ਆਹ ਦੇਖੋ ਕੀ ਹੋ ਰਿਹਾ ਪਰ …..(ਵੀਡੀਓ)

Aah dekho Ki Ho Giaa
leopard story nangal
(video)

es video vich tusi dekho ge k loki kine jiada preshan ne pr sarkar kuz vee nahi kr rahi srkar nu benti hai k ehna loka bare jrur kuz kita jave thanks.

In this video clip you can watch a very sad video clip.ਆਹ ਦੇਖੋ ਕੀ ਹੋ ਰਿਹਾ ਪਰ। …..(ਵੀਡੀਓ)leopard story nangal Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਤਾਜਾ ਵੱਡੀ ਖਬਰ – ਪੰਜਾਬ ਚ ਸ਼ਾਮੀ ਵਾਪਰਿਆ ਵੱਡਾ ਰੇਲ ਹਾਦਸਾ ਪੰਜ ਡੱਬੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਭੋਗਪੁਰ ਨੇੜੇ ਰੇਲਵੇ ਟਰੈਕ ਤੋਂ ਉਤਰੀ ਮਾਲਗੱਡੀ:ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਭੋਗਪੁਰ ਨੇੜੇ ਸਨੋਰ ਵਿਖੇ ਇੱਕ ਮਾਲਗੱਡੀ ਦੇ ਪੰਜ ਡੱਬਿਆਂ ਦਾ ਸੰਪਰਕ ਟੁੱਟਣ ਕਾਰਨ ਪਟੜੀ ਤੋਂ ਲਹਿ ਗਏ ਹਨ।Jalandhar-Pathankot Railway Track near Bhogpur Track derial Rail

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮੀਂ 4 ਵਜੇ ਜਦੋਂ ਖੰਡ ਨਾਲ ਲੱਦੀ ਇੱਕ ਮਾਲਗੱਡੀ ਭੋਗਪੁਰ ਤੋਂ 4 ਕਿਲੋਮੀਟਰ ਦੂਰ ਪੈਂਦੇ ਸਨੋਰ ਪੁਲ ਕੋਲ ਪਹੁੰਚੀ ਤਾਂ ਇਸ ਦੇ ਪੰਜ ਡੱਬਿਆਂ ਸੰਪਰਕ ਟੁੱਟ ਗਿਆ।Jalandhar-Pathankot Railway Track near Bhogpur Track derial Rail ਇਸ ਤੋਂ ਬਾਅਦ ਇਹ ਡੱਬੇ ਰੇਲਵੇ ਲਾਈਨਾਂ ਨੂੰ ਤੋੜਦੇ ਹੋਏ ਬੁਰੀ ਤਰ੍ਹਾਂ ਨੁਕਸਾਨੇ ਗਏ।Jalandhar-Pathankot Railway Track near Bhogpur Track derial Rail ਹਾਦਸੇ ਤੋਂ ਬਾਅਦ ਜੰਮੂ-ਜਲੰਧਰ ਰੇਲ ਮਾਰਗ ‘ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ।

ਤਾਜਾ ਵੱਡੀ ਖਬਰ -…….

ਹੁਣੇ ਸ਼ਾਮੀ ਪੰਜਾਬ ਚ ਵਾਪਰਿਆ ਭਾਣਾ ਸਾਰੇ ਇਲਾਕੇ ਚ ਛਾਇਆ ਖੌਫ..

ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਸ਼ਾਮੀ ਪੰਜਾਬ ਚ ਵਾਪਰਿਆ ਭਾਣਾ ਸਾਰੇ ਇਲਾਕੇ ਚ ਛਾਇਆ ਖੌਫ….

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨੇੜੇਂ ਪੈਂਦੇ ਪਿੰਡ ਬਨਵਾਲੀਪੁਰ ਵਿਖੇ ਐਕਸਾਈਜ ਵਿਭਾਗ ਅਤੇ ਠੇਕੇਦਾਰਾਂ ਵੱਲੋਂ ਮਿਲ ‘ਚ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਵਿਭਾਗ ਨੇ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਦੌਰਾਨ ਜਦੋਂ ਐਕਸਾਈਜ ਵਿਭਾਗ ਵਲੋਂ ਸ਼ਰਾਬ ਫੜੀ ਗਈ ਤਾਂ ਪਿੰਡ ਵਾਸੀਆਂ ਨੇ ਕਰਮਚਾਰੀਆਂ ‘ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਕਰਮਚਾਰੀਆਂ ਨੇ ਫਾਇਰ ਕਰ ਦਿੱਤੇ।

ਕਰਮਚਾਰੀਆਂ ਵਲੋਂ ਹੋਈ ਫਾਈਰਿੰਗ ਦੌਰਾਨ ਇਕ ਗੋਲੀ ਪਿੰਡ ਦੇ ਗ੍ਰੰਥੀ ਦਿਲਬਾਗ ਸਿੰਘ ਨੂੰ ਜਾ ਲੱਗੀ। ਗੋਲੀ ਲੱਗਣ ਕਾਰਨ ਦਿਲਬਾਗ ਸਿੰਘ ਦੀ ਮੌਕੇ ‘ਤੇ ਹੋ ਮੌਤ ਹੋ ਗਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਐਕਸਾਈਜ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਫੜ ਲਿਆ ਜਦਕਿ ਬਾਕੀ ਦੇ ਕਰਮਚਾਰੀ ਮੌਕੇ ‘ਤੋਂ ਫਰਾਰ ਹੋ ਗਏ।

ਇਸ ਘਟਨਾ ਬਾਰੇ ਜਾਣਕਾਰੀ ਮਿਲਣ ‘ਤੇ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਮੌਕੇ ‘ਤੇ ਪੁਲਸ ਕਰਮਚਾਰੀਆਂ ਨੂੰ ਭੇਜਿਆ। ਫਿਲਹਾਲ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਕਰ ਰਹੀ ਹੈ। ਇਸ ਘਟਨਾ ਨੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੇਖੋ ਵੀਡੀਓ ਜਦੋਂ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੀਤਾ ਪੁਲਿਸ ਹਵਾਲੇ

ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ ਸਾਡਾ ਫੇਸਬੁੱਕ ਪੇਜ਼ Like And Share ਪੇਜ਼ ਲਾਇਕ ਕਰੋ ਜੀ ਦੇਖੋ ਵੀਡੀਓ ਜਦੋਂ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੀਤਾ ਪੁਲਿਸ ਹਵਾਲੇ (ਦਲੇਰੀ ਲਈ ਸ਼ੇਅਰ ਬਣਦਾ) ਜਦੌ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੇ ਕੀਤਾ ਪੂਲੀਸ ਹਵਾਲੇ ਪੂਲੀਸ ਚੌਂਕੀ ਘੂੰਮਾਰ ਮੰਡੀ ਦੇ ਅਧੀਨ ਆਉਂਦੇ ਇਲਾਕਾ ਗੌਰਮਿੰਟ ਕਾਲੇਜ ਰੌਡ ਨਜਦੀਕ ਗੌਰਮਿੰਟ ਕਾਲੇਜ ਤੇ ਮਹਿਲਾ ਦਾ ਪਰਸ ਖੌਹ ਕੇ ਫਰਾਰ ਹੌਣ ਲੱਗੇ ਵਾਈਕ ਸਵਾਰ ਨੌਜ਼ਵਾਨਾਂ ਨੂੰ ਜਦੌ ਉੱਕਤ ਮਹਿਲਾ ਨੇ ਦਲੇਰੀ ਦਖਾਉਂਦੇ ਹੌਏ ਘੇਰਿਆ ਘੂੰਮਾਰ ਮੰਡੀ ਪੂਲੀਸ ਨੇ ਮੌਕੇ ਤੇ ਪਹੂੰਚ ਕੇ ਝਪਟਮਾਰ ਨੂੰ ਕੀਤਾ ਕਾਬੂ ਕਵਰੇਜ਼ –

ਸਰਵਜੀਤ ਸਿੰਘ ਟਿੰਕੂ ਦੇਖੋ ਵੀਡੀਓ ਜਦੋਂ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੀਤਾ ਪੁਲਿਸ ਹਵਾਲੇ (ਦਲੇਰੀ ਲਈ ਸ਼ੇਅਰ ਬਣਦਾ) ਜਦੌ ਮਹਿਲਾ ਨੇ ਵਿਖਾਈ ਦਲੇਰੀ ਝਪਟਮਾਰਾਂ ਨੂੰ ਦਬੌਚ ਕੇ ਕੀਤਾ ਪੂਲੀਸ ਹਵਾਲੇ ਪੂਲੀਸ ਚੌਂਕੀ ਘੂੰਮਾਰ ਮੰਡੀ ਦੇ ਅਧੀਨ ਆਉਂਦੇ ਇਲਾਕਾ ਗੌਰਮਿੰਟ ਕਾਲੇਜ ਰੌਡ ਨਜਦੀਕ ਗੌਰਮਿੰਟ ਕਾਲੇਜ ਤੇ ਮਹਿਲਾ ਦਾ ਪਰਸ ਖੌਹ ਕੇ ਫਰਾਰ ਹੌਣ ਲੱਗੇ ਵਾਈਕ ਸਵਾਰ ਨੌਜ਼ਵਾਨਾਂ ਨੂੰ  ਜਦੋਂ ਮਹਿਲਾ ਨੇ ਵਿਖਾਈ ਦਲੇਰੀ ਤੇ ਕੀਤਾ ਅਜਿਹਾ ਕਿ….!!! ਪੰਜਾਬ ਤੋਂ ਤਾਜ਼ਾ ਖ਼ਬਰ ਆਈ ਹੈ। ਪੁਲੀਸ ਚੌਂਕੀ ਘੁਮਾਰ ਮੰਡੀ ਦੇ ਅਧੀਨ ਆਉਂਦੇ ਸਥਾਨਕ ਸਰਕਾਰੀ ਕਾਲਜ ਰੋਡ ਔਰਤ ਨੇ ਉਸ ਵੇਲੇ ਬਹਾਦਰੀ ਭਰਿਆ ਕੰਮ ਕਰਕੇ ਅਜਿਹੀ ਮਿਸਾਲ ਪੈਦਾ ਕੀਤੀ ਹੈ ਕਿ ਸਾਨੂੰ ਮੁਸੀਬਤ ਵੇਲੇ ਘਬਰਾਉਣ ਦੀ ਉਸਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਨਾ ਕਿ ਉਸ ਮੁਸੀਬਤ ਅੱਗੇ ਹੱਥ ਖੜ੍ਹੇ ਕਰ ਦਿਓ। ਦਰਅਸਲ ਉਕਤ ਔਰਤ ਦਾ ਪਰਸ ਖੋਹ ਕੇ ਬਾਈਕ ਸਵਾਰ ਫਰਾਰ ਹੋ ਚੱਲੇ ਸਨ ਪਰ ਉਕਤ ਮਹਿਲਾ ਨੇ ਫਰਾਰ ਹੋਣ ਲੱਗੇ ਬਾਈਕ ਸਵਾਰ ਨੌਜ਼ਵਾਨਾਂ ਨੂੰ ਦਬੋਚ ਲਿਆ ਅਤੇ ਆਪਣਾ ਪਰਸ ਬਚਾਉਂਦੇ ਹੋਏ ਉਹਨਾਂ ਨੂੰ ਕਾਬੂ ਵੀ ਕਰਵਾਇਆ। 

240 ਕਰੋੜ ਲਈ ਦਾਊਦ ਇਬਰਾਹਿਮ ਨੇ ਕੀਤੀ ਸ਼੍ਰੀਦੇਵੀ ਦੀ ਹੱਤਿਆ, ਹੋਇਆ ਖੁਲਾਸਾ

ਖੁਲਾਸਾ ਹੋਇਆ…….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

240 ਕਰੋੜ ਲਈ ਦਾਊਦ ਇਬਰਾਹਿਮ ਨੇ ਕੀਤੀ ਸ਼੍ਰੀਦੇਵੀ ਦੀ ਹੱਤਿਆ, ਹੋਇਆ ਖੁਲਾਸਾ

ਬਾਲੀਵੁੱਡ ਦੀ ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਹੁਣ ਸਾਡੇ ਵਿੱਚ ਨਹੀਂ ਰਹੀ। 24 ਫਰਵਰੀ ਦੀ ਰਾਤ ਸ਼੍ਰੀਦੇਵੀ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅਜਿਹਾ ਕਿਹਾ ਜਾ ਰਿਹਾ ਸੀ ਕਿ ਸ਼੍ਰੀਦੇਵੀ ਦੀ ਮੌਤ ਬਾਥਟੱਬ ਵਿੱਚ ਡੁੱਬਣ ਦੇ ਕਾਰਨ ਹੋਈ ਹੈ ਪਰ ਇਹ ਗੱਲ ਕਾਫ਼ੀ ਲੋਕਾਂ ਨੂੰ ਹਜ਼ਮ ਨਹੀਂ ਹੋਈ ਸੀ। ਸ਼੍ਰੀਦੇਵੀ ਦਾ ਅਚਾਨਕ ਇਸ ਦੁਨੀਆ ਨੂੰ ਛੱਡਕੇ ਚਲੇ ਜਾਣਾ ਕਈ ਲੋਕਾਂ ਲਈ ਇੱਕ ਵੱਡਾ ਸਵਾਲ ਪੈਦਾ ਕਰਕੇ ਚਲਾ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਦਿੱਲੀ ਦੇ ਪੂਰਵ ਐੱਸੀਪੀ ਵੇਦਭੂਸ਼ਣ ਨੇ ਸ਼੍ਰੀਦੇਵੀ ਦੀ ਮੌਤ ਨੂੰ ਘਟਨਾ ਨਹੀਂ ਬਲਕਿ ਹੱਤਿਆ ਦੱਸਕੇ ਇੱਕ ਵੱਡਾ ਸਵਾਲ ਹੋਰ ਪੈਦਾ ਕਰ ਦਿੱਤਾ ਹੈ। ਵੇਦ ਗਹਿਣਾ ਨੇ ਕਿਹਾ ਕਿ, ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਜਾਂਚ ਵਿੱਚ ਪੁਲਿਸ ਸਭ ਤੋਂ ਪਹਿਲਾਂ ਇਹ ਤਲਾਸ਼ਦੀ ਹੈ ਕਿ ਉਸ ਮੌਤ ਨਾਲ ਕਿਸ ਦਾ ਫਾਇਦਾ ਹੋ ਸਕਦਾ ਹੈ? ਅਜਿਹਾ ਹੀ ਸਵਾਲ ਸ਼੍ਰੀਦੇਵੀ ਕੇਸ ਵਿੱਚ ਵੀ ਸਾਹਮਣੇ ਆਇਆ। ਜੇਕਰ ਸ਼੍ਰੀਦੇਵੀ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਦੀ ਪ੍ਰਾਪਰਟੀ ਕਿਸ ਨੂੰ ਮਿਲੇਗੀ। ਮੌਤ ਤੋਂ ਬਾਅਦ ਇੰਸ਼ਯੋਰੈਂਸ ਕੌਣ ਕਲੇਮ ਕਰੇਗਾ ? ਪੁਲਿਸ ਨੇ ਹੁਣ ਤੱਕ ਇਸ ਬਾਰੇ ਵਿੱਚ ਕੋਈ ਜਾਣਕਾਰੀ ਹਾਸਲ ਨਹੀਂ ਕੀਤੀ ਹੈ।

sridevi dawood ibrahim

ਜਾਣਕਾਰੀ ਮੁਤਾਬਿਕ ਸੂਤਰਾਂ ਦੀ ਮੰਨੀਏ ਤਾਂ ਫ਼ਿਲਮਕਾਰ ਸੁਨੀਲ ਸਿੰਘ ਨੇ ਸੁਪ੍ਰੀਮ ਕੋਰਟ ਵਿੱਚ ਕਿਹਾ ਕਿ ਓਮਾਨ ਵਿੱਚ ਸ਼੍ਰੀਦੇਵੀ ਦੇ ਨਾਮ ਉੱਤੇ 240 ਕਰੋੜ ਦਾ ਬੀਮਾ ਹੈ ਅਤੇ ਉਸ ਦੇ ਕਲੇਮ ਲਈ ਸ਼੍ਰੀਦੇਵੀ ਦੀ ਮੌਤ ਦੁਬਈ ਵਿੱਚ ਹੋਣੀ ਹੀ ਜਰੂਰੀ ਸੀ। ਇਸ ਮਾਮਲੇ ਵਿੱਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਵੀ ਨਾਮ ਸਾਹਮਣੇ ਆਇਆ ਸੀ ਕਿਉਂਕਿ ਦਾਊਦ ਦੇ ਦੁਬਈ ਵਿੱਚ ਚੰਗੇ ਸੰਪਰਕ ਹਨ ਇਸ ਦੇ ਨਾਲ ਹੀ ਦੁਬਈ ਦੇ ਰਾਜੇ ਦੇ ਨਾਲ ਵੀ ਦਾਊਦ ਦੇ ਕਰੀਬੀ ਸੰਬੰਧ ਹਨ। ਵੇਦ ਭੂਸ਼ਣ ਨੇ ਇਸ ਮਾਮਲੇ ਵਿੱਚ ਆਪਣੇ ਸਾਰੇ ਸ਼ੱਕਾਂ ਨੂੰ ਦੂਰ ਕਰਨ ਲਈ ਦੁਬਈ ਦੇ ਹੋਟਲ ਜੁਮੇਰਾਹ ਐਮਿਰੇਟਸ ਵਿੱਚ ਇੱਕ ਰਾਤ ਵੀ ਗੁਜਾਰੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਦੱਸਿਆ ਕਿ ਇਹ ਹੋਟਲ ਵੀ ਦਾਊਦ ਦਾ ਹੀ ਹੈ ਅਤੇ ਇਸ ਲਈ ਦਾਊਦ ਲਈ ਸ਼੍ਰੀਦੇਵੀ ਦੀ ਮੌਤ ਨੂੰ ਹਾਦਸਾ ਸਾਬਿਤ ਕਰਨਾ ਛੋਟੀ ਗੱਲ ਹੈ। ਖੈਰ ਹੁਣ ਤਾਂ ਵੇਖਣਾ ਇਹ ਹੈ ਕਿ ਆਖ਼ਿਰਕਾਰ ਸ਼੍ਰੀਦੇਵੀ ਦੀ ਮੌਤ ਦੀ ਸੱਚਾਈ ਕੀ ਹੁੰਦੀ ਹੈ।

sridevi dawood ibrahim

ਸ਼੍ਰੀਦੇਵੀ ਦਾ ਹਰ ਕੋਈ ਫੈਨ ਹੈ ਤੇ ਅਚਾਨਕ ਹੋਈ ਉਹਨਾਂ ਦੀ ਮੌਤ ਨੇ ਸ਼ਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲ ਹੀ ਵਿੱਚ ਸ਼੍ਰੀਦੇਵੀ ਨੂੰ ਉਹਨਾਂ ਦੀ ਫਿਲਮ ‘ਮਾਮ’ ਲਈ ਰਾਸ਼ਟਰੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਇਸ ਪੁਰਸਕਾਰ ਨੂੰ ਉਹਨਾਂ ਦੇ ਪਤੀ ਬੋਨੀ ਕਪੂਰ ਅਤੇ ਬੇਟੀਆਂ ਜਾਨਵੀ, ਖੁਸ਼ੀ ਨੂੰ ਦਿੱਤਾ ਗਿਆ। ਇਸ ਅਵਾਰਡ ਨੂੂੰ ਲੈਣ ਲਈ ਬੋਨੀ ਕਪੂਰ ਅਤੇ ਉਹਨਾਂ ਦੀ ਬੇਟੀਆਂ ਦਿੱਲੀ ਵਿੱਚ ਮੌਜੂਦ ਸਨ। ਅਵਾਰਡ ਲੈਣ ਤੋਂ ਬਾਅਦ ਬੋਨੀ ਕਪੂਰ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸਦਾ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਪਹਿਲੀ ਵਾਰ ਜਾਨਵੀ ਕਪੂਰ ਆਪਣੀ ਮਾਂ ਸ਼੍ਰੀਦੇਵੀ ਨੂੰ ਲੈ ਕੇ ਗੱਲ ਕਰਦੀ ਨਜ਼ਰ ਆ ਰਹੀ ਸੀ। ਦੱਸ ਦੇਈਏ ਕਿ ਇਸ ਵੀਡੀਓ ਵਿੱਚ ਪਹਿਲਾਂ ਬੋਨੀ ਕਪੂਰ ਨੇ ਗੱਲ ਕੀਤੀ ਫਿਰ ਜਾਨਵੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕੀਤੀ।

ਅਨਪੜ੍ਹ ਨੌਜਵਾਨ ਦਾ ਦੇਸੀ ਜੁਗਾੜ, ਹਰ ਘਰ ਨੂੰ ਮਿਲੇਗੀ ਸਸਤੀ ਬਿਜਲੀ

ਜਿਹੜਾ ਕੰਮ ਬਿਜਲੀ ਮਹਿਕਮਾ 70 ਸਾਲਾ ਵਿੱਚ ਨਾ ਕਰ ਸਕਿਆ,ਉਹ ਇਸ ਅਨਪੜ੍ਹ ਨੌਜਵਾਨ ਨੇ ਕਰ ਦਿਖਾਇਆ..ਮਹਿੰਗੀ ਬਿਜਲੀ ਛੁਟਕਾਰੇ ਦਾ ਰਾਹ ਲੱਭਿਆ…

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹਰ ਘਰ ਨੂੰ ਮਿਲੇਗੀ ਸਸਤੀ ਬਿਜਲੀ

ਹਿੰਮਤ ਕਰਨ ਨਾਲ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਅਤੇ ਉਹ ਦੂਸਰਿਆਂ ਲਈ ਵੀ ਇੱਕ ਉਦਾਹਰਨ ਬਣ ਜਾਂਦੀ ਹੈ, ਅਜਿਹੀ ਹੀ ਇੱਕ ਉਦਾਹਰਨ ਅਜਨਾਲਾ ਦੇ ਇੱਕ ਨੌਜਵਾਨ ਰਣਜੀਤ ਸਿੰਘ ਨੇ ਪੇਸ਼ ਕੀਤੀ ਹੈ, ਜਿਸ ਨੇ ਆਪਣੀ ਘਰ ਦੀ ਜ਼ਰੂਰਤ ਮੁਤਾਬਕ ਆਪਣੇ ਲਈ ਨਹਿਰ ਦੇ ਪਾਣੀ ਨਾਲ ਛੋਟਾ ਪਨ ਬਿਜਲੀ ਘਰ ਬਣਿਆ ਹੈ।

ਅਜਨਾਲਾ ਦੇ ਪਿੰਡ ਲਾਦੇਹ ਦੇ ਇੱਕ ਅਨਪੜ੍ਹ ਨੌਜਵਾਨ ਨੇ ਉਹ ਕਰ ਵਿਖਾਇਆ ਹੈ ਜਿਸ ਨੂੰ ਵੇਖ ਕੇ ਚੰਗੇ ਚੰਗੇ ਲੋਕ ਉਸ ਦੀ ਕੀਤੇ ਕੰਮ ਦੀ ਦਾਦ ਦੇ ਰਹੇ ਹਨ। ਲਾਦੇਹ ਪਿੰਡ ਦੇ ਨੌਜਵਾਨ ਰਣਜੀਤ ਸਿੰਘ ਵੱਲੋਂ ਪਿੰਡ ਰਾਣੇਵਾਲੀ ਦੇ 1911 ਵਿੱਚ ਬਣੇ ਘਰਾਟ ਵਿੱਚ ਕਣਕ ਪੀਸਣ ਦਾ ਕੰਮ ਕਰਦਾ ਹੈ ਜਿੱਥੇ ਉਸ ਨੇ ਪਾਣੀ ਨਾਲ ਚੱਲਣ ਵਾਲੀਆਂ ਚੱਕਿਆਂ ਨਾਲ ਡਾਇਨਮੋ ਫਿੱਟ ਕਰ ਕੇ ਆਪਣੇ ਲਈ ਪੰਜ ਕਿੱਲੋਵਾਟ ਦਾ ਇੱਕ ਛੋਟਾ ਜਿਹਾ ਪਨ ਬਿਜਲੀ ਘਰ ਬਣਿਆ ਹੈ।

ਰਣਜੀਤ ਸਿੰਘ ਮੁਤਾਬਕ ਉਸ ਨੂੰ ਇਹ ਬਿਜਲੀ ਘਰ ਦੀ ਲੋੜ ਉਸ ਵੇਲੇ ਮਹਿਸੂਸ ਹੋਈ ਜਦ ਉਹ ਰਾਤ ਸਮੇਂ ਮੋਮਬੱਤੀ ਨਾਲ ਪਨ ਚੱਕਿਆਂ (ਘਰਾਟ ) ਵਿੱਚ ਕੰਮ ਕਰਨਾ ਪੈਂਦਾ ਸੀ। ਉਸ ਨੇ ਦੱਸਿਆ ਕਿ ਉਹ ਬਿਲਕੁਲ ਅਨਪੜ੍ਹ ਹੈ ਪਰ ਉਸ ਨੇ ਇਹ ਕੰਮ ਕੀਤਾ ਹੈ।

ਉਸ ਨੇ ਦੱਸਿਆ ਕਿ ਇਸ ਛੋਟੇ ਜਿਹੇ ਬਿਜਲੀ ਘਰ ਨੂੰ ਬਣਾਉਣ ਚ ਉਸ ਦੇ 30 ਹਜ਼ਾਰ ਰੁਪਏ ਲੱਗੇ ਹਨ। ਉਹ ਇਸ ਨੂੰ ਵੱਡਾ ਬਣਾ ਕੇ ਇਸ ਦੀ ਬਿਜਲੀ ਪਿੰਡ ਨੂੰ ਵੀ ਸਪਲਾਈ ਕਰ ਸਕਦਾ ਹੈ, ਜਿਸ ਨੂੰ ਉਹ ਬਾਜ਼ਾਰ ਨਾਲੋਂ ਘੱਟ ਰੇਟ ਤੇ ਬਿਜਲੀ ਵੇਚੇਗਾ।

ਉਸ ਨੇ ਦੱਸਿਆ ਕਿ ਇਹ ਬਿਜਲੀ ਹੁਣ ਮੁਫ਼ਤ ਵਿਚ ਹਾਸਿਲ ਹੋ ਰਹੀ ਹੈ ਤੇ ਜੇਕਰ ਸਰਕਾਰ ਮਦਦ ਕਰੇ ਤਾਂ ਉਹ ਇੱਕ ਵੱਡਾ ਪ੍ਰੋਜੈਕਟ ਲੱਗਾ ਕੇ ਆਪਣੇ ਪਿੰਡ ਨੂੰ ਵੀ ਘੱਟ ਕੀਮਤ ਤੇ ਬਿਜਲੀ ਸਪਲਾਈ 24 ਘੰਟੇ ਦੇ ਸਕਦਾ ਹੈ

ਦੂਜੇ ਪਾਸੇ ਰਣਜੀਤ ਸਿੰਘ ਦੀ ਇਸ ਕਾਢ ਤੋਂ ਉਸ ਦੇ ਪਿੰਡ ਵਾਸੀ ਕਾਫ਼ੀ ਖ਼ੁਸ਼ ਹਨ। ਪਿੰਡ ਵਾਸੀਆਂ ਮੁਤਾਬਕ ਅਜਿਹੇ ਪ੍ਰੋਜੈਕਟ ਸਰਕਾਰ ਨੂੰ ਹਰ ਨਹਿਰ ਤੇ ਲਗਾਉਣੇ ਚਾਹੀਦੇ ਹਨ। ਜਿਸ ਨਾਲ ਬਿਜਲੀ ਦੀ ਘਾਟ ਦੀ ਪ੍ਰੇਸ਼ਾਨੀ ਦੂਰ ਹੋਏਗੀ ਨਾਲ ਹੀ ਬਿਜਲੀ ਵੀ ਸਸਤੀ ਮਿਲਣਗੇ। ਉਨ੍ਹਾਂ ਕਿ ਕਿਹਾ ਸਾਰੀਆਂ ਗਰਮੀਆਂ ਇਹ ਨਹਿਰ ਚੱਲਦੀ ਹੈ ਅਤੇ ਇਸ ਸਾਰੀਆਂ ਗਰਮੀਆਂ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ

ਜੇਕਰ ਦੇਖਿਆ ਜਾਈ ਤਾਂ ਇਹ ਨਹਿਰ ਤੇ ਪਨ ਬਿਜਲੀ ਪ੍ਰੋਜੈਕਟ ਕਾਫ਼ੀ ਕਾਮਯਾਬ ਹੋ ਸਕਦੇ ਹਨ ਜੇਕਰ ਸਰਕਾਰ ਇਸ ਵਿਚ ਲੋਕਾਂ ਦੀ ਸਹੂਲਤ ਲਈ ਇਸ ਤਰ੍ਹਾਂ ਦੇ ਪਨ ਬਿਜਲੀ ਘਰ ਬਣਾ ਦੀ ਕੋਈ ਸਕੀਮ ਜਾਰੀ ਕਰਦੀ ਹੈ ਤਾਂ ਬਿਜਲੀ ਨਾ ਸਿਰਫ਼ ਸਸਤੀ ਸਗੋਂ 24 ਘੰਟੇ ਨਿਰਘਨ ਮਿਲੇਗੀ।

ਪਾਕਿਸਤਾਨ ਦਾ ਸਰਹੱਦ ‘ਤੇ ਕਹਿਰ, 40,000 ਲੋਕਾਂ ਨੇ ਛੱਡੇ ਘਰ

ਪਾਕਿਸਤਾਨ ਦਾ ਸਰਹੱਦ ‘ਤੇ ਕਹਿਰ, 40,000 ਲੋਕਾਂ ਨੇ ਛੱਡੇ ਘਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਾਕਿਸਤਾਨ ਦਾ ਸਰਹੱਦ ‘ਤੇ ਕਹਿਰ, 40,000 ਲੋਕਾਂ ਨੇ ਛੱਡੇ ਘਰ

ਪਾਕਿਸਤਾਨ ਵੱਲੋਂ ਲਗਾਤਾਰ ਨੌਂਵੇ ਦਿਨ ਗੋਲੀਬਾਰੀ ਜਾਰੀ ਹੈ। ਭਾਰਤੀ ਸੈਨਾ ਦੇ ਸੀਨੀਅਰ ਅਧਿਕਾਰੀ ਮੁਤਾਬਕ ਜੰਮੂ-ਕਠੂਆ ਸੈਕਟਰਾਂ ਨੇੜੇ ਰਿਹਾਇਸ਼ੀ ਇਲਾਕਿਆਂ ‘ਚ ਪਾਕਿਸਤਾਨ ਵੱਲੋਂ ਸਵੇਰੇ 9 ਵਜੇ ਤੋਂ ਫਿਰ ਸ਼ੁਰੂ ਕੀਤੀ ਗੋਲੀਬਾਰੀ ‘ਚ ਔਰਤ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਬੀਤੇ ਕੱਲ੍ਹ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ‘ਚ 20 ਲੋਕ ਜ਼ਖਮੀ ਹੋਏ ਗਏ ਸੀ।

ਸਰਹੱਦ ਪਾਰੋਂ ਲਗਾਤਾਰ ਹੋ ਰਹੀ ਗੋਲੀਬਾਰੀ ਕਾਰਨ ਸਰਹੱਦੀ ਇਲਾਕਿਆਂ ਦੇ 40,000 ਤੋਂ ਵਧ ਲੋਕਾਂ ਮਜਬੂਰਨ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ। ਇੱਥੋਂ ਤੱਕ ਕਿ ਸਕੂਲ-ਕਾਲਜ ਵੀ ਬੰਦ ਕਰ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਮੌਜੂਦਾ ਵਰ੍ਹੇ ਪਾਕਿਸਤਾਨ ਨੇ ਘੱਟੋ-ਘੱਟ 700 ਵਾਰ ਗੋਲੀਬਾਰੀ ਦੀ ਉਲੰਘਣਾ ਕੀਤੀ ਹੈ ਜਿਸ ਦੌਰਾਨ ਸੁਰੱਖਿਆ ਬਲ ਦੇ 18 ਜਵਾਨਾਂ ਸਣੇ 40 ਲੋਕਾਂ ਦੀ ਮੌਤ ਹੋ ਚੁੱਕੀ ਹੈ।