ਤਾਜਾ ਵੱਡੀ ਖਬਰ – ਕਲਜੁਗੀ ਧੀ ਅਤੇ ਉਸਦੇ ਪ੍ਰੇਮੀ ਨੂੰ ਮਾਰਕੇ ਪਿਓ ਪਹੁੰਚਿਆ ਠਾਣੇ ਤੇ ਕਿਹਾ

ਤਾਜਾ ਵੱਡੀ ਖਬਰ – ਕਲਜੁਗੀ ਧੀ ਅਤੇ ਉਸਦੇ ਪ੍ਰੇਮੀ ਨੂੰ ਮਾਰਕੇ ਪਿਓ ਪਹੁੰਚਿਆ ਠਾਣੇ ਤੇ ਕਿਹਾ

 

ਲੁਧਿਆਣਾ ਦੇ ਪਿੰਡ ਕੂਮ-ਕਲਾਂ ਵਿਚ ਇਕ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੜਕੀ ਦੇ ਪਿਤਾ ਨੇ ਸੋਮਵਾਰ ਅੱਧੀ ਰਾਤ ਨੂੰ ਆਪਣੀ ਧੀ ਬਲਵਿੰਦਰ ਕੌਰ (35) ਅਤੇ ਉਸ ਦੇ ਪ੍ਰੇਮੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਦੇ ਪਿਤਾ ਗੁਰਮੇਲ ਸਿੰਘ ਨੇ ਖੁਦ ਹੀ ਪੁਲਸ ਸਾਹਮਣੇ ਪੇਸ਼ ਹੋ ਕੇ ਆਤਮਸਮਰਪਣ ਕਰ ਦਿੱਤਾ। ਪੁਲਸ ਮੁਤਾਬਕ ਦੋਵੇਂ ਲੜਕੇ-ਲੜਕੀ ਪਿਛਲੇ 4 ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਸਨ ਪਰ ਕੁਝ ਸਮਾਂ ਪਹਿਲਾਂ ਹੀ ਉਹ ਲੁਧਿਆਣਾ ਆ ਕੇ ਰਹਿਣ ਲੱਗੇ ਸਨ। ਲੜਕਾ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ।

ਇਸੇ ਗੱਲ ਤੋਂ ਖਫਾ ਲੜਕੀ ਦੇ ਪਿਤਾ ਨੇ ਸੋਮਵਾਰ ਰਾਤ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਲੜਕੀ ਦੇ ਪਿਤਾ ਗੁਰਮੇਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। पिता अपनी बेटी के खून से अपने हाथ की एक ही रंग जल्दी … युवा पिता में दुनिया के हर खुशी अपनी बेटी दे दी है … शादी की रोमांस की बेटी कारण बन गया है, पिता को स्वीकार्य नहीं थे। पिता न केवल उनकी बेटी है, लेकिन मौत के लिए उसके प्रेमी। दोहरे हत्याकांड मामले के लिए उत्साह रात के लुधियाना में कटा kumakalam गांव में आया … पिता डाल 35 साल की बेटी और उसके प्रेमी ने हत्या कर दी दिन के बाद पुलिस से संपर्क किया स्वचालित रूप से शरीर लाने ..

ਅੌਰਤ ਨੂੰ ਘਰ ਅਾੲੀ ਮੰਗਤੀ ਨੁੰ ਰੋਟੀ ਖਵਾੳੁਣਾ ਪਿਅਾ ਮਹਿੰਗਾ ਦੇਖੋ ਕਿਵੇਂ ਹੋਈ ਮੌਤ ….

ਅੌਰਤ ਨੂੰ ਘਰ ਅਾੲੀ ਮੰਗਤੀ ..ਨੁੰ ਰੋਟੀ ਖਵਾੳੁਣਾ ਪਿਅਾ ਮਹਿੰਗਾ ਦੇਖੋ ਕਿਵੇਂ ਹੋਈ ਮੌਤ ..

ਕਲਯੁਗ ਦੇ ਇਸ ਦੌਰ ‘ਚ ਕਿਸੇ ਦਾ ਭਲਾ ਕਰਨ ਦਾ ਵੀ ਜ਼ਮਾਨਾ ਨਹੀਂ ਰਿਹਾ, ਜਿਸ ਦੀ ਤਾਜ਼ਾ ਉਦਾਹਰਣ ਵੀਡੀਓ ‘ਚ ਦੇਖੀ ਜਾ ਸਕਦੀ ਹੈ। ਇੱਥੇ ਇਕ ਔਰਤ ਨੂੰ ਕਿਸੇ ਭੁੱਖੀ ਔਰਤ ਨੂੰ ਰੋਟੀ ਖਵਾਉਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਦੀ ਜਾਨ ਹੀ ਚਲੀ ਗਈ। ਜਾਣਕਾਰੀ ਮੁਤਾਬਕ ਗੁਰਨਾਮ ਨਗਰ ਦੀ ਰਹਿਣ ਵਾਲੀ ਸੁਖਬੀਰ ਕੌਰ ਘਰ ‘ਚ ਇੱਕਲੀ ਮੌਜੂਦ ਸੀ। ਇਸ ਦੌਰਾਨ ਘਰ ‘ਚ ਇਕ ਅਣਪਛਾਤੀ ਔਰਤ ਆਈ ਅਤੇ ਰੋਟੀ ਮੰਗਣ ਲੱਗੀ। ਸੁਖਬੀਰ ਕੌਰ ਨੇ ਉਸ ਨੂੰ ਘਰ ‘ਚ ਬਿਠਾ ਕੇ ਰੋਟੀ ਖੁਆਈ ਤਾਂ ਅਣਪਛਾਤੀ ਔਰਤ ਨੇ ਉਸ ਨੂੰ ਸਰੀਰਕ ਦਰਦਾਂ ਦੀ ਦਵਾਈ ਦੇ ਦਿੱਤੀ ਅਤੇ ਉਸ ਕੋਲੋਂ 150 ਰੁਪਏ ਲੈ ਕੇ ਚਲੀ ਗਈ।
ਇਸ ਤੋਂ ਬਾਅਦ ਸੁਖਬੀਰ ਕੌਰ ਨੇ ਜਿਵੇਂ ਹੀ ਉਹ ਦਵਾਈ ਖਾਧੀ ਤਾਂ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਤੜਫਣ ਲੱਗ ਪਈ। ਉਸ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਹਸਪਤਾਲ ਲੈ ਗਏ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਹ ਸਾਰੀ ਵਾਰਦਾਤ ਸੁਖਬੀਰ ਕੌਰ ਨੇ ਇਕ ਕਾਗਜ਼ ‘ਤੇ ਲਿਖ ਦਿੱਤੀ, ਜਿਸ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਅਤੇ ਅਣਪਛਾਤੀ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ।

ਤਾਜਾ ਵੱਡੀ ਖਬਰ – ਆਹ ਦੇਖੋ ਕਲਜੁਗੀ ਧੀ ਨਾਲ ਕੀ ਹੋਇਆ ( ਸੰਬਲ ਜਾਵੋ ਬੱਚਿਓ ) ….

ਤਾਜਾ ਵੱਡੀ ਖਬਰ – ਆਹ ਦੇਖੋ ਕਲਜੁਗੀ ਧੀ ਨਾਲ ਕੀ ਹੋਇਆ ….

 

Married lady suicide Kalka: ਇਸ ਮਹੀਨੇ ਨੂੰ ਪਿਆਰ ਕਰਨ ਵਾਲਿਆਂ ਦਾ ਮਹੀਨਾ ਕਿਹਾ ਜਾਂਦਾ ਹੈ। ਜਿੱਥੇ ਏਨਾ ਦਿਨਾਂ ਵਿਚ ਪਿਆਰ ਕਰਨ ਵਾਲੇ ਇਕ ਦੂਜੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਉੱਥੇ ਹੀ , ਅਜਿਹੀ ਖ਼ਬਰ ਦਾ ਆਉਣਾ ਇਕ ਬਹੁਤ ਹੀ ਮੰਦਭਾਗਾ ਹੈ। ਵੈਲੇਨਟਾਈਨ ਦੇ ਇਕ ਦਿਨ ਪਹਿਲਾਂ ਕਾਲਕਾ ਵਿਚ ਇਕ ਪ੍ਰੇਮ ਕਹਾਣੀ ਦਾ ਦਰਦਨਾਕ ਅੰਤ ਹੋ ਗਿਆ। ਮੰਗਲਵਾਰ ਨੂੰ ਕਾਲਕਾ ਵਿਚ ਰਹਿਣ ਵਾਲੀ ਕੋਸ਼ੱਲਿਆ {32} ਨੇ ਫਾਹਾ ਲਾ ਕੇ ਆਤਮਹੱਤਿਆ ਕਰ ਲਈ ਹੈ। ਕੋਸ਼ੱਲਿਆ ਕਾਲਕਾ ਦੀ ਰੇਲਵੇ ਕੋਲੋਨੀ ਵਿੱਚ ਰਹਿਣ ਵਾਲੀ ਸੀ ਜਿਸਦੇ ਵਿਆਹ ਨੂੰ ਢਾਈ ਸਾਲ ਹੋ ਚੁੱਕੇ ਸੀ।

kalkaMarried lady suicide Kalka

ਕੋਸ਼ੱਲਿਆ ਐਨੀ ਪ੍ਰੇਸ਼ਾਨ ਸੀ ਕੇ ਤਿੰਨ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਉਸ ਨੇ ਖ਼ੁਦਕੁਸ਼ੀ ਕਰ ਲਈ। ਕੋਸ਼ੱਲਿਆ ਨੇ ਮਰਨ ਤੋਂ ਪਹਿਲਾਂ ਆਪਣੀ ਖੱਬੀ ਬਾਂਹ ‘ਤੇ ਸੁਸਾਈਡ ਨੋਟ ਵੀ ਲਿਖਿਆ ਹੈ। ਉਸਨੇ ਲਿੱਖਿਆ ਹੈ ਕੇ ‘ਮੇਰੇ ਇਕ ਗਲਤ ਫੈਸਲੇ ਨੇ ਮੈਨੂੰ ਅੱਜ ਇੱਥੇ ਪੁਹੰਚਾ ਦਿੱਤਾ ਹੈ ,ਕਾਸ਼ ਮੈਂ ਆਪਣੇ ਮਾਂ ਬਾਪ ਦੀ ਗੱਲ ਮੰਨੀ ਹੁੰਦੀ। ਧੰਨਵਾਦ ਪ੍ਰਭੂ। ਕਾਸ਼ ਮੇਰੇ ਪਤੀ ਨੇ ਮੇਰਾ ਸਾਥ ਦਿੱਤਾ ਹੁੰਦਾ। ਮ੍ਰਿਤਕਾਂ ਦਾ ਪਤੀ ਪ੍ਰਮੋਦ ਕੁਮਾਰ ਇਲੈਕਟ੍ਰੀਸ਼ਿਅਨ ਅਤੇ ਪਲੰਬਰ ਦਾ ਕੰਮ ਕਰਦਾ ਹੈ।

kalka

ਨਵੰਬਰ 2016 ‘ਚ ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਕੌਸ਼ਲਿਆ ਬੱਧੀ ‘ਚ ਇਕ ਪ੍ਰਾਇਵੇਟ ਕੰਪਨੀ ‘ਚ ਕੰਮ ਕਰਦੀ ਸੀ। ਉਹ ਹਿਮਾਚਲ ਦੇ ਮੰਡੀ ਜ਼ਿਲੇ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ। ਪ੍ਰਮੋਦ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਦੇਖਿਆ ਕਿ ਇਕ ਕਮਰੇ ‘ਚ ਕੌਸ਼ਲਿਆ ਨੇ ਫਾਂਸੀ ਲਗਾਈ ਹੋਈ ਸੀ। ਕੌਸ਼ਲਿਆ ਨੂੰ ਹਸਪਤਾਲ ਲੈ ਕੇ ਗਏ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕੌਸ਼ਲਿਆ ਦੇ ਪਿਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਤੋਂ ਬਾਅਦ ਹੀ ਬੇਟੀ ਨੂੰ ਪ੍ਰਮੋਦ ਦੀ ਮਾਂ ਅਤੇ ਉਸਦੀ ਭੈਣ ਚਾਰੂ ਤੰਗ ਕਰਨ ਲੱਗ ਗਏ ਸਨ।

kalka

ਇਹ ਵੀ ਪੜ੍ਹੋ: ਪਿੰਡ ਗੁੱਜਰਪੁਰਾ ‘ਚ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਕੁਲਦੀਪ ਕੌਰ ਦਾ ਮਾਮਲਾ ਇਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਵਿਰੁੱਧ ਜਾਂਚ ਕਰਨ ਲਈ ਪਹਿਲਾਂ ਬਣਾਈ ਗਈ ਮਹਿਲਾ ਅਧਿਕਾਰੀਆਂ ਦੀ ਟੀਮ ‘ਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਟੀਮ ਦੀ ਇਕ ਮੈਂਬਰ ਕਾਂਗਰਸੀ ਆਗੂਆਂ ਦੀ ਰਿਸ਼ਤੇਦਾਰ ਹੈ, ਜਿਸ ਕਾਰਨ ਜਾਂਚ ਨਹੀਂ ਹੋ ਸਕੀ।

kalka

ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦੀ ਕਮਾਨ ਆਈ. ਪੀ. ਐੱਸ. ਅਧਿਕਾਰੀ ਬਗੀਰਥ ਸਿੰਘ ਮੀਨਾ ਨੂੰ ਸੌਂਪ ਦਿੱਤੀ ਗਈ ਹੈ। ਐੱਸ. ਆਈ. ਟੀ. ਦੀ ਟੀਮ ਮੁੜ ਗਠਿਤ ਕੀਤੀ ਗਈ ਹੈ। ਇਸ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਮਾਮਲਾ ਹੋਰ ਅਧਿਕਾਰੀ ਨੂੰ ਸੌਪਿਆਂ ਜਾਵੇ। ਪੀੜਤ ਪਰਿਵਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ। ਖੁਦਕੁਸ਼ੀ ਕਰ ਗਏ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਭੈਣ ਬਲਵੀਰ ਕੌਰ ਵਾਸੀ ਗੁਜਰਪੁਰਾ ਜ਼ਿਲ੍ਹਾ ਗੁਰਦਾਸਪੁਰ ਨੇ ਰੋਂਦੀ ਕੁਰਲਾਉਂਦੀ ਹੋਈ ਨੇ ਕਿਹਾ ਕਿ ਉਸ ਦੀ ਭੈਣ ਦੀ ਖੁਦਕੁਸ਼ੀ ਸਿਸਟਮ ‘ਤੇ ਕਰਾਰੀ ਚਪੇੜ ਹੈ।

kalka

ਉਹਨਾਂ ਦੱਸਿਆ ਕਿ ਕਾਂਗਰਸੀਆਂ ਦੇ ਕਹਿਰ ਬਾਰੇ ਉਹਨਾਂ ਪਹਿਲਾਂ ਸੁਣਿਆ ਜ਼ਰੂਰ ਸੀ ਪਰ ਪਿਛਲੇ 8 ਮਹੀਨਿਆਂ ਦੌਰਾਨ ਇਸ ਕਰੂਰਤਾ ਨੂੰ ਪਿੰਡੇ ਹੰਢਾਅ ਕੇ ਦੇਖ ਵੀ ਲਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਕਾਂਗਰਸੀ ਆਗੂਆਂ ਦੀ ਸਹਿ ਅਤੇ ਪੁਲੀਸ ਅਧਿਕਾਰੀਆਂ ਦੀ ਮਿਲੀ ਭੁਗਤ ਕਾਰਨ ਇਨਸਾਫ਼ ਨਾ ਮਿਲਦਾ ਦੇਖ ਉਸ ਦੀ ਭੈਣ ਖੁਦਕੁਸ਼ੀ ਕਰਨ ਲਈ ਮਜਬੂਰ ਹੋਈ।ਪੁਲੀਸ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਡਿਊਟੀ ਨਹੀਂ ਨਿਭਾਈ, ਮੇਰੀ ਭੈਣ ਚਲੀ ਗਈ ਉਸ ਨੇ ਹੁਣ ਨਹੀਂ ਮੁੜਨਾ।

kalka

ਆਹ ਦੇਖਲੋ ਏਦਾਂ ਦੀ ਐਡੀਟਿੰਗ ਕੀਤੀ ਕੇ ਸਾਰਾ ਕਮ ਹੀ ਉਲਟ ਕਰ ਦਿੱਤਾ ਹੱਸ ਪਾਗਲ ਹੋ ਜਾਵੋਂਗੇ (10 ਤਸਵੀਰਾਂ )

ਆਹ ਦੇਖਲੋ ਏਦਾਂ ਦੀ ਐਡੀਟਿੰਗ ਕੀਤੀ ਕੇ ਸਾਰਾ ਕਮ ਹੀ ਉਲਟ ਕਰ ਦਿੱਤਾ (( 10 ਤਸਵੀਰਾਂ )

फोटोशॉप वह सॉफ्टवेयर है जिसका उपयोग आजकल डिज़ाइन आर्टिस्ट सर्वाधिक करते हैं. विज्ञापनों में, अखबारों, पत्रिकाओं और इन्टरनेट पर आप जो भी तस्वीरें देखते हैं उनमें से ज्यादातर फोटोशॉप द्वारा एडिट की हुई होती हैं. लेकिन कभी कभी जब आपका फोटोशॉप आर्टिस्ट नौसिखिया होता है, या फिर काम ज़रा जल्दी में करता है तो फिर गड़बड़ हो जाती है. कुछ ऐसी ही तस्वीरें हैं ये, जहां फोटोशॉप आर्टिस्ट ने न चाहते हुए भी गलतियां छोड़ ही दी हैं.

 

#1 बेचारे का हाथ

#2 और इनका हाथ कुछ ज्यादा लम्बा नहीं लग रहा क्या ?

#3 ऊपर तो ठीक है जरा पैरों को देखिये

#4 इनकी ऑयब्रो तो बालों से भी ऊपर निकल आई

#5 भाई गिटार कम से कम हाथ में तो पकड़ा देते

#6 इस बेचारी ने तो मॉडलिंग से संन्यास ले लिया होगा

 

#7 एक बच्चा गोद में है और ठीक वैसा ही एक बच्चा कंधे पर भी है … देखिये !

#8 बेचारा भूल गया कि लडकियां तीन हैं तो पैर कितने होने चाहिए

#9 टेबलेट में लड़की ने लड़के के कंधे पर हाथ रखा हुआ है लेकिन हकीकत में …

#10 ये तीसरा हाथ किसका है ओबामा जी ?

ਆਹ ਦੇਖਲੋ ਏਦਾਂ ਦੀ ਐਡੀਟਿੰਗ ਕੀਤੀ ਕੇ ਸਾਰਾ ਕਮ ਹੀ ਉਲਟ ਕਰ ਦਿੱਤਾ ਹੱਸ ਪਾਗਲ ਹੋ ਜਾਵੋਂਗੇ (10 ਤਸਵੀਰਾਂ )

ਆਹ ਦੇਖਲੋ ਏਦਾਂ ਦੀ ਐਡੀਟਿੰਗ ਕੀਤੀ ਕੇ ਸਾਰਾ ਕਮ ਹੀ ਉਲਟ ਕਰ ਦਿੱਤਾ (( 10 ਤਸਵੀਰਾਂ )

फोटोशॉप वह सॉफ्टवेयर है जिसका उपयोग आजकल डिज़ाइन आर्टिस्ट सर्वाधिक करते हैं. विज्ञापनों में, अखबारों, पत्रिकाओं और इन्टरनेट पर आप जो भी तस्वीरें देखते हैं उनमें से ज्यादातर फोटोशॉप द्वारा एडिट की हुई होती हैं. लेकिन कभी कभी जब आपका फोटोशॉप आर्टिस्ट नौसिखिया होता है, या फिर काम ज़रा जल्दी में करता है तो फिर गड़बड़ हो जाती है. कुछ ऐसी ही तस्वीरें हैं ये, जहां फोटोशॉप आर्टिस्ट ने न चाहते हुए भी गलतियां छोड़ ही दी हैं.

 

#1 बेचारे का हाथ

#2 और इनका हाथ कुछ ज्यादा लम्बा नहीं लग रहा क्या ?

#3 ऊपर तो ठीक है जरा पैरों को देखिये

#4 इनकी ऑयब्रो तो बालों से भी ऊपर निकल आई

#5 भाई गिटार कम से कम हाथ में तो पकड़ा देते

#6 इस बेचारी ने तो मॉडलिंग से संन्यास ले लिया होगा

 

#7 एक बच्चा गोद में है और ठीक वैसा ही एक बच्चा कंधे पर भी है … देखिये !

#8 बेचारा भूल गया कि लडकियां तीन हैं तो पैर कितने होने चाहिए

#9 टेबलेट में लड़की ने लड़के के कंधे पर हाथ रखा हुआ है लेकिन हकीकत में …

#10 ये तीसरा हाथ किसका है ओबामा जी ?

ਵੱਡੀ ਖਬਰ – ਅੱਜ ਅੱਧੀ ਰਾਤ ਵਾਪਰਿਆ ਪੰਜਾਬ ਚ ਕਹਿਰ ਹੋਈਆਂ ਮੌਤਾਂ ਅਤੇ …..

ਅੱਜ ਅੱਧੀ ਰਾਤ ਵਾਪਰਿਆ ਪੰਜਾਬ ਚ ਕਹਿਰ ਹੋਈਆਂ ਮੌਤਾਂ ਅਤੇ। …..

 

ਬਾਜਾਖਾਨਾ ਰੋਡ ‘ਤੇ ਵਾਪਰਿਆ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ (ਤਸਵੀਰਾਂ)
ਫਰੀਦਕੋਟ: ਬਾਜਾਖਾਨਾ ਰੋਡ 'ਤੇ ਵਾਪਰਿਆ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ (ਤਸਵੀਰਾਂ)

ਫਰੀਦਕੋਟ ਦੇ ਕਸਬਾ ਜੈਤੋ ਦੇ ਬਾਜਾਖਾਨਾ ਰੋਡ ‘ਤੇ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਹੈ। ਇਸ ਹਾਦਸੇ ‘ਚ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਲੜਕਿਆਂ ਦੀ ਮੌਕੇ ਤੇ ਮੌਤ ਹੋਣ ਦਾ ਸਮਾਚਾਰ ਹੈ।
ਫਰੀਦਕੋਟ: ਬਾਜਾਖਾਨਾ ਰੋਡ 'ਤੇ ਵਾਪਰਿਆ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ (ਤਸਵੀਰਾਂ)ਫਿਲਹਾਲ, ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਫਰੀਦਕੋਟ: ਬਾਜਾਖਾਨਾ ਰੋਡ 'ਤੇ ਵਾਪਰਿਆ ਵੱਡਾ ਹਾਦਸਾ, ਦੋ ਨੌਜਵਾਨਾਂ ਦੀ ਮੌਕੇ 'ਤੇ ਮੌਤ (ਤਸਵੀਰਾਂ)ਮ੍ਰਿਤਕਾਂ ਦੀ ਪਹਿਚਾਣ ਅਕਾਸ਼ਦੀਪ, 16 ਸਾਲ ਵਾਸੀ ਬਾਜਾਖਾਨਾ ਅਤੇ ਅਮਨਦੀਪ 17 ਸਾਲ ਵਾਸੀ ਉਕੰਦਵਾਲਾ ਵਜੋਂ ਹੋਈ ਹੈ।

 

 


ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਕਬਜੇ ਵਿਚ ਲੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਮੀਨ ਗਹਿਣੇ ਧਰ ਦਿੱਤੀ, ਮੋਟਰ ਸਾਈਕਲ ਡੰਗਰ ਵੱਛਾ ਸਭ ਕੁਝ ਵੇਚ ਕੇ ਉਹ ਜਹਾਜ ਚੜ੍ਹ ਕਨੇਡਾ

ਜਮੀਨ ਗਹਿਣੇ ਧਰ ਦਿੱਤੀ, ਮੋਟਰ ਸਾਈਕਲ ਡੰਗਰ ਵੱਛਾ ਸਭ ਕੁਝ ਵੇਚ ਕੇ ਉਹ ਜਹਾਜ ਚੜ੍ਹ ਕਨੇਡਾ

ਜਦੋਂ ਪਿੰਡੋ ਕਾਲਜ ਪੜਨ ਜਾਂਦਾ ਹੋਇਆ ਉਸ ਜੂਹ ਕੋਲੋਂ ਦੀ ਲੰਘਦਾ ਤਾਂ ਅੱਗੇ ਨਾੜਾ ਵਿਚ ਟੀਕੇ ਲਾਉਣ ਵਾਲਿਆਂ ਦੀ ਭੀੜ ਲੱਗੀ ਹੁੰਦੀ !
ਬਾਪ ਨੇ ਬਾਹਰ ਰਹਿੰਦੇ ਭਰਾਵਾਂ ਅੱਗੇ ਤਰਲਾ ਕੀਤਾ ਬੀ ਮਾਹੌਲ ਬੜਾ ਖਰਾਬ ਏ..ਜੇ ਨਸ਼ਿਆਂ ਦੇ ਵਗਦੇ ਦਰਿਆ ਵਿਚੋਂ ਕਿਸੇ ਤਰਾਂ ਸੁਖੀ ਸਾਂਦੀ ਅਗਾਂਹ ਲੰਘ ਵੀ ਗਿਆ ਤਾਂ ਅੱਗੋਂ ਨੌਕਰੀ ਲਈ ਨਾ ਤੇ ਪੈਸੇ ਨੇ ਤੇ ਨਾ ਹੀ ਇੰਟਰਵਿਊ ਲਈ ਸਿਫਾਰਿਸ਼..ਕਿਸੇ ਤਰਾਂ ਬਾਹਰ ਦਾ ਜੁਗਾੜ ਲੱਗ ਜਾਵੇ ਤਾਂ..!

ਅਗਲੇ ਵਿਚੋਂ ਹੀ ਗੱਲ ਟੋਕ ਟਿੱਚਰਾਂ ਕਰਦੇ ਹੋਏ ਅਕਸਰ ਹੀ ਆਖ ਦਿੰਦੇ ਭਾਈ ਇਥੇ ਆ ਕੇ ਕਰੂਗਾ ਕੀ? ਬੜਾ ਔਖਾ ਏ ਅੱਜ ਕੱਲ ਬਾਹਰ ਆਉਣਾ..ਉੱਤੋਂ ਟਿਕਟਾਂ ਤੇ ਫੀਸਾਂ ਲਈ ਥੱਬਾ ਪੈਸਿਆਂ ਦਾ ਕਿਥੋਂ ਲਿਆਵੇਂਗਾ ?

ਗੱਲ ਮੁੰਡੇ ਦੇ ਦਿਲ ਤੇ ਲੱਗ ਗਈ..ਆਖਣ ਲੱਗਾ ਬਾਪੂ ਕਿਸੇ ਤਰਾਂ ਫੀਸ ਤੇ ਟਿਕਟ ਜੋਗੇ ਕਰ ਦੇ ਬਾਕੀ ਜੋ ਹੋਊ ਦੇਖੀ ਜਾਊ ! ਰਹਿੰਦੀ ਖੂੰਹਦੀ ਜਮੀਨ ਗਹਿਣੇ ਪਾ ਦਿੱਤੀ…ਮੋਟਰ ਸਾਈਕਲ ਡੰਗਰ ਵੱਛਾ ਸਭ ਕੁਝ ਵੇਚ ਦਿੱਤਾ ਤੇ ਬਾਕੀ ਦੇ ਥੁੜਦੇ ਹੋਏ ਮੰਗ ਤੰਗ ਕੇ ਕਿਸੇ ਤਰਾਂ ਪੂਰੇ ਕਰ ਦਿੱਤੇ ਤੇ ਮੁੰਡਾ ਫੀਸ ਤੇ ਟਿਕਟ ਜੋਗਾ ਕਰ ਕਨੇਡਾ ਨੂੰ ਤੋਰ ਦਿੱਤਾ

ਜਦੋਂ ਏਅਰਪੋਰਟ ਤੇ ਉਤਰਿਆ ਤਾਂ ਅੱਗੋਂ ਨਾ ਕੋਈ ਜਾਣ ਤੇ ਨਾ ਹੀ ਕੋਈ ਪਹਿਚਾਣ..ਇੱਕ ਟੈਕਸੀ ਵਾਲੇ ਵੀਰ ਨੂੰ ਤਰਲਾ ਮਿੰਤ ਕੀਤਾ ਕੇ ਗੁਰੂ ਘਰ ਪਹੁੰਚਾ ਦੇਵੇ…ਓਥੇ ਕੁਝ ਦਿਨ ਰਹਿਣ ਮਗਰੋਂ ਇੱਕ ਗ੍ਰੰਥੀ ਸਿੰਘ ਨੇ ਕਿਸੇ ਕਲੀਨਿੰਗ ਵਾਲੇ ਨੂੰ ਮਿਲਾ ਦਿੱਤਾ !

ਅਗਲੇ ਦੇ ਮਨ ਮੇਹਰ ਪੈ ਗਈ ਤੇ ਉਸਨੇ ਆਪਣੇ ਨਾਲ ਹੀ ਲੁਆ ਲਿਆ ਤੇ ਰਹਿਣ ਨੂੰ ਆਪਣੀ ਰੈਂਟਲ ਪ੍ਰੋਪਪਰਟੀ ਦਾ ਇੱਕ ਕਮਰਾ ਵੀ ਦੇ ਦਿੱਤਾ !

ਓਥੇ ਵੇਲੇ-ਕੁਵੇਲੇ ਕਲਾਸਾਂ ਮਗਰੋਂ ਸਾਫ ਸਫਾਈ ਦਾ ਕੰਮ ਕਰ ਦਿਆ ਕਰਦਾ ਸੀ ਤੇ ਵੀਕ-ਐਂਡ ਤੇ ਪੀਜੇ ਡਿਲੀਵਰੀ ਚੋਂ ਸਰਫ਼ਾ ਕਰ ਕਰ ਇੱਕ ਸਸਤੀ ਜਿਹੀ ਕਾਰ ਵੀ ਲੈ ਲਈ

ਬੜੇ ਪਾਪੜ ਵੇਲੇ..ਬੜੀ ਥਾਈਂ ਗੱਡੀਆਂ ਵਿਚ ਤੇਲ ਪਾਇਆ ਹੋਰ ਵੀ ਬਥੇਰੀ ਜਗਾ ਧੱਕੇ ਖਾਦੇ..ਕਈਆਂ ਕੰਮ ਕਰਾ ਪੈਸੇ ਵੀ ਮਾਰ ਲਏ ਪਰ ਉਹ ਸਿਰ ਸਿੱਟ ਕੇ ਬੱਸ ਲੱਗਾ ਰਿਹਾ, ਬਿਮਾਰੀ ਵਿਚ ਵੀ ਬੱਸ ਚੱਲ ਸੋ ਚੱਲ..ਗੱਲ ਕਿ ਬਈ ਦਿਨੇ ਰਾਤ ਕਨੇਡੀਅਨ ਬਰਫ਼ਾਂ ਦੀਆਂ ਤਿਲਕਣ-ਬਾਜ਼ੀਆਂ ਤੋਂ ਬਚਦਾ ਬਚਾਉਂਦਾ ਅਗਲਾ ਤਿੰਨਾਂ ਸਾਲਾਂ ਵਿਚ ਪੱਕਾ ਹੋ ਗਿਆ!

ਅੱਜ ਕਾਫੀ ਅਰਸੇ ਮਗਰੋਂ ਫਾਰਮੇਸੀ ਤੇ ਬੱਤੀ ਡਾਲਰ ਘੰਟੇ ਵਾਲੀ ਜੋਬ ਕਰਦੇ ਹੋਏ ਨੂੰ ਜਦੋਂ ਵੀ ਵਿਹਲ ਮਿਲਦੀ ਤਾਂ ਏਅਰਪੋਰਟ ਤੇ ਮਿਲੇ ਟੈਕਸੀ ਵਾਲੇ ਵੀਰ ਅਤੇ ਗੁਰੂ ਘਰ ਭੁੱਖੇ ਢਿਡ੍ਹ ਤਲੀ ਤੇ ਪਹਿਲਾ ਪ੍ਰਸ਼ਾਦਾ ਰੱਖਣ ਵਾਲੇ ਬਾਬਾ ਜੀ ਦਾ ਸ਼ੁਕਰਾਨਾ ਕਰਨਾ ਕਦੀ ਨਹੀਂ ਭੁੱਲਦਾ !
ਓਧਰ ਜਿਹੜੇ ਕਿਸੇ ਵੇਲੇ ਬਾਹਰ ਦੇ ਨਾਮ ਤੇ ਟਿਚਕਰਾਂ ਵਾਲਾ ਮੀਂਹ ਵਰਾਇਆ ਕਰਦੇ ਸਨ ਅੱਜ ਓਹਨਾ ਨੇ ਹੀ ਮੁੰਡੇ ਲਈ ਰਿਸ਼ਤਿਆਂ ਤੇ ਸਾਕਾਂ ਵਾਲੀਆਂ ਆਫਰਾਂ ਦੇ ਦੇ ਕਚੇ ਘਰ ਦੀਆਂ ਡਿਓੜ੍ਹੀਆਂ ਘਸਾ ਛੱਡੀਆਂ !

ਕਿਸੇ ਠੀਕ ਹੀ ਆਖਿਆ ਬੀ ਮੰਜਿਲਾਂ ਨੂੰ ਲੱਗੀਆਂ ਲਗਾਈਆਂ ਪੌੜੀਆਂ ਕਦੀ ਨਹੀਂ ਮਿਲਦੀਆਂ ਸਗੋਂ ਹੌਂਸਲਿਆਂ ਨੂੰ ਹੀ ਖੰਬ ਖਿਲਾਰ ਉਡਾਣ ਭਰਨੀ ਪੈਂਦੀ ਏ !

(As told by someone)

ਹਰਪ੍ਰੀਤ ਸਿੰਘ ਜਵੰਦਾ

ਖੁਸ਼ਖਬਰੀ, ਗੋਡਿਆਂ ਦੇ ਰੋਗੀਆਂ ਨੂੰ ਕੇਂਦਰ ਸਰਕਾਰ ਵੱਲੋਂ ਇਹ ਤੋਹਫਾ,ਸ਼ੇਅਰ ਜਰੂਰ ਕਰੋ

ਖੁਸ਼ਖਬਰੀ, ਗੋਡਿਆਂ ਦੇ ਰੋਗੀਆਂ ਨੂੰ ਕੇਂਦਰ ਸਰਕਾਰ ਵੱਲੋਂ ਇਹ ਤੋਹਫਾ,ਸ਼ੇਅਰ ਜਰੂਰ ਕਰੋ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਦਿਲ ਦੇ ਰੋਗ ਵਿੱਚ ਲੱਗਣ ਵਾਲੇ ਸਟੰਟ ਨੂੰ ਸਸਤਾ ਕਰਨ ਤੋਂ ਬਾਅਦ ਗੋਡਿਆਂ ਦੇ ਪੀੜਿਤ ਰੋਗੀ ਮਰੀਜਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਗੋਡਿਆਂ ਦੇ ਇਲਾਜ ਲਈ ਹੋਣ ਵਾਲੇ ਖ਼ਰਚ ਵਿੱਚ 70 ਫ਼ੀਸਦੀ ਦੀ ਕਮੀ ਕਰਦੇ ਹੋਏ ਉਸਨੂੰ ਡੇਢ ਲੱਖ ਰੁਪਏ ਤੋਂ 55000 ਹਜ਼ਾਰ ਰੁਪਏ ਤੱਕ ਕਰ ਦਿੱਤਾ ਹੈ।ਸਰਕਾਰ ਦਾ ਇਹ ਫ਼ੈਸਲਾ ਤੱਤਕਾਲ ਪ੍ਰਭਾਵ ‘ਚ ਲਾਗੂ ਹੋ ਗਿਆ ਹੈ।

ਸਰਕਾਰ ਦੇ ਇਸ ਆਦੇਸ਼ ਉੱਤੇ ਅਮਲ ਨਹੀਂ ਕਰਨ ਵਾਲੇ ਹਸਪਤਾਲਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਕੇਂਦਰੀ ਕੇਮਿਕਲ ਅਤੇ ਫਰਟਿਲਾਇਜਰ ਮੰਤਰੀ ਅਨੰਤ ਕੁਮਾਰ ਨੇ ਇਹ ਘੋਸ਼ਣਾ ਇੱਕ ਪੱਤਰ ਪ੍ਰੇਰਕ ਸਮੇਲਨ ਵਿੱਚ ਕੀਤੀ ਹੈ। ਕੁਮਾਰ ਨੇ ਇਹ ਵੀ ਕਿਹਾ ਹੈ ਕਿ ਦਿਲ ਦੇ ਰੋਗ ਵਾਲੇ ਪੀੜਿਤ ਮਰੀਜਾਂ ਲਈ ਜਿੱਥੇ ਪਹਿਲਾਂ ਬਹੁਤ ਮਹਿੰਗੇ ਸਟੰਟ ਮਿਲਦੇ ਸਨ, ਉਸਦੇ ਮੁੱਲ ਵਿੱਚ ਕਟੌਤੀ ਕਰਕੇ ਉਸਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆ ਦਿੱਤਾ ਗਿਆ ਹੈ। ਇਸੇ ਤਰ੍ਹਾਂ ਗੋਡਿਆਂ ਵਾਲੇ ਪੀੜਿਤ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ ਉੱਤੇ ਨੈਸ਼ਨਲ ਫਾਰਮਾ ਪ੍ਰਾਇਸਿੰਗ ਅਥਾਰਿਟੀ (ਐਨਪੀਪੀਏ) ਨੇ ਕਾਰਜ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।

ਗੋਡੇ ਬਦਲਵਾਉਣ ਨੂੰ ਸਸਤਾ ਕਰਨ ਲਈ ਸਾਲਾਨਾ 1500 ਕਰੋੜ ਰੁਪਏ ਦੀ ਬਚਤ ਹੋਣ ਦਾ ਅਨੁਮਾਨ ਹੈ। ਦੇਸ਼ ਵਿੱਚ ਸਾਲਾਨਾ ਡੇਢ ਤੋਂ ਦੋ ਲੱਖ ਲੋਕਾਂ ਨੂੰ ਗੋਡੇ ਬਦਲਵਾਉਣੇ ਪੈਂਦੇ ਹਨ। ਪ੍ਰਾਈਵੇਟ ਹਸਪਤਾਲਾਂ ‘ਚ ਗੋਡੇ ਬਦਲਵਾਉਣਾ ਬਹੁਤ ਮਹਿੰਗਾ ਹੈ। ਕੇਮਿਕਲ ਮੰਤਰੀ ਕੁਮਾਰ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਇਸ ਕੰਮ ਵਿੱਚ ਉਨ੍ਹਾਂ ਨੂੰ ਭਾਰੀ ਮੁਨਾਫਾਖੋਰੀ ਹੁੰਦੀ ਹੈ। ਆਮ ਲੋਕਾਂ ਦੀ ਸਹੂਲਤ ਲਈ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ।

ਪ੍ਰਧਾਨਮੰਤਰੀ ਦੇ ਨਿਰਦੇਸ਼ਾਂ ਉੱਤੇ ਹੀ ਦਵਾਈਆਂ ਦੇ ਮੁੱਲ ਉੱਤੇ ਕਾਬੂ ਕੀਤਾ ਗਿਆ ਅਤੇ ਫਿਰ ਸਟੰਟ ਦੇ ਮੁੱਲ ਦੀ ਮੁਨਾਫਾਖੋਰੀ ਉੱਤੇ ਰੋਕ ਲਗਾਈ ਗਈ ਹੈ। ਕੇਂਦਰੀ ਮੰਤਰੀ ਕੁਮਾਰ ਨੇ ਦੱਸਿਆ ਕਿ ਗੋਡੇ ਬਦਲਣ ਵਿੱਚ ਅਪਰ ਅਤੇ ਲੋਅਰ ਲਿੰਬ ਦੇ ਨਾਲ ਪਟੇਲਾਂ ਵੀ ਪਾਈਆਂ ਜਾਂਦੀਆਂ ਹਨ। ਇਹ ਪੰਜ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਦੇ ਮੁੱਲ ਵੀ ਵੱਖ-ਵੱਖ ਵਸੂਲੇ ਜਾ ਰਹੇ ਹਨ। ਸਭ ਤੋਂ ਜ਼ਿਆਦਾ ਮਰੀਜ (80 ਫੀਸਦ) ਸਟੈਂਡਰਡ ਕੋਬਾਲਟ ਕਰੋਮੀਅਮ ਲਗਵਾਉਦੇਂ ਹਨ। ਹਸਪਤਾਲ ‘ਚ ਇਸ ਦਾ ਮੁੱਲ 1 . 58 ਲੱਖ ਤੋ਼ ਢਾਈ ਲੱਖ ਰੁਪਏ ਤੱਕ ਲਿਆ ਜਾਂਦਾ ਸੀ। ਸਰਕਾਰ ਨੇ ਇਸਦਾ ਵੱਧ ਤੋਂ ਵੱਧ ਮੁੱਲ 54 , 750 ਰੁਪਏ ਕਰ ਦਿੱਤਾ ਹੈ।

ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕੁਮਾਰ ਨੇ ਦੱਸਿਆ ਹੈ ਕਿ ਸੰਸਾਰ ਸਿਹਤ ਸੰਗਠਨ ਦੀ ਰਿਪੋਰਟ ਦੇ ਅਨੁਸਾਰ 2020 ਤੱਕ ਦੇਸ਼ ਵਿੱਚ ਗਠੀਆ ਰੋਗ ਦੇ ਕਹਿਰ ਨਾਲ ਗੋਡੇ ਖ਼ਰਾਬ ਹੋਣ ਵਾਲਿਆਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੇਗੀ।

ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾ ਇਟਲੀ ਵਿੱਚ ਪੋਪ ਨੂੰ ਮਿਲੇ ਸੀ

ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾ ਇਟਲੀ ਵਿੱਚ ਪੋਪ ਨੂੰ ਮਿਲੇ ਸੀ

 

 

“ਏਕਸ ਕੇ ਹਮ ਬਾਰਿਕ” ਦਾ ਸੰਦੇਸ਼ ਦੇਣ ਗੁਰੁ ਨਾਨਕ ਦੇਵ ਜੀ ਮਈ 1520 ਵਿੱਚ ਵੇਟਿਕਨ ਗਏ ਸੀ। ਉਨ੍ਹਾਂ ਨੇ ਤਤਕਾਲੀ ਪੋਪ ਨਾਲ ਗੁਲਾਮੀ ਪ੍ਰਥਾ ਬੰਦ ਕਰਨ ਅਤੇ ਵਿਸ਼ਵ ਸ਼ਾਂਤੀ ‘ਤੇ ਗੱਲਬਾਤ ਕੀਤੀ ਸੀ। ਆਰਕ ਬਿਸ਼ਪ ਡੈਮ ਜੋਸ ਰੋਨਾਲਡੋ ਆਫ਼ ਪਾਪ ਬੈਨੇਡਿਕਟ 12 ਨੇ ਸ਼੍ਰੀ ਗੁਰੁ ਨਾਨਕ ਦੇਵ ਜੀ ਬਾਰੇ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਰੋਮ ਦੀ ਯਾਤਰਾ ਕੀਤੀ ਸੀ।ਉਨ੍ਹਾਂ ਨੇ ਪੋਪ ਨੂੰ ਕਿਹਾ ਸੀ ਕਿ ਕਿਸੇ ਨੂੰ ਵੀ ਹੋਰਾਂ ਨੂੰ ਆਪਣਾ ਗੁਲਾਮ ਬਣਾਊਣ ਦਾ ਅਧਿਕਾਰ ਨਹੀਂ ਹੈ।ਉਨ੍ਹਾਂ ਨੇ ਪੋਪ ਨੂੰ ਕਿਹਾ ਸੀ ਕਿ ਸਾਰੀ ਮਨੁੱਖ ਜਾਤੀ ਦੇ ਸਰੀਰ ਵਿੱਚ ਇੱਕ ਬਰਾਬਰ ਖੂਨ ਹੈ। ਪੋਪ ਆਫ਼ਿਸ ਦੁਆਰਾ ਪਹਿਲੀ ਵਾਰ ਇਸ ਤੱਥ ਦੀ ਪੁਸ਼ਟੀ ਕੀਤੀ ਗਈ ਹੈ। ਆਪਣੀ ਉਦਾਸੀਆਂ ਦੇ ਦੌਰਾਨ ਉਹ ਵੈਟੀਕਨ ਗਏ ਅਤੇ ਪੋਪ ਲਿਓ ਦਸਵੇਂ ਨਾਲ ਮੁਲਾਕਾਤ ਕੀਤੀ।ਪੰਜ ਸਦੀਆਂ ਬਾਅਦ ਸਾਹਮਣੇ ਆਏ ਦਸਤਾਵੇਜਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਗੱਲ ਦਾ ਸਭ ਤੋਂ ਪਹਿਲਾ ਵਰਣਨ ਇਟਲ ਵਿੱਚ ਅਮਰੀਕੀ ਰਾਜਦੂਤ ਥੌਮਸ ਨੀਲਸਨ ਨੇ 1913-19 ਵਿੱਚ ਵੈਟੀਕਨ ਰਿਕਾਰਡਸ ਨੂੰ ਦੇਖਣ ਤੋਂ ਬਾਅਦ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਸਤਿਗੁਰੂ ਨਾਨਕ ਨੇ ਫਲੌਰੇਸ ਅਤੇ ਗੰਥਿਓ ਦੀ ਵੀ ਯਾਤਰਾ ਕੀਤੀ ਸੀ ਲੇਕਿਨ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਸੀ। ਇਸ ਯਾਤਰਾ ਦਾ ਜਿਕਰ ਨੀਲਸਨ ਇੰਸਾਇਕੋਪੀਡੀਆ 1913 ਵਿੱਚ ਕੀਤਾ ਗਿਆ ਸੀ ਲੇਕਿਨ ਉਸ ਤੋਂ ਬਾਅਦ ਇਸ ਨੂੰ ਭੁਲਾ ਦਿੱਤਾ ਗਿਆ।ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ-ਦੁਖੀਆਂ ਦੀ ਸਹਾਇਤਾ ਲਈ ਇੱਕ ਲੰਮੇਰੀ ਸੰਸਾਰ-ਯਾਤਰਾ ਲਈ ਕਮਰਕੱਸੇ ਕਰ ਕੇ ਸੰਸਾਰ-ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਵਿੱਚ ਪ੍ਰਚਾਰਨ ਹਿਤ ਸੰਸਾਰ-ਯਾਤਰਾ ਆਰੰਭ ਕੀਤੀ।ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਨੀਂਹ ਰੱਖੀ, ਜਿਸ ਨੇ ‘ਸਭੇ ਸਾਝੀਵਾਲ ਸਦਾਇਨਿ’ ਦਾ ਇਲਾਹੀ ਨਾਦ ਦੁਨੀਆਂ ਵਿਚ ਗੂੰਜਾ ਕੇ ਮਨੁੱਖਤਾ ਦੇ ਆਲੇ-ਦੁਆਲੇ ਖੜੀਆਂ ਕੀਤੀਆਂ ਵਲਗਣਾਂ ਨੂੰ ਖਤਮ ਕਰ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਿਤ ਕੀਤਾ। ਗੁਰੂ ਸਾਹਿਬ ਜੀ ਬਹੁਮੁੱਖੀ ਪ੍ਰਤਿਭਾ ਦੇ ਸੁਆਮੀ ਸਨ। ਆਪ ਆਦਰਸ਼ ਸ਼ਖ਼ਸੀਅਤ ਦੇ ਮਾਲਕ, ਸਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦੇ ਪੁੰਜ ਸਨ। ਉਨ੍ਹਾਂ ਦਾ ਜੀਵਨ ਸਦੀਆਂ ਤੋਂ ਲੱਖਾਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਆ ਰਿਹਾ ਹੈ।

ਕੁਝ ਮਿੰਟ ਪਹਿਲਾ ਅਕਾਲੀ ਦਲ ਦੇ ਇਸ ਵੱਡੇ ਲੀਡਰ ਦਾ ਹੋਇਆ ਦਿਹਾਂਤ …..

ਕੁਝ ਮਿੰਟ ਪਹਿਲਾ ਅਕਾਲੀ ਦਲ ਦੇ ਇਸ ਵੱਡੇ ਲੀਡਰ ਦਾ ਹੋਇਆ ਦਿਹਾਂਤ। …..

 

ਸ਼ਾਹਕੋਟ ਤੋਂ ਹਲਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਆਗੂ ਜੱਥੇਦਾਰ ਅਜੀਤ ਸਿੰਘ ਕੋਹਾੜ ਦਾ ਦੇਰ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦੇਰ ਸ਼ਾਮ

ਦਿਲ ਦਾ ਦੌਰਾ ਪੈਣ ਮਗਰੋ ਸ਼ਾਹਕੋਟ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਨਾਜ਼ੁਕ ਦੇਖਦਿਆ ਡਾਕਟਰ ਵਲੋਂ ਜਲੰਧਰ ਰੈਫਰ ਕਰ ਦਿੱਤਾ ਗਿਆ। ਜਿੱਥੇ ਜਲੰਧਰ ਦੇ 

ਇਕ ਪ੍ਰਾਈਵੇਟ ਹਸਪਤਾਲ ‘ਚ ਉਨ੍ਹਾਂ ਦੀ ਦੇਰ ਰਾਤ ਮੌਤ ਹੋ ਗਈ। ਜੱਥੇਦਾਰ ਅਜੀਤ ਸਿੰਘ 78 ਵਰ੍ਹਿਆਂ ਦੇ ਸਨ। ਉਹ ਸ਼ਾਹਕੋਟ ਹਲਕੇ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਚੁਣੇ ਗਏ ਸਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜੱਥੇਦਾਰ ਸਨ। ਪੰਜ ਵਾਰ ਵਿਧਾਇਕ ਰਹਿਣ ਦੌਰਾਨ

ਉਹ ਜੇਲ ਮੰਤਰੀ, ਮੁੜ ਵਸੇਬਾ ਮੰਤਰੀ ਅਤੇ ਟ੍ਰਾਂਸਪੋਰਟ ਮੰਤਰਾਲੇ ਵਰਗੀਆਂ ਅਹਿੰਮ ਜ਼ਿੰਮੇਵਾਰੀਆਂ ਸੰਭਾਲ ਚੁੱਕੇ ਸਨ। ਉਨ੍ਹਾਂ ਦੀ ਮੌਤ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲੀ ਆਗੂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

He was elected to the Punjab Legislative Assembly in 1997 on a Akali Dal ticket from Lohian.[3] He was re-elected from Lohian in 2002 and 2007.[4][5][6] In 2007, he was made Minister for Revenue and Rehabilitation.[7] In 2012, Lohian underwent Boundary delimitation. Kohar successfully contested from new constituency Shahkot.[8] Currently he is a cabinet minister in Punjab and holding portfolios of Transport, Legal & Legislative Affairs and Elections.