ਆਹ ਦੇਖੋ ਪੁਲਿਸ ਵਲੋਂ ਕਾਬੂ ਡੇਰਾ ਭਗਤਾਂ ਨੇ ਕੀਤਾ ਦਿਲ ਕੰਬਾਊ ਖੁਲਾਸਾ (ਵੀਡੀਓ )

ਆਹ ਦੇਖੋ ਪੁਲਿਸ ਵਲੋਂ ਕਾਬੂ ਡੇਰਾ ਭਗਤਾਂ ਨੇ ਕੀਤਾ ਦਿਲ ਕੰਬਾਊ ਖੁਲਾਸਾ (ਵੀਡੀਓ )

 

In this video clip you can watch a very sad video clip Sirse Wale De Chele Kabu (video) i also hope you not enjoy this video clip . thanks for watching this video clip . so watch this funny video clip .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .


ਅੱਜ ਫਰੀਦਕੋਟ ਸ਼ਹਿਰ ਦੀ ਪੁਲਸ ਨੇ ਪੈਟਰੋਲ ਪੰਪ ਨੂੰ ਅੱਗ ਲਗਾਉਣ ਵਾਲੇ ਅਤੇ ਭੰਨ-ਤੋੜ ਕਰਨ ਵਾਲੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਸੂਤਰਾਂ ਮੁਤਾਬਕ ਫਰੀਦਕੋਟ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਐੱਸ. ਪੀ. ਡੀ. ਸ. ਸੇਵਾ ਸਿੰਘ ਮੱਲੀ ਨੇ ਜਾਣਕਾਰੀ ਦਿੱਤੀ ਹੈ ਕਿ 25 ਅਗਸਤ ਨੂੰ 21 ਦੇ ਕਰੀਬ ਵਿਅਕਤੀਆਂ ਨੇ ਪਿੰਡ ਚਹਿਲ ‘ਚ ਇਕ ਪੈਟਰੋਲ ਪੰਪ ‘ਤੇ ਹਮਲਾ ਕਰਕੇ ਭੰਨਤੋੜ ਅਤੇ ਅੱਗ ਲਗਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਸੀ ਅਤੇ ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਫੁਟਜ਼ ਦੇ ਆਧਾਰ ‘ਤੇ 21 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਸੀ,

ਜਿਨ੍ਹਾਂ ‘ਚੋਂ ਪੁਲਸ ਨੇ 6 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਬਾਕੀ ਦੇ ਵੀ ਜਲਦੀ ਤੋਂ ਜਲਦੀ ਕਾਬੂ ਕਰ ਲਏ ਜਾਣਗੇ। ਪੁਲਸ ਦੇ ਉਚ ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਵਿਅਕਤੀ ਡੇਰੀ ਸਿਰਸਾ ਨਾਲ ਸਬੰਧ ਰੱਖਦੇ ਸਨ।

ਜਦੋ ਅਮਿਤਾਭ ਬੱਚਨ ਨੇ ਪੰਜਾਬ ਦੀ ਧੀ ਹਰਮਨਪ੍ਰੀਤ ਨੂੰ ਪੁੱਛਿਆ ਕਿ ਤੂੰ 84 ਨੰਬਰ ਜਰਸੀ ਕਿਉ ਚੁਣੀ ਏ ?

ਜਾਗਦੀ ਜ਼ਮੀਰ ਦੀ ਹਰਮਨਪ੍ਰੀਤ ਕੌਰ ਭੁੱਲਰ …ਕੌਣ ਬਣੇਗਾ ਕਰੋੜਪਤੀ ਵਿੱਚ ਜਦੋ ਅਮਿਤਾਭ ਬੱਚਨ ਨੇ ਪੰਜਾਬ ਦੀ ਧੀ ਹਰਮਨਪ੍ਰੀਤ ਨੂੰ ਪੁੱਛਿਆ ਕਿ ਤੂੰ 84 ਨੰਬਰ ਜਰਸੀ ਕਿਉ ਚੁਣੀ ਏ ?

ਉਸਨੇ ਜਵਾਬ ਦਿੱਤਾ ਕਿ ਚੁਰਾਸੀ ਦੇ ਦੰਗਿਆ ਨੂੰ ਮੈ ਨਹੀ ਭੁੱਲਦੀ ਤਾ ਕਰਕੇ ਚੁਣੀ ਸੀ !!!!
ਅਮਿਤਾਭ ਬੱਚਨ ਦਾ ਸੰਘ ਸੁੱਕ ਗਿਆ ਸੀ, ਇੱਕ ਛੋਟੀ ਜਿਹੀ ਕੁੜੀ ਦਾ ਜਵਾਬ ਸੁਣਕੇ !!!! ਨਾਲੇ ਇਹ ਸਾਡੇ ਪੰਜਾਬ ਦੇ ਗੰਦੇ ਲੀਡਰਾਂ ਅਤੇ 84 ਨੂੰ ਭਲਾ ਕੇ ਕਾਂਗਰਸ ਨੂੰ ਵੋਟ ਪਾਉਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਸੀ…
ਜਿਉਂਦੀ ਰਹਿ ਭੈਣੇ ! ਤੂੰ ਉਹ ਕੰਮ ਕਰਕੇ ਦਿਖਾ ਦਿੱਤਾ ਜੋ ਵੱਡੇ ਵੱਡੇ ਖੱਬੀ ਖ਼ਾਨ ਨਾ ਕਰ ਸਕੇ …

 Harmanpreet wears it to show solidarity with the victims of the 1984 riots. Yes, you read that right. She is pretty vocal about it and openly declares her intentions..

Womens world cup ਦੇ ਵਿਚ 171 ਦੌੜਾ ਬਣਾਕੇ ਇਤਿਹਾਸ ਰਚਣ ਵਾਲੀ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਨੇ ਆਪਣੀਆਂ ਸਾਰੀਆਂ ਪ੍ਰਪਤਿਆ ਨੂੰ ਆਪਣੀ ਕਮਿਉਨਿਟੀ ਦੇ ਨਾਮ ਕੀਤਾ ਹੈ, ਨਾਲ ਦੀ ਨਾਲ ਕੌਮੀ ਦਰਦ ਦੀ ਝਲਕ ਵੀ ਹਰਮਨਪ੍ਰੀਤ ਦੇ ਬਿਆਨ ਚ ਪੈਂਦੀ ਹੈ,ਆਪਣੀ ਕਮਿਉਨਿਟੀ ਦੀ ਨਸਲਕੁਸ਼ੀ ਦਾ ਵੀ ਖੁਲ੍ਹੇ ਤੌਰ ਤੇ ਜਿਕਰ ਕੀਤਾ,

 

ਇਹ ਹੈ ਅਸਲੀ ਖਿਡਾਰੀ ਜੋ ਅਪਣੇ ਨਾਲ ਆਪਣੀਆਂ ਜੜ੍ਹ ਨੂੰ ਵੀ ਅੱਗੇ ਲੈਕੇ ਜਾਂਦੇ ਨੇ, ਹਰਮਨਪ੍ਰੀਤ ਨੇ Jersy ਵੀ 84 ਨੰਬਰ ਵਾਲੀ ਚੁਣੀ ਸੀ, ਖੇਡਣ ਲਈ ਤਾਂ ਕਿ ਉਸਨੂੰ ਯਾਦ ਰਹੇ ਉਹ ਕਿਸ ਲਈ ਖੇਡ ਰਹੀ ਹੈ ਤਿ ਕਿਸ ਮੁਕਸਦ ਨਾਲ, ਇਹ ਉਹ ਜਿਹ੍ਹਨਾਂ ਨੂੰ ਕਦਰ ਹੈ ਤੇ ਫਿੱਕਰ ਹੈ ਆਪਣੀਆਂ ਤੰਦਾਂ ਦੀ। ਸਲਾਮ ਹੈ ਕੁੜੀਏ ਤੈਨੂੰ, ਤਰੱਕੀਆਂ ਮਾਣ। ਪੰਜਾਬ ਦੇ ਹੋਰ ਖਿਡਾਰੀਆਂ ਨੂੰ ਕੁਝ ਸਿੱਖਣਾ ਚਾਹੀਦਾ ਇਸ ਕੁੜੀ ਤੋਂ।

1984 ਦੇ ਸਿੱਖ ਕਤਲੇਆਮ ਬਹੁਤ ਹੀ ਮੰਦਭਾਗੀ ਸਨ ਅਤੇ ਕਤਲੇਆਮ ਦੌਰਾਨ ਕਿਸੇ ਰਿਸ਼ਤੇਦਾਰ ਨੂੰ ਮੈਂ ਨਹੀਂ ਗੁਆਇਆ ਪਰ ਨਿਰਦੋਸ਼ ਲੋਕਾਂ ਦਾ ਸ਼ਿਕਾਰ ਹੋ ਗਿਆ. ਜੋ ਕੁਝ ਮੈਂ ਹੁਣ ਤੱਕ ਹਾਸਲ ਕਰ ਲਿਆ ਹੈ ਉਹ ਮੇਰੇ ਭਾਈਚਾਰੇ ਨੂੰ ਸਮਰਪਿਤ ਹੈ. ਅਤੇ 1984 ਦੇ ਕਤਲੇਆਮ ਪੀੜਤਾਂ ਨੂੰ.
“27 ਸਾਲਾ ਭਾਰਤੀ ਉਪ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ
The 1984 anti-Sikh riots were a sad period in India’s history. It was the aftermath of Prime Minister Indira Gandhi’s assassination by her Sikh bodyguards.
Now with India on the verge of history, we hope it is this resolve which will drive her to produce yet another good performance and bring home the title.

ਪਿਠ ਦਰਦ, ਲੱਤਾ ਦਾ ਦਰਦ, ਸਿਰ ਦਰਦ ਅਤੇ ਰੀੜ ਦੀ ਹੱਡੀ ਦੇ ਦਰਦ ਨੂੰ ਹਮੇਸ਼ਾ ਲਈ ਜੜੋਂ ਖਤਮ ਕਰ ਦੇਵੇਗਾ ਇਹ ਜਬਰਦਸਤ ਘਰੇਲੂ ਨੁਸਖਾ

ਅੱਜ-ਕੱਲ ਬਹੁਤ ਲੋਕਾਂ ਵਿਚ ਕਮਰ ਦਰਦ ,ਲੱਤਾਂ ਦਾ ਦਰਦ ਅਤੇ ਰੀੜ ਦੀ ਹੱਡੀ ਦੇ ਦਰਦ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ | ਇਹ ਸਮੱਸਿਆ ਬਹੁਤ ਜਿਆਦਾ ਸਰੀਰਕ ਕੰਮ ਜਾਂ ਦੇਰ ਤੱਕ ਬੈਠਣ ਨਾਲ ਹੁੰਦੀ ਹੈ |ਪਰ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਲੇਖ ਵਿਚ ਅਸੀਂ ਤੁਆਹ੍ਨੂੰ 100% ਪ੍ਰਕਿਰਤਿਕ ਅਤੇ ਅਸਰਦਾਰ ਤਰੀਕਾ ਦੱਸਣ ਜਾ ਰਹੇ ਹਾਂ ਜਿਸਦੇ ਇਸਤੇਮਾਲ ਨਾਲ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ |

ਇਸਦੇ ਇਸਤੇਮਾਲ ਨਾਲ ਕੁੱਝ ਹੀ ਦਿਨਾਂ ਬਾਅਦ ਤੁਹਾਨੂੰ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ ਅਤੇ 2 ਮਹੀਨੇ ਤੋਂ ਘੱਟ ਸਮੇਂ ਵਿਚ ਤੁਸੀਂ ਪੂਰੀ ਤਰਾਂ ਨਾਲ ਠੀਕ ਹੋ ਜਾਵੋਗੇ ਤਾਂ ਇਸ ਪ੍ਰਕਿਰਤਿਕ ਨੁਸਖੇ ਨੂੰ ਅਜਮਾਉਣ ਵਿਚ ਤੁਸੀਂ ਜਰਾ ਵੀ ਸੰਕੋਚ ਨਾ ਕਰੋ ਅਤੇ ਇਸ ਖਤਰਨਾਕ ਦਰਦ ਤੋਂ ਜਲਦ ਹੀ ਛੁਟਕਾਰਾ ਪਾਓ |ਇਹ ਇਕ ਬਹੁਤ ਹੀ ਆਸਾਨ ਔਸ਼ੁੱਧੀ ਹੈ ਇਸਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ ਖਾਓ |


ਸਮੱਗਰੀ……………
-5 ਸੁੱਕੇ ਆਲੂ ਬੁਖਾਰੇ
-1 ਸੁੱਕੀ ਖੁਬਾਨੀ
-1 ਸੁੱਕੀ ਅੰਜੀਰ
ਇਹਨਾਂ ਸਾਰੀਆਂ ਚੀਜਾਂ ਨੂੰ ਵੈਸੇ ਹੀ ਚਬਾ ਕੇ ਖਾਓ ਜਿਵੇਂ ਤੁਸੀਂ ਕੋਈ ਫਲ ਖਾਂਦੇ ਹੋ ਜਾਂ ਜਿਵੇਂ ਵੀ ਤੁਹਾਨੂੰ ਸਹੀ ਲੱਗੇਉਵੇਂ ਇਸਦਾ ਸੇਵਨ ਇਕਸਾਰ ਕਰੋ |ਇਸਨੂੰ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ 2 ਮਹੀਨੇ ਤੱਕ ਸਿਰਫ ਸੌਂਣ ਤੋਂ ਪਹਿਲਾਂ ਇਹਨਾਂ ਨੂੰ ਖਾਓ ਅਤੇ ਤੁਹਾਡਾ ਦਰਦ ਪ੍ਰਕਿਰਤਿਕ ਤਰੀਕੇ ਨਾਲ ਖਤਮ ਹੋ ਜਾਵੇਗਾ |


ਹਰ ਫਲ ਦੇ ਆਪਣੇ-ਆਪਣੇ ਸਵਸਥ ਲਾਭ ਹੁੰਦੇ ਹਨ………..
ਸੁੱਕੀ ਅੰਜੀਰ–ਇਸ ਵਿਚ ਫਾਇਬਰ ਹੁੰਦਾ ਹੈ ਜੋ ਸਾਡੀ ਪਾਚਣ ਤੰਤਰ ਨੂੰ ਮਜਬੂਤ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿਚ ਮੱਦਦ ਕਰਦਾ ਹੈ |ਫਾਇਬਰ ਨਾਲ ਕਬਜ ਵੀ ਠੀਕ ਹੁੰਦੀ ਹੈ |ਇਹ ਫਲ ਕਈ ਖਣਿਜ ਪਦਾਰਥਾਂ ਨਾਲ ਭਰਪੂਰ ਹੁੰਦਾ ਹੈ ਜਿਵੇਂ ਕਿ magnesium, iron, calcium, ਅਤੇ potassium. ਇਹ ਖਣਿਜ ਹੱਡੀਆਂ ਦੀ ਮਜਬੂਤੀ ਦੇ ਲਈ ਜਰੂਰੀ ਹੁੰਦੇ ਹਨ ਅਤੇ ਨਾਲ ਹੀ ਪ੍ਰਤੀਰੋਧਕ ਸ਼ਕਤੀ ਤੇ ਚਮੜੀ ਦੇ ਲਈ ਵੀ ਫਾਇਦੇਮੰਦ ਹੁੰਦੇ ਹਨ |ਅੰਜੀਰ ਸਰੀਰ ਵਿਚੋਂ ਹਾਨੀਕਾਰਕ estrogen ਨੂੰ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ |


ਸਰੀਰ ਵਿਚ estrogen ਦੀ ਜਿਆਦਾ ਮਾਤਰਾ ਕਈ ਸਮੱਸਿਆਵਾਂ ਨੂੰ ਉਤਪੰਨ ਕਰਦੀ ਹੈ ਜਿਵੇਂ ਕਿ ਸਿਰ ਦਰਦ ,uterine ਅਤੇ breast cancer ਵੀ ਹੋ ਸਕਦਾ ਹੈ |ਸੁੱਕੀ ਖੁਬਾਨੀ–ਇਹ ਫਲ antioxidants, potassium, non-heme iron, ਅਤੇ dietary fiber ਦਾ ਇਕ ਵਧੀਆ ਸਰੋਤ ਹੈ |ਖੁਬਾਨੀ ਵਿਚ ਪਾਏ ਜਾਣ anti oxidants ਸਾਡੇ ਸਰੀਰ ਵਿਚ ਪ੍ਰਤੀਰੋਧ ਸ਼ਕਤੀ ,ਸੈੱਲਾਂ ਵਿਚ ਵਾਧਾ ਅਤੇ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ |Non-heme iron ਸਰੀਰ ਵਿਚ iron ਦੀ ਕਮੀ ਨੂੰ ਪੂਰਾ ਕਰਦਾ ਹੈ ਜੋ ਕਿ ਸੰਸਾਰ ਵਿਚ ਪਾਈ ਜਾਣ ਵਾਲੀ ਇਕ ਆਮ ਸਮੱਸਿਆ ਹੈ |

 

ਸੁੱਕਾ ਆਲੂ-ਬੁਖ਼ਾਰਾ–ਸੁੱਕੇ ਆਲੂ-ਬੁਖਾਰੇ ਵਿਚ ਪਾਏ ਜਾਣ ਵਾਲੇ ਜੈਵਿਕ ਪਦਾਰਥ ਰੇਡੀਓਥਰੈਪੀ ਜਾਂ ਬਹੁਤ ਵਿਕਿਰਨ ਆਵਰਣ ਨਾਲ ਹੋਣ ਵਾਲੇ ਦਰਦਾਂ ਨੂੰ ਰੋਕਣ ਵਿਚ ਸਹਾਇਕ ਹੁੰਦੇ ਹਨ ਸੁੱਕਾ ਆਲੂ-ਬੁਖ਼ਾਰਾ ਹੱਡੀਆਂ ਦੀ ਰੱਖਿਆ ਕਰਦਾ ਹੈ |ਫਾਇਬਰ ਨਾਲ ਭਰਪੂਰ ਹੋਣ ਦੇ ਕਾਰਨ ਇਹ ਕਬਜ ਤੋਂ ਛੁਟਕਾਰਾ ਦਿਲਾਉਂਦਾ ਹੈ ਅਤੇ ਪਾਚਣ ਸ਼ਕਤੀ ਨੂੰ ਵਧਾਉਂਦਾ ਹੈ |

ਇੰਟਰਨੈਟ ਬੰਦ ਰਹਿਣ ਕਾਰਨ ਜਿਹਨਾਂ ‘ਸੌਦਾ ਭਗਤਾਂ’ ਦੀਆਂ ਧਮਕੀਆਂ ਨਹੀਂ ਦੇਖੀਆਂ ਹੁਣ ਦੇਖੋ– ਕਸੂਤੇ ਫਸ ਗਏ (ਵੀਡੀਓ )

ਇੰਟਰਨੈਟ ਬੰਦ ਰਹਿਣ ਕਾਰਨ ਜਿਹਨਾਂ ‘ਸੌਦਾ ਭਗਤਾਂ’ ਦੀਆਂ ਧਮਕੀਆਂ ਨਹੀਂ ਦੇਖੀਆਂ ਹੁਣ ਦੇਖੋ– ਕਸੂਤੇ ਫਸ ਗਏ (ਵੀਡੀਓ )

Aah Dekho Sarse Wale Da Chela Kee Keh Riha Hai (Video)

In this video clip you can watch a very sad video clip Aah Dekho Sarse Wale Da Chela Kee Keh Riha Hai (Video) i also hope you full enjoy this video clip . thanks for watching this video clip . so watch this funny video clip .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

 

ਇੰਟਰਨੈਟ ਬੰਦ ਰਹਿਣ ਕਾਰਨ ਜਿਹਨਾਂ ‘ਸੌਦਾ ਭਗਤਾਂ’ ਦੀਆਂ ਧਮਕੀਆਂ ਨਹੀਂ ਦੇਖੀਆਂ ਹੁਣ ਦੇਖੋ– ਕਸੂਤੇ ਫਸ ਗਏ (ਵੀਡੀਓ )

 

ਢੱਡਰੀਆਂ ਵਾਲੇ ‘ਤੇ ਹਮਲਾ ਮਾਮਲੇ ‘ਚ ਇਸ ਵਿਅਕਤੀ ਨੂੰ ਦੋਸ਼ੀ ਬਣਾਉਣ ਦੀ ਕੀਤੀ ਗਈ ਮੰਗ ..

ਪੀੜਤ ਪੱਖ ਨੇ ਦਮਦਮੀ ਟਕਸਾਲ ਚੀਫ ਹਰਨਾਮ ਸਿੰਘ ਧੁੰਮਾ ਨੂੰ ਸਿੱਖ ਕਥਾਵਾਚਕ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਕਾਫਲੇ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਦੋਸ਼ੀ ਬਣਾਉਣ ਦੀ ਮੰਗ ਕੀਤੀ ਹੈ।
ਲੁਧਿਆਣਾ : ਕਥਾਵਾਚਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ‘ਤੇ ਹੋਏ ਹਮਲੇ ਦੇ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਜਸਬੀਰ ਸਿੰਘ ਕੰਗ ਨੇ 16 ਸਤੰਬਰ ਤੈਅ ਕੀਤੀ ਹੈ।

ਜ਼ਿਕਰਯੋਗ ਹੈ ਕਿ ਢੱਡਰੀਆਂ ਵਾਲੇ ਦੇ ਕਾਫਲੇ ‘ਤੇ 17 ਮਾਰਚ 2016 ਨੂੰ ਬਾੜੇਵਾਲ ਪੁਲ ਨੇੜੇ 30-40 ਹਥਿਆਰਬੰਦ ਲੋਕਾਂ ਨੇ ਛਬੀਲ ਪਿਲਾਉਣ ਦੇ ਬਹਾਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ ਤੇ ਬਾਬੇ ਨੂੰ ਮਾਰਨ ਦੀ ਨੀਯਤ ਨਾਲ ਉਸ ‘ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ।
ਇਸ ਹਮਲੇ ਵਿਚ ਬਾਬਾ ਦੇ ਸਾਥੀ ਭੁਪਿੰਦਰ ਸਿੰਘ ਨਿਵਾਸੀ ਖਾਸੀ ਕਲਾਂ ਦੀ ਮੌਤ ਹੋ ਗਈ ਸੀ।
ਪੀੜਤ ਪੱਖ ਨੇ ਦਮਦਮੀ ਟਕਸਾਲ ਚੀਫ ਹਰਨਾਮ ਸਿੰਘ ਧੁੰਮਾ ਨੂੰ ਸਿੱਖ ਕਥਾਵਾਚਕ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਕਾਫਲੇ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਦੋਸ਼ੀ ਬਣਾਉਣ ਦੀ ਮੰਗ ਕੀਤੀ ਹੈ।

ਸ਼ਿਕਾਇਤ ਕਰਤਾ ਕੁਲਵਿੰਦਰ ਸਿੰਘ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਹੈ। ਉਥੇ ਅਦਾਲਤ ਨੇ ਅਗਲੀ ਪੇਸ਼ੀ ‘ਤੇ ਸਿਵਲ ਹਸਪਤਾਲ ਦੇ ਡਾਕਟਰ ਨੂੰ ਵੀ ਤਲਬ ਕੀਤਾ ਹੈ, ਜਿਨ੍ਹਾਂ ਨੇ ਦੋ ਦੋਸ਼ੀਆਂ ਅਮਰਜੀਤ ਸਿੰਘ ਤੇ ਗੁਰਵਿੰਦਰ ਸਿੰਘ ਨੂੰ ਆਸਿਫਿਕੇਸ਼ਨ ਟੈਸਟ ਰਿਪੋਰਟ ‘ਚ ਉਨ੍ਹਾਂ ਨੂੰ 18 ਸਾਲ ਤੋਂ ਵੱਧ ਉਮਰ ਦਾ ਦੱਸਿਆ ਸੀ।

ਇਸ ਤੋਂ ਬਾਅਦ ਪੀਏਯੂ ਪੁਲਸ ਨੇ ਬਾਬਾ ਦੇ ਡਰਾਈਵਰ ਕੁਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਦੋਸ਼ੀਆਂ ਗਗਨਦੀਪ ਸਿੰਘ ਉਰਫ਼ ਗਗਨ, ਹਰਦੇਵ ਸਿੰਘ, ਮਨਜੀਤ ਸਿੰਘ, ਜਸਪ੍ਰੀਤ ਸਿੰਘ ਜੱਸਾ,  ਸਤਨਾਮ ਸਿੰਘ ਉਰਫ ਸੱਤਾ, ਮਨਵੀਰ ਸਿੰਘ ਮਹੰਤ, ਗੁਰਪ੍ਰੀਤ ਸਿੰਘ ਉਰਫ਼ ਗੋਪੀ, ਸੁਖਵਿੰਦਰ ਸਿੰਘ ਉਰਫ਼ ਸੋਨੂ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਪ੍ਰੀਤਮ ਸਿੰਘ, ਅਮਰਜੀਤ ਸਿੰਘ ਤੇ ਗੁਰਵਿੰਦਰ ਸਿੰਘ ਗੋਲਡੀ ਖਿ਼ਲਾਫ਼ ਕੇਸ ਦਰਜ ਕੀਤਾ ਸੀ।

ਭਨਿਆਰੇ ਵਾਲੇ ਸਾਧ ਦੀ ਇਕਦਮ ਤੇਜ਼ ਹੋਈ ਸਰਗਰਮੀ ਕਾਰਨ ਲੋਕ ਹੈਰਾਨ ….

ਭਨਿਆਰੇ ਵਾਲੇ ਸਾਧ ਦੀ ਇਕਦਮ ਤੇਜ਼ ਹੋਈ ਸਰਗਰਮੀ ਕਾਰਨ ਲੋਕ ਹੈਰਾਨ ..

ਅਖਬਾਰ ਵਿਚ ਅੱਜ ਬਾਬਾ ਪਿਆਰਾ ਸਿੰਘ ਭਨਿਆਰਾ ਵਾਲੇ ਦੀ ਖ਼ਬਰ ਛੱਪਣ ਤੋਂ ਬਾਅਦ ਲੋਕਾਂ ਵਿਚ ਇਹ ਚਰਚਾ ਰਹੀ ਕਿ ਬਾਬਾ ਇਕਦਮ ਸਰਗਰਮ ਕਿਵੇਂ ਹੋ ਗਿਆ ਅਤੇ ਕਈ ਲੋਕ ਬਾਬੇ ਦਾ ਪਿਛੋਕੜ ਜਾਣਨ ਦੇ ਵੀ ਇਛੁੱਕ ਰਹੇ।


ਦਸਣਾ ਬਣਦਾ ਹੈ ਕਿ ਪਿਆਰਾ ਸਿੰਘ ਭਨਿਆਰਾ ਵਾਲਾ ਜੰਗਲਾਤ ਵਿਭਾਗ ਵਿਚ ਦਰਜਾ ਚਾਰ ਦਾ ਕਰਮਚਾਰੀ ਸੀ ਅਤੇ ਇਸ ਦੀ ਕਿਸ ਤਰ੍ਹਾਂ ਤਤਕਾਲੀ ਕੇਂਦਰੀ ਮੰਤਰੀ ਬੂਟਾ ਸਿੰਘ ਨਾਲ ਅੱਖ ਭਿੜ ਗਈ ਅਤੇ ਇਸ ਤੋਂ ਬਾਅਦ ਬਾਬੇ ਦੇ ਇਸ ਡੇਰੇ ਦਾ ਉਦਘਾਟਨ ਵੀ ਕਥਿਤ ਤੌਰ ‘ਤੇ ਬੂਟਾ ਸਿੰਘ ਕਰ ਗਿਆ। ਸਾਲ 2000 ਵਿਚ ਇਲਾਕਾ ਨੂਰਪੁਰਬੇਦੀ ਦੇ ਇਕ ਪਿੰਡ ਵਿਚ ਬਹੁਤ ਹੀ ਮਸ਼ਹੂਰ ਹੋ ਗਿਆ ਸੀ ਅਤੇ ਇਸ ਦੇ ਕੋਲ ਕਈ ਪ੍ਰਸ਼ਾਸਕੀ ਅਫ਼ਸਰ, ਪੁਲਿਸ ਅਫ਼ਸਰ ਅਤੇ ਜੱਜ ਵੀ ਗੇੜੇ ਮਾਰਨ ਲੱਗ ਪਏ ਸਨ। ਹਲਾਤ ਇਥੋਂ ਤਕ ਸਨ ਕਿ ਇਕ ਪਾਸੇ ਮੁੱਖ ਮੰਤਰੀ ਦਾ ਫ਼ੋਨ ਕਰਵਾ ਲਉ ਅਤੇ ਦੂਜੇ ਪਾਸੇ ਬਾਬੇ ਦਾ ਫ਼ੋਨ ਕਰਵਾ ਲਉ ਕੰਮ ਬਰਾਬਰ ਹੁੰਦਾ ਸੀ। ਬਾਬੇ ਦਾ ਜੁਡੀਸ਼ਰੀ ਵਿਚ ਵੀ ਦਬਦਬਾ ਬਣ ਗਿਆ ਸੀ ਅਤੇ ਬਾਬੇ ਕੋਲ ਜੱਜ ਵੀ ਆਉਣ ਲੱਗ ਪਏ ਸਨ ਜਿਸ ਦੀ ਬਾਅਦ ਵਿਚ ਪੁਸ਼ਟੀ ਵੀ ਹੋ ਗਈ ਸੀ ਅਤੇ ਬਾਬੇ ਕੋਲ ਜਾਣ ਵਾਲੇ ਅਫ਼ਸਰਾਂ ਦੀ ਖ਼ਬਰ ਵੀ

ਦੂਜੇ ਪਾਸੇ ਬਾਬੇ ਨੂੰ ਪੂਰੀ ਰਾਜਨੀਤਕ ਸ਼ਹਿ ਮਿਲ ਚੁੱਕੀ ਸੀ ਅਤੇ ਬਾਬੇ ਨਾਲ ਕਾਂਗਰਸੀ ਆਗੂ ਬੂਟਾ ਸਿੰਘ, ਚੌਧਰੀ ਜਗਜੀਤ ਸਿੰਘ, ਚਰਨਜੀਤ ਸਿੰਘ ਚੰਨੀ ਤਤਕਾਲੀ ਮੈਂਬਰ ਪਾਰਲੀਮੈਂਟ, ਬਸਪਾ ਦੇ ਕਾਂਸ਼ੀ ਰਾਮ, ਅਕਾਲੀ ਆਗੂ ਗੁਰਦੇਵ ਸਿੰਘ ਬਾਦਲ, ਅਤੇ ਹੋਰ ਕਈ ਅਕਾਲੀ ਆਗੂ ਇਥੇ ਚੌਕੀਆਂ ਭਰਦੇ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦਾ ਨਾਂਅ ਵੀ ਭਨਿਆਰਾ ਸਾਧ ਨਾਲ ਕਥਿਤ ਤੌਰ ‘ਤੇ ਜੁੜਨ ਦੇ ਚਰਚੇ ਰਹੇ ਸਨ।
ਬਾਬਾ ਪਿਆਰਾ ਸਿੰਘ ਭਨਿਆਰਾ ਵਾਲਾ ਸਿਰ ‘ਤੇ ਕਲਗੀ ਲਗਾਉਂਦਾ ਸੀ ਅਤੇ ਅਪਣੇ ਆਪ ਨੂੰ ਕਲਗੀਆਂ ਵਾਲਾ ਅਖਵਾਉਂਦਾ ਸੀ। ਇਸ ਨੂੰ ਪੰਜ ਸਿੰਘ ਸਹਿਬਾਨਾਂ ਵਲੋਂ ਤਤਕਾਲੀ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਵਿਚ 17-8-1998 ਨੂੰ ਪੰਥ ਵਿਚੋ ਛੇਕ ਦਿਤਾ ਗਿਆ ਸੀ ਜਿਸ ਤੋਂ ਬਾਅਦ ਬਾਬੇ ਨੇ ਬਿਆਨ ਦੇ ਦਿਤਾ ਸੀ ਕਿ ” ਮੈਂ ਸਿੱਖ ਹੀ ਨਹੀਂ ਅਤੇ ਮੇਰੇ ‘ਤੇ ਹੁਕਮਨਾਮਾ ਲਾਗੂ ਨਹੀ ਹੁੰਦਾ।”

18 ਸਤੰਬਰ 2001 ਨੂੰ ਤਾਕਤ ਦੇ ਨਸ਼ੇ ਵਿਚ ਚੂਰ ਹੋਏ ਬਾਬੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਨੂੰ ਅਗਨ ਭੇਂਟ ਕਰਵਾ ਦਿਤਾ ਸੀ ਅਤੇ ਬਾਅਦ ਵਿਚ ਹੋਰ ਸਰੂਪ ਵੀ ਅਗਨ ਭੇਂਟ ਹੋਏ ਸਨ। ਸਿੱਖਾਂ ਦਾ ਰੋਹ ਭੜਕ ਗਿਆ ਅਤੇ ਸਰਕਾਰ ਨੂੰ ਮਜਬੂਰ ਹੋ ਕੇ 26 ਸਤੰਬਰ ਨੂੰ ਬਾਬੇ ਅਤੇ ਉਸ ਦੇ 148 ਚੇਲਿਆਂ ਵਿਰੁਧ ਮੁਕੱਦਮਾ ਦਰਜ ਕਰਨਾ ਪਿਆ ਸੀ ਅਤੇ ਬਾਬੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਾਲ 2013 ਵਿਚ ਬਾਬੇ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਸੀ ਅਤੇ ਕਾਨੂੰਨੀ ਪੱਖਾਂ ਤਹਿਤ ਬਾਬੇ ਨੂੰ ਮੌਕੇ ‘ਤੇ ਹੀ ਜ਼ਮਾਨਤ ਮਿਲ ਗਈ ਸੀ ਅਤੇ ਹੁਣ ਇਹ ਕੇਸ ਸੈਸ਼ਨ ਕੋਰਟ ਅੰਬਾਲਾ ਵਿਚ ਚੱਲ ਰਿਹਾ ਹੈ।

ਦਿਲਜੀਤ ਦੋਸਾਂਝ ਆਪਣੀ ਅਸਲ ਜਿੰਦਗੀ ਵਿੱਚ ਬਣੇਗਾ ਗੁਰੂ ਦਾ ਸਿੱਖ ..

ਦਿਲਜੀਤ ਦੋਸਾਂਝ ਆਪਣੀ ਅਸਲ ਜਿੰਦਗੀ ਵਿੱਚ ਬਣੇਗਾ ਗੁਰੂ ਦਾ ਸਿੱਖ ..

ਦਿਲਜੀਤ ਦੋਸਾਂਝ ਨੇ ਇੱਕ ਬਹੁਤ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਉਹ ਇਕ ਦਿਨ ਸਿੰਘ ਜਰੂਰ ਬਣੇਗਾ ਤੇ ਅੰਮ੍ਰਿਤ ਵੀ ਸ਼ਕੇਗਾ | ਇਸਦੇ ਨਾਲ ਹੀ ਜਦੋ ਉਹ ਵੱਡੀ ਦਾੜ੍ਹੀ ਰੱਖ ਕੇ ਹਾਲੀਵੁਡ ਦੀ ਫਿਲਮ ਚ ਕੰਮ ਕਰੇਗਾ ਤਾਂ ਉਸਦੇ ਸਿੱਖੀ ਸਰੂਪ ਅਤੇ ਸਿਖਾਂ ਦੀ ਹਰ ਪਾਸੇ ਹੋਰ ਇਜ੍ਜਤ ਹੋਵੇਗੀ ਤੇ ਜਿਹੜੇ ਲੋਕ ਸਿੱਖੀ ਬਾਰੇ ਨਹੀਂ ਵੀ ਜਾਂਦੇ ਉਹ ਵੀ ਜਾਨਣ ਗੇ| ਸਲਾਮ ਹੈ ਇਸ ਸੋਚ ਨੂੰ ਦੇਖੋ ਪੂਰੀ ਵੀਡੀਓ ਹੇਠਾਂ ..

ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ। ਭਰ, ਕਿਓਂਕੇ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ।

ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ Sikhs ਨੇ ਸਿੱਖ ਨੂੰ ਯੂ.ਐਸ. ਦੀ ਮਰਦਮਸ਼ੁਮਾਰੀ ਵਿੱਚ ਦਾਖਲ ਕਰਨ ਲਈ ਸੰਘਰਸ਼ ਕੀਤਾ, ਉਹਨਾ ਇਸ ਗੱਲ ਤੇ ਜੋਰ ਪਾਇਆ ਕਿ ਸਿੱਖ ਆਪਣੇ ਆਪ ਨੂੰ ਨਸਲੀ ਗਰੁਪ ਮੰਨਦੇ ਹਨ ਨਾਂਕਿ ਇਕਲਾ ਧਰਮ।

ਗਬਲੇ ਜਾਂ ਪਿਛਲੇ ਨਾਮ ਵਜੋਂ ਸਿੱਖ ਮਰਦਾਂ ਦਾ ਸਿੰਘ, ਅਤੇ ਸਿੱਖ ਔਰਤਾਂ ਦਾ ਕੌਰ ਲਗਦਾ ਹੈ। ਜਿਹੜੇ ਸਿੱਖ ਖੰਡੇ-ਦੀ-ਪੌਹਲ ਲੈਕੇ ਖਾਲਸੇ ਵਿੱਚ ਸ਼ਾਮਲ ਹੋ ਜਾਣ, ਉਹ ਪੰਜ ਕਕਾਰ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ ਤੋਂ ਪਛਾਣ ਹੋਸਕਦੇ ਹਨ। ਵੱਡਾ ਪੰਜਾਬ ਖੇਤਰ ਸਿੱਖਾਂ ਦਾ ਇਤਿਹਾਸਕ ਵਤਨ ਹੈ, ਭਰ ਸਿੱਖ ਭਾਈਚਾਰਾ ਸਾਰੀ ਦੁਨੀਆ ‘ਚ ਅਹਿਮ ਅਬਾਦੀ ਵਿੱਚ ਮਿਲ ਜਾਣਗੇ।

ਆਹ ਦੇਖੋ ਰਾਮ ਰਹੀਮ ਦੇ ਚਾਚਾ-ਚਾਚੀ ਅਤੇ ਸਕੂਲ ਦੇ ਮਾਸਟਰ ਨੇ ਸੁਣੋ ਕੀ ਕਿਹਾ ਇਸ ਬਾਰੇ ..

ਆਹ ਦੇਖੋ ਰਾਮ ਰਹੀਮ ਦੇ ਚਾਚਾ-ਚਾਚੀ ਅਤੇ ਸਕੂਲ ਦੇ ਮਾਸਟਰ ਨੇ ਸੁਣੋ ਕੀ ਕਿਹਾ ਇਸ ਬਾਰੇ ..

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਰਾਜਸਥਾਨ ਸਥਿਤ ਸ਼੍ਰੀਗੰਗਾਨਗਰ ਜ਼ਿਲੇ ਦੇ ਜੱਦੀ ਪਿੰਡ ਗੁਰੂਸਰ ਮੋਡਿਆ ‘ਚ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਸਨਸਨੀ ਫੈਲ ਗਈ। ਉਸ ਦੇ ਜੱਦੀ ਘਰ ਕੋਲ ਹੀ ਰਹਿ ਰਹੇ ਹੋਰਨਾਂ ਪਰਿਵਾਰ ਵਾਲਿਆਂ ਨੇ ਆਪਣੇ ਘਰਾਂ ਨੂੰ ਅੰਦਰੋਂ ਬੰਦ ਕਰ ਰੱਖਿਆ ਹੈ।

ਸ਼ਨੀਵਾਰ ਨੂੰ ਮੀਡੀਆ ਦੀ ਕਈ ਟੀਮਾਂ ਗੁਰੂਸਰ ਮੋਡਿਆ ਪਿੰਡ ਪਹੁੰਚੀਆਂ ਤਾਂ ਪੁਲਸ ਦੇ ਪਹਿਰੇ ਵਿਚਾਲੇ ਚਾਰੋ ਪਾਸਿਓ ਸ਼ਾਂਤੀ ਨਜ਼ਰ ਆਈ। ਮੀਡੀਆ ਕਰਮੀ ਨਾਲ ਇਸ ਦੌਰਾਨ ਉਸ ਦੀ ਚਾਚੀ ਰਣਜੀਤ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤਾਂ ਆਲੇ-ਦੁਆਲੇ ਦੇ ਕੁਝ ਲੋਕ ਰਾਮ ਰਹੀਮ ਦੇ ਘਰ ‘ਚ ਬਣੇ ਆਸ਼ਰਮ ‘ਚ ਇੱਕਠੇ ਹੋਏ ਸਨ, ਪਰ ਪੁਲਸ ਦੀ ਸਖਤੀ ਤੋਂ ਬਾਅਦ ਸਾਰੇ ਆਪਣੇ-ਆਪਣੇ ਘਰਾਂ ਨੂੰ ਵਾਪਸ ਚਲੇ ਗਏ। 
ਕੋਰਟ ਦੇ ਆਦੇਸ਼ ਤੋਂ ਬਾਅਦ ਭਤੀਜੇ ਦੀ ਗ੍ਰਿਫਤਾਰੀ ਦੀ ਗੱਲ ਸੁਣ ਕੇ ਸਿਰ ਸ਼ਰਮ ਨਾਲ ਝੁੱਕ ਗਿਆ। ਅਸੀਂ ਤਾਂ ਉਸ ਨੂੰ ਵੱਡਾ ਸੰਤ ਮੰਨਦੇ ਸੀ, ਪਰ ਉਸ ਨੇ ਅਜਿਹੇ ਕਾਰਨਾਮੇ ਕੀਤੇ ਹਨ, ਜੋ ਪਰਿਵਾਰ ਹੀ ਨਹੀਂ ਬਲਕਿ ਪੂਰੇ ਪਿੰਡ ਲਈ ਸ਼ਰਮ ਦੀ ਗੱਲ ਹੈ…
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੇਲ ‘ਚ ਮੁਲਾਕਾਤ ਕਰਨ ਵਾਲੇ ਲੋਕਾਂ ਦੀ ਸੂਚੀ ਜੇਲ ਪ੍ਰਸ਼ਾਸਨ ਨੇ ਜਾਰੀ ਕਰ ਦਿੱਤੀ ਹੈ।
ਉਕਤ ਸੂਚੀ ਦਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਉਕਤ ਸੂਚੀ ‘ਚ ਰਾਮ ਰਹੀਮ ਦੀ ਗੋਦ ਲਈ ਗਈ ਧੀ ਦੱਸੀ ਜਾ ਰਹੀ ਹਨੀਪ੍ਰੀਤ ਇੰਸਾ ਦਾ ਨਾਂ ਸ਼ਾਮਲ ਨਹੀਂ ਹੈ। ਵੀਰਵਾਰ ਨੂੰ ਜੇਲ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ ਸੂਚੀ ‘ਚ ਰਾਮ ਰਹੀਮ ਦੇ ਪੁੱਤਰ ਜਸਮੀਤ ਇੰਸਾ, ਧੀਆਂ ਚਰਨਪ੍ਰੀਤ ਤੇ ਅਮਰਪ੍ਰੀਤ, ਜਵਾਈ ਸ਼ਾਨ-ਏ-ਮੀਤ ਤੇ ਰੂਹ-ਏ-ਮੀਤ ਤੋਂ ਇਲਾਵਾ ਸਾਬਕਾ ਕਾਂਗਰਸੀ ਮੰਤਰੀ ਤੇ ਰਾਮ ਰਹੀਮ ਦੇ ਰਿਸ਼ਤੇਦਾਰ ਹਰਮੰਦਰ ਜੱਸੀ ਦਾ ਨਾਮ ਸ਼ਾਮਲ ਹੈ।

Aah Dekho Hun Kee Keh Rahi Eh Kudi(Video)

 

Aah Dekho Hun Kee Keh Rahi Eh Kudi(Video)

In this video clip you can watch a very good video clipAah Dekho Hun Kee Keh Rahi Eh Kudi(Video) . i also hope you full enjoy this video clip . thanks for watching this video clip . so watch this funny video clip .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

 

 

The Video The Egg Industry Doesn’t Want You To See

How its made eggs packaging – Discovery/ Science channel’s team visits a factory and makes a documentary on how the eggs are treated and packaged before they come into market. It’s really an amazing experience to know about whole procedure. This episode has been played on Science channel few days ago and now i am sharing it with you guys, because i found it really interesting and educational documentary film. I always love to know about the things which we use in our daily life.

Hens don’t have to mate to lay eggs and as long as there is no rooster in the vicinity, the eggs will remain unfertilized and  edible. The color of the shell is determined by the breed of hen, but there is no packing order when it comes to shell color. White or brown, all eggs are the same inside. The action begins in the hen house where female chickens start laying eggs when they are 19 weeks old. The temperature and humidity are strictly controlled where hens are kept. To stimulate laying, they stimulate 15 hour of daylight. The hens eat food three times a day. There feed is made up of various grains mixed with soybeans for protein. It is fortified with vitamins and minerals and contains calcium to strengthen the egg shells. The hens also drink water from the nipple ended tubes attached to their cages. All these carefully monitored conditions are designed to maximize the yield. The average hen lays about 300 eggs a year. The eggs automatically roll onto a conveyor belt. Then its onto a larger conveyor belt which transport the eggs to the packaging room. Some eggs do get dirty and those eggs are thoroughly cleaned and disinfected later on. Automated equipment transfers the eggs onto plastic flaps keeping the yolks properly centered. The flaps go into a cold room until a refrigerated truck ships them to the grading station, who’s job is to classify the eggs by quality.

The best grade eggs end up on supermarket shelves, lessor grace go to processing plant to be turned into ingredients to be used in foods and products such as shampoos. This automated station is high-tech and high speed, processing 144000 eggs per hour. First the suction machine lifts the eggs off the flap and transfers them onto a moving track, leading them to a cleaning station. There a washer scrubs the eggs with soap and disinfectants, then they are put into a dryer for 5 seconds. Then eggs pass over a bright light, which highlights the condition of egg shell. Workers remove the cracked eggs and then cameras inspect the inside for blood. Then sensors tap on the eggs to check the strength of the eggs. After this process the eggs are marked to give grades. The passing grade is Grade A. Then eggs are moved to the corresponding packaging machine, where eggs get packed. The expiration period for an egg is 35 days and for the hen it is 72 weeks, for all their hard work, hens win a trip to the slaughter house.

Thanks for watching this video and i hope you liked it.