੁਸ਼ਕੀ ਮਿਟਾਉਣ ਲਈ ਕੋਸਾ ਦੁੱਧ ਲੈ ਕੇ ਉਸ ਨੂੰ ਉਨ ਜਾਂ ਰੂੰ ਦੀ ਸਹਾਇਤਾ ਨਾਲ ਚਿਹਰੇ ਅਤੇ ਹੱਥਾਂ ‘ਤੇ ਹੌਲੀ ਹੌਲੀ ਮਲ ਕੇ ਕੁਝ ਦੇਰ ਬਾਅਦ ਹਲਕੇ ਗਰਮ ਪਾਣੀ ਨਾਲ ਧੋ ਲੈਣ ਨਾਲ ਵੀ ਚਮੜੀ ਸਾਫ ਤੇ ਕੋਮਲ ਬਣਦੀ ਹੈ।Fairness overnight

ਚਿਹਰੇ ਦੀ ਚਮਕ ਬਣਾਏ ਰੱਖਣ ਲਈ ਤੁਸੀਂ ਕਈ ਤਰ੍ਹਾਂ ਦੇ ਮਹਿੰਗੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਹੋਵੇਗਾ। ਖ਼ਾਸ ਗੱਲ ਇਹ ਹੈ ਹੈ ਕਿ ਮਹਿੰਗੇ ਹੋਣ ਦੇ ਨਾਲ ਇਨ੍ਹਾਂ ਦਾ ਅਸਰ ਤੁਹਾਡੇ ਚਿਹਰੇ ਉੱਤੇ ਵੀ ਕੁੱਝ ਹੀ ਸਮੇਂ ਤਕ ਬਣਿਆ ਰਹਿੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਤੁਹਾਡੀ ਰਸੋਈ ਵਿੱਚ ਇੱਕ ਅਜਿਹੀ ਚੀਜ਼ ਮੌਜੂਦ ਹੈ ਜੋ ਤੁਹਾਨੂੰ ਰਾਤੋਂ ਰਾਤ ਦੁੱਧ ਵਰਗਾ ਗੋਰਾ ਬਣਾ ਸਕਦੀ ਹੈ। ਇੱਕ ਚਮਚ ਦੁੱਧ ਦੀ ਠੰਢੀ ਮਲਾਈ ਅਤੇ ਇੱਕ ਚੁਟਕੀ ਹਿੰਗ ਦਾ ਬਰੀਕ ਚੂਰਨ ਮਿਲਾ ਕੇ ਚਿਹਰੇ ‘ਤੇ ਹਰ ਰੋਜ ਮਲਦੇ ਰਹਿਣ ਨਾਲ ਚਿਹਰਾ ਚਮਕਦਾਰ ਬਣਦਾ ਹੈ ਅਤੇ ਸੁੰਦਰਤਾ ਵਿੱਚ ਵਾਧਾ ਕਰਦਾ ਹੈ।Fairness overnight

ਦੁੱਧ ਵਰਗੀ ਗੋਰੀ ਰੰਗਤ ਪਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਵਲ ਦਾ ਆਟਾ, ਚੀਨੀ ਅਤੇ ਟਮਾਟਰ ਚਾਹੀਦਾ ਹੈ। ਇਨ੍ਹਾਂ ਤਿੰਨਾਂ ਹੀ ਚੀਜ਼ਾਂ ਤੁਹਾਡੀ ਰਸੋਈ ਵਿੱਚ ਸੌਖ ਨਾਲ ਮਿਲ ਜਾਣਗੀਆਂ। ਇਨ੍ਹਾਂ ਹੀ ਨਹੀਂ ਇਨ੍ਹਾਂ ਚੀਜ਼ਾਂ ਤੋਂ ਤਿਆਰ ਕੀਤਾ ਗਿਆ ਇਹ ਬਿਊਟੀ ਸੀਕਰੇਟ ਇਸਤੇਮਾਲ ਕਰਨ ਵਿੱਚ ਵੀ ਬੇਹੱਦ ਆਸਾਨ ਹੈ।Fairness overnight

ਸਭ ਤੋਂ ਪਹਿਲਾਂ ਟਮਾਟਰ ਦਾ ਪੇਸਟ ਤਿਆਰ ਕਰ ਲਓ। ਇਸ ਪੇਸਟ ਵਿੱਚ ਇੱਕ ਚੱਮਚ ਚਾਵਲ ਦਾ ਆਟਾ ਅਤੇ ਅੱਧਾ ਚੱਮਚ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਹ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਉਸ ਦਾ ਮੋਟਾ ਜਿਹਾ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਉੱਤੇ ਲਗਾ ਲਓ। ਪੇਸਟ ਸੁੱਖਣ ਉੱਤੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। ਪਹਿਲੀ ਵਾਰ ਵਿੱਚ ਹੀ ਇਸ ਪੇਸਟ ਦੇ ਇਸਤੇਮਾਲ ਦਾ ਅਸਰ ਤੁਹਾਡੇ ਚਿਹਰੇ ਉੱਤੇ ਵਿਖਾਈ ਦੇਣ ਲੱਗੇਗਾ। Fairness overnight

ਹੁਣੇ ਹੁਣੇ ਪੰਜਾਬ ਚ ਫਿਰ ਵਾਪਰਿਆ ਕਹਿਰ ਵਿਆਹ ਤੇ ਨੱਚਦਿਆਂ ਚਲੀਆਂ ਗੋਲੀਆਂ..

ਹੁਣੇ ਹੁਣੇ ਪੰਜਾਬ ਚ ਫਿਰ ਵਾਪਰਿਆ ਕਹਿਰ ਵਿਆਹ ਤੇ ਨੱਚਦਿਆਂ ਚਲੀਆਂ ਗੋਲੀਆਂ

 

ਤਰਨ ਤਾਰਨ, : ਪੰਜਾਬ ਵਿਚ ਵਿਆਹਾਂ ਦੌਰਾਨ ਫਾਇਰਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਅੱਜ ਫਿਰ ਦੁਖਦਾਈ ਘਟਨਾ ਵਾਪਰ ਗਈ ਹੈ ਤਰਨ ਤਾਰਨ ਦੇ ਢਿਲੋਂ ਰਿਸੋਰਟ ਚਲ ਰਹੇ ਵਿਆਹ ਸਮਾਗਮ ਚ ਘੱਟ ਸੋਚ ਰੱਖਣ ਵਾਲੇ ਮੂਰਖਾਂ ਦੁਆਰਾ ਫੋਕਾ ਦਿਖਾਵਾ ਕਰਦਿਆਂ ਹਵਾਈ ਫਾਇਰਿੰਗ ਕੀਤੀ ਗਈ ਇਸ ਸਮੇਂ ਦੌਰਾਨ ਲਾਗੇ ਖੜੇ ਇਕ ਅਮ੍ਰਿਤਧਾਰੀ ਨੌਜਵਾਨ ਦੀ ਗੋਲੀ ਦੇ ਕਾਰਨ ਮੌਤ ਹੋ ਗਈ .

ਜਾਣਕਾਰੀ ਅਨੁਸਾਰ, ਇਹ ਨੌਜਵਾਨ ਆਪਣੇ ਦੋਸਤ ਦੇ ਵਿਆਹ ਵਿਚ ਆਇਆ ਸੀ ਜਿਦਾਂ ਹੀ ਇਹ ਖਬਰ ਮਿਲੀ ਸਾਰੇ ਪਾਸਿਆਂ ਤੋਂ ਇਹਨਾਂ ਮੂਰਖ ਅਨਪੜ੍ਹ ਨੌਜਵਾਨਾਂ ਦੀ ਨਿਦਿਆ ਕੀਤੀ ਜਾ ਰਹੀ ਹੈ .

ਡੀਐਸਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਿਸ ਵਿਆਹੁਤਾ ਸਮਾਰੋਹ ਦੇ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਲੱਭ ਰਹੀ ਹੈ.

ਹੁਣੇ ਹੁਣੇ ਪੰਜਾਬ ਚ ਫਿਰ ਵਾਪਰਿਆ ਕਹਿਰ ਵਿਆਹ ਤੇ ਨੱਚਦਿਆਂ ਚਲੀਆਂ ਗੋਲੀਆਂ..

ਹੁਣੇ ਹੁਣੇ ਪੰਜਾਬ ਚ ਫਿਰ ਵਾਪਰਿਆ ਕਹਿਰ ਵਿਆਹ ਤੇ ਨੱਚਦਿਆਂ ਚਲੀਆਂ ਗੋਲੀਆਂ

 

ਤਰਨ ਤਾਰਨ, : ਪੰਜਾਬ ਵਿਚ ਵਿਆਹਾਂ ਦੌਰਾਨ ਫਾਇਰਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਅੱਜ ਫਿਰ ਦੁਖਦਾਈ ਘਟਨਾ ਵਾਪਰ ਗਈ ਹੈ ਤਰਨ ਤਾਰਨ ਦੇ ਢਿਲੋਂ ਰਿਸੋਰਟ ਚਲ ਰਹੇ ਵਿਆਹ ਸਮਾਗਮ ਚ ਘੱਟ ਸੋਚ ਰੱਖਣ ਵਾਲੇ ਮੂਰਖਾਂ ਦੁਆਰਾ ਫੋਕਾ ਦਿਖਾਵਾ ਕਰਦਿਆਂ ਹਵਾਈ ਫਾਇਰਿੰਗ ਕੀਤੀ ਗਈ ਇਸ ਸਮੇਂ ਦੌਰਾਨ ਲਾਗੇ ਖੜੇ ਇਕ ਅਮ੍ਰਿਤਧਾਰੀ ਨੌਜਵਾਨ ਦੀ ਗੋਲੀ ਦੇ ਕਾਰਨ ਮੌਤ ਹੋ ਗਈ .

ਜਾਣਕਾਰੀ ਅਨੁਸਾਰ, ਇਹ ਨੌਜਵਾਨ ਆਪਣੇ ਦੋਸਤ ਦੇ ਵਿਆਹ ਵਿਚ ਆਇਆ ਸੀ ਜਿਦਾਂ ਹੀ ਇਹ ਖਬਰ ਮਿਲੀ ਸਾਰੇ ਪਾਸਿਆਂ ਤੋਂ ਇਹਨਾਂ ਮੂਰਖ ਅਨਪੜ੍ਹ ਨੌਜਵਾਨਾਂ ਦੀ ਨਿਦਿਆ ਕੀਤੀ ਜਾ ਰਹੀ ਹੈ .

ਡੀਐਸਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਿਸ ਵਿਆਹੁਤਾ ਸਮਾਰੋਹ ਦੇ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਲੱਭ ਰਹੀ ਹੈ.

ਹੁਣੇ ਹੁਣੇ ਪੰਜਾਬ ਚ ਫਿਰ ਵਾਪਰਿਆ ਕਹਿਰ ਵਿਆਹ ਤੇ ਨੱਚਦਿਆਂ ਚਲੀਆਂ ਗੋਲੀਆਂ

ਹੁਣੇ ਹੁਣੇ ਪੰਜਾਬ ਚ ਫਿਰ ਵਾਪਰਿਆ ਕਹਿਰ ਵਿਆਹ ਤੇ ਨੱਚਦਿਆਂ ਚਲੀਆਂ ਗੋਲੀਆਂ

 

ਤਰਨ ਤਾਰਨ, : ਪੰਜਾਬ ਵਿਚ ਵਿਆਹਾਂ ਦੌਰਾਨ ਫਾਇਰਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਅੱਜ ਫਿਰ ਦੁਖਦਾਈ ਘਟਨਾ ਵਾਪਰ ਗਈ ਹੈ ਤਰਨ ਤਾਰਨ ਦੇ ਢਿਲੋਂ ਰਿਸੋਰਟ ਚਲ ਰਹੇ ਵਿਆਹ ਸਮਾਗਮ ਚ ਘੱਟ ਸੋਚ ਰੱਖਣ ਵਾਲੇ ਮੂਰਖਾਂ ਦੁਆਰਾ ਫੋਕਾ ਦਿਖਾਵਾ ਕਰਦਿਆਂ ਹਵਾਈ ਫਾਇਰਿੰਗ ਕੀਤੀ ਗਈ ਇਸ ਸਮੇਂ ਦੌਰਾਨ ਲਾਗੇ ਖੜੇ ਇਕ ਅਮ੍ਰਿਤਧਾਰੀ ਨੌਜਵਾਨ ਦੀ ਗੋਲੀ ਦੇ ਕਾਰਨ ਮੌਤ ਹੋ ਗਈ .

ਜਾਣਕਾਰੀ ਅਨੁਸਾਰ, ਇਹ ਨੌਜਵਾਨ ਆਪਣੇ ਦੋਸਤ ਦੇ ਵਿਆਹ ਵਿਚ ਆਇਆ ਸੀ ਜਿਦਾਂ ਹੀ ਇਹ ਖਬਰ ਮਿਲੀ ਸਾਰੇ ਪਾਸਿਆਂ ਤੋਂ ਇਹਨਾਂ ਮੂਰਖ ਅਨਪੜ੍ਹ ਨੌਜਵਾਨਾਂ ਦੀ ਨਿਦਿਆ ਕੀਤੀ ਜਾ ਰਹੀ ਹੈ .

ਡੀਐਸਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੁਲਿਸ ਵਿਆਹੁਤਾ ਸਮਾਰੋਹ ਦੇ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦਾ ਲੱਭ ਰਹੀ ਹੈ.