ਇੱਥੇ ਇੱਕ ਘੰਟੇ ‘ਚ ਵਿਕ ਜਾਂਦੀ ਕਿਸਾਨ ਦੀ ਫ਼ਸਲ, ਟਰਾਲੀ ਪਿੱਛੇ ਮਿਲਦਾ 5000 ਰੁਪਏ ਦਾ ਵਾਧੂ ਫ਼ਾਇਦਾ

ਸੁਖਵਿੰਦਰ ਸਿੰਘ

ਇੱਥੇ ਇੱਕ ਘੰਟੇ ‘ਚ ਵਿਕ ਜਾਂਦੀ ਕਿਸਾਨ ਦੀ ਫ਼ਸਲ, ਟਰਾਲੀ ਪਿੱਛੇ ਮਿਲਦਾ 5000 ਰੁਪਏ ਦਾ ਵਾਧੂ ਫ਼ਾਇਦਾ

ਕਣਕ ਦੀ ਲਿਫ਼ਟਿੰਗ ਤੇ ਹੋਰ ਸਮੱਸਿਆ ਕਾਰਨ ਅੱਜ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਹਾਲਤ ਇਹ ਹੈ ਕਿ ਕਿਸਾਨ ਨੂੰ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਕਈ-ਕਈ ਦਿਨ ਇੰਤਜ਼ਾਰ ਕਰਨਾ ਪੈ ਰਿਹਾ ਹੈ, ਉੱਤੋਂ ਬੇਮੌਸਮੀ ਬਾਰਸ਼ ਕਿਸਾਨ ਦੀ ਫ਼ਸਲ ਮੰਡੀ ਵਿੱਚ ਖ਼ਰਾਬ ਹੋਈ ਹੈ। ਪਰ ਇਨ੍ਹਾਂ ਦਿੱਕਤਾਂ ਤੋਂ ਪਰੇ ਪੰਜਾਬ ਦੀ ਇੱਕ ਜਗ੍ਹਾ ਅਜਿਹੀ ਵੀ ਇਹ ਜਿੱਥੇ ਕਿਸਾਨ ਦੀ ਫ਼ਸਲ ਇੱਕ ਘੰਟੇ ਵਿੱਚ ਵਿਕ ਜਾਂਦੀ ਹੈ, ਤੇ ਉਸ ਨੂੰ ਪ੍ਰਤੀ ਟਰਾਲੀ ਪਿੱਛੇ ਪੰਜ ਹਜ਼ਾਰ ਦਾ ਵਾਧੂ ਫ਼ਾਇਦਾ ਵੀ ਹੁੰਦਾ ਹੈ। ਇੰਨਾ ਹੀ ਨਹੀਂ ਕਿਸਾਨ ਮੰਡੀ ਦੇ ਕੋਈ ਖ਼ਰਚੇ ਨਹੀਂ ਦੇਣ ਪੈਂਦੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੋਗਾ ਦੇ ਸਾਈਂਲੋ ਪਲਾਂਟ ਦੀਆਂ,ਜਿਹੜਾ ਅੱਜ ਕਿਸਾਨ ਲਈ ਵਰਦਾਨ ਬਣ ਗਿਆ ਹੈ। ਹੁਣ ਦੂਜੇ ਜ਼ਿਲਿਆਂ ਦੇ ਕਿਸਾਨ ਵੀ ਇਸ ਪਲਾਂਟ ਵਿੱਚ ਆਪਣੀ ਫ਼ਸਲ ਵੇਚਣ ਆ ਰਹੇ ਹਨ।

ਕਿਸਾਨ ਗੁਲਜ਼ਾਰ ਸਿੰਘ ਮੁਤਾਬਕ ਇੱਥੇ ਕਣਕ ਵੇਚਣ ਨਾਲ ਉਸ ਨੂੰ ਪ੍ਰਤੀ ਟਰਾਲੀ ਪੰਜ ਹਜ਼ਾਰ ਦਾ ਬੱਚਤ ਹੋਈ ਹੈ। ਮੰਡੀਆਂ ਵਿੱਚ ਲੇਬਰ, ਕਣਕ ਦੀ ਸਾਂਭ-ਸੰਭਾਲ, ਸਾਫ਼ ਸਫ਼ਾਈ ਤੇ ਹੋਰ ਖ਼ਰਚੇ ਬਹੁਤ ਹੁੰਦੇ ਸਨ। ਪਰ ਇੱਥੇ ਉਨ੍ਹਾਂ ਨੂੰ ਕੋਈ ਖਰਚਾ ਨਹੀਂ ਕਰਨਾ ਪੈਂਦਾ ਸਿੱਧਾ ਟਰਾਲੀ ਲੋਡ ਹੋਣ ਤੋਂ ਬਾਅਦ ਉਹ ਵਿਹਲੇ ਹੋ ਜਾਂਦੇ ਹਨ।

ਇੱਥੇ ਆਪਣੀ ਫ਼ਸਲ ਵੇਚ ਚੁੱਕੇ ਕਿਸਾਨ ਨਿਰਵੈਰ ਸਿੰਘ ਦਾ ਕਹਿਣ ਹੈ ਕਿ ਇਸ ਪਲਾਂਟ ਵਿੱਚ ਉਸ ਦੀ ਇੱਕ ਘੰਟੇ ਆਪਣੀ ਕਣਕ ਦੀ ਫ਼ਸਲ ਵੇਚ ਕੇ ਵਿਹਲਾ ਹੋ ਗਿਆ ਹੈ। ਜਦਕਿ ਮੰਡੀਆਂ ਵਿੱਚ ਉਨ੍ਹਾਂ ਨੂੰ ਕਈ-ਕਈ ਦਿਨ ਧੱਕੇ ਖਾਣੇ ਪੈਂਦੇ ਸਨ ਤੇ ਬਾਰਸ਼ ਦੇ ਵਜ੍ਹਾ ਨਾਲ ਪਹਿਲਾਂ ਉਨ੍ਹਾਂ ਦੀ ਫ਼ਸਲ ਵੀ ਖ਼ਰਾਬ ਹੋ ਜਾਂਦੀ ਸੀ। ਇਸ ਪਲਾਂਟ ਵਿੱਚ ਉਨ੍ਹਾਂ ਨੂੰ ਆਪਣੀ ਫ਼ਸਲ ਦਾ ਮੁੱਲ ਵੀ ਨਾਲੋਂ-ਨਾਲ ਮਿਲ ਗਿਆ ਹੈ।

ਕਿਸਾਨ ਬੇਅੰਤ ਸਿੰਘ ਨੇ ਕਿਹਾ ਕਿ ਅੱਠ ਵਜੇ ਘਰੋਂ ਚੱਲਿਆ ਸੀ 10 ਵਜੇ ਨੂੰ ਆਪਣੀ ਫ਼ਾਸਲਾ ਵੇਚ ਕੇ ਵਿਹਲਾ ਹੋ ਗਿਆ ਹੈ। ਫ਼ਸਲਾਂ ਦਾ ਬਿੱਲ ਵੀ ਨਾਲੋਂ-ਨਾਲ ਮਿਲ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਮੰਡੀ ਵਿੱਚ ਫ਼ਸਲ ਵੇਚਣ ਕਈ ਦਿਨ ਬੈਠਣਾ ਪੈਂਦਾ ਸੀ। ਕਣਕ ਦੀ ਸਾਂਭ ਲਈ ਕਈ ਤਰ੍ਹਾਂ ਦੇ ਖ਼ਰਚੇ ਕਰਨੇ ਪੈਂਦੇ ਸਨ, ਫਿਰ ਕਣਕ ਖ਼ਰਾਬ ਹੋ ਜਾਂਦੀ ਸੀ। ਪਰ ਇੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ।

ਪਲਾਂਟ ਮੈਨੇਜਰ ਅਮਨਦੀਪ ਸਿੰਘ ਸੋਨੀ ਨੇ ਦੱਸਿਆ ਕਿ ਅਦਾਨੀ ਵੱਲੋਂ ਲਗਾਇਆ ਇਹ ਸਾਈਂਲੋ ਪਲਾਂਟ ਕਿਸਾਨਾਂ ਲਈ ਵਰਦਾਨ ਬਣ ਚੁੱਕਾ ਹੈ। ਇਸ ਪਲਾਂਟ ਵਿੱਚ ਆਧੁਨਿਕ ਤਕਨੀਕ ਰਾਹੀਂ ਕਣਕ ਚੈੱਕ ਹੁੰਦੀ ਹੈ ਅਤੇ ਲਿਫ਼ਟਿੰਗ ਦਾ ਕੰਮ ਪੂਰਾ ਹੁੰਦਾ ਹੈ। ਉਨ੍ਹਾਂ ਕੋਲ ਰੋਜ਼ਾਨਾ ਚਾਰ ਤੋਂ ਪੰਜ ਸੋ ਕਣਕ ਦੀਆਂ ਟਰਾਲੀਆਂ ਆ ਰਹੀਆਂ ਹਨ। 86 ਹਜ਼ਾਰ ਮੈਟ੍ਰਿਕ ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ 2 ਲੱਖ ਟਨ ਦੀ ਸਮਰੱਥਾ ਵਾਲੇ ਇਸ ਪਲਾਂਟ ਦੀ ਡੇਢ ਲੱਖ ਮੈਟ੍ਰਿਕ ਟਨ ਕਣਕ ਖ਼ਰੀਦਣ ਦਾ ਟੀਚਾ ਹੈ। ਕਿਸਾਨ ਇੱਥੇ ਤਿੰਨ ਤੋਂ ਚਾਰ ਘੰਟੇ ਵਿੱਚ ਵਿਹਲਾ ਹੋ ਜਾਂਦਾ ਹੈ ਤੇ ਇਸ ਦੀ ਪੈਂਮੇਟ ਉਸ ਦੇ ਖਾਤੇ ਵਿੱਚ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਲਾਂਟ ਦੀ ਖ਼ਾਸੀਅਤ ਕਾਰਨ ਦੂਜੇ ਜ਼ਿਲਿਆਂ ਦੇ ਕਿਸਾਨ ਵੀ ਇਸ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਉਣ ਲੱਗੇ ਹਨ।

ਜ਼ਰੂਰਤ ਹੈ ਅਜਿਹੀਆਂ ਸਹੂਲਤਾਂ ਸਰਕਾਰੀ ਪੱਧਰ ਤੇ ਵੀ ਮੁਹੱਈਆ ਕਰਾਇਆਂ ਜਾਣ ਤਾਂ ਜੋ ਮਹੀਨਿਆਂ ਦੀ ਆਪਣੀ ਮਿਹਨਤ ਨਾਲ ਉਗਾਈ ਫ਼ਸਲ ਲੈ ਕੇ ਮੰਡੀਆਂ ਵਿੱਚ ਪਹੁੰਚੇ ਕਿਸਾਨ ਨੂੰ ਖੱਜਲ ਖ਼ੁਆਰ ਹੋਣ ਤੋਂ ਬਚਾਇਆ ਜਾ ਸਕੇ।

ਤਾਜਾ ਖੁਲਾਸਾ — ਆਹ ਦੇਖੋ ਕਿਰਨ ਬਾਲਾ ਪਾਕਿਸਤਾਨ ਜਾਨ ਲਗੀ ਕੀ ਕੀ ਨਾਲ ਲੈ ਕੇ ਗਈ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ

ਤਾਜਾ ਖੁਲਾਸਾ —

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਖੁਲਾਸਾ — ਆਹ ਦੇਖੋ ਬੇਸ਼ਰਮ ਕਿਰਨ ਬਾਲਾ ਪਾਕਿਸਤਾਨ ਜਾਨ ਲਗੀ ਕੀ ਕੀ ਨਾਲ ਲੈ ਕੇ ਗਈ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ

ਹੁਸ਼ਿਆਰਪੁਰ: ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਸਿੱਖ ਜੱਥੇ ਨਾਲ ਗਈ ਕਿਰਨ ਬਾਲਾ ਆਪਣੇ ਨਿਕਾਹ ਲਈ ਖਰੀਦਦਾਰੀ ਇੱਥੋਂ ਹੀ ਕਰ ਕੇ ਗਈ ਸੀ। ਇਸ ਗੱਲ ਦਾ ਖੁਲਾਸਾ ਕਿਰਨ ਬਾਲਾ ਨਾਲ ਜਥੇ ਵਿੱਚ ਸ਼ਾਮਲ ਪਿੰਡ ਨੰਗਲ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਏਬੀਪੀ ਸਾਂਝਾ ਕੋਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕਿਰਨ ਬਾਲਾ ਆਪਣੇ ਨਾਲ ਤਿੰਨ ਫ਼ੋਨ ਵੀ ਲੈ ਕੇ ਗਈ ਸੀ ਜਿਸ ਨਾਲ ਉਹ ਆਪਣੇ ਪਾਕਿਸਤਾਨੀ ਦੋਸਤ ਨਾਲ ਗੱਲ ਕਰਦੀ ਸੀ।

ਅਮਰਜੀਤ ਕੌਰ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਕਿਰਨ ਬਾਲਾ ਨੇ ਜਥੇ ਵਿੱਚ ਕਿਸੇ ਨੂੰ ਸ਼ੱਕ ਨਹੀਂ ਸੀ ਹੋਣ ਦਿੱਤਾ ਕਿ ਉਹ ਪਾਕਿਸਤਾਨ ਜਾ ਕੇ ਅਜਿਹਾ ਕਰੇਗੀ। ਉਨ੍ਹਾਂ ਦੱਸਿਆ ਕਿ ਕਿਰਨ ਬਾਲਾ ਆਪਣੇ ਨਾਲ ਆਪਣੇ ਪਾਕਿਸਤਾਨ ਵਾਲੇ ਪਤੀ ਲਈ ਭਾਰਤ ਤੋਂ ਹੀ ਕੁੜਤਾ ਪਜਾਮਾ ਤੇ ਜੁੱਤੀ ਵੀ ਲੈ ਕੇ ਗਈ ਸੀ। ਜਦੋਂ ਇਸ ਬਾਰੇ ਹੋਰਾਂ ਨੇ ਪੁੱਛਿਆ ਤਾਂ ਉਸ ਨੇ ਇਹ ਬਹਾਨਾ ਲਾ ਦਿੱਤਾ ਕਿ ਇਹ ਉਸ ਦੇ ਸਹੁਰੇ ਦੇ ਪਾਕਿਸਤਾਨ ਰਹਿੰਦੇ ਭਰਾ ਲਈ ਹੈ।

ਇੰਨਾ ਹੀ ਨਹੀਂ ਅਮਰਜੀਤ ਕੌਰ ਮੁਤਾਬਕ ਕਿਰਨ ਬਾਲਾ ਵਿਆਂਹਦੜ ਕੁੜੀ ਵਾਂਗ ਹੇਅਰ ਸਟ੍ਰੇਟਨਰ ਤੇ ਚੂੜਾ ਆਦਿ ਵੀ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਦਿਨ ਕਿਰਨ ਉੱਥੋਂ ਫ਼ਰਾਰ ਹੋਈ ਸੀ, ਉਸ ਤੋਂ ਬਾਅਦ ਜਦੋਂ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਦਾ ਸਮਾਨ ਜਾਂਚਿਆ ਤਾਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਪਾਕਿਸਤਾਨੀ ਨੰਬਰ ਵੀ ਸਨ।

ਅਮਰਜੀਤ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕਿਹਾ ਕਿ ਪਾਕਿਸਤਾਨ ਜਾਣ ਵਾਲਾ ਜੱਥਾ ਅਟਾਰੀ ਸਰਹੱਦ ਪਾਰ ਕਰਨ ਤੋਂ ਬਾਅਦ ਐਸਜੀਪੀਸੀ ਦਾ ਜਥੇ ਨਾਲੋਂ ਸੰਪਰਕ ਟੁੱਟ ਜਿਹਾ ਜਾਂਦਾ ਹੈ ਤੇ ਸਾਰੀ ਯਾਤਰਾ ਪਾਕਿਸਤਾਨ ਸਰਕਾਰ ਸਾਰੀ ਦੇਖਰੇਖ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦ ਕਿਰਨ ਬਾਲਾ ਦੇ ਇਸ ਤਰ੍ਹਾਂ ਨੱਸ ਜਾਣ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਇਸੇ ਲਈ ਸਰਕਾਰ ਵੀਜ਼ਾ ਦੇਣ ਤੋਂ ਕਤਰਾਉਂਦੀ ਹੈ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਵਿਸਾਖੀ ਮਨਾਉਣ ਗਏ ਸਿੱਖ ਜੱਥੇ ਦੀ ਆੜ ਵਿੱਚ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰ ਕੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਵਾ ਲਿਆ ਸੀ। ਨਿਕਾਹ ਤੋਂ ਬਾਅਦ ਉਸ ਨੇ ਆਪਣਾ ਨਾਂ ਵੀ ਆਮਨਾ ਬੀਬੀ ਰੱਖ ਲਿਆ। ਖ਼ੁਦ ਦੇ ਤਿੰਨ ਬੱਚਿਆਂ ਨੂੰ ਆਪਣੇ ਕਹਿਣ ਤੋਂ ਮੁਨਕਰ ਹੋਈ ਕਿਰਨ ਨੇ ਪਾਕਿਸਤਾਨੀ ਮੀਡੀਆ ਵਿੱਚ ਆ ਕੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਆਪਣੇ ਪ੍ਰੇਮ ਕਰਕੇ ਆਈ ਹੈ ਤੇ ਜੱਥੇ ਤੋਂ ਬਿਨਾ ਉਹ ਇੱਥੇ ਆ ਨਹੀਂ ਸੀ ਸਕਦੀ।

ਨਿਕਾਹ ਕਰਵਾਉਣ ਤੋਂ ਬਾਅਦ ਕਿਰਨ ਉਰਫ਼ ਆਮਨਾ ਦੀ ਵੀਜ਼ਾ ਮਿਆਦ ਵੀ ਵਧ ਗਈ ਹੈ। ਕਿਰਨ ਬਾਲਾ ਉਰਫ਼ ਆਮਨਾ ਤੇ ਉਸ ਦੇ ਸ਼ੌਹਰ ਮੁਹੰਮਦ ਆਜ਼ਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨੈਟਵਰਕ ਦਾ ਹਿੱਸਾ ਤਾਂ ਨਹੀਂ, ਇਸ ਸਵਾਲ ਦੇ ਜਵਾਬ ਦੀ ਭਾਲ ‘ਚ ਪੜਤਾਲ ਜਾਰੀ ਹਹੇਗੀ।

ਤਾਜਾ ਖੁਲਾਸਾ — ਆਹ ਦੇਖੋ ਬੇਸ਼ਰਮ ਕਿਰਨ ਬਾਲਾ ਪਾਕਿਸਤਾਨ ਜਾਨ ਲਗੀ ਕੀ ਕੀ ਨਾਲ ਲੈ ਕੇ ਗਈ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ

ਤਾਜਾ ਖੁਲਾਸਾ —

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਖੁਲਾਸਾ — ਆਹ ਦੇਖੋ ਬੇਸ਼ਰਮ ਕਿਰਨ ਬਾਲਾ ਪਾਕਿਸਤਾਨ ਜਾਨ ਲਗੀ ਕੀ ਕੀ ਨਾਲ ਲੈ ਕੇ ਗਈ ਕੋਈ ਸੁਪਨੇ ਚ ਵੀ ਨਹੀਂ ਸੋਚ ਸਕਦਾ

ਹੁਸ਼ਿਆਰਪੁਰ: ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਸਿੱਖ ਜੱਥੇ ਨਾਲ ਗਈ ਕਿਰਨ ਬਾਲਾ ਆਪਣੇ ਨਿਕਾਹ ਲਈ ਖਰੀਦਦਾਰੀ ਇੱਥੋਂ ਹੀ ਕਰ ਕੇ ਗਈ ਸੀ। ਇਸ ਗੱਲ ਦਾ ਖੁਲਾਸਾ ਕਿਰਨ ਬਾਲਾ ਨਾਲ ਜਥੇ ਵਿੱਚ ਸ਼ਾਮਲ ਪਿੰਡ ਨੰਗਲ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਏਬੀਪੀ ਸਾਂਝਾ ਕੋਲ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਕਿਰਨ ਬਾਲਾ ਆਪਣੇ ਨਾਲ ਤਿੰਨ ਫ਼ੋਨ ਵੀ ਲੈ ਕੇ ਗਈ ਸੀ ਜਿਸ ਨਾਲ ਉਹ ਆਪਣੇ ਪਾਕਿਸਤਾਨੀ ਦੋਸਤ ਨਾਲ ਗੱਲ ਕਰਦੀ ਸੀ।

ਅਮਰਜੀਤ ਕੌਰ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਕਿਰਨ ਬਾਲਾ ਨੇ ਜਥੇ ਵਿੱਚ ਕਿਸੇ ਨੂੰ ਸ਼ੱਕ ਨਹੀਂ ਸੀ ਹੋਣ ਦਿੱਤਾ ਕਿ ਉਹ ਪਾਕਿਸਤਾਨ ਜਾ ਕੇ ਅਜਿਹਾ ਕਰੇਗੀ। ਉਨ੍ਹਾਂ ਦੱਸਿਆ ਕਿ ਕਿਰਨ ਬਾਲਾ ਆਪਣੇ ਨਾਲ ਆਪਣੇ ਪਾਕਿਸਤਾਨ ਵਾਲੇ ਪਤੀ ਲਈ ਭਾਰਤ ਤੋਂ ਹੀ ਕੁੜਤਾ ਪਜਾਮਾ ਤੇ ਜੁੱਤੀ ਵੀ ਲੈ ਕੇ ਗਈ ਸੀ। ਜਦੋਂ ਇਸ ਬਾਰੇ ਹੋਰਾਂ ਨੇ ਪੁੱਛਿਆ ਤਾਂ ਉਸ ਨੇ ਇਹ ਬਹਾਨਾ ਲਾ ਦਿੱਤਾ ਕਿ ਇਹ ਉਸ ਦੇ ਸਹੁਰੇ ਦੇ ਪਾਕਿਸਤਾਨ ਰਹਿੰਦੇ ਭਰਾ ਲਈ ਹੈ।

ਇੰਨਾ ਹੀ ਨਹੀਂ ਅਮਰਜੀਤ ਕੌਰ ਮੁਤਾਬਕ ਕਿਰਨ ਬਾਲਾ ਵਿਆਂਹਦੜ ਕੁੜੀ ਵਾਂਗ ਹੇਅਰ ਸਟ੍ਰੇਟਨਰ ਤੇ ਚੂੜਾ ਆਦਿ ਵੀ ਲੈ ਕੇ ਗਈ ਸੀ। ਉਨ੍ਹਾਂ ਦੱਸਿਆ ਕਿ ਜਿਸ ਦਿਨ ਕਿਰਨ ਉੱਥੋਂ ਫ਼ਰਾਰ ਹੋਈ ਸੀ, ਉਸ ਤੋਂ ਬਾਅਦ ਜਦੋਂ ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਦਾ ਸਮਾਨ ਜਾਂਚਿਆ ਤਾਂ ਇੱਕ ਮੋਬਾਈਲ ਬਰਾਮਦ ਹੋਇਆ, ਜਿਸ ਵਿੱਚ ਪਾਕਿਸਤਾਨੀ ਨੰਬਰ ਵੀ ਸਨ।

ਅਮਰਜੀਤ ਕੌਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕਿਹਾ ਕਿ ਪਾਕਿਸਤਾਨ ਜਾਣ ਵਾਲਾ ਜੱਥਾ ਅਟਾਰੀ ਸਰਹੱਦ ਪਾਰ ਕਰਨ ਤੋਂ ਬਾਅਦ ਐਸਜੀਪੀਸੀ ਦਾ ਜਥੇ ਨਾਲੋਂ ਸੰਪਰਕ ਟੁੱਟ ਜਿਹਾ ਜਾਂਦਾ ਹੈ ਤੇ ਸਾਰੀ ਯਾਤਰਾ ਪਾਕਿਸਤਾਨ ਸਰਕਾਰ ਸਾਰੀ ਦੇਖਰੇਖ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦ ਕਿਰਨ ਬਾਲਾ ਦੇ ਇਸ ਤਰ੍ਹਾਂ ਨੱਸ ਜਾਣ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਇਸੇ ਲਈ ਸਰਕਾਰ ਵੀਜ਼ਾ ਦੇਣ ਤੋਂ ਕਤਰਾਉਂਦੀ ਹੈ। ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਰਹਿਣ ਵਾਲੀ ਕਿਰਨ ਬਾਲਾ ਨੇ ਵਿਸਾਖੀ ਮਨਾਉਣ ਗਏ ਸਿੱਖ ਜੱਥੇ ਦੀ ਆੜ ਵਿੱਚ ਪਾਕਿਸਤਾਨ ਜਾ ਕੇ ਧਰਮ ਪਰਿਵਰਤਨ ਕਰ ਕੇ ਮੁਹੰਮਦ ਆਜ਼ਮ ਨਾਲ ਨਿਕਾਹ ਕਰਵਾ ਲਿਆ ਸੀ। ਨਿਕਾਹ ਤੋਂ ਬਾਅਦ ਉਸ ਨੇ ਆਪਣਾ ਨਾਂ ਵੀ ਆਮਨਾ ਬੀਬੀ ਰੱਖ ਲਿਆ। ਖ਼ੁਦ ਦੇ ਤਿੰਨ ਬੱਚਿਆਂ ਨੂੰ ਆਪਣੇ ਕਹਿਣ ਤੋਂ ਮੁਨਕਰ ਹੋਈ ਕਿਰਨ ਨੇ ਪਾਕਿਸਤਾਨੀ ਮੀਡੀਆ ਵਿੱਚ ਆ ਕੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਆਪਣੇ ਪ੍ਰੇਮ ਕਰਕੇ ਆਈ ਹੈ ਤੇ ਜੱਥੇ ਤੋਂ ਬਿਨਾ ਉਹ ਇੱਥੇ ਆ ਨਹੀਂ ਸੀ ਸਕਦੀ।

ਨਿਕਾਹ ਕਰਵਾਉਣ ਤੋਂ ਬਾਅਦ ਕਿਰਨ ਉਰਫ਼ ਆਮਨਾ ਦੀ ਵੀਜ਼ਾ ਮਿਆਦ ਵੀ ਵਧ ਗਈ ਹੈ। ਕਿਰਨ ਬਾਲਾ ਉਰਫ਼ ਆਮਨਾ ਤੇ ਉਸ ਦੇ ਸ਼ੌਹਰ ਮੁਹੰਮਦ ਆਜ਼ਮ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨੈਟਵਰਕ ਦਾ ਹਿੱਸਾ ਤਾਂ ਨਹੀਂ, ਇਸ ਸਵਾਲ ਦੇ ਜਵਾਬ ਦੀ ਭਾਲ ‘ਚ ਏਬੀਪੀ ਸਾਂਝਾ ਦੀ ਪੜਤਾਲ ਜਾਰੀ ਹਹੇਗੀ।

ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ ਜੁਰਮਾਨਾ ਅਤੇ ਏਨੇ ਮਹੀਨਿਆਂ ਦੀ ਕੈਦ

ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਹੋਵੇਗਾ ਜੁਰਮਾਨਾ ਅਤੇ ਏਨੇ ਮਹੀਨਿਆਂ ਦੀ ਕੈਦ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਸਾੜਨ ਤੋਂ ਰੋਕਣ ਲਈ ਵੱਖ ਵੱਖ ਜਿਲ੍ਹਿਆਂ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ । ਹੁਣ ਜੇਕਰ ਕੋਈ ਕਿਸਾਨ ਕਣਕ ਦੇ ਨਾਦ ਨੂੰ ਅੱਗ ਲਗਾਉਂਦਾ ਹੈ ਤਾਂ ਉਸਦੇ ਖਿਲਾਫ ਧਾਰਾ 144 ਤਹਿਤ ਕਾਰਵਾਈ ਕੀਤੀ ਜਾਵੇਗੀ ਹੈ।

ਵੱਖ ਵੱਖ ਜਿਲ੍ਹੇ ਦੇ ਡੀ.ਸੀ. ਸਹਿਬਾਨ ਵੱਲੋਂ ਇਹ ਆਦੇਸ਼ ਲਾਗੂ ਕੀਤੇ ਹਨ । ਧਾਰਾ 144 ਜ਼ਮਾਨਤੀ ਧਾਰਾ ਹੈ ਇਸ ਤੋਂ ਦੋਸ਼ੀ ਦੀ ਮੌਕੇ ‘ਤੇ ਹੀ ਜ਼ਮਾਨਤ ਹੋ ਜਾਂਦੀ ਹੈ। ਕੁਝ ਜੁਰਮਾਨਾ ਲਾ ਕੇ ਜਾਂ 6 ਮਹੀਨੇ ਦੀ ਸਜ਼ਾ ਦੀ ਇਸ ਧਾਰਾ ‘ਚ ਵਿਵਸਥਾ ਹੈ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਮਨਾਹੀ ਦੇ ਹੁਕਮਾਂ ’ਚ ਕਿਹਾ ਗਿਆ ਹੈ ਕਿ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਫਸਲ ਕੱਟਣ ਮਗਰੋਂ ਜ਼ਮੀਨ ਮਾਲਕਾਂ ਵੱਲੋਂ ਕਣਕ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਹਵਾ ਪ੍ਰਦੂਸ਼ਣ ਫੈਲਦਾ ਹੈ ਅਤੇ ਵਾਤਾਵਰਣ ’ਤੇ ਮਾੜਾ ਅਸਰ ਪੈਂਦਾ ਹੈ। ਇਸ ਧੂੰਏ ਕਾਰਨ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪੈਣ ਅਤੇ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਅੱਗ ਨਾਲ ਆਲੇ-ਦੁਆਲੇ ਖੜ੍ਹੀ ਫਸਲ ਦਾ ਨੁਕਸਾਨ ਹੋਣ ਦਾ ਡਰ ਵੀ ਰਹਿੰਦਾ ਹੈ।

ਅੱਗ ਨਾਲ ਦੁਰਲਭ ਅਤੇ ਲਾਭਦਾਇਕ ਜੀਵ ਜੰਤੂਆਂ ਦੀ ਵਿਰਾਸਤ ਦਾ ਸਰਮਾਇਆ ਖ਼ਤਮ ਹੋ ਜਾਂਦਾ ਹੈ ਅਤੇ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚ ਅੱਗ ਲਾਉਣ ਕਾਰਨ ਸੜਕ ਉਪਰ ਸੰਘਣਾ ਧੂੰਆਂ ਹੋਣ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਵੱਡੀ ਦੁਰਘਟਨਾ ਹੋਣ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ ।

ਪਰ ਇਸ ਉਪਰ ਅੱਗ ਲਗਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕੇ ਅੱਗ ਲਗਾਉਣਾ ਉਹਨਾਂ ਦੀ ਮਜਬੂਰੀ ਬਣ ਜਾਂਦਾ ਕਿਓਂਕਿ ਉਹਨਾਂ ਕੋਲ ਕਣਕ ਦੀ ਰਹਿੰਦ-ਖੂਹੰਦ ਨੂੰ ਖੇਤ ਵਿਚ ਰਲਾਉਣ ਲਈ ਜਰੂਰੀ ਸੰਦ ਉਪਲਬਦ ਨਹੀਂ ਹਨ ਨਾਲ ਹੀ ਹੁਣ ਪਾਣੀ ਦੀ ਬੰਦੀ ਤੇ ਮੋਟਰਾਂ ਤੇ ਬਿਜਲੀ ਨਾ ਹੋਣ ਕਾਰਨ ਨਾੜ ਨੂੰ ਪਾਣੀ ਲਗਾ ਕੇ ਵੀ ਨਹੀਂ ਗਾਲ ਸਕਦੇ ।ਕਿਸਾਨਾਂ ਦਾ ਕਹਿਣਾ ਤੂੜੀ ਬਣਾਉਣ ਤੋਂ ਬਾਅਦ ਬੇਹੱਦ ਘੱਟ ਨਾੜ ਬਚਦਾ ਹੈ ਜਿਸ ਨਾਲ ਕੋਈ ਖਾਸ ਪ੍ਰਦੂਸ਼ਣ ਨਹੀਂ ਹੁੰਦਾ ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਸਰਕਾਰੀ ਐਲਾਨ ਕੱਲ੍ਹ ਨੂੰ ਇਸ ਜਿਲ੍ਹੇ ਦੇ ਸਾਰੇ ਸਕੂਲਾਂ ਚ ਹੋਵੇਗੀ ਛੁਟੀ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਸਰਕਾਰੀ ਐਲਾਨ ਕੱਲ੍ਹ ਨੂੰ ਇਸ ਜਿਲ੍ਹੇ ਦੇ ਸਾਰੇ ਸਕੂਲਾਂ ਚ ਹੋਵੇਗੀ ਛੁਟੀ

ਜਲੰਧਰ ਵਿਚ ਰਾਸ਼ਟਰੀ ਖੇਡਾਂ ਦਾ ਆਯੋਜਨ ਹੋਣ ਦੀ ਖੁਸ਼ੀ ਵਿਚ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਨੀਵਾਰ ਨੂੰ ਜ਼ਿਲੇ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਸਿੱਖਿਆ ਮੰਤਰੀ ਨੇ ਕਿਹਾ ਹੈ

ਕਿ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਬਾਕੀ ਜ਼ਿਲਿਆਂ ਦੇ ਵਿਦਿਆਰਥੀਆਂ ਅਤੇ ਸਟਾਫ ਲਈ ਵੀ ਛੁੱਟੀ ਹੋਵੇਗੀ।

ਸਿੱਖਿਆ ਮੰਤਰੀ ਨੇ ਇਹ ਐਲਾਨ ਖੇਡਾਂ ਦੇ ਸਮਾਪਨ ਮੌਕੇ ‘ਤੇ ਮੰਚ ‘ਤੇ ਸੰਬੋਧਨ ਦੌਰਾਨ ਕੀਤਾ। ਇਸ ਦੇ ਨਾਲ ਹੀ ਜ਼ਿਲਾ ਸਿੱਖਿਆ ਅਫਸਰ ਸਤਨਾਮ ਸਿੰਘ ਨੇ ਵੀ ਜਲੰਧਰ ਜ਼ਿਲੇ ਦੇ ਸਾਰੇ ਸਰਕਾਰੀ, ਪ੍ਰਾਇਮਰੀ, ਸੈਕੰਡਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਛੁੱਟੀ ਹੋਣ ਦੀ ਗੱਲ ਦੀ ਪੁਸ਼ਟੀ ਕੀਤੀ ਹੈ।

ਚੰਡੀਗੜ੍ਹ ਦੇ ਟੈਕਸੀ ਡਰਾਈਵਰ ਦੀ ਕਿਸਮਤ ਨੇ ਮਾਰੀ ਪਲਟੀ, ਬਣਿਆ ਕਰੋੜਪਤੀ

ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਕੁਝ ਅਜਿਹਾ ਹੀ ਚੰਡੀਗੜ੍ਹ ‘ਚ ਟੈਕਸੀ ਚਲਾਉਣ ਵਾਲੇ ਡਰਾਈਵਰ ਨਾਲ ਹੋਇਆ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ ਦੇ ਟੈਕਸੀ ਡਰਾਈਵਰ ਦੀ ਕਿਸਮਤ ਨੇ ਮਾਰੀ ਪਲਟੀ, ਬਣਿਆ ਕਰੋੜਪਤੀ

ਅਕਸਰ ਇਹ ਕਿਹਾ ਜਾਂਦਾ ਹੈ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਕੁਝ ਅਜਿਹਾ ਹੀ ਚੰਡੀਗੜ੍ਹ ‘ਚ ਟੈਕਸੀ ਚਲਾਉਣ ਵਾਲੇ ਡਰਾਈਵਰ ਨਾਲ ਹੋਇਆ, ਜੋ ਕਿ ਦੇਖਦੇ ਹੀ ਦੇਖਦੇ ਕਰੋੜਪਤੀ ਬਣ ਗਿਆ।
ਅਸਲ ‘ਚ ਪੰਜਾਬ ਰਾਜ ਲਾਟਰੀ ਵਿਭਾਗ ਵਲੋਂ ਵਿਸਾਖੀ ਬੰਪਰ-2018 ਦੇ ਡੇਢ-ਡੇਢ ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ ਵਿਚੋਂ ਇਕ ਇਨਾਮ ਨਿਰਮਲ ਸਿੰਘ ਪੁੱਤਰ ਸੋਹਣ ਸਿੰਘ, ਵਾਸੀ ਪਿੰਡ ਲੇਲਾਂ, ਜ਼ਿਲਾ ਪਟਿਆਲਾ ਦਾ ਨਿਕਲਿਆ ਹੈ, ਜੋ ਕਿ ਚੰਡੀਗੜ੍ਹ ਵਿਖੇ ਟੈਕਸੀ ਡਰਾਈਵਰ ਹੈ। ਨਿਰਮਲ ਸਿੰਘ ਨੇ ਖਰੀਦੀ ਗਈ ਟਿਕਟ ਨੰਬਰ ਬੀ-758200 ‘ਤੇ ਇਹ ਇਨਾਮ ਕਲੇਮ ਕਰ ਦਿੱਤਾ ਹੈ।
ਲਾਟਰੀ ਵਿਭਾਗ ਦੇ ਇਕ ਬੁਲਾਰੇ ਮੁਤਾਬਕ ਨਿਰਮਲ ਸਿੰਘ ਨੇ ਪੰਜਾਬ ਰਾਜ ਲਾਟਰੀ ਵਿਭਾਗ ਵਲੋਂ ਪੂਰੀ ਈਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਜਾਣ ਸਬੰਧੀ ਆਪਣੀ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਮਸ਼ਹੂਰ ਪੰਜਾਬੀ ਗਾਇਕ ਮਿਸ ਪੂਜਾ ਨਾਲ ਆਹ ਦੇਖੋ ਕੀ ਹੋਇਆ

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਮਸ਼ਹੂਰ ਪੰਜਾਬੀ ਗਾਇਕ ਮਿਸ ਪੂਜਾ ਨਾਲ ਆਹ ਦੇਖੋ ਕੀ ਹੋਇਆ

ਮਿਸ ਪੂਜਾ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ, ਕੋਰਟ ਨੇ ਦਿੱਤੇ ਕੇਸ ਦਰਜ ਕਰਨ ਦੇ ਹੁਕਮ

ਮਸ਼ਹੂਰ ਪੰਜਾਬੀ ਸਿੰਗਰ ਮਿਸ ਪੂਜਾ ਉੱਤੇ ਕੋਰਟ ਦੇ ਆਦੇਸ਼ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਨੂੰ ਲੈ ਕੇ ਕੇਸ ਦਰਜ ਕੀਤਾ ਜਾਵੇਗਾ। ਸ਼ਿਕਾਇਤ ਕਰਤਾ ਸੰਦੀਪ ਕੌਸ਼ਲ ਨੇ ਪੂਜਾ ਦੇ ਇੱਕ ਪੁਰਾਣੇ ਗੀਤ ਨਾਲ ਲੋਕਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਕੋਰਟ ਵਿੱਚ ਕੀਤੀ ਸੀ। ਇਸ ਸ਼ਿਕਾਇਤ ਤੇ ਧਿਆਨ ਦਿੰਦੇ ਹੋਏ ਕੋਰਟ ਨੇ ਪੁਲਿਸ ਨੂੰ ਧਾਰਾ 295 ਏ, 499, 500 ਆਈਪੀਸੀ ਦੇ ਤਹਿਤ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

pollywood

ਉਥੇ ਹੀ ਨਗਰ ਥਾਣਾ ਇਨਚਾਰਜ ਸਭ ਇੰਸਪੈਕਟਰ ਸੰਨੀ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਮਾਣਯੋਗ ਕੋਰਟ ਦੇ ਆਰਡਰ ਨਹੀਂ ਪੁੱਜੇ ਹਨ ਅਤੇ ਆਰਡਰ ਪੁੱਜਦੇ ਹੀ ਐੱਫ ਆਈ ਆਰ ਦਰਜ ਕੀਤੀ ਜਾਵੇਗੀ। ਉਸਦੇ ਬਾਅਦ ਅਦਾਲਤ ਵਲੋਂ ਜੋ ਵੀ ਕਾਰਵਾਈ ਦੇ ਹੁਕਮ ਹੋਣਗੇ ਉਸਦਾ ਪਾਲਣ ਕੀਤਾ ਜਾਵੇਗਾ।

pollywood

ਭਾਜਪਾ ਵਿੱਚ ਵੀ ਸ਼ਾਮਿਲ ਹੋ ਚੁੱਕੀ ਹੈ ਪੂਜਾ
ਰਾਜਪੁਰਾ ਦੀ ਰਹਿਣ ਵਾਲੀ ਪੰਜਾਬੀ ਗਾਇਕਾ ਮਿਸ ਪੂਜਾ ਦਾ ਅਸਲੀ ਨਾਮ ਗੁਰਿੰਦਰ ਕੌਰ ਕੈਂਥ ਹੈ। ਉਹ 2013 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਈ ਸੀ। ਹੁਸ਼ਿਆਰਪੁਰ ਤੋਂ ਲੋਕਸਭਾ ਚੋਣ ਲੜਨ ਦੀ ਸੰਭਾਵਨਾ ਦੇ ਸਵਾਲ ਉੱਤੇ ਪੂਜਾ ਨੇ ਕਿਹਾ ਕਿ ਅਜੇ ਉਨ੍ਹਾਂ ਦਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਹੈ। ਫਿਰ ਵੀ ਪਾਰਟੀ ਜੋ ਫੈਸਲਾ ਕਰੇਗੀ, ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ।

pollywood

ਮਿਸ ਪੂਜਾ ਤੋਂ ਈਡੀ ਫੇਮਾ ਮਾਮਲੇ ਵਿੱਚ ਪਹਿਲਾ ਕਰ ਚੁੱਕਿਆ ਹੈ ਪੁੱਛਗਿੱਛ
ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੇ ਮਾਮਲੇ ਵਿੱਚ ਈਡੀ 2014 ਵਿੱਚ ਮਿਸ ਪੂਜਾ ਤੋਂ ਦੋ ਵਾਰ ਪੁੱਛਗਿਛ ਕਰ ਚੁੱਕਿਆ ਹੈ। ਪੁੱਛਗਿਛ ਵਿੱਚ ਪੂਜਾ ਤੋਂ ਵਿਦੇਸ਼ੀ ਦੌਰੇ ਦੇ ਦੌਰਾਨ ਹੋਏ ਸ਼ੋਅ ਦੇ ਬਾਰੇ ਵਿੱਚ ਪੁੱਛਿਆ ਗਿਆ। ਈਡੀ ਨੇ ਵਿਦੇਸ਼ੀ ਦੌਰੇ ਦੇ ਦੌਰਾਨ ਸ਼ੋਅ ਦੇ ਦਸਤਾਵੇਜ਼ ਮੰਗੇ ਸਨ। ਉਹ ਦਸਤਾਵੇਜ਼ ਦੇਣ ਆਈ ਸੀ। 2012 ਅਤੇ 2013 ਵਿੱਚ ਵੀ ਮਿਸ ਪੂਜਾ, ਦਿਲਜੀਤ, ਗਿੱਪੀ ਗਰੇਵਾਲ ਅਤੇ ਜੈਜੀ ਬੀ ਨੂੰ ਸਰਵੇ ਦੇ ਬਾਅਦ ਸੰਮਨ ਜਾਰੀ ਕੀਤੇ ਸਨ।

pollywood

ਹੁਣ ‘ਸਰਕਾਰੀ ਡਿਪੂਆਂ’ ‘ਚ ਵਿਕੇਗਾ ਰੇਤਾ……

ਹੁਣੇ ਹੁਣੇ ਆਈਂ ਤਾਜਾ ਵੱਡੀ ਖਬਰ –

ਹੁਣ ‘ਸਰਕਾਰੀ ਡਿਪੂਆਂ’ ‘ਚ ਵਿਕੇਗਾ ਰੇਤਾ……

ਚੰਡੀਗੜ੍ਹ: ਕੈਬਨਿਟ ਮੰਤਰੀ ਤੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਲਈ ਬਣੀ ਕੈਬਨਿਟ ਸਬ-ਕਮੇਟੀ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੇ ਰੇਤ ਦੇ ਵਧਦੇ ਮੁੱਲ ਤੇ ਨਾਜਾਇਜ਼ ਖਣਨ ਨੂੰ ਕਾਬੂ ਕਰਨ ਲਈ ਆਪਣੀ ਯੋਜਨਾ ਦਾ ਖੁਲਾਸਾ ਕਰ ਦਿੱਤਾ ਹੈ। ਵੀਰਵਾਰ ਨੂੰ ਕਮੇਟੀ ਦੀ ਬੈਠਕ ਤੋਂ ਬਾਅਦ ਸਿੱਧੂ ਨੇ  ਖਾਸ ਗੱਲਬਾਤ ਦੌਰਾਨ ਕਿਹਾ ਕਿ ਸਰਕਾਰੀ ਡਿਪੂਆਂ ਵਾਂਗ ਦਰਿਆਵਾਂ ਕੰਢੇ ਰੇਤੇ ਦੇ ਸਟਾਕ ਯਾਰਡ ਬਣਾਏ ਜਾਣਗੇ। ਇਸ ਤੋਂ ਇਲਾਵਾ ਸਿੱਧੂ ਨੇ ਬਾਦਲ ਪਰਿਵਾਰ ਨੂੰ ਵੀ ਖ਼ੂਬ ਰਗੜੇ ਲਾਏ।

ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਨੂੰ 800 ਤੋਂ ਲੈ ਕੇ 1400 ਰੁਪਏ ਤਕ ਰੇਤੇ ਦੀ ਟਰਾਲੀ ਮਿਲ ਸਕੇਗੀ, ਜਦਕਿ ਪਹਿਲਾਂ 5,000 ਤੋਂ 20,000 ਰੁਪਏ ਤਕ ਰੇਤੇ ਦੀ ਟਰਾਲੀ ਮਿਲਦੀ ਸੀ। ਕਮੇਟੀ CM ਨੂੰ ਜਲਦ ਹੀ ਰਿਪੋਰਟ ਦਿੱਤੀ ਦੇਵੇਗੀ। ਸਿੱਧੂ ਨੇ ਕਿਹਾ ਕਿ ਸਰਕਾਰ ਰੇਤੇ ਦੇ ਰੇਟ ਤੈਅ ਕਰੇਗੀ।

ਸਿੱਧੂ ਨੇ ਕਿਹਾ ਕਿ ਰੇਤ ਮਾਫੀਆ ਨਾਂਅ ਦੀ ਕੋਈ ਚੀਜ਼ ਨਹੀਂ ਰਹੇਗੀ ਤੇ ਇਸ ਸਬੰਧੀ ਲੋਕਾਂ ਦੇ ਹੱਕ ‘ਚ ਅਗਲਾ ਫ਼ੈਸਲਾ ਮੁੱਖ ਮੰਤਰੀ ਕਰਨਗੇ। ਸਿੱਧੂ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਛੇਤੀ ਹੀ BRTC ਸੇਵਾ ਸ਼ੁਰੂ ਕੀਤੀ ਜਾਵੇਗੀ। ਇਹ ਬੱਸ ਸੇਵਾ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ੁਰੂ ਹੋਈ ਸੀ ਤੇ ਸਿੱਧੂ ਨੇ ਇਸ ਦੀ ਨੁਕਤਾਚੀਨੀ ਕਰਦਿਆਂ ਇਸ ਬੰਦ ਹੋਈ ਸੇਵਾ ਵਿੱਚ ਨਵੀਂ ਜਾਨ ਪਾਉਣ ਲਈ ਜੂਨ ਤੋਂ ਅਜ਼ਮਾਇਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਟ੍ਰਾਇਲ ਤੋਂ ਬਾਅਦ ਇਸ ਸੇਵਾ ਨੂੰ ਪੱਕੇ ਤੌਰ ‘ਤੇ ਸ਼ੁਰੂ ਕੀਤਾ ਜਾਵੇਗਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪਤਨੀ ਨੂੰ ਮਿਲੀ ਨਵੀਂ ਅਹੁਦੇਦਾਰੀ ਬਾਰੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਪਤਨੀ ਮੈਰਿਟ ਦੇ ਆਧਾਰ ‘ਤੇ ਚੇਅਰਪਰਸਨ ਬਣੀ ਹੈ। ਇਸ ਤੋਂ ਬਾਅਦ ਉਨ੍ਹਾਂ ਬਾਦਲ ਪਰਿਵਾਰ ‘ਤੇ ਕਾਂਟਾ ਧਰਦਿਆਂ ਕਿਹਾ ਕਿ ਉਨ੍ਹਾਂ ਨੇ ਤਾਂ ਸਾਰਾ ਪੰਜਾਬ ਲੁੱਟ ਕੇ ਖਾਧਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਪਰਿਵਾਰ ਭੁੱਖਾ ਨਹੀਂ ਭੁੱਖੜ ਹੈ, ਭੁੱਖਾ ਰੱਜ ਜਾਂਦਾ ਭੁੱਖੜ ਨਹੀਂ ਰੱਜਦਾ।

ਹੁਣੇ ਹੁਣੇ ਆਈ ਤਾਜਾ ਖਬਰ – ਅਮਰੀਕਾ ਤੋਂ ਆਈ ਅੱਤ ਮਾੜੀ ਖਬਰ ਕਈ ਮਰੇ……

ਹੁਣੇ ਹੁਣੇ ਆਈ ਤਾਜਾ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਤਾਜਾ ਖਬਰ – ਅਮਰੀਕਾ ਤੋਂ ਆਈ ਅੱਤ ਮਾੜੀ ਖਬਰ ਕਈ ਮਰੇ

ਅਮਰੀਕਾ ਦੇ ਵਿਸਕਾਨਸਿਨ ‘ਚ ਇਕ ਤੇਲ ਰਿਫਾਇਨਰੀ ‘ਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਧਮਾਕੇ ਕਾਰਨਕਈ ਲੋਕੀ ਮਾਰੇ ਗਏ ਹਨ । ਪੁਲਸ ਦੇ ਸੀਨੀਅਰ ਅਧਿਕਾਰੀ ਨੇ ਧਮਾਕੇ ਤੋਂ ਬਾਅਦ ਆਮ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਇਹ ਧਮਾਕਾ ਹਸਕੀ ਐਨਰਜੀ ਆਇਲ ਰਿਫਾਇਨਰੀ ‘ਚ ਹੋਇਆ ਹੈ। ਜਾਣਕਾਰੀ ਮੁਤਾਬਕ ਕਈ ਵਰਕਰਾਂ ਨੂੰ ਇਮਾਰਤ ‘ਚੋਂ ਕੱਢਿਆ ਜਾ ਚੁੱਕਿਆ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਇਹ ਧਮਾਕਾ ਬਹੁਤ ਜ਼ਬਰਦਸਤ ਸੀ। ਇਸ ਧਮਾਕੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵਿਸਕਾਨਸਿਨ ‘ਚ ਇਹ ਇਕੋ-ਇਕ ਰਿਫਾਇਨਰੀ ਹੈ ਤੇ ਇਸ ‘ਚ 180 ਲੋਕ ਕੰਮ ਕਰਦੇ ਸਨ।

ਹੁਣੇ ਹੁਣੇ ਆਈ ਅੱਜ ਦੀ ਵੱਡੀ ਖਬਰ – ਹੁਣ ਨਹੀਂ ਪਾਕਿਸਤਾਨ ਜਾ ਸਕਣਗੇ ………….

ਹੁਣੇ ਹੁਣੇ ਆਈ ਅੱਜ ਦੀ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਅੱਜ ਦੀ ਵੱਡੀ ਖਬਰ – ਹੁਣ ਨਹੀਂ ਪਾਕਿਸਤਾਨ ਜਾ ਸਕਣਗੇ। ………….

ਲਾਹੌਰ: ਪਾਕਿਸਤਾਨ ਨੇ ਗ਼ੈਰ ਸਿੱਖਾਂ ਦੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਜਥੇ ਨਾਲ ਨਹੀਂ ਜਾ ਸਕਣਗੇ। ਪਾਕਿਸਤਾਨ ਸਰਕਾਰ ਨੇ ਸਿੱਖ ਜਥਿਆਂ ਨਾਲ ਹਿੰਦੂ, ਮੁਸਲਮਾਨ ਤੇ ਕ੍ਰਿਸਚਿਨ ਭਾਈਚਾਰੇ ਦੇ ਲੋਕਾਂ ਦੇ ਜਾਣ ‘ਤੇ ਰੋਕ ਲਾ ਦਿੱਤੀ ਹੈ।

 ਪਾਕਿਸਤਾਨ ਮੀਡੀਆ ਦੇ ਹਵਾਲੇ ਤੋਂ ਆਈ ਖ਼ਬਰ ਮੁਤਾਬਕ ਹੁਣ ਵਕਫ਼ ਬੋਰਡ ਸਿੱਖ ਸ਼ਰਧਾਲੂਆਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਸਿੱਖਾਂ ਦੀਆਂ ਧਾਰਮਿਕ ਯਾਤਰਾਵਾਂ ਦਾ ਹਿੱਸਾ ਬਣ ਪਾਕਿਸਤਾਨ ਆਉਣ ਦੀ ਆਗਿਆ ਨਹੀਂ ਦੇਵੇਗਾ। ਵਕਫ਼ ਬੋਰਡ ਦੇ ਇਹ ਹੁਕਮ ਪਿੱਛੇ ਜਿਹੇ ਵਿਸਾਖੀ ਮਨਾਉਣ ਪਾਕਿਸਤਾਨ ਗਏ ਸਿੱਖਾਂ ਸ਼ਰਧਾਲੂਆਂ ਨਾਲ ਆਈ ਕਿਰਨ ਬਾਲਾ ਦੇ ਉੱਥੇ ਨਿਕਾਹ ਕਰਵਾਉਣ ਤੇ ਇੱਕ ਹੋਰ ਨੌਜਵਾਨ ਦੇ ਗ਼ਾਇਬ ਹੋ ਜਾਣ ਤੋਂ ਬਾਅਦ ਆਏ ਹਨ।

 ਨਵੇਂ ਹੁਕਮਾਂ ਮੁਤਾਬਕ ਹੋਰਨਾਂ ਧਰਮਾਂ ਦੇ ਲੋਕ ਪਾਕਿਸਤਾਨ ਵਿੱਚ ਆਪਣੇ ਧਾਰਮਿਕ ਤਿਓਹਾਰਾਂ ਦੌਰਾਨ ਹੀ ਆ ਸਕਣਗੇ। ਵਕਫ਼ ਬੋਰਡ ਦੇ ਨਿਰਦੇਸ਼ਕ ਇਮਰਾਨ ਗੋਂਦਾਲ ਮੁਤਾਬਕ ਹੁਣ ਭਾਰਤ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਦੀ ਸੂਚੀ ਬੋਰਡ ਕੋਲ ਆਉਣ ਦੀ ਥਾਂ ਸਿੱਧਾ ਮੰਤਰਾਲੇ ਕੋਲ ਜਾਵੇਗੀ। ਅਜਿਹਾ ਹੋਣ ਨਾਲ ਪਾਕਿਸਤਾਨ ਵੱਲੋਂ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਹੋਰ ਸਖ਼ਤ ਹੋ ਜਾਵੇਗੀ।